hasrsimrat kaur badal Archives - Daily Post Punjabi

‘ਜਦੋਂ ਸਿਰ ‘ਤੇ ਬਾਜਾਂ ਵਾਲੇ ਦਾ ਹੱਥ ਹੈ ਤਾਂ ਅਸੀਂ ਨਾ ਕਿਸੇ ਤੋਂ ਡਰੀਏ ਤੇ ਨਾ ਝੁਕੀਏ’ : ਹਰਸਿਮਰਤ ਕੌਰ ਬਾਦਲ
ਅਕਾਲੀ ਦਲ ਦੀਆਂ ‘ਪੰਜਾਬ ਬਚਾਓ’ ਰੈਲੀਆਂ ਦਾ ਆਗਾਜ਼ ਹੋ ਗਿਆ ਹੈ। ਹਲਕਾ ਗੁਰੂਹਰਸਹਾਏ ਵਿਚ ਅਕਾਲੀ ਦਲ ਦਾ ਸ਼ਕਤੀ ਪ੍ਰਦਰਸ਼ਨ ਹੋਇਆ। ਗੁਰੂਹਰਸਹਾਏ ਦੀ ਦਾਣਾ ਮੰਡੀ ਵਿਚ ਅੱਜ ਅਕਾਲੀ ਦਲ ਦੀ ਰੈਲੀ ਹੋਈ ਜਿਥੇ MP ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਨੂੰ ਸੰਬੋਧਨ ਕੀਤਾ। ਮਾਲਵੇ ਸਣੇ ਮਾਝੇ ਤੇ ਦੁਆਬੇ ਦੇ ਦਿੱਗਜ਼ ਵੀ ਇਸ ਰੈਲੀ ਵਿਚ ਸ਼ਾਮਲ ਹੋਏ। ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੀਆਂ ਰੈਲੀਆਂ ਦਾ ਦੂਜਾ ਪੜਾਅ ਸ਼ੁਰੂ ਹੋਇਆ ਸੀ।

ਗੁਰੂਹਰਸਹਾਏ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਰਮਾਤਮਾ ਦਾ ਸ਼ੁਕਰਾਨਾ ਹੈ ਕਿ ਸੁਖਬੀਰ ਜੀ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਸਪਤਾਲ ਦੇ ਕਮਰੇ ਦੇ ਬਾਹਰ ਬਾਜ ਉੱਥੇ ਚੱਕਰ ਲਗਾ ਰਿਹਾ ਸੀ। ਉਨ੍ਹਾਂ ਕਿਹਾ ਕਿ ‘ਜਦੋਂ ਸਿਰ ‘ਤੇ ਬਾਜਾਂ ਵਾਲੇ ਦਾ ਹੱਥ ਹੈ ਤਾਂ ਅਸੀਂ ਨਾ ਕਿਸੇ ਤੋਂ ਡਰਾਂਗੇ ਤੇ ਨਾ ਝੁਕਾਂਗੇ। ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਬਾਣੇ ਦੀ ਆੜ ‘ਚ ਜੇ ਗੁਰੂ ਘਰ ਤੋਂ ਸਿੱਖ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਤੋਂ ਮਾੜਾ ਕੀ ਹੋ ਸਕਦਾ ਹੈ। ਦਸਮ ਪਿਤਾ ਨੇ ਸ਼ਸਤਰ ਲੋਕਾਂ ਦੀ ਰਾਖੀ ਕਰਨ ਲਈ ਦਿੱਤੇ ਹਨ। ਕਿਸੇ ਸ਼ਰਧਾਲੂ ‘ਤੇ ਹਮਲਾ ਕਰਨ ਲਈ ਨਹੀਂ ਦਿੱਤੇ। ਉਹ ਸਿੱਖ ਨਹੀਂ ਬਲਕਿ ਕਾਇਰ ਹਨ ਜੋ ਕੌਮ ਦੇ ਦੁਸ਼ਮਣ ਹਨ।

ਇਹ ਵੀ ਪੜ੍ਹੋ : ਕੇਜਰੀਵਾਲ ਦੇ ਜਨਮਦਿਨ ‘ਤੇ CM ਮਾਨ ਨੇ ਦਿੱਤੀ ਵਧਾਈ, ਵਾਹਿਗੁਰੂ ਤੋਂ ਤੰਦਰੁਸਤੀ ਤੇ ਲੰਮੀ ਉਮਰ ਬਖਸ਼ਣ ਦੀ ਕੀਤੀ ਕਾਮਨਾ

ਸਾਂਸਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 106 ਸਾਲ ਪੁਰਾਣੀ ਪਾਰਟੀ ਹੈ। ਕੋਈ ਵੀ ਇਸ ਖੇਤਰੀ ਪਾਰਟੀ ਨੂੰ ਖਤਮ ਨਹੀਂ ਕਰ ਸਕਦਾ ਕਿਉਂਕਿ ਗੁਰੂ ਸਾਹਿਬ ਆਪ ਇਸ ਪਾਰਟੀ ਦੇ ਰਾਖੇ ਹਨ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਨੇ ਸਾਰੀ ਉਮਰ ਪੰਜਾਬ ਤੇ ਪੰਜਾਬੀਆਂ ਦੀ ਤਰੱਕੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ। ਜਦੋ ਵੀ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਲੋਕਾਂ ਨੇ ਪ੍ਰਵਾਨ ਕੀਤੀ ਪੰਜਾਬ ਦੀਤਰੱਕੀ ਹੋਈ ਹੈ। ਤੁਹਾਡੀ ਖੇਤਰੀ ਪਾਰਟੀ ਨੇ ਈਮਾਨਦਾਰੀ ਨਾਲ ਪੰਜਾਬ ਦੇ ਲੋਕਾਂ ਦੀ ਤਰੱਕੀ ਕਰਨ ਦੀ ਕੋਸ਼ਿਸ਼ ਕੀਤੀ। ਵਿਰੋਧੀ ਜਿੰਨਾ ਮਰਜ਼ੀ ਸ਼੍ਰੋਮਣੀ ਅਕਾਲੀ ਦਲ ਨੂੰ ਦਬਾਉਣ ਦੀ ਕੋਸ਼ਿਸ਼ ਕਰ ਲੈਣ, ਇਹ ਪਾਰਟੀ ਕਦੇ ਵੀ ਕਮਜ਼ੋਰ ਨਹੀਂ ਹੋਵੇਗੀ। ਜਿੰਨੇ ਹਮਲੇ ਕਰੋਗੇ ਅਸੀਂ ਓਨੇ ਤਕੜੇ ਹੋ ਕੇ ਨਿਕਲਾਂਗੇ। ਸਾਡੀ ਤਾਕਤ ਤੇ ਆਸਰਾ ਗੁਰੂ ਸਾਹਿਬ ਨੇ ਅਸੀਂ ਇਨ੍ਹਾਂ ਹਮਲਿਆਂ ਤੋਂ ਡਰਨ ਵਾਲੇ ਨਹੀਂ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਜਦੋਂ ਸਿਰ ‘ਤੇ ਬਾਜਾਂ ਵਾਲੇ ਦਾ ਹੱਥ ਹੈ ਤਾਂ ਅਸੀਂ ਨਾ ਕਿਸੇ ਤੋਂ ਡਰੀਏ ਤੇ ਨਾ ਝੁਕੀਏ’ : ਹਰਸਿਮਰਤ ਕੌਰ ਬਾਦਲ appeared first on Daily Post Punjabi.