Headache healthy drinks Archives - Daily Post Punjabi

ਸਿਰ ਦਰਦ ਦੀ ਸਮੱਸਿਆ ਨੂੰ ਦੂਰ ਕਰਨਗੀਆਂ ਇਹ 3 ਡ੍ਰਿੰਕਸ, ਪੀਂਦੇ ਹੀ ਦਿਖੇਗਾ ਅਸਰ
Headache healthy drinks: ਭੱਜ-ਦੌੜ ਅਤੇ ਬਿਜ਼ੀ ਲਾਈਫਸਟਾਈਲ ਦਾ ਅਸਰ ਸਾਡੀ ਸਿਹਤ ‘ਤੇ ਪੈਂਦਾ ਹੈ। ਖ਼ਾਸਕਰ ਘੰਟਿਆਂ ਤੱਕ ਲੈਪਟਾਪ, ਕੰਪਿਊਟਰ, ਮੋਬਾਈਲ ਫੋਨ ਦੀ ਵਰਤੋਂ ਕਰਨ ਨਾਲ ਸਿਰ ਦਰਦ ਦੀ ਸਮੱਸਿਆ ਹੁੰਦੀ ਹੈ। ਇਸ ਦੇ ਪਿੱਛੇ ਦਾ ਕਾਰਨ ਚਿੰਤਾ, ਥਕਾਵਟ ਅਤੇ ਤਣਾਅ ਵੀ ਮੰਨਿਆ ਜਾ ਸਕਦਾ ਹੈ। ਅਜਿਹੇ ‘ਚ ਇਹ ਦਰਦ ਕਈ ਵਾਰ ਘੰਟਿਆਂ ਲਈ ਪ੍ਰੇਸ਼ਾਨੀ ਕਰਦਾ ਹੈ। ਵੈਸੇ ਤਾਂ ਇਸ ਤੋਂ ਰਾਹਤ ਪਾਉਣ ਲਈ ਲੋਕ ਅਲੱਗ-ਅਲੱਗ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਵਾਰ-ਵਾਰ ਦਵਾਈਆਂ ਲੈਣ ਨਾਲ ਸਿਹਤ ਖਰਾਬ ਹੋ ਸਕਦੀ ਹੈ। ਅਜਿਹੇ ‘ਚ ਜੇ ਤੁਸੀਂ ਵੀ ਸਿਰਦਰਦ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਹੈਲਥੀ ਹੋਮਮੇਡ ਡ੍ਰਿੰਕਸ ਦੱਸਦੇ ਹਾਂ ਇਸ ਦੇ ਸੇਵਨ ਨਾਲ ਤੁਹਾਨੂੰ ਸਿਰ ਦਰਦ ਤੋਂ ਛੁਟਕਾਰਾ ਮਿਲਣ ਦੇ ਨਾਲ ਫਰੈਸ਼ ਫੀਲ ਹੋਵੇਗਾ।

Headache healthy drinks

ਪੁਦੀਨੇ ਦੀ ਚਾਹ: ਪੁਦੀਨੇ ‘ਚ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਆਦਿ ਗੁਣ ਹੁੰਦੇ ਹਨ। ਇਸ ਦੀ ਚਾਹ ਪੀਣ ਨਾਲ ਸਿਰਦਰਦ, ਬਦਹਜ਼ਮੀ, ਉਲਟੀ ਆਦਿ ਤੋਂ ਰਾਹਤ ਮਿਲਦੀ ਹੈ। ਤਣਾਅ ਦੂਰ ਹੋ ਕੇ ਠੰਡਕ ਅਤੇ ਫਰੈਸ਼ ਫੀਲ ਹੁੰਦਾ ਹੈ।

ਪੁਦੀਨੇ ਦੀ ਚਾਹ ਬਣਾਉਣ ਦੀ ਵਿਧੀ

ਪੈਨ ‘ਚ 1 ਕੱਪ ਪਾਣੀ ਅਤੇ ਕੁਝ ਪੁਦੀਨੇ ਦੀਆਂ ਪੱਤੀਆਂ ਪਾਓ।

ਹੁਣ ਇਸ ‘ਚ ਚੁਟਕੀ ਭਰ ਕਾਲੀ ਮਿਰਚ ਅਤੇ ਸੁਆਦਨੁਸਾਰ ਕਾਲਾ ਨਮਕ ਪਾਓ।

5 ਮਿੰਟ ਤੱਕ ਉਬਾਲ ਕੇ ਛਾਣ ਲਓ।

ਤਿਆਰ ਚਾਹ ਨੂੰ ਗੁਣਗੁਣਾ ਪੀਣ ਦਾ ਮਜਾ ਲਓ।

Headache healthy drinks

ਬਦਾਮ ਦਾ ਦੁੱਧ: ਬਦਾਮ ਅਤੇ ਦੁੱਧ ‘ਚ ਕੈਲਸ਼ੀਅਮ, ਪ੍ਰੋਟੀਨ, ਮੈਗਨੀਸ਼ੀਅਮ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਮੈਗਨੀਸ਼ੀਅਮ ਮਾਈਗਰੇਨ ਦੇ ਦਰਦ ਨੂੰ ਠੀਕ ਕਰਨ ‘ਚ ਸਹਾਇਤਾ ਕਰਦਾ ਹੈ। ਮਾਹਰ ਦੁਆਰਾ ਵੀ ਸਿਰ ਦਰਦ ਦੀ ਸਮੱਸਿਆ ਹੋਣ ‘ਤੇ ਬਦਾਮ ਦਾ ਦੁੱਧ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।

ਬਦਾਮ ਦਾ ਦੁੱਧ ਬਣਾਉਣ ਦਾ ਤਰੀਕਾ

ਇਸ ਨੂੰ ਬਣਾਉਣ ਲਈ 4-5 ਬਦਾਮਾਂ ਨੂੰ ਪੀਸ ਲਓ।

ਫਿਰ 1 ਗਲਾਸ ਦੁੱਧ ਨੂੰ ਗਰਮ ਕਰਕੇ ਇਸ ‘ਚ ਬਦਾਮ ਅਤੇ ਸ਼ਹਿਦ ਮਿਲਾਓ।

ਤਿਆਰ ਬਦਾਮ ਦੁੱਧ ਨੂੰ ਸੌਣ ਤੋਂ ਪਹਿਲਾਂ ਪੀਣ ਦਾ ਮਜਾ ਲਓ।

ਅਦਰਕ ਜਾਂ ਅਦਰਕ ਦਾ ਰਸ: ਅਦਰਕ ‘ਚ ਵਿਟਾਮਿਨ, ਆਇਰਨ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਆਦਿ ਹੋਣ ਨਾਲ ਦਰਦ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਸਿਰਦਰਦ ਤੋਂ ਛੁਟਕਾਰਾ ਪਾਉਣ ਲਈ ਅਕਸਰ ਲੋਕ ਅਦਰਕ ਦੀ ਚਾਹ ਪੀਂਦੇ ਹਨ। ਪਰ ਮਾਹਰਾਂ ਦੁਆਰਾ ਚਾਹ ਦੀ ਬਜਾਏ ਜੂਸ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਇਕ ਖੋਜ ਦੇ ਅਨੁਸਾਰ 100 ਮਾਈਗ੍ਰੇਨ ਮਰੀਜ਼ਾਂ ਅਟੈਕ ਦੇ ਸਮੇਂ ਅਦਰਕ ਦਾ ਰਸ ਪਿਲਾਇਆ ਗਿਆ ਸੀ। ਇਸ ਨਾਲ ਉਨ੍ਹਾਂ ਦੀ ਸਿਹਤ ‘ਚ ਜ਼ਿਆਦਾ ਸੁਧਾਰ ਦਿਖਾਈ ਦਿੱਤਾ। ਇਸ ਦਾ ਸੇਵਨ ਨਾਲ ਸਿਰ ‘ਚ ਜਾਣ ਵਾਲੇ ਖ਼ੂਨ ਬੈਲੇਂਸ ਰੱਖਣ ‘ਚ ਸਹਾਇਤਾ ਮਿਲਦੀ ਹੈ।

ਅਦਰਕ ਦਾ ਰਸ ਬਣਾਉਣ ਦਾ ਤਰੀਕਾ-

ਪੈਨ ‘ਚ 1 ਕੱਪ ਪਾਣੀ ਅਤੇ 1 ਇੰਚ ਅਦਰਕ ਦੇ ਟੁਕੜੇ ਨੂੰ ਪੀਸ ਕੇ ਪਾਓ।

ਘੱਟ ਸੇਕ ‘ਤੇ 1-2 ਨੂੰ ਉਬਾਲ ਆਉਣ ਦਿਓ।

ਤਿਆਰ ਪਾਣੀ ਨੂੰ ਛਾਨਣੀ ਨਾਲ ਛਾਣ ਕੇ ਇਸ ‘ਚ 1 ਛੋਟਾ ਚਮਚ ਨਿੰਬੂ ਦਾ ਰਸ ਅਤੇ ਸੁਆਦ ਅਨੁਸਾਰ ਸ਼ਹਿਦ ਮਿਲਾ ਕੇ ਪੀਓ।

ਤੁਲਸੀ ਚਾਹ: ਤੁਲਸੀ ‘ਚ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਤੋਂ ਤਿਆਰ ਚਾਹ ਦਾ ਸੇਵਨ ਕਰਨ ਨਾਲ ਸਿਰਦਰਦ ਘੱਟ ਹੋਣ ਦੇ ਨਾਲ ਫਰੈਸ਼ ਫੀਲ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਸਟ੍ਰੈੱਸ ਤਣਾਅ ਨੂੰ ਘਟਾਉਣ ‘ਚ ਸਹਾਇਤਾ ਕਰਦੇ ਹਨ। ਨਾਲ ਹੀ ਇਮਿਊਨਿਟੀ ਵਧਣ ਨਾਲ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਮਾਈਗਰੇਨ ਅਤੇ ਸਾਈਨਸ ਦੀ ਸਮੱਸਿਆ ਹੋਣ ‘ਤੇ ਇਸ ਦਾ ਸੇਵਨ ਕਰਨਾ ਫਾਇਦੇਮੰਦ ਹੁੰਦਾ ਹੈ।

ਤੁਲਸੀ ਦੀ ਚਾਹ ਬਣਾਉਣ ਦੀ ਵਿਧੀ

ਇਕ ਪੈਨ ‘ਚ 2 ਕੱਪ ਪਾਣੀ ਅਤੇ ਤੁਲਸੀ ਦੇ 15 ਪੱਤੇ ਪਾ ਕੇ ਉਬਾਲੋ।

ਜਦੋਂ ਪਾਣੀ ਅੱਧਾ ਹੋ ਜਾਵੇ ਤਾਂ ਇਸ ਨੂੰ ਗੈਸ ਤੋਂ ਉਤਾਰ ਲਓ।

ਤਿਆਰ ਚਾਹ ਨੂੰ ਛਾਣ ਕੇ ਸ਼ਹਿਦ ਮਿਲਾਓ ਅਤੇ ਪੀਣ ਦਾ ਮਜ਼ਾ ਲਓ।

ਸਿਰਦਰਦ ਦੀ ਸਮੱਸਿਆ ਤੋਂ ਬਚਣ ਲਈ ਹੋਰ ਉਪਾਅ

ਲੌਂਗ ਦੇ ਤੇਲ ਨਾਲ ਸਿਰ ਦੀ ਮਾਲਸ਼ ਕਰੋ। ਐਂਟੀ-ਬੈਕਟਰੀਅਲ, ਐਂਟੀ-ਵਾਇਰਲ, ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਲੌਂਗ ਸਿਰ ਦਰਦ ਨੂੰ ਘੱਟ ਕਰਕੇ ਰਿਲੈਕਸ ਫੀਲ ਕਰਵਾਉਣ ‘ਚ ਮਦਦ ਮਿਲਦੀ ਹੈ।

ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਦਾਲਚੀਨੀ ਵੀ ਕਾਰਗਰ ਮੰਨਿਆ ਜਾਂਦਾ ਹੈ। ਇਸਦੇ ਲਈ 1 ਵੱਡਾ ਚਮਚ ਦਾਲਚੀਨੀ ਪਾਊਡਰ ‘ਚ ਪਾਣੀ ਮਿਲਾ ਕੇ ਗਾੜਾ ਪੇਸਟ ਬਣਾਓ। ਫਿਰ ਇਸ ਨਾਲ ਮੱਥੇ ਜਾਂ ਸਿਰ ‘ਤੇ ਹਲਕੇ ਹੱਥਾਂ ਨਾਲ ਮਸਾਜ ਕਰਦੇ ਹੋਏ ਲਗਾਓ। 30 ਮਿੰਟ ਬਾਅਦ ਇਸ ਨੂੰ ਗੁਣਗੁਣੇ ਪਾਣੀ ਨਾਲ ਸਾਫ ਕਰ ਲਓ।

ਪੁਦੀਨੇ ਦੇ ਕੁਝ ਪੱਤੇ ਧੋਕੇ ਇਸਦਾ ਰਸ ਕੱਢੋ। ਫਿਰ ਇਸ ਨਾਲ ਸਿਰ ਦੀ ਮਾਲਸ਼ ਕਰੋ। ਬਾਅਦ ‘ਚ ਇਸ ਨੂੰ ਕੋਸੇ ਪਾਣੀ ਨਾਲ ਸਾਫ ਕਰੋ।

ਘੱਟ ਮਾਤਰਾ ‘ਚ ਪਾਣੀ ਦਾ ਸੇਵਨ ਕਰਨ ਨਾਲ ਵੀ ਸਿਰਦਰਦ ਦੀ ਪ੍ਰੇਸ਼ਾਨੀ ਹੁੰਦੀ ਹੈ। ਅਜਿਹੇ ‘ਚ ਰੋਜ਼ਾਨਾ 8 ਤੋਂ 10 ਗਲਾਸ ਪਾਣੀ ਪੀਓ। ਖ਼ਾਸਕਰ ਸਿਰਦਰਦ ਦੀ ਸਮੱਸਿਆ ‘ਚ ਗੁਣਗੁਣੇ ਪਾਣੀ ‘ਚ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਓ।

ਹਰੀਆਂ ਅਤੇ ਪੱਤੇਦਾਰ ਸਬਜ਼ੀਆਂ ‘ਚ ਜ਼ਰੂਰੀ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਟਮਾਟਰ, ਪਾਲਕ, ਸਬਜ਼ੀਆਂ ਦਾ ਸੂਪ ਬਣਾ ਕੇ ਇਸ ‘ਚ ਚੁਟਕੀਭਰ ਕਾਲੀ ਮਿਰਚ ਮਿਲਾ ਕੇ ਪੀਣ ਨਾਲ ਵੀ ਸਿਰ ਦਰਦ ਤੋਂ ਰਾਹਤ ਮਿਲਦੀ ਹੈ।

ਜੇ ਇਨ੍ਹਾਂ ਸਾਰੇ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਸਿਰਦਰਦ ਦੀ ਸਮੱਸਿਆ ਨੂੰ ਦੂਰ ਨਾ ਹੋਵੇ ਤਾਂ ਬਿਨਾਂ ਦੇਰੀ ਕੀਤੇ ਡਾਕਟਰ ਨਾਲ ਸੰਪਰਕ ਕਰੋ।

The post ਸਿਰ ਦਰਦ ਦੀ ਸਮੱਸਿਆ ਨੂੰ ਦੂਰ ਕਰਨਗੀਆਂ ਇਹ 3 ਡ੍ਰਿੰਕਸ, ਪੀਂਦੇ ਹੀ ਦਿਖੇਗਾ ਅਸਰ appeared first on Daily Post Punjabi.