Haryana Rohtak News Archives - Daily Post Punjabi

ਲਵ ਮੈਰਿਜ ਤੋਂ ਖਫ਼ਾ ਭਰਾ ਵੱਲੋਂ ਭੈਣ ਦਾ ਗੋਲੀਆਂ ਮਾਰ ਕੇ ਕਤਲ, ਹਰਿਆਣਾ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਕਾਬੂ
ਹਰਿਆਣਾ ਦੇ ਰੋਹਤਕ ਵਿੱਚ ਅਣਖ ਖਾਤਰ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰੇਮ ਵਿਆਹ ਤੋਂ ਨਾਰਾਜ਼ ਇੱਕ ਭਰਾ ਨੇ ਆਪਣੀ ਭੈਣ ਨੂੰ ਪੰਜ ਗੋਲੀਆਂ ਮਾਰੀਆਂ, ਜਿਸ ਨਾਲ ਉਸਦੀ ਮੌਤ ਹੋ ਗਈ। ਜਦੋਂ ਉਸਦਾ ਦੇਵਰ ਉਸਨੂੰ ਬਚਾਉਣ ਆਇਆ ਤਾਂ ਉਸਨੂੰ ਵੀ ਛਾਤੀ ਵਿੱਚ ਗੋਲੀ ਲੱਗੀ। ਮੁਲਜ਼ਮ ਭਰਾ ਨੇ ਆਪਣੇ ਸਾਥੀਆਂ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਵੱਲੋਂ ਮ੍ਰਿਤਕ ਮਹਿਲਾ ਦੇ ਭਰਾ ਸਮੇਤ 4 ਮੁਲਜ਼ਮਾਂ ਦਾ ਐਨਕਾਊਂਟਰ ਕੀਤਾ ਗਿਆ ਹੈ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਕੁੜੀ ਸਪਨਾ ਨੇ ਪਿੰਡ ਵਿੱਚ ਵਿਆਹ ਕਰਵਾਇਆ ਸੀ। ਇਸ ਦੁਸ਼ਮਣੀ ਕਾਰਨ ਸਪਨਾ ਦੇ ਭਰਾ ਅਤੇ ਉਸਦੇ ਦੋਸਤਾਂ ਨੇ ਘਰ ਵਿੱਚ ਦਾਖਲ ਹੋ ਕੇ ਉਸਨੂੰ ਗੋਲੀ ਮਾਰ ਦਿੱਤੀ। ਭੈਣ ਦਾ ਪਤੀ ਉਸ ਸਮੇਂ ਘਰੋਂ ਬਾਹਰ ਸੀ, ਇਸ ਤਰ੍ਹਾਂ ਉਸਦੀ ਜਾਨ ਬਚ ਗਈ। ਕਤਲ ਨਾਲ ਸਬੰਧਤ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਵੀਡੀਓ ਵਿੱਚ, ਹਮਲਾਵਰ ਪਿਸਤੌਲ ਲਹਿਰਾਉਂਦੇ ਹੋਏ, ਘਰ ਵੱਲ ਆਉਂਦੇ ਹੋਏ ਅਤੇ ਕਤਲ ਤੋਂ ਬਾਅਦ ਭੱਜਦੇ ਹੋਏ ਦਿਖਾਈ ਦੇ ਰਹੇ ਹਨ।

ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਵਿਆਹੁਤਾ ਦਾ ਤਿੰਨ ਸਾਲ ਪਹਿਲਾਂ ਉਸੇ ਪਿੰਡ ਦੇ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਹੋਇਆ ਸੀ। ਪਹਿਲਾਂ, ਉਹ ਕਿਤੇ ਹੋਰ ਰਹਿੰਦੀ ਸੀ। ਉਹ ਕੁਝ ਮਹੀਨੇ ਪਹਿਲਾਂ ਆਪਣੇ ਪਤੀ ਨਾਲ ਪਿੰਡ ਵਾਪਸ ਆਈ ਸੀ, ਜਿਸ ਕਾਰਨ ਉਸਦੇ ਮਾਪਿਆਂ ਨੂੰ ਅਪਮਾਨ ਮਹਿਸੂਸ ਹੋਇਆ ਸੀ। ਜਿਸ ਕਾਰਨ ਮਹਿਲਾ ਦੇ ਭਰਾ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਮਹਿਲਾ ਦਾ ਦੋ ਸਾਲ ਦਾ ਪੁੱਤਰ ਵੀ ਹੈ।

ਇਹ ਵੀ ਪੜ੍ਹੋ : MP ਅੰ/ਮ੍ਰਿ/ਤ/ਪਾ/ਲ ਨੇ ਸੰਸਦ ਦੇ ਸਰਦ ਰੁੱਤ ਸੈਸ਼ਨ ਲਈ ਮੰਗੀ ਪੈਰੋਲ, ਪਟੀਸ਼ਨ ‘ਤੇ ਸੁਣਵਾਈ ਅੱਜ

ਮਹਿਲਾ ਦੇ ਪਤੀ ਨੇ ਆਪਣੇ ਸਾਲੇ ਅਤੇ ਉਸਦੇ ਸਾਥੀਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਹਰਿਆਣਾ ਪੁਲਿਸ ਨੇ ਤੁਰੰਤ ਮਾਮਲੇ ਦਾ ਨੋਟਿਸ ਲਿਆ, ਮਾਮਲਾ ਦਰਜ ਕੀਤਾ ਅਤੇ ਇੱਕ ਟੀਮ ਬਣਾਈ। ਪੁਲਿਸ ਨੇ ਵਾਰਦਾਤ ਵਿੱਚ ਸ਼ਾਮਿਲ ਚਾਰ ਮੁਲਜ਼ਮਾਂ ਦਾ ਐਨਕਾਊਂਟਰ ਕੀਤਾ ਹੈ। ਪੁਲਿਸ ਨਾਲ ਮੁਠਭੇੜ ਦੌਰਾਨ ਮੁਲਜ਼ਮਾਂ ਦੇ ਪੈਰਾਂ ‘ਤੇ ਗੋਲੀਆਂ ਲੱਗੀਆਂ, ਜਿਸ ਕਾਰਨ ਉਹ ਜ਼ਖਮੀ ਹੋ ਗਏ। ਪੁਲਿਸ ਨੇ ਜ਼ਖਮੀ ਹਾਲਤ ਵਿੱਚ ਮ੍ਰਿਤਕਾ ਦੇ ਭਰਾ ਅਤੇ ਉਸ ਦੇ 3 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਲਵ ਮੈਰਿਜ ਤੋਂ ਖਫ਼ਾ ਭਰਾ ਵੱਲੋਂ ਭੈਣ ਦਾ ਗੋਲੀਆਂ ਮਾਰ ਕੇ ਕਤਲ, ਹਰਿਆਣਾ ਪੁਲਿਸ ਨੇ 4 ਮੁਲਜ਼ਮਾਂ ਨੂੰ ਕੀਤਾ ਕਾਬੂ appeared first on Daily Post Punjabi.

ਰੋਹਤਕ ‘ਚ ਕਾਰ ਨੇ ਧੀ-ਪਿਓ ਨੂੰ ਮਾਰੀ ਟੱ.ਕਰ, ਹਾ.ਦਸੇ ‘ਚ ਚਾਰ ਸਾਲਾ ਮਾਸੂਮ ਦੀ ਮੌ.ਤ, ਪਿਤਾ ਜ਼ਖਮੀ
ਹਰਿਆਣਾ ਦੇ ਰੋਹਤਕ ਸ਼ਹਿਰ ਦੇ ਝੱਜਰ ਰੋਡ ‘ਤੇ ਸੋਮਵਾਰ ਰਾਤ 10 ਵਜੇ ਇਕ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਇਕ ਘਰ ਅਤੇ ਇਕ ਦੁਕਾਨ ‘ਚ ਜਾ ਵੜੀ। ਇਸ ਹਾਦਸੇ ‘ਚ ਚਾਰ ਸਾਲਾ ਬੱਚੀ ਸੁਨੈਨਾ ਦੀ ਮੌਤ ਹੋ ਗਈ, ਜਦਕਿ ਉਸ ਦਾ ਪਿਤਾ ਦੇਵੇਂਦਰ ਜੋ ਕਿ ਬਾਈਕ-ਸਕੂਟਰ ਮਕੈਨਿਕ ਸੀ, ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਉਸ ਨੂੰ ਪੀ.ਜੀ.ਆਈ. ਸ਼ਿਵਾਜੀ ਕਾਲੋਨੀ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Car hits father and daughter

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਦੇਰ ਰਾਤ ਸੂਚਨਾ ਮਿਲੀ ਸੀ ਕਿ ਝੱਜਰ ਰੋਡ ’ਤੇ ਜਲਘਰ ਨੇੜੇ ਸੜਕ ਹਾਦਸਾ ਵਾਪਰ ਗਿਆ ਹੈ। ਪੁਲਿਸ ਮੌਕੇ ‘ਤੇ ਪਹੁੰਚੀ, ਜਿੱਥੇ ਚਸ਼ਮਦੀਦਾਂ ਨੇ ਦੱਸਿਆ ਕਿ ਵਿਜੇ ਨਗਰ ਦਾ ਰਹਿਣ ਵਾਲਾ ਦੇਵੇਂਦਰ ਸਕੂਟਰ ਅਤੇ ਬਾਈਕ ਦਾ ਮਕੈਨਿਕ ਹੈ। ਹੇਠਾਂ ਇੱਕ ਦੁਕਾਨ ਅਤੇ ਉੱਪਰ ਇੱਕ ਘਰ ਹੈ। ਉਹ ਦੇਰ ਰਾਤ ਘਰ ਦੇ ਬਾਹਰ ਖੜ੍ਹਾ ਸੀ ਤੇ ਪੌੜੀਆਂ ‘ਤੇ ਚਾਰ ਸਾਲ ਦੀ ਬੇਟੀ ਸੁਨੈਨਾ ਬੈਠੀ ਸੀ। ਇਸੇ ਦੌਰਾਨ ਰੂਪੀ ਚੌਕ ਵੱਲੋਂ ਇੱਕ ਚਿੱਟੇ ਰੰਗ ਦੀ ਕਾਰ ਆਈ। ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਕਾਰ ਕਦੇ ਇਧਰੋਂ ਤੇ ਕਦੇ ਉਧਰ ਜਾ ਰਹੀ ਸੀ।

ਇਹ ਵੀ ਪੜ੍ਹੋ : ਚੰਡੀਗੜ੍ਹ ‘ਚ ਮਠਿਆਈ ਦੀ ਦੁਕਾਨ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਦੀ ਗੱਡੀ ਨੇ ਪਾਇਆ ਕਾਬੂ

ਇਸ ਦੌਰਾਨ ਜਲਘਰ ਤੋਂ ਥੋੜ੍ਹਾ ਅੱਗੇ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਬੇਕਾਬੂ ਹੋ ਕੇ ਦੁਕਾਨ ਅਤੇ ਘਰ ਦੇ ਅੰਦਰ ਵੜ ਗਈ। ਇਸ ਟੱਕਰ ‘ਚ ਪੌੜੀਆਂ ‘ਤੇ ਬੈਠੇ ਦੇਵੇਂਦਰ ਅਤੇ ਉਸ ਦੀ ਬੇਟੀ ਸੁਨੈਨਾ ਜ਼ਖਮੀ ਹੋ ਗਏ। ਨਾਲ ਹੀ ਸਕੂਟਰਾਂ ਅਤੇ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਕਾਰ ਵਿਚ ਸਵਾਰ ਨੌਜਵਾਨ ਹੇਠਾਂ ਉਤਰ ਕੇ ਮੌਕੇ ਤੋਂ ਫਰਾਰ ਹੋ ਗਏ। ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਨੌਜਵਾਨ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਹੀਂ ਹੋਏ।

ਥਾਣਾ ਸ਼ਿਵਾਜੀ ਕਲੋਨੀ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਦਹੀਆ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲੀ। ਲੜਕੀ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਜ਼ਖਮੀ ਹੋ ਗਿਆ। ਮੁਲਜ਼ਮ ਦੇ ਕਾਰ ਦੇ ਸ਼ੀਸ਼ੇ ਦੇ ਪਿਛਲੇ ਪਾਸੇ ਵਰਮਾ ਲਿਖਿਆ ਹੋਇਆ ਹੈ। ਕਾਰ ਸਵਾਰ ਚਾਰੇ ਨੌਜਵਾਨ ਫ਼ਰਾਰ ਹੋ ਗਏ। ਹੁਣ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਹ ਕਾਰ ਕਿਸਦੀ ਹੈ।  ਜਲਦੀ ਹੀ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਰੋਹਤਕ ‘ਚ ਕਾਰ ਨੇ ਧੀ-ਪਿਓ ਨੂੰ ਮਾਰੀ ਟੱ.ਕਰ, ਹਾ.ਦਸੇ ‘ਚ ਚਾਰ ਸਾਲਾ ਮਾਸੂਮ ਦੀ ਮੌ.ਤ, ਪਿਤਾ ਜ਼ਖਮੀ appeared first on Daily Post Punjabi.

ਰੋਹਤਕ ‘ਚ ਕਰਜ਼ੇ ਤੋਂ ਪ੍ਰੇਸ਼ਾਨ ਪਿਤਾ ਨੇ 4 ਬੱਚਿਆਂ ਨੂੰ ਦਿੱਤਾ ਜ਼.ਹਿਰ, 3 ਬੱਚੇ ਦੀ ਮੌ.ਤ, ਇੱਕ ਦੀ ਹਾਲਤ ਗੰਭੀਰ
ਹਰਿਆਣਾ ਦੇ ਰੋਹਤਕ ਦੇ ਕਾਬੁਲਪੁਰ ਪਿੰਡ ‘ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮੰਗਲਵਾਰ ਨੂੰ ਇਕ ਵਿਅਕਤੀ ਨੇ ਆਪਣੇ ਚਾਰ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ। ਉਸ ਦੀਆਂ ਦੋ ਬੇਟੀਆਂ ਅਤੇ ਇਕ ਬੇਟੇ ਦੀ ਮੌਤ ਹੋ ਗਈ, ਜਦਕਿ ਇਕ ਬੇਟੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕਿਆ।

Father poisoned 4 children due

ਮ੍ਰਿਤਕ ਬੱਚਿਆਂ ਦੀ ਮਾਂ ਸੁਮਨ ਵਾਸੀ ਕਬੂਲਪੁਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਵਿਆਹ ਕਰੀਬ 12 ਸਾਲ ਪਹਿਲਾਂ ਸੁਨੀਲ ਨਾਲ ਹੋਇਆ ਸੀ। ਉਸ ਦੇ ਚਾਰ ਬੱਚੇ ਹਨ। ਜਿਨ੍ਹਾਂ ‘ਚੋਂ 3 ਬੇਟੀਆਂ ਅਤੇ ਇਕ ਬੇਟਾ ਹੈ। ਉਹ ਮਜ਼ਦੂਰੀ ਕਰਦੀ ਹੈ ਅਤੇ ਉਸ ਦਾ ਪਤੀ ਫਰਨੀਚਰ ਦਾ ਕੰਮ ਕਰਦਾ ਹੈ। ਮੰਗਲਵਾਰ ਸਵੇਰੇ 7 ਵਜੇ ਪਤੀ ਕੰਮ ‘ਤੇ ਚਲਾ ਗਿਆ। ਉਹ ਚਾਰ ਬੱਚਿਆਂ ਨੂੰ ਵੀ ਘਰ ਛੱਡ ਕੇ ਕੰਮ ‘ਤੇ ਚਲੀ ਗਈ। ਘਰ ਵਿੱਚ ਵੱਡੀਆਂ ਲੜਕੀਆਂ ਲਿਸਿਕਾ (10), ਹਿਨਾ (8) ਅਤੇ ਦੀਕਸ਼ਾ (7) ਅਤੇ 1 ਸਾਲ ਦਾ ਪੁੱਤਰ ਦੇਵ ਸੀ।

ਉਸ ਨੂੰ ਸੂਚਨਾ ਮਿਲੀ ਸੀ ਕਿ ਬੱਚਿਆਂ ਦੀ ਸਿਹਤ ਖ਼ਰਾਬ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਉਹ ਪੀਜੀਆਈ ਪਹੁੰਚੀ। ਜਿੱਥੇ ਉਸ ਦੀ ਬੇਟੀ ਹਿਨਾ ਨੇ ਦੱਸਿਆ ਕਿ ਪਿਤਾ ਸੁਨੀਲ ਨੇ ਉਸ ਨੂੰ ਜ਼ਹਿਰ ਖੁਆ ਦਿੱਤਾ। ਸੁਮਨ ਨੇ ਦੱਸਿਆ ਕਿ ਸੁਨੀਲ ‘ਤੇ ਕਾਫੀ ਕਰਜ਼ਾ ਸੀ, ਜਿਸ ਕਾਰਨ ਉਸ ਨੇ ਬੱਚਿਆਂ ਨੂੰ ਜ਼ਹਿਰ ਦਿੱਤਾ। ਮ੍ਰਿਤਕ ਬੱਚਿਆਂ ਦੀ ਪਛਾਣ ਲਿਸੀਕਾ, ਦੀਕਸ਼ਾ ਅਤੇ ਦੇਵ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਸੂਬੇ ਦੇ ਲੋਕਾਂ ਨੂੰ ਇੱਕ ਹੋਰ ਤੋਹਫ਼ਾ, ਆਯੁਸ਼ਮਾਨ ਯੋਜਨਾ ਨੂੰ ਲੈ ਕੇ ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ

ਸੁਮਨ ਨੇ ਦੱਸਿਆ ਕਿ ਜਦੋਂ ਉਹ ਰਸਤੇ ‘ਚ ਸੀ ਤਾਂ ਉਸ ਨੂੰ ਆਪਣੇ ਪਤੀ ਸੁਨੀਲ ਦਾ ਫੋਨ ਆਇਆ ਸੀ। ਸੁਨੀਲ ਨੇ ਫੋਨ ‘ਤੇ ਕਿਹਾ ਸੀ ਕਿ ਬੱਚੇ ਚਲੇ ਗਏ ਹਨ ਅਤੇ ਮੈਂ ਵੀ ਜਾ ਰਿਹਾ ਹਾਂ। ਇਸ ਤੋਂ ਬਾਅਦ ਉਸ ਦਾ ਪਤੀ ਨਾਲ ਕੋਈ ਸੰਪਰਕ ਨਹੀਂ ਹੋਇਆ। ਤਿੰਨ ਬੱਚਿਆਂ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸੁਮਨ ਨੇ ਦੱਸਿਆ ਕਿ ਜਦੋਂ ਬੱਚਿਆਂ ਨੇ ਪੁੱਛਿਆ ਤਾਂ ਸੁਨੀਲ ਨੇ ਕਿਹਾ ਕਿ ਇਸ ਦਵਾਈ ਨਾਲ ਦੰਦਾਂ ਦਾ ਦਰਦ ਠੀਕ ਹੋ ਜਾਵੇਗਾ। ਛੋਟੇ ਪੁੱਤਰ ਦੇਵ ਦੇ ਦੰਦ ਵੀ ਜਲਦੀ ਹੀ ਨਿਕਲਣਗੇ। ਆਪਣੇ ਪਿਤਾ ‘ਤੇ ਭਰੋਸਾ ਕਰਕੇ ਬੱਚਿਆਂ ਨੇ ਦਵਾਈ ਪੀ ਲਈ, ਜਿਸ ਨਾਲ ਉਨ੍ਹਾਂ ਦੀ ਹਾਲਤ ਵਿਗੜ ਗਈ।

ਜਦੋਂ ਚਾਰੇ ਭੈਣ-ਭਰਾ ਜ਼ਹਿਰ ਖਾ ਕੇ ਉਲਟੀਆਂ ਕਰਨ ਲੱਗੇ ਤਾਂ ਵਿਚਕਾਰਲੀ ਲੜਕੀ ਨੇੜੇ ਹੀ ਰਹਿੰਦੇ ਆਪਣੇ ਚਾਚਾ ਸੁੰਦਰ ਕੋਲ ਚਲੀ ਗਈ। ਇਸ ਤੋਂ ਬਾਅਦ ਸੁੰਦਰ ਤੁਰੰਤ ਚਾਰਾਂ ਬੱਚਿਆਂ ਨੂੰ ਰੋਹਤਕ ਪੀਜੀਆਈ ਦੇ ਐਮਰਜੈਂਸੀ ਵਿਭਾਗ ਲੈ ਗਿਆ। ਉੱਥੇ ਐਮਰਜੈਂਸੀ ‘ਚ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਲਿਸਿਕਾ, ਦੀਕਸ਼ਾ ਅਤੇ ਦੇਵ ਨੂੰ ਮ੍ਰਿਤਕ ਐਲਾਨ ਦਿੱਤਾ। ਹਿਨਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਹ ਵੀ ਪੜ੍ਹੋ : ਨਵਾਂਸ਼ਹਿਰ ਦੀ ਐਸ਼ਲੀਨ ਨੇ ਆਸਟ੍ਰੇਲੀਆ ‘ਚ ਵਧਾਇਆ ਮਾਣ, ਛੋਟੀ ਉਮਰ ਚ ਕਿਤਾਬ ਲਿਖਣ ਦਾ ਬਣਾਇਆ ਰਿਕਾਰਡ

ਪੀੜਤਾ ਨੇ ਦੱਸਿਆ ਕਿ ਉਸ ਦੇ ਪਤੀ ਸੁਨੀਲ ਨੇ ਕੁਝ ਲੋਕਾਂ ਤੋਂ ਪੈਸੇ ਉਧਾਰ ਲਏ ਸਨ। ਸੁਨੀਲ ਹਰ ਮਹੀਨੇ 3000 ਰੁਪਏ ਦੇ ਕੇ ਇਹ ਰਕਮ ਵਾਪਸ ਕਰ ਰਿਹਾ ਸੀ ਪਰ ਉਹ ਉਸ ‘ਤੇ ਹਰ ਮਹੀਨੇ 5000 ਰੁਪਏ ਦੇਣ ਲਈ ਦਬਾਅ ਪਾ ਰਹੇ ਸਨ। ਜਦੋਂ ਸੁਨੀਲ 5000 ਰੁਪਏ ਨਹੀਂ ਦੇ ਸਕਿਆ ਤਾਂ ਉਹ ਉਸ ਦਾ ਜਨਰੇਟਰ, ਐਲਈਡੀ, ਇਨਵਰਟਰ ਅਤੇ ਹੋਰ ਸਾਮਾਨ ਲੈ ਗਏ। ਬਾਅਦ ਵਿੱਚ ਉਹ ਇਨਵਰਟਰ ਵਾਪਸ ਲੈ ਆਇਆ।

ਜਾਂਚ ਅਧਿਕਾਰੀ ASI ਅਨਿਲ ਕੁਮਾਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੱਚਿਆਂ ਦੀ ਮਾਂ ਸੁਮਨ ਦੇ ਬਿਆਨ ਦਰਜ ਕਰ ਲਏ ਗਏ ਹਨ। ਜਿਸ ਦੇ ਆਧਾਰ ‘ਤੇ ਦੋਸ਼ੀ ਸੁਨੀਲ ਦੇ ਖਿਲਾਫ ਕਤਲ, ਹੱਤਿਆ ਦੀ ਕੋਸ਼ਿਸ਼ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਘਟਨਾ ਤੋਂ ਬਾਅਦ ਬੱਚਿਆਂ ਦਾ ਪਿਤਾ ਸੁਨੀਲ ਫਰਾਰ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਰੋਹਤਕ ‘ਚ ਕਰਜ਼ੇ ਤੋਂ ਪ੍ਰੇਸ਼ਾਨ ਪਿਤਾ ਨੇ 4 ਬੱਚਿਆਂ ਨੂੰ ਦਿੱਤਾ ਜ਼.ਹਿਰ, 3 ਬੱਚੇ ਦੀ ਮੌ.ਤ, ਇੱਕ ਦੀ ਹਾਲਤ ਗੰਭੀਰ appeared first on Daily Post Punjabi.