head Archives - Daily Post Punjabi

ਹਸਪਤਾਲ ਦੀ 5 ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ
head constable commit suicide : ਅੱਜਕੱਲ ਲੋਕਾਂ ‘ਚ ਦੁੱਖਾਂ ਨੂੰ ਸਹਿਣ ਕਰਨ ਦੀ ਸ਼ਹਿਣਸ਼ਕਤੀ ਘੱਟਦੀ ਜਾ ਰਹੀ ਹੈ।ਕੋਈ ਵੀ ਵਿਅਕਤੀ ਆਪਣੇ ਜੀਵਨ ‘ਚ ਦੁੱਖਾਂ ਦਾ ਡਟ ਕੇ ਸਾਹਮਣੇ ਕਰਨ ‘ਚ ਜਾਂ ਮੁਸ਼ਕਿਲਾਂ ਨਾਲ ਨਜਿੱਠਣ ਦੀ ਸ਼ਕਤੀ ਉਨ੍ਹਾਂ ‘ਚ ਖਤਮ ਹੋ ਚੁੱਕੀ ਹੈ।ਜਿਸ ਕਾਰਨ ਸੂਬਿਆਂ ‘ਚ ਖੁਦਕੁਸ਼ੀਆਂ ਦਾ ਰੁਝਾਨ ਦਿਨੋ ਦਿਨ ਵਧਦਾ ਜਾ ਰਿਹਾ ਹੈ।ਲੋਕ ਆਪਣੀ ਜ਼ਿੰਦਗੀ ਤੋਂ ਨਿਰਾਸ਼ ਭਾਵੇਂ ਉਹ ਕੋਈ ਘਰੇਲੂ ਨਿਰਾਸ਼ਾ ਜਾਂ ਕੋਈ ਰੋਗ ਹੋਵੇ ਉਹ ਖੁਦਕੁਸ਼ੀਆਂ ਵਰਗਾ ਕਦਮ ਚੁੱਕ ਲੈਂਦੇ ਹਨ। ਜੋ ਕਿ ਮੁਸ਼ਕਿਲ ਦਾ ਹੱਲ ਨਹੀਂ ਹੈ।ਦੱਸ ਦੇਈਏ ਕਿ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਇਕ ਪੁਲਸ ਹੈੱਡ ਕਾਂਸਟੇਬਲ ਨੇ ਇੱਥੇ ਟੀ. ਐੱਮ. ਯੂ. ਹਸਪਤਾਲ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ।

covid 19 patient head constable commit suicide

ਅਧਿਕਾਰੀਆਂ ਨੇ ਐਤਵਾਰ ਯਾਨੀ ਕਿ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਤੀਜਾ ਅਜਿਹਾ ਮਾਮਲਾ ਹੈ, ਜਿਸ ‘ਚ ਕੋਰੋਨਾ ਦੇ ਮਰੀਜ਼ ਨੇ ਤੀਰਥਕਰ ਮਹਾਵੀਰ ਯੂਨੀਵਰਸਿਟੀ (ਟੀ. ਐੱਮ. ਯੂ.) ਹਸਪਤਾਲ ਦੀ ਇਮਾਰਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕੀਤੀ ਹੈ। ਓਧਰ ਮੁਰਾਦਾਬਾਦ ਦੇ ਐੱਸ. ਐੱਸ. ਪੀ. ਪ੍ਰਭਾਕਰ ਚੌਧਰੀ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਦੀਆਂ ਇਨ੍ਹਾਂ ਤਿੰਨੋਂ ਘਟਨਾਵਾਂ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦਿੱਤੇ ਹਨ। ਪੁਲਸ ਸੂਤਰਾਂ ਮੁਤਾਬਕ ਹੈੱਡ ਕਾਂਸਟੇਬਲ ਹਸਪਤਾਲ ਤੋਂ ਦੌੜਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਹਸਪਤਾਲ ਕਾਮਿਆਂ ਨੇ ਉਸ ਨੂੰ ਰੋਕ ਲਿਆ। ਬਾਅਦ ਵਿਚ ਉਸ ਨੇ ਹਸਪਤਾਲ ਦੀ ਖਿੜਕੀ ‘ਚੋਂ ਛਾਲ ਮਾਰ ਦਿੱਤੀ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਸ ਮੁਤਾਬਕ ਕਾਂਸਟੇਬਲ ਆਪਣੀ ਪਰਿਵਾਰਕ ਹਲਾਤਾਂ ਕਾਰਨ ਪਰੇਸ਼ਾਨ ਸੀ ਅਤੇ ਪਾਜ਼ੇਟਿਵ ਹੋਣ ਦਾ ਪਤਾ ਚੱਲਣ ਮਗਰੋਂ ਹੀ ਉਹ ਵੀ ਪਰੇਸ਼ਾਨ ਹੋ ਗਿਆ। ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਵਿਚ ਹੈੱਡ ਕਾਂਸਟੇਬਲ ਕੋਰੋਨਾ ਵਾਰਡ ਦੀ ਖਿੜਕੀ ਵੱਲ ਜਾਂਦੇ ਹੋਏ ਦਿਖਾਈ ਦੇ ਰਹੇ ਹਨ। ਪੁਲਸ ਇਸ ਨੂੰ ਖੁਦਕੁਸ਼ੀ ਮੰਨ ਰਹੀ ਹੈ। ਹੈੱਡ ਕਾਂਸਟੇਬਲ ਦੀ ਮੌਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ।

The post ਹਸਪਤਾਲ ਦੀ 5 ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਹੈੱਡ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ appeared first on Daily Post Punjabi.