Haryana Sonipat news Archives - Daily Post Punjabi

ਹਰਿਆਣਾ ‘ਚ ਵੱਡਾ ਹਾ.ਦਸਾ, ਬੱਸ ਨੇ ਕਾਰ ਨੂੰ ਮਾਰੀ ਟੱਕਰ, ਮਾਮੇ ਦੇ ਵਿਆਹ ਤੋਂ ਪਰਤ ਰਹੇ 4 ਚਚੇਰੇ ਭਰਾਵਾਂ ਦੀ ਮੌ.ਤ
ਸੋਨੀਪਤ ਦੇ ਨੈਸ਼ਨਲ ਹਾਈਵੇ-44 ‘ਤੇ ਪਿੰਡ ਲੜਸੌਲੀ ‘ਚ ਕਨਕ ਗਾਰਡਨ ਨੇੜੇ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪੰਜਾਬ ਦੀ ਬੱਸ ਦੀ ਟੱਕਰ ‘ਚ ਚਾਰ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਇੱਕ ਹੋਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੰਜੇ ਭਰਾ ਚੰਡੀਗੜ੍ਹ ਵਿੱਚ ਮਾਮਾ ਦੇ ਵਿਆਹ ਸਮਾਗਮ ਵਿੱਚ ਗਏ ਹੋਏ ਸਨ। ਵਿਆਹ ਤੋਂ ਬਾਅਦ ਵਾਪਸ ਪਰਤਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਸੂਚਨਾ ਤੋਂ ਬਾਅਦ ਮੌਕੇ ‘ਤੇ ਪਹੁੰਚ ਕੇ ਬੜੀ ਥਾਣਾ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਦਿੱਲੀ ਦੇ ਨੰਦਨਗਰੀ ਸੀ-3/7 ਦੇ ਰਹਿਣ ਵਾਲੇ ਜ਼ਾਹਿਦ ਨੇ ਦੱਸਿਆ ਕਿ ਉਹ ਦਿੱਲੀ ਵਿੱਚ ਕਬਾੜ ਦੀ ਦੁਕਾਨ ਕਰਦਾ ਹੈ। ਉਸ ਦੇ ਚਚੇਰੇ ਭਰਾ ਮੁਹੰਮਦ ਜਗੀਰ ਦਾ ਵਿਆਹ ਐਤਵਾਰ ਰਾਤ ਨੂੰ ਸੀ। ਇਸ ਵਿਚ ਸ਼ਾਮਿਲ ਹੋਣ ਲਈ ਉਹ ਅਤੇ ਉਸ ਦਾ ਭਰਾ ਮੁਹੰਮਦ ਜ਼ਾਕਿਰ, ਚਚੇਰੇ ਭਰਾ ਮੁਹੰਮਦ ਨਦੀਮ, ਮੁਹੰਮਦ ਜ਼ੈਦ, ਮੁਹੰਮਦ ਦਿਲਸ਼ਾਦ ਐਤਵਾਰ ਦੇਰ ਸ਼ਾਮ ਚੰਡੀਗੜ੍ਹ ਗਏ ਹੋਏ ਸਨ। ਉਸ ਦਾ ਚਚੇਰਾ ਭਰਾ ਮੁਹੰਮਦ ਆਜ਼ਮ ਵੀ ਉਸ ਦੇ ਨਾਲ ਸੀ।

ਵਿਆਹ ਤੋਂ ਬਾਅਦ ਮੁਹੰਮਦ ਜ਼ਾਕਿਰ, ਮੁਹੰਮਦ ਨਦੀਮ, ਮੁਹੰਮਦ ਜ਼ੈਦ, ਮੁਹੰਮਦ ਦਿਲਸ਼ਾਦ ਅਤੇ ਮੁਹੰਮਦ ਆਜ਼ਮ ਕਵਿਡ ਕਾਰ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਦਿੱਲੀ ਲਈ ਰਵਾਨਾ ਹੋ ਗਏ। ਸੋਮਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਜਦੋਂ ਉਹ ਕਨਕ ਗਾਰਡਨ ਨੇੜੇ ਪੁੱਜੇ ਤਾਂ ਇਕ ਪੰਜਾਬ ਨੰਬਰ ਦੀ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਸਾਰੇ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਤਿੰਨ ਨਸ਼ਾ ਤਸਕਰਾਂ ਦੀ ਜ਼ਾਇਦਾਦ ਫਰੀਜ਼, 77.17 ਲੱਖ ਦੀ ਪ੍ਰਾਪਰਟੀ ‘ਤੇ ਪੁਲਿਸ ਨੇ ਲਗਾਇਆ ਨੋਟਿਸ

ਜ਼ਖਮੀਆਂ ਨੂੰ ਗਨੌਰ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁਹੰਮਦ ਜ਼ਾਕਿਰ, ਮੁਹੰਮਦ ਨਦੀਮ ਅਤੇ ਮੁਹੰਮਦ ਜ਼ੈਦ ਦੀ ਇਲਾਜ ਦੌਰਾਨ ਮੌਤ ਹੋ ਗਈ। ਦਿਲਸ਼ਾਦ ਅਤੇ ਮੁਹੰਮਦ ਆਜ਼ਮ ਨੂੰ ਰੋਹਤਕ ਪੀ.ਜੀ.ਆਈ. ਵਿਖੇ ਰੈਫਰ ਕਰ ਦਿੱਤਾ ਗਿਆ। ਮੁਹੰਮਦ ਆਜ਼ਮ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਦਿਲਸ਼ਾਦ ਦਾ ਪੀਜੀਆਈ ਰੋਹਤਕ ਵਿੱਚ ਇਲਾਜ ਚੱਲ ਰਿਹਾ ਹੈ।

ਪੁਲਿਸ ਨੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਤਿੰਨ ਲਾਸ਼ਾਂ ਦਾ ਪੋਸਟਮਾਰਟਮ ਸੋਨੀਪਤ ਵਿੱਚ ਕੀਤਾ ਜਾਵੇਗਾ ਅਤੇ ਚੌਥੀ ਲਾਸ਼ ਦਾ ਪੋਸਟ ਮਾਰਟਮ ਪੀਜੀਆਈ ਰੋਹਤਕ ਵਿੱਚ ਕੀਤਾ ਜਾਵੇਗਾ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਹਰਿਆਣਾ ‘ਚ ਵੱਡਾ ਹਾ.ਦਸਾ, ਬੱਸ ਨੇ ਕਾਰ ਨੂੰ ਮਾਰੀ ਟੱਕਰ, ਮਾਮੇ ਦੇ ਵਿਆਹ ਤੋਂ ਪਰਤ ਰਹੇ 4 ਚਚੇਰੇ ਭਰਾਵਾਂ ਦੀ ਮੌ.ਤ appeared first on Daily Post Punjabi.

ਸੋਨੀਪਤ : ਮਸਜਿਦ ‘ਚ ਨਮਾਜ਼ ਅਦਾ ਕਰ ਰਹੇ ਲੋਕਾਂ ‘ਤੇ 20 ਨੌਜਵਾਨਾਂ ਨੇ ਕੀਤਾ ਹਮਲਾ, ਕਈ ਲੋਕ ਜ਼ਖਮੀ
ਹਰਿਆਣਾ ਦੇ ਸੋਨੀਪਤ ਦੇ ਪਿੰਡ ਸੰਦਲ ਕਲਾਂ ‘ਚ ਰਾਤ ਦੀ ਨਮਾਜ਼ ਦੌਰਾਨ ਹਿੰਸਾ ਭੜਕ ਗਈ। ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ ‘ਤੇ ਕਰੀਬ 25 ਨੌਜਵਾਨਾਂ ਨੇ ਲਾਠੀਆਂ, ਤਲਵਾਰਾਂ ਅਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਹਮਲੇ ਵਿੱਚ 10 ਦੇ ਕਰੀਬ ਮੁਸਲਮਾਨ ਜ਼ਖਮੀ ਹੋਏ ਹਨ। ਉਨ੍ਹਾਂ ਨੂੰ ਸੋਨੀਪਤ ਅਤੇ ਖਾਨਪੁਰ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

20 youths attacked on people

ਇਸ ਹਮਲੇ ਸਬੰਧੀ ਸਲੀਮ ਖਾਨ ਨੇ ਦੱਸਿਆ ਕਿ ਉਹ ਰਾਤ 9 ਵਜੇ ਨਮਾਜ਼ ਅਦਾ ਕਰ ਰਹੇ ਸੀ। ਉਦੋਂ ਹੀ 20-25 ਮੁੰਡੇ ਆਏ। ਜਿਨ੍ਹਾਂ ਵਿੱਚੋਂ ਇੱਕ ਬਿੱਟਾ ਦੱਸਿਆ ਜਾ ਰਿਹਾ ਸੀ। ਸਾਡਾ ਉਨ੍ਹਾਂ ਨਾਲ ਕੋਈ ਝਗੜਾ ਨਹੀਂ ਹੈ। ਉਨ੍ਹਾਂ ਨੂੰ ਗੁੱਸਾ ਸੀ ਕਿ ਅਸੀਂ ਨਮਾਜ਼ ਕਿਉਂ ਪੜ੍ਹ ਰਹੇ ਹਾਂ। ਹਮਲਾਵਰਾਂ ਨੇ ਡੰਡਿਆਂ, ਚਾਕੂ ਅਤੇ ਹਾਕੀ ਸਟਿਕ ਨਾਲ ਉਨ੍ਹਾਂ ‘ਤੇ ਹਮਲਾ ਕੀਤਾ। ਇਸ ਝੜਪ ਤੋਂ ਬਾਅਦ ਇਲਾਕੇ ਦਾ ਮਾਹੌਲ ਤਣਾਅਪੂਰਨ ਹੋ ਗਿਆ।

20 youths attacked on people

ਪੀੜਤ ਰਜ਼ੀਆ ਨੇ ਦੱਸਿਆ ਕਿ ਪਿੰਡ ਵਿੱਚ ਇੱਕ ਕਮਰੇ ਦੇ ਆਕਾਰ ਦੀ ਮਸਜਿਦ ਹੈ। ਜਿੱਥੇ ਮਰਦ ਨਮਾਜ਼ ਅਦਾ ਕਰ ਰਹੇ ਸਨ। ਇਸ ਦੌਰਾਨ ਹਮਲਾ ਹੋਇਆ। ਇਸ ਘਟਨਾ ‘ਚ ਕਰੀਬ 10-15 ਲੋਕ ਜ਼ਖਮੀ ਹੋਏ ਹਨ। ਪੀੜਤ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਬੱਚਿਆਂ ਤੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਹਮਲਾਵਰਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ। ਬਜ਼ੁਰਗਾਂ ਅਤੇ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ।

ਇਹ ਵੀ ਪੜ੍ਹੋ : ਦਿੱਲੀ-ਲੰਡਨ ਏਅਰ ਇੰਡੀਆ ਫਲਾਈਟ ‘ਚ ਯਾਤਰੀ ਦਾ ਹੰਗਾਮਾ, ਕਰੂ ਮੈਂਬਰ ‘ਤੇ ਕੀਤਾ ਹਮਲਾ

ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਹੈ। ਪਿੰਡ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ‘ਤਾ ਜੋ ਇਹ ਘਟਨਾ ਦੁਬਾਰਾ ਨਾ ਵਾਪਰੇ। ਇਸ ਦੇ ਨਾਲ ਹੀ ਪੁਲਿਸ ਵੱਲੋਂ ਹਮਲਾਵਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਸੋਨੀਪਤ : ਮਸਜਿਦ ‘ਚ ਨਮਾਜ਼ ਅਦਾ ਕਰ ਰਹੇ ਲੋਕਾਂ ‘ਤੇ 20 ਨੌਜਵਾਨਾਂ ਨੇ ਕੀਤਾ ਹਮਲਾ, ਕਈ ਲੋਕ ਜ਼ਖਮੀ appeared first on Daily Post Punjabi.