Hathras fire still burning Archives - Daily Post Punjabi

ਹਾਥਰਸ ਤੋਂ ਬਾਅਦ UP ਦੇ ਬਲਰਾਮਪੁਰ ‘ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਕਮਰ ਤੇ ਪੈਰ ਤੋੜੇ, ਪੀੜਤ ਦੀ ਮੌਤ
Hathras fire still burning: ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ ਜਿੱਥੇ ਇੱਕ ਦਲਿਤ ਕੁੜੀ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਪੂਰੇ ਦੇਸ਼ ਵਿੱਚ ਗੁੱਸਾ ਹੈ, ਉੱਥੇ ਹੀ ਇਸ ਰਾਜ ਦੇ ਬਲਰਾਮਪੁਰ ਜ਼ਿਲ੍ਹੇ ਵਿੱਚ ਇੱਕ 22 ਸਾਲਾਂ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਸਪਤਾਲ ਲਿਜਾਂਦੇ ਸਮੇਂ ਪੀੜਤ ਦੀ ਮੌਤ ਹੋ ਗਈ । ਇਹ ਮਾਮਲਾ ਬਲਰਾਮਪੁਰ ਦੇ ਕੋਤਵਾਲੀ ਗੈਂਸੜੀ ਖੇਤਰ ਨਾਲ ਸਬੰਧਤ ਹੈ ਜਿੱਥੇ ਹੁਣ ਪੂਰਾ ਖੇਤਰ ਛਾਉਣੀ ਵਿੱਚ ਤਬਦੀਲ ਹੋ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਦਰਿੰਦਿਆਂ ਨੇ ਕੁੜੀ ਦੀ ਕਮਰ ਅਤੇ ਲੱਤਾਂ ਤੋੜ ਦਿੱਤੀਆਂ ਸਨ ।

Hathras fire still burning

ਸਮੂਹਿਕ ਜਬਰ ਜਨਾਹ ਦੀ ਪੀੜਤ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ 22 ਸਾਲਾਂ ਧੀ ਮੰਗਲਵਾਰ ਸਵੇਰੇ 10 ਵਜੇ ਬਿਮਲਾ ਵਿਕਰਮ ਕਾਲਜ ਵਿੱਚ ਬੀਕੋਮ ਵਿੱਚ ਪਹਿਲੇ ਸਾਲ ਵਿੱਚ ਦਾਖਿਲਾ ਕਰਵਾਉਣ ਗਈ ਸੀ। ਘਰ ਵਾਪਸੀ ਵਿੱਚ ਦੇਰੀ ਹੋਣ ਕਾਰਨ ਉਸਨੂੰ ਕਈ ਵਾਰ ਫੋਨ ਮਿਲਿਆ, ਪਰ ਗੱਲ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕੁੜੀ ਰਾਤ ਨੂੰ 8.30 ਵਜੇ ਮਾੜੀ ਹਾਲਤ ਵਿੱਚ ਘਰ ਪਹੁੰਚੀ। ਪੀੜਤ ਨੇ ਆਪਣੀ ਮਾਂ ਨੂੰ ਪੇਟ ਦੇ ਦਰਦ ਬਾਰੇ ਦੱਸਿਆ। ਉਹ ਕਹਿ ਰਹੀ ਸੀ ਕਿ ਉਸ ਦੇ ਪੇਟ ਵਿੱਚ ਜਲਨ ਹੋ ਰਹੀ ਹੈ । ਉਹ ਜ਼ਿਆਦਾ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਸੀ। ਉਸਦੇ ਹੱਥ ਵਿੱਚ ਵੀਗੋ ਲੱਗਿਆ ਸੀ। ਇੰਝ ਜਾਪਦਾ ਸੀ ਕਿ ਉਹ ਕਿਧਰੇ ਤੋਂ ਇਲਾਜ਼ ਕਰਵਾ ਕੇ ਆਈ ਹੋਵੇ।

ਇਸ ਤੋਂ ਬਾਅਦ ਉਸ ਨੂੰ ਇੱਕ ਨਿੱਜੀ ਡਾਕਟਰ ਕੋਲ ਲਿਜਾਇਆ ਗਿਆ । ਗੰਭੀਰ ਹਾਲਤ ਨੂੰ ਵੇਖਦਿਆਂ ਡਾਕਟਰ ਨੇ ਵਿਦਿਆਰਥੀ ਨੂੰ ਤੁਲਸੀਪੁਰ ਸੀ.ਐੱਚ.ਸੀ. ਲੈਣ ਦੀ ਸਲਾਹ ਦਿੱਤੀ । ਉੱਥੇ ਲੈ ਜਾਂਦੇ ਸਮੇਂ ਪੀੜਤ ਦੀ ਰਸਤੇ ਵਿਚ ਹੀ ਮੌਤ ਹੋ ਗਈ । ਮਾਂ ਦਾ ਦੋਸ਼ ਹੈ ਕਿ ਉਸਦੀ ਧੀ ਨਾਲ ਸਮੂਹਿਕ ਬਲਾਤਕਾਰ ਹੋਇਆ ਹੈ । ਕਈ ਲੋਕਾਂ ਨੇ ਉਸ ਨੂੰ ਅਗਵਾ ਕਰਕੇ ਉਸ ਨਾਲ ਬਲਾਤਕਾਰ ਕੀਤਾ । ਪੋਲ ਖੋਲ੍ਹਣ ਤੋਂ ਡਰ ਨਾਲ ਦਰਿੰਦਿਆਂ ਨੇ ਲੜਕੀ ਦੀ ਕਮਰ ਅਤੇ ਦੋਵੇਂ ਲੱਤਾਂ ਤੋੜ ਕੇ ਜ਼ਹਿਰ ਦੇ ਕੇ ਰਿਕਸ਼ਾ ਰਾਹੀਂ ਘਰ ਭੇਜ ਦਿੱਤਾ । ਹਾਲਾਂਕਿ, ਬਲਰਾਮਪੁਰ ਪੁਲਿਸ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ।

हाथरस के बाद अब बलरामपुर में भी एक बेटी के साथ सामूहिक बलात्कार और उत्पीड़न का घृणित अपराध हुआ है व घायलावस्था में पीड़िता की मृत्यु हो गयी है. श्रद्धांजलि!

भाजपा सरकार बलरामपुर में हाथरस जैसी लापरवाही व लीपापोती न करे और अपराधियों पर तत्काल कार्रवाई करे.#Balrampur#NoMoreBJP
— Akhilesh Yadav (@yadavakhilesh) September 30, 2020

ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ, “ਹਾਥਰਸ ਤੋਂ ਬਾਅਦ ਹੁਣ ਬਲਰਾਮਪੁਰ ਵਿੱਚ ਵੀ ਇੱਕ ਧੀ ਨਾਲ ਸਮੂਹਿਕ ਬਲਾਤਕਾਰ ਅਤੇ ਪ੍ਰੇਸ਼ਾਨ ਕਰਨ ਦਾ ਨਫ਼ਰਤ ਅਪਰਾਧ ਹੋਇਆ ਹੈ ਅਤੇ ਜ਼ਖਮੀ ਅਵਸਥਾ ਪੀੜਤ ਲੜਕੀ ਦੀ ਮੌਤ ਹੋ ਗਈ ਹੈ। ਸ਼ਰਧਾਂਜਲੀ ! ਭਾਜਪਾ ਸਰਕਾਰ ਬਲਰਾਮਪੁਰ ਵਿੱਚ ਹਾਥਰਸ ਵਰਗੀ ਲਾਪਰਵਾਹੀ ਨਾ ਕਰਨ ਅਤੇ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕਰੇ।”

The post ਹਾਥਰਸ ਤੋਂ ਬਾਅਦ UP ਦੇ ਬਲਰਾਮਪੁਰ ‘ਚ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ, ਕਮਰ ਤੇ ਪੈਰ ਤੋੜੇ, ਪੀੜਤ ਦੀ ਮੌਤ appeared first on Daily Post Punjabi.