haryana peon jobs Archives - Daily Post Punjabi

ਚਪੜਾਸੀ ਦੇ 13 ਅਹੁਦਿਆਂ ਲਈ ਕਈ ਇੰਜੀਨੀਅਰ ਵੀ ਅਪਲਾਈ ਕਰਨ ਲਈ ਹੋਏ ਮਜ਼ਬੂਰ…
haryana peon jobs 28-000-youth apply: ਹਰਿਆਣਾ ਦੇ ਪਾਨੀਪਤ ‘ਚ ਬੇਰੁਜ਼ੁਗਾਰੀ ਦਾ ਇਕ ਸਫੇਦ ਸੱਚ ਸਾਹਮਣੇ ਆਇਆ ਹੈ। ਇੱਥੇ ਪਾਨੀਪਤ ਕੋਰਟ ‘ਚ ਚਪੜਾਸੀ ਦੀ ਨੌਕਰੀ ਲਈ 13 ਅਹੁਦਿਆਂ ‘ਤੇ 27,671 ਨੌਜਵਾਨਾਂ ਨੇ ਅਪਲਾਈ ਕੀਤਾ ਹੈ। ਜਿਨ੍ਹਾਂ ‘ਚੋਂ 12670 ਅਰਜ਼ੀਕਰਤਾ ਇੰਟਰਵਿਊ ਦੇਣ ਪਹੁੰਚ ਗਏ। ਚਪੜਾਸੀ ਦੀ ਨੌਕਰੀ ਲਈ 8ਵੀਂ ਪਾਸ ਦੀ ਯੋਗਤਾ ਮੰਗੀ ਗਈ ਸੀ ਪਰ ਐੱਮ.ਏ., ਐੱਮ.ਐੱਸ.ਸੀ., ਐੱਮ.ਕਾਮ ਦੇ 164 ਅਤੇ ਬੀ.ਏ.-ਬੀਟੈਕ ਵਾਲੇ 1084 ਉਮੀਦਵਾਰਾਂ ਨੇ ਵੀ ਅਪਲਾਈ ਕੀਤਾ। 29 ਬੀਟੈੱਕ ਇੰਜੀਨੀਅਰ ਨੇ ਵੀ ਅਪਲਾਈ ਕੀਤਾ। ਇਸ ਅਸਥਾਈ ਨੌਕਰੀ ਲਈ 18 ਤੋਂ 23 ਫਰਵਰੀ ਤੱਕ ਜੱਜਾਂ ਦੀ ਕਮੇਟੀ ਇੰਟਰਵਿਊ ਲੈ ਰਹੀ ਹੈ।

haryana peon jobs 28-000-youth apply

ਨੌਜਵਾਨਾਂ ਦਾ ਕਹਿਣਾ ਸੀ ਕਿ ਬੇਰੁਜ਼ਗਾਰੀ ਕਾਰਨ ਉਨ੍ਹਾਂ ਨੇ ਅਰਜ਼ੀ ਦਿੱਤੀ ਹੈ। ਪਾਨੀਪਤ ਪਹੁੰਚੇ ਅਰਜ਼ੀਕਰਤਾ ਨੌਜਵਾਨਾਂ ਨੇ ਕਿਹਾ ਕਿ ਘੱਟੋ-ਘੱਟ ਚਪੜਾਸੀ ਦੀ ਹੀ ਨੌਕਰੀ ਮਿਲ ਜਾਵੇ। ਪਰਿਵਾਰ ‘ਤੇ ਆਰਥਿਕ ਬੋਝ ਤਾਂ ਨਹੀਂ ਹੋਵੇਗਾ। ਸ਼ੁੱਕਰਵਾਰ ਨੂੰ ਵਿਭਾਗ ਵਲੋਂ ਕਰੀਬ 3 ਹਜ਼ਾਰ ਅਰਜ਼ੀਕਰਤਾਵਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਸੀ। ਪਹਿਲਾਂ ਇਨ੍ਹਾਂ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ, ਦਸਤਾਵੇਜ਼ ‘ਚ ਕਮੀ ਪਾਏ ਜਾਣ ਵਾਲਿਆਂ ਦਾ ਇੰਟਰਵਿਊ ਨਹੀਂ ਲਿਆ ਜਾਵੇਗਾ।

ਮੋਗੇ ਦੇ ਕਿਸਾਨਾਂ ਨੇ ਟਿੱਕਰੀ ਬਾਰਡਰ ਤੇ ਖੜ੍ਹੀ ਕਰਤੀ ਪਿੰਡਾਂ ਵਾਲੀ ਹਵੇਲੀ ਨਾਲੇ ਬਣਾਤੀਆਂ ਪੱਕੀਆਂ ਸੜਕਾਂ, ਦੇਖੋ LIVE

The post ਚਪੜਾਸੀ ਦੇ 13 ਅਹੁਦਿਆਂ ਲਈ ਕਈ ਇੰਜੀਨੀਅਰ ਵੀ ਅਪਲਾਈ ਕਰਨ ਲਈ ਹੋਏ ਮਜ਼ਬੂਰ… appeared first on Daily Post Punjabi.