Haryana Ambala News Archives - Daily Post Punjabi

ਅੰਬਾਲਾ ‘ਚ ਵੱਡੀ ਵਾ.ਰਦਾਤ, ਭੇਦਭਰੇ ਹਾਲਾਤਾਂ ‘ਚ ਮਿਲਿਆ ਵਪਾਰੀ ਦਾ ਮੁੰਡਾ, ਮੌਕੇ ਤੇ ਪਹੁੰਚੇ ਸਾਬਕਾ ਗ੍ਰਹਿ ਮੰਤਰੀ
ਅੰਬਾਲਾ ਛਾਉਣੀ ‘ਚ ਇੱਕ ਵਪਾਰੀ ਦੇ ਪੁੱਤਰ ਨਾਲ ਵੱਡੀ ਵਾਰਦਾਤ ਵਾਪਰੀ ਹੈ। ਇਕ ਨਾਮੀ ਰਾਮ ਬਾਜ਼ਾਰ ਮਾਲਕ ਦੇ ਪੁੱਤਰ ਦੀ ਭੇਦਭਰੇ ਹਾਲਾਤਾਂ ‘ਚ ਲਾਸ਼ ਮਿਲੀ ਹੈ। ਨੌਜਵਾਨ ਦੀ ਦੇਹ ‘ਤੇ ਕਈ ਨਿਸ਼ਾਨ ਦਸੇ ਜਾ ਰਹੇ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਵੀ ਮੌਕੇ ‘ਤੇ ਪਹੁੰਚੇ ਅਤੇ ਅਧਿਕਾਰੀਆਂ ਨੂੰ ਜਾਂਚ ਦੇ ਨਿਰਦੇਸ਼ ਦਿੱਤੇ।

ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦਾ ਲੜਕਾ ਸਵੇਰੇ ਕਰੀਬ 11 ਵਜੇ ਘਰੋਂ ਇਹ ਕਹਿ ਕੇ ਗਿਆ ਸੀ ਕਿ ਉਸ ਨੇ ਹੋਲੀ ‘ਤੇ ਰੰਗ ਤੇ ਸਾਮਾਨ ਵੈਸੇ ਸਨ, ਉਸ ਦੀ ਕੁਲੈਕਸ਼ਨ ਕਰਨ ਜਾ ਰਿਹਾ ਹੈ। ਜਦੋਂ ਉਹ ਸ਼ਾਮ ਤੱਕ ਘਰ ਨਾ ਪਰਤਿਆ ਤਾਂ ਪਰਿਵਾਰ ਵਾਲਿਆਂ ਨੇ ਭਾਲ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਮ੍ਰਿਤਕ ਦੀ ਗੱਡੀ DRM ਦਫ਼ਤਰ ਨੇੜੇ ਇੱਕ ਘਰ ਦੇ ਬਾਹਰ ਖੜ੍ਹੀ ਮਿਲੀ ਅਤੇ ਜਦੋਂ ਘਰ ਅੰਦਰ ਜਾ ਕੇ ਦੇਖਿਆ ਤਾਂ ਮ੍ਰਿਤਕ ਦੀ ਲਾਸ਼ ਪਈ ਸੀ, ਚਾਰ ਵਿਅਕਤੀ ਵੀ ਨੇੜੇ ਹੀ ਖੜ੍ਹੇ ਸਨ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਮੌਕੇ ‘ਤੇ ਪਹੁੰਚੇ DSP ਨੇ ਦੱਸਿਆ ਕਿ ਕਰੀਬ 40 ਤੋਂ 42 ਸਾਲ ਦੀ ਉਮਰ ਦੇ ਵਿਅਕਤੀ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਸ ਦੀ ਮੌਤ ਹੋ ਚੁੱਕੀ ਸੀ, ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਮ੍ਰਿਤਕ ਦੀਆਂ ਲੱਤਾਂ ‘ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਹ ਖੂਨ ਨਾਲ ਲੱਥਪੱਥ ਪਿਆ ਸੀ ਹਾਲਾਂਕਿ, ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਤੋਂ ਬਾਅਦ ਲੱਗੇਗਾ, ਇਸ ਲਈ ਬੋਰਡ ਪੋਸਟਮਾਰਟਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਮੋਗਾ ‘ਚ ਵਾਪਰਿਆ ਭਿਆਨਕ ਹਾ.ਦਸਾ, ਬੇਕਾਬੂ ਮਹਿੰਦਰਾ ਪਿੱਕਅੱਪ ਨੇ ਕਈ ਲੋਕਾਂ ਨੂੰ ਦ.ਰੜਿਆ, 3 ਦੀ ਮੌ.ਤ

DSP ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰਾਂ ਮੁਤਾਬਕ ਉਨ੍ਹਾਂ ਨੇ 12 ਵਜੇ ਮ੍ਰਿਤਕ ਨਾਲ ਆਖਰੀ ਵਾਰ ਗੱਲਬਾਤ ਕੀਤੀ ਸੀ ਅਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਆਪਣੇ ਕਈ ਸਾਲਾਂ ਤੋਂ ਜਾਣ-ਪਛਾਣ ਵਾਲੇ ਦੇ ਘਰ ਗਏ ਤਾਂ ਦੇਖਿਆ ਕਿ ਮ੍ਰਿਤਕ ਦਾ ਸਕੂਟਰ ਘਰ ਦੇ ਬਾਹਰ ਖੜ੍ਹਾ ਸੀ ਅਤੇ ਜਦੋਂ ਉਨ੍ਹਾਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਉਥੇ ਮ੍ਰਿਤਕ ਦੀ ਲਾਸ਼ ਪਈ ਸੀ ਅਤੇ ਚਾਰ ਵਿਅਕਤੀ ਵੀ ਸਨ। ਪੁਲਿਸ ਉੱਥੇ ਮੌਜੂਦ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੇ ਹਰਿਆਣਾ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਜਾਰੀ ਹੈ, ਪੋਸਟਮਾਰਟਮ ਲਈ ਮੈਡੀਕਲ ਬੋਰਡ ਦਾ ਗਠਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੀਨ ਆਫ ਕ੍ਰਾਈਮ ਟੀਮ ਮੌਕੇ ਤੋਂ ਮੌਜੂਦ ਹਨ। ਉਨ੍ਹਾਂ ਵੱਲੋਂ ਸਬੂਤ ਇਕੱਠੇ ਕਰ ਕੇ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਅੰਬਾਲਾ ‘ਚ ਵੱਡੀ ਵਾ.ਰਦਾਤ, ਭੇਦਭਰੇ ਹਾਲਾਤਾਂ ‘ਚ ਮਿਲਿਆ ਵਪਾਰੀ ਦਾ ਮੁੰਡਾ, ਮੌਕੇ ਤੇ ਪਹੁੰਚੇ ਸਾਬਕਾ ਗ੍ਰਹਿ ਮੰਤਰੀ appeared first on Daily Post Punjabi.

ਅੰਬਾਲਾ ‘ਚ ਲੇਡੀ ਕਾਂਸਟੇਬਲ ਨੇ ਬਚਾਈ ਜੱਚਾ-ਬੱਚਾ ਦੀ ਜਾਨ, ਰੇਲਵੇ ਸਟੇਸ਼ਨ ‘ਤੇ ਕਰਵਾਈ ਸੁਰੱਖਿਅਤ ਡਲਿਵਰੀ
ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਰੇਲਵੇ ਪੁਲਿਸ ਬਲ (RPF) ਦੀ ਮਹਿਲਾ ਕਾਂਸਟੇਬਲ ਨੇ ਸਮਝਦਾਰੀ ਦਿਖਾਉਂਦੇ ਹੋਏ ਸੁਰੱਖਿਅਤ ਡਲਿਵਰੀ ਕਰਵਾ ਕੇ ਮਾਂ ਅਤੇ ਬੱਚੇ ਦੀ ਜਾਨ ਬਚਾਈ ਹੈ। ਜਣੇਪੇ ਤੋਂ ਬਾਅਦ ,RPF ਨੇ ਐਂਬੂਲੈਂਸ ਦੀ ਮਦਦ ਨਾਲ ਜੱਚਾ-ਬੱਚੇ ਨੂੰ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ। ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ, ਜਿਸ ਤੋਂ ਬਾਅਦ ਪਰਿਵਾਰ ਆਪਣੀ ਮਰਜ਼ੀ ਮੁਤਾਬਕ ਜੱਚਾ-ਬੱਚਾ ਨੂੰ ਆਪਣੇ ਨਾਲ ਲੈ ਗਿਆ।

Lady Constable Did Safe Delivery

ਦਰਅਸਲ, SI ਵਿਜੇਂਦਰ ਸਿੰਘ, ASI ਰਾਜੇਸ਼ ਕੁਮਾਰ ਮੰਗਲਵਾਰ-ਬੁੱਧਵਾਰ ਦੀ ਰਾਤ 2 ਵਜੇ ਗਸ਼ਤ ‘ਤੇ ਸਨ। ਇਸੇ ਦੌਰਾਨ ਪਲੇਟਫਾਰਮ ਨੰਬਰ-7 ਤੋਂ ਕਾਂਸਟੇਬਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇੱਕ ਮਹਿਲਾ ਯਾਤਰੀ ਜਣੇਪੇ ਦੀ ਦਰਦ ਤੋਂ ਪੀੜਤ ਹੈ। ਸੂਚਨਾ ਮਿਲਦੇ ਹੀ ਮਹਿਲਾ ਕਾਂਸਟੇਬਲ LCT ਰੇਣੂ ਮੌਕੇ ‘ਤੇ ਪਹੁੰਚ ਗਈ। ਕਾਂਸਟੇਬਲ ਰੇਣੂ ਨੇ ਆਖਰੀ ਸਮੇਂ ‘ਤੇ ਸਮਝਦਾਰੀ ਦਿਖਾਉਂਦੇ ਹੋਏ ਡਾਕਟਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸੁਰੱਖਿਅਤ ਡਲਿਵਰੀ ਕਰਵਾਈ।

ਇਹ ਵੀ ਪੜ੍ਹੋ : ਪੰਜਾਬ ‘ਚ ਚਾਈਨਾ ਡੋਰ ਦੀ ਵਰਤੋਂ ਤੇ ਪਾਬੰਧੀ, ਨਿਯਮ ਦੀ ਉਲੰਘਣਾ ਕਰਨ ‘ਤੇ ਹੋਵੇਗੀ 5 ਸਾਲ ਤੱਕ ਦੀ ਕੈਦ

RPF ਦੇ ਇੰਸਪੈਕਟਰ ਜਾਵੇਦ ਖਾਨ ਨੇ ਦੱਸਿਆ ਕਿ  ਜੱਚਾ-ਬੱਚਾ ਨੂੰ ਜਾਂਚ ਲਈ ਐਂਬੂਲੈਂਸ ਦੀ ਮਦਦ ਨਾਲ ਰੇਲਵੇ ਹਸਪਤਾਲ ਲਿਜਾਇਆ ਗਿਆ। RPF ਅਨੁਸਾਰ ਸੰਤੋਸ਼ (26) ਵਾਸੀ ਭਗਤ ਨਗਰ, ਹੁਸ਼ਿਆਰਪੁਰ ਆਪਣੇ ਪਤੀ ਲਖਨ ਨਾਲ ਅੰਬਾਲਾ ਤੋਂ ਅੰਬਾਲਾ ਛਾਉਣੀ ਆਈ ਸੀ। ਜਣੇਪੇ ਦੇ ਦਰਦ ਕਾਰਨ ਔਰਤ ਪਲੇਟਫਾਰਮ ‘ਤੇ ਹੀ ਤੜਫ ਰਹੀ ਸੀ। ਹਾਲਾਂਕਿ ਸਮੇਂ ਸਿਰ ਸੂਚਨਾ ਮਿਲਣ ‘ਤੇ ਕਾਂਸਟੇਬਲ ਰੇਣੂ ਨੇ ਜੱਚਾ-ਬੱਚੇ ਦੀ ਜਾਨ ਬਚਾਈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਅੰਬਾਲਾ ‘ਚ ਲੇਡੀ ਕਾਂਸਟੇਬਲ ਨੇ ਬਚਾਈ ਜੱਚਾ-ਬੱਚਾ ਦੀ ਜਾਨ, ਰੇਲਵੇ ਸਟੇਸ਼ਨ ‘ਤੇ ਕਰਵਾਈ ਸੁਰੱਖਿਅਤ ਡਲਿਵਰੀ appeared first on Daily Post Punjabi.

ਅੰਬਾਲਾ ‘ਚ ਰਿਟਾਇਰ ਸੂਬੇਦਾਰ ਮੇਜਰ ਤੋਂ 32 ਲੱਖ ਦੀ ਲੁੱਟ, ਏਜੰਟ ਨੇ ਕੈਨੇਡਾ ਭੇਜਣ ਦੇ ਨਾਂ ‘ਤੇ ਠੱਗਿਆ
ਅੰਬਾਲਾ ਵਿੱਚ ਕੈਨੇਡਾ ਭੇਜਣ ਦੇ ਨਾਂ ‘ਤੇ ਆਰਮੀ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਤੋਂ 32 ਲੱਖ ਰੁਪਏ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਚਲਾਕ ਏਜੰਟ ਨੇ ਪ੍ਰਧਾਨ ਦੇ ਪੁੱਤਰ ਨੂੰ ਕੈਨੇਡਾ ਭੇਜਣ ਦੇ ਨਾਲ-ਨਾਲ 2 ਲੱਖ ਰੁਪਏ ਤੱਕ ਦੀ ਨੌਕਰੀ ਦਿਵਾਉਣ ਦਾ ਸੁਪਨਾ ਦਿਖਾਇਆ ਸੀ। ਮੁਲਜ਼ਮਾਂ ਨੇ ਨੌਜਵਾਨਾਂ ਨੂੰ ਬੈਂਕਾਕ ਵਿੱਚ ਫਸਾ ਲਿਆ ਅਤੇ ਉਥੋਂ ਖ਼ੁਦ ਫ਼ਰਾਰ ਹੋ ਗਏ। ਚਾਰੋਂ ਮੁਲਜ਼ਮ ਲੁਧਿਆਣਾ ਦੇ ਰਹਿਣ ਵਾਲੇ ਹਨ। ਮਾਮਲਾ SP ਦਫਤਰ ਪੁੱਜਣ ਤੋਂ ਬਾਅਦ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Fraud of 32 lakhs from

ਆਰਮੀ ਵੈਲਫੇਅਰ ਐਸੋਸੀਏਸ਼ਨ ਦੇ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਫੌਜ ਵਿੱਚੋਂ ਸੂਬੇਦਾਰ ਮੇਜਰ ਵਜੋਂ ਸੇਵਾਮੁਕਤ ਹੋਏ ਹਨ। ਉਸ ਦਾ ਲੜਕਾ ਦਿਲਪ੍ਰੀਤ ਸਿੰਘ ਲੁਧਿਆਣਾ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਗਿਆ ਹੋਇਆ ਸੀ। ਇੱਥੇ ਉਸ ਦੇ ਲੜਕੇ ਦੀ ਮੁਲਾਕਾਤ ਲੁਧਿਆਣਾ ਦੇ ਪਿੰਡ ਲੰਡਾ ਦੇ ਵਸਨੀਕ ਜਤਿੰਦਰ ਸਿੰਘ ਨਾਲ ਹੋਈ। ਜਤਿੰਦਰ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਨੂੰ ਕੈਨੇਡਾ ਭੇਜਣ ਦਾ ਕੰਮ ਵੀ ਕਰਦਾ ਹੈ ਅਤੇ ਨੌਕਰੀਆਂ ਵੀ ਦਿਵਾਉਂਦਾ ਹੈ।

Fraud of 32 lakhs from

ਸੇਵਾਮੁਕਤ ਸੂਬੇਦਾਰ ਮੇਜਰ ਨੇ ਦੱਸਿਆ ਕਿ ਮੁਲਜ਼ਮ ਨੇ ਉਸ ਦੇ ਲੜਕੇ ਦਾ ਪਾਸਪੋਰਟ ਲੈ ਲਿਆ ਅਤੇ ਕਿਹਾ ਕਿ ਉਹ ਉਸਨੂੰ 15 ਤੋਂ 20 ਲੱਖ ਰੁਪਏ ਵਿੱਚ ਕੈਨੇਡਾ ਭੇਜ ਦੇਵੇਗਾ। ਇਸ ਦੇ ਨਾਲ ਹੀ ਉਸਨੂੰ 2 ਸਾਲ ਲਈ ਵਰਕ ਪਰਮਿਟ ਮਿਲੇਗਾ ਅਤੇ 2 ਲੱਖ ਰੁਪਏ ਤੱਕ ਦੀ ਤਨਖਾਹ ‘ਤੇ ਕੈਨੇਡਾ ‘ਚ ਨੌਕਰੀ ਮਿਲੇਗੀ। ਉਹ ਮੁਲਜ਼ਮਾਂ ਦੀਆਂ ਗੱਲਾਂ ਵਿੱਚ ਫਸ ਗਏ ਅਤੇ ਹੌਲੀ-ਹੌਲੀ ਮੁਲਜ਼ਮਾਂ ਨੇ ਉਨ੍ਹਾਂ ਕੋਲੋਂ 32 ਲੱਖ ਰੁਪਏ ਹੜੱਪ ਲਏ। ਮੁਲਜ਼ਮਾਂ ਨੇ ਇਹ ਰਕਮ ਦਲਬੀਰ ਸਿੰਘ, ਗੁਰਦੀਪ ਸਿੰਘ, ਗੁਰਬਚਨ ਸਿੰਘ ਅਤੇ ਜਸਵਿੰਦਰ ਕੌਰ ਦੇ ਖਾਤਿਆਂ ਵਿੱਚ ਟਰਾਂਸਫਰ ਕਰਵਾ ਦਿੱਤੀ।

Fraud of 32 lakhs from

ਸ਼ਿਕਾਇਤਕਰਤਾ ਨੇ ਦੱਸਿਆ ਕਿ ਦਸੰਬਰ-2021 ਵਿੱਚ ਮੁਲਜ਼ਮ ਨੇ ਉਸ ਦੇ ਲੜਕੇ ਦੀ ਦਿੱਲੀ ਤੋਂ ਕੈਨੇਡਾ ਜਾਣ ਦੀ ਟਿਕਟ ਅਤੇ ਵੀਜ਼ਾ ਵੀ ਦਿਖਾ ਦਿੱਤਾ ਪਰ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਇਸ ਤੋਂ ਬਾਅਦ ਜੁਲਾਈ 2022 ਵਿਚ ਦਲਬੀਰ ਸਿੰਘ ਅਤੇ ਗੁਰਦੀਪ ਸਿੰਘ ਉਸ ਨੂੰ ਗਾਜ਼ੀਆਬਾਦ ਲੈ ਗਏ। ਇੱਥੇ ਉਸ ਨੂੰ ਦੱਸਿਆ ਗਿਆ ਕਿ ਦਿਲਪ੍ਰੀਤ ਭਾਰਤ ਤੋਂ ਸਿੱਧਾ ਕੈਨੇਡਾ ਨਹੀਂ ਜਾ ਸਕਦਾ। ਪਹਿਲਾਂ ਉਸ ਨੂੰ ਬੈਂਕਾਕ ਜਾਣਾ ਪਵੇਗਾ। 11 ਜੁਲਾਈ 2022 ਨੂੰ ਗੁਰਦੀਪ ਸਿੰਘ ਆਪਣੇ ਬੇਟੇ ਦਿਲਪ੍ਰੀਤ ਨਾਲ ਬੈਂਕਾਕ ਚਲਾ ਗਿਆ।

ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਸੋਲਾਪੁਰ ‘ਚ ਕੱਪੜਾ ਫੈਕਟਰੀ ‘ਚ ਲੱਗੀ ਭਿਆਨਕ ਅੱਗ, 3 ਮਜ਼ਦੂਰਾਂ ਦੀ ਮੌ.ਤ

ਮੇਜਰ ਨੇ ਦੱਸਿਆ ਕਿ ਇੱਥੇ ਮੁਲਜ਼ਮਾਂ ਨੇ ਮੇਰੇ ਬੇਟੇ ਤੋਂ 2500 ਡਾਲਰ (1.50 ਲੱਖ ਰੁਪਏ) ਲਏ। ਮੁਲਜ਼ਮਾਂ ਨੇ ਇੱਕ ਹਫ਼ਤੇ ਤੱਕ ਉਸ ਦੇ ਲੜਕੇ ਨੂੰ ਉੱਥੇ ਘੁਆਇਆ ਅਤੇ ਇਸ ਤੋਂ ਬਾਅਦ ਉਸ ਦੇ ਪੁੱਤਰ ਨੂੰ ਉੱਥੇ ਛੱਡ ਕੇ ਭਾਰਤ ਭੱਜ ਗਏ। ਇਸ ਮਗਰੋਂ ਉਸਦਾ ਪੁੱਤਰ ਬੈਂਕਾਕ ਚੋਂ ਭਟਕਦਾ ਰਿਹਾ। ਉਸ ਨੇ ਬੜੀ ਮੁਸ਼ਕਲ ਨਾਲ ਆਪਣੇ ਪੁੱਤਰ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਬੇਟੇ ਦਾ ਪਾਸਪੋਰਟ ਬੈਂਕਾਕ ਭੇਜ ਕੇ ਰੱਦ ਕਰਾ ਦਿੱਤਾ।

ਸ਼ਿਕਾਇਤਕਰਤਾ ਅਨੁਸਾਰ ਮੁਲਜ਼ਮ ਨੇ ਕਿਹਾ ਸੀ ਕਿ ਜੇਕਰ ਉਸ ਨੇ ਉਸ ਦੇ ਲੜਕੇ ਨੂੰ ਕੈਨੇਡਾ ਨਾ ਭੇਜਿਆ ਤਾਂ ਉਹ 4 ਫੀਸਦੀ ਦੇ ਹਿਸਾਬ ਨਾਲ ਪੈਸੇ ਵਾਪਸ ਕਰ ਦੇਵੇਗਾ ਪਰ ਮੁਲਜ਼ਮਾਂ ਨੇ ਨਾ ਤਾਂ ਇਹ ਰਕਮ ਵਾਪਸ ਕੀਤੀ ਅਤੇ ਨਾ ਹੀ ਉਸ ਦੇ ਲੜਕੇ ਨੂੰ ਵਿਦੇਸ਼ ਭੇਜਿਆ। ਸੂਬੇਦਾਰ ਮੇਜਰ ਨੇ ਦੱਸਿਆ ਕਿ ਉਸ ਨੇ ਇਹ ਰਕਮ ਵਿਆਜ ’ਤੇ ਲੈ ਕੇ ਮੁਲਜ਼ਮਾਂ ਨੂੰ ਦਿੱਤੇ ਸਨ। ਹੁਣ ਮੁਲਜ਼ਮ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਇਮੀਗ੍ਰੇਸ਼ਨ ਐਕਟ ਦੀ ਧਾਰਾ 406/420 ਅਤੇ 506 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਅੰਬਾਲਾ ‘ਚ ਰਿਟਾਇਰ ਸੂਬੇਦਾਰ ਮੇਜਰ ਤੋਂ 32 ਲੱਖ ਦੀ ਲੁੱਟ, ਏਜੰਟ ਨੇ ਕੈਨੇਡਾ ਭੇਜਣ ਦੇ ਨਾਂ ‘ਤੇ ਠੱਗਿਆ appeared first on Daily Post Punjabi.