haryana health Archives - Daily Post Punjabi

‘ਧੱਕਾ ਤਾਂ ਨਹੀਂ ਮਾਰ ਸਕਦੇ ਜੀ, ਇਲਾਜ ਤਾਂ ਕਰਨਾ ਪੈਣਾ’- ਜਾਣੋ ਦਿੱਲੀ ਦੇ ਕੋਰੋਨਾ ਮਰੀਜ਼ਾਂ ‘ਤੇ ਕੀ ਕਿਹਾ ਹਰਿਆਣਾ ਦੇ ਸਿਹਤ ਮੰਤਰੀ ਨੇ …
haryana health minister targets arvind kejriwal: ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕੋਰੋਨਾ ਦੀ ਬੇਕਾਬੂ ਰਫਤਾਰ ਵਿਚਾਲੇ ਲਾਕਡਾਊਨ ਲਗਾਉਣ ਦਾ ਫੈਸਲਾ ਲਿਆ ਗਿਆ ਹੈ।ਉਪਰਾਜਪਾਲ ਅਨਿਲ ਬੈਜ਼ਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬੈਠਕ ‘ਚ ਇਹ ਫੈਸਲਾ ਹੋਇਆ ਹੈ।ਦਿੱਲੀ ‘ਚ ਸੋਮਵਾਰ ਰਾਤ 10 ਵਜੇ ਤੋਂ 26 ਅਪ੍ਰੈਲ ਦੀ ਸਵੇਰ ਤੱਕ ਲਾਕਡਾਊਨ ਲਾਗੂ ਰਹੇਗਾ।ਇਸ ਦੌਰਾਨ ਬਿਨ੍ਹਾਂ ਕਿਸੇ ਕਾਰਨ ਬਾਹਰ ਨਿਕਲਣ ‘ਤੇ ਮਨਾਹੀ ਹੋਵੇਗੀ ਅਤੇ ਵੀਕੇਂਡ ਲਾਕਡਾਊਨ ਵਰਗੀਆਂ ਪਾਬੰਦੀਆਂ ਹੋਣਗੀਆਂ।

haryana health minister targets arvind kejriwal

ਇਸ ਦੌਰਾਨ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕੇਜਰੀਵਾਲ ਸਰਕਾਰ ‘ਤੇ ਹਮਲਾ ਸਾਧਿਆ ਹੈ।ਅਨਿਲ ਵਿਜ ਨੇ ਕਿਹਾ ਕਿ ਹਰਿਆਣਾ ‘ਚ 50 ਫੀਸਦੀ ਮਰੀਜ਼ ਗੁਰੂਗ੍ਰਾਮ, ਫਰੀਦਾਬਾਦ, ਸੋਨੀਪਤ ਤੋਂ ਹਨ।ਜੋ ਦਿੱਲੀ ਤੋਂ ਨਾਲ ਲੱਗਦੇ ਜ਼ਿਲੇ ਤੋਂ ਹਨ।ਪਰ ਮਰੀਜ਼ ਤਾਂ ਮਰੀਜ਼ ਹਨ, ਦਿੱਲੀ ‘ਚ ਨਹੀਂ ਵਿਵਸਥਾ ਹੋ ਪਾ ਰਹੀ ਹੈ ਤਾਂ ਅਸੀਂ ਆਪਣੀ ਪੂਰੀ ਸਮਰੱਥਾ ਨਾਲ ਉਨ੍ਹਾਂ ਦਾ ਇਲਾਜ ਕਰਾਂਗੇ।

ਅੱਕੇ ਕਿਸਾਨਾਂ ਨੇ ਬੰਦੀ ਬਣਾ ਲਿਆ ਤਹਿਸੀਲਦਾਰ! ਪੁਲਿਸ ਨੇ ਪਹੁੰਚ ਕੇ ਛੁਡਵਾਇਆ, ਕਹਿੰਦੇ “ਇਹ ਏਦਾਂ ਹੀ ਸੂਤ ਆਊਂ ਹੁਣ”

The post ‘ਧੱਕਾ ਤਾਂ ਨਹੀਂ ਮਾਰ ਸਕਦੇ ਜੀ, ਇਲਾਜ ਤਾਂ ਕਰਨਾ ਪੈਣਾ’- ਜਾਣੋ ਦਿੱਲੀ ਦੇ ਕੋਰੋਨਾ ਮਰੀਜ਼ਾਂ ‘ਤੇ ਕੀ ਕਿਹਾ ਹਰਿਆਣਾ ਦੇ ਸਿਹਤ ਮੰਤਰੀ ਨੇ … appeared first on Daily Post Punjabi.