Haryana Car Accident Archives - Daily Post Punjabi

ਦਰ.ਦਨਾਕ ਹਾ.ਦਸਾ: ਕਾਰ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱ.ਕਰ, 5 ਦੋਸਤਾਂ ਸਣੇ 6 ਨੌਜਵਾਨਾਂ ਦੀ ਮੌ.ਤ
ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਇੱਕ ਵੱਡਾ ਹਾ.ਦਸਾ ਵਾਪਰਿਆ ਹੈ । ਜਿਸ ਵਿੱਚ 6 ਲੋਕਾਂ ਦੀ ਮੌ.ਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਭਿਵਾਨੀ-ਬਹਲ ਮਾਰਗ ‘ਤੇ ਪਿੰਡ ਸੇਰਲਾ ਦੇ ਨਜ਼ਦੀਕੀ ਇੱਕ ਬਲੈਨੋ ਕਾਰ ਦੀ ਤੂੜੀ ਨਾਲ ਭਰੇ ਟਰੱਕ ਨਾਲ ਟੱ.ਕਰ ਹੋ ਗਈ। ਹਾਦਸੇ ਵਿੱਚ ਕਾਰ ਵਿੱਚ ਸਵਾਰ ਸਾਰੇ ਪੰਜ ਦੋਸਤਾਂ ਦੀ ਮੌ.ਤ ਹੋ ਗਈ। ਉੱਥੇ ਹੀ ਟਰੱਕ ਡ੍ਰਾਈਵਰ ਦੇ ਸਹਾਇਕ ਦੀ ਵੀ ਦਰਦਨਾਕ ਮੌ.ਤ ਹੋ ਗਈ ਹੈ।

Haryana Car Accident

ਮਿਲੀ ਜਾਣਕਾਰੀ ਮੁਤਾਬਕ ਇਹ ਹਾ.ਦਸਾ ਕਾਰ ਦੀ ਤੇਜ਼ ਰਫ਼ਤਾਰ ਕਾਰਨ ਵਾਪਰਿਆ ਹੈ। ਮੰਗਲਵਾਰ ਦੇਰ ਰਾਤ ਨੂੰ ਗੱਡੀ ਵਿੱਚ ਸਵਾਰ ਨੌਜਵਾਨ ਸੇਰਲਾ ਵੱਲੋਂ ਆ ਰਹੇ ਸੀ ਤੇ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਇਸ ਦੌਰਾਨ ਦੂਜੀ ਗੱਡੀ ਨੂੰ ਬਚਾਉਣ ਦੇ ਚੱਲਦਿਆਂ ਬਲੈਨੋ ਕਾਰ ਖੜ੍ਹੇ ਟਰੱਕ ਨਾਲ ਜਾ ਟ.ਕਰਾ ਗਈ। ਟੱ.ਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਗੱਡੀ ਵਿੱਚ ਸਵਾਰ ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ, ਜਦਕਿ ਦੋ ਦੀ ਹਸਪਤਾਲ ਲਿਜਾਂਦੇ ਸਮੇਂ ਮੌ.ਤ ਹੋ ਗਈ। ਜਿਸ ਦੌਰਾਨ ਤੇਜ਼ ਰਫ਼ਤਾਰ ਕਾਰ ਟਰੱਕ ਨਾਲ ਟਕਰਾਈ ਉਸ ਸਮੇਂ ਡ੍ਰਾਈਵਰ ਦਾ ਸਹਾਇਕ ਪਿੱਛੇ ਰੱਸੀਆਂ ਠੀਕ ਕਰ ਰਿਹਾ ਸੀ। ਜਿਸ ਕਾਰਨ ਹਾ.ਦਸੇ ਵਿੱਚ ਉਸਦੀ ਮੌਕੇ ‘ਤੇ ਹੀ ਮੌ.ਤ ਹੋ ਗਈ।

ਇਹ ਵੀ ਪੜ੍ਹੋ : ਮਾਲ ਵਿਭਾਗ ਦਾ ਵੱਡਾ ਫ਼ੈਸਲਾ, ਹੁਣ ਰਜਿਸਟਰੀ ‘ਚ ਸਿਰਫ਼ ਪੰਜਾਬੀ ਤੇ ਅੰਗਰੇਜ਼ੀ ਸ਼ਬਦਾਂ ਦੀ ਹੋਵੇਗੀ ਵਰਤੋਂ

ਦੱਸ ਦੇਈਏ ਕਿ ਇਸ ਹਾ.ਦਸੇ ਵਿੱਚ ਜਾਨ ਗਵਾਉਣ ਵਾਲਿਆਂ ਵਿੱਚ ਪ੍ਰਦੀਪ (30) ਵਾਸੀ ਪਿੰਡ ਲਡਿਆਲੀ, ਰਵੀ (22) ਵਾਸੀ ਪਿੰਡ ਇੰਦਰਵਾਲੀ, ਜਤਿੰਦਰ (30) ਵਾਸੀ ਨਰਨੌਦ, ਵਿਕਾਸ (28) ਅਤੇ ਨਸੀਬ (27) ਵਾਸੀ ਪਿੰਡ ਬੁੱਢਾ ਸ਼ਾਮਲ ਹਨ । ਸਾਰਿਆਂ ਦੀਆਂ ਦੇਹਾਂ ਨੂੰ ਭਿਵਾਨੀ ਦੇ ਚੌਧਰੀ ਬੰਸੀਲਾਲ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਘਟਨਾ ਸਬੰਧੀ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਭਿਵਾਨੀ ਦੇ ਬਹਿਲ ਖੇਤਰ ਦੇ ਪਿੰਡ ਸੇਰਲਾ ਨੇੜੇ ਮੰਗਲਵਾਰ ਦੇਰ ਰਾਤ ਕਰੀਬ 11.30 ਵਜੇ ਵਾਪਰੀ। ਜਿਸ ਵਿੱਚ ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ, ਜਦਕਿ ਦੋ ਹੋਰ ਨੌਜਵਾਨਾਂ ਨੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਦਮ ਤੋੜ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਦਰ.ਦਨਾਕ ਹਾ.ਦਸਾ: ਕਾਰ ਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱ.ਕਰ, 5 ਦੋਸਤਾਂ ਸਣੇ 6 ਨੌਜਵਾਨਾਂ ਦੀ ਮੌ.ਤ appeared first on Daily Post Punjabi.