heal;th Archives - Daily Post Punjabi

ਬਿਨ੍ਹਾਂ ਪਾਰਲਰ ਜਾਏ ਘਰ ‘ਚ ਹੀ ਆਸਾਨੀ ਨਾਲ ਕਰੋ ਮੈਨੀਕਿਓਰ-ਪੈਡੀਕਿਓਰ !
Manicure Pedicure tips: ਸੁੰਦਰ ਚਿਹਰੇ ਦੇ ਨਾਲ ਹੱਥਾਂ ਅਤੇ ਪੈਰਾਂ ਦਾ ਸੁੰਦਰ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ। ਪਰ ਸਾਫਟ ਹੱਥਾਂ-ਪੈਰਾਂ ਅਤੇ ਚਮਕਦਾਰ ਨਹੁੰਆਂ ਲਈ ਹਰ ਰੋਜ਼ ਪਾਰਲਰ ਜਾਣਾ ਸੰਭਵ ਨਹੀਂ ਹੈ। ਵੈਸੇ ਵੀ ਕੈਮੀਕਲ ਨਾਲ ਭਰੀਆਂ ਚੀਜ਼ਾਂ ਦੀ ਵਰਤੋਂ ਨਾਲ ਫ਼ਾਇਦਾ ਹੋਣ ਦੇ ਬਜਾਏ ਨੁਕਸਾਨ ਹੋਣ ਲੱਗਦਾ ਹੈ। ਅਜਿਹੇ ‘ਚ ਤੁਸੀਂ ਘਰ ਵਿਚ ਹੀ ਮੈਨੀਕਿਓਰ ਅਤੇ ਪੈਡੀਕਿਓਰ ਕਰ ਸਕਦੇ ਹੋ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਕੁਦਰਤੀ ਤਰੀਕੇ ਅਤੇ ਬਿਨ੍ਹਾਂ ਪੈਸੇ ਗੁਆਏ ਮੈਨੀਕਿਓਰ ਅਤੇ ਪੈਡੀਕਿਓਰ ਕੀਤਾ ਜਾ ਸਕਦਾ ਹੈ। ਤਾਂ ਆਓ ਜਾਣਦੇ ਹਾਂ ਘਰ ਵਿਚ ਮੈਨੀਕਿਓਰ ਅਤੇ ਪੈਡੀਕਿਓਰ ਕਰਨ ਦਾ ਤਰੀਕਾ।

Manicure Pedicure tips

ਮੈਨੀਕਿਓਰ ਕਰਨ ਲਈ ਸਮਾਨ

ਨੇਲ ਪੇਂਟ ਰੀਮੂਵਰ

ਨੇਲਕਟਰ

ਕਾਟਨ

ਟੱਬ ਜਾਂ ਬਾਲਟੀ

ਸ਼ੈਂਪੂ

ਗੁਣਗੁਣਾ ਪਾਣੀ

moisturizer ਕਰੀਮ

2 ਚੱਮਚ ਜੈਤੂਨ ਦਾ ਤੇਲ

1 ਚੱਮਚ ਖੰਡ

ਤੌਲੀਆ

Manicure Pedicure tips

ਕਿਵੇਂ ਕਰੀਏ ਮੈਨੀਕਿਓਰ ?

ਪਹਿਲੇ ਸਟੈਪ ‘ਚ ਕਾਟਨ ਦੀ ਮਦਦ ਨਾਲ ਹੱਥਾਂ ਦੇ ਨਹੁੰ ਨੂੰ ਸਾਫ਼ ਕਰਕੇ ਫਾਈਲਰ ਨਾਲ ਉਨ੍ਹਾਂ ਦੀ ਸ਼ੇਪ ਬਣਾਓ।

ਫਿਰ ਟੱਬ ‘ਚ ਗੁਣਗੁਣਾ ਪਾਣੀ ਅਤੇ ਥੋੜ੍ਹਾ ਜਿਹਾ ਸ਼ੈਂਪੂ ਮਿਲਾ ਕੇ ਉਸ ‘ਚ ਆਪਣੇ ਹੱਥਾਂ ਨੂੰ ਕੁਝ ਦੇਰ ਲਈ ਭਿਓ ਦਿਓ। ਹੁਣ ਹੱਥਾਂ ਨੂੰ ਪਾਣੀ ਵਿੱਚੋਂ ਬਾਹਰ ਕੱਢ ਕੇ ਤੌਲੀਏ ਨਾਲ ਸਾਫ਼ ਕਰੋ।

ਤੀਜੇ ਸਟੈਪ ‘ਚ ਖੰਡ ਅਤੇ ਜੈਤੂਨ ਦੇ ਤੇਲ ਮਿਲਾਕੇ ਹੱਥਾਂ ‘ਤੇ 10 ਮਿੰਟ ਲਈ ਸਕਰੱਬ ਕਰੋ। ਫਿਰ ਹੱਥਾਂ ਨੂੰ ਗਰਮ ਪਾਣੀ ਨਾਲ ਧੋ ਲਓ। ਹੁਣ ਜੈਤੂਨ ਦੇ ਤੇਲ ਨਾਲ ਹੱਥਾਂ ਦੀ ਮਾਲਸ਼ ਕਰੋ। ਇਸ ਨਾਲ ਹੱਥ ਨਰਮ ਹੋਣਗੇ।

ਆਖ਼ਿਰੀ ਸਟੈਪ ‘ਚ ਨਹੁੰ ‘ਤੇ ਆਪਣੀ ਮਨਪਸੰਦ ਦੀ ਨੇਲ ਪਾਲਿਸ਼ ਲਗਾਓ।

ਘਰ ਵਿੱਚ ਪੈਡੀਕਿਓਰ ਕਰਨ ਦੀ ਸਮੱਗਰੀ

ਨੇਲ ਪੇਂਟ ਰੀਮੂਵਰ

ਕਾਟਨ

ਨੇਲ ਕਟਰ

ਨੇਲ ਫਾਈਲਰ

ਤੌਲੀਆ

ਪਿਊਮਿਕ ਸਟੋਨ

ਨੇਲ ਬਰੱਸ਼

ਸਕਰੱਬ ਕਰਨ ਵਾਲਾ ਬਰੱਸ਼

ਸ਼ਹਿਦ

moisturizer ਕਰੀਮ

ਨਿੰਬੂ ਕੱਟਿਆ ਹੋਇਆ

ਗੇਂਦੇ ਦਾ ਫੁੱਲ

ਹਰਬਲ ਸ਼ੈਂਪੂ

ਟੱਬ ਅਤੇ ਗੁਣਗੁਣਾ ਪਾਣੀ

ਕਿਵੇਂ ਕਰੀਏ ਪੈਡੀਕਿਓਰ ?

ਸਭ ਤੋਂ ਪਹਿਲਾਂ ਪੈਰਾਂ ਦੇ ਨਹੁੰ ਨੂੰ ਸਾਫ਼ ਕਰੋ ਅਤੇ ਫਿਰ ਉਨ੍ਹਾਂ ਨੂੰ ਨੇਲ ਫਾਈਲਰ ਨਾਲ ਸ਼ੇਪ ਦਿਓ।

ਹੁਣ ਟੱਬ ‘ਚ ਗੁਣਗੁਣਾ ਪਾਣੀ ਪਾ ਕੇ ਉਸ ‘ਚ ਨਿੰਬੂ ਦੇ ਸਲਾਈਸ ਅਤੇ ਗੁਲਾਬ ਜਾਂ ਗੇਂਦੇ ਦੇ ਫੁੱਲ ਦੀਆਂ ਕਲੀਆਂ ਪਾਓ। ਫਿਰ ਆਪਣੇ ਪੈਰਾਂ ਨੂੰ ਉਸ ਵਿਚ 10-15 ਮਿੰਟ ਲਈ ਰੱਖੋ। ਜਦੋਂ ਪੈਰਾਂ ਦੀ ਸਕਿਨ ਨਰਮ ਹੋ ਜਾਵੇ ਤਾਂ ਬਰੱਸ਼ ਨਾਲ ਨਹੁੰਆਂ ਨੂੰ ਸਾਫ਼ ਕਰੋ। ਅੱਡੀਆਂ ਨੂੰ ਸਾਫ ਕਰਨ ਲਈ ਪਿਊਮਿਕ ਸਟੋਨ ਦੀ ਵਰਤੋਂ ਕਰੋ ਅਤੇ ਸਾਰੀ ਡੈੱਡ ਸਕਿਨ ਕੱਢ ਦਿਓ।

ਹੁਣ ਨਿੰਬੂ ਦੇ ਸਲਾਈਸ ਨੂੰ ਆਪਣੇ ਪੈਰਾਂ ‘ਤੇ ਹਲਕੇ ਹੱਥਾਂ ਨਾਲ ਲਗਾਓ। ਫਿਰ ਗੁਣਗੁਣੇ ਪਾਣੀ ਨਾਲ ਆਪਣੇ ਪੈਰਾਂ ਨੂੰ ਧੋ ਲਓ।

2 ਚੱਮਚ ਸ਼ਹਿਦ ‘ਚ ਥੋੜ੍ਹੀ ਜਿਹੀ moisturizer ਕਰੀਮ ਨੂੰ ਮਿਲਾ ਕੇ ਸਕਰੱਬ ਕਰੋ। ਕੁਝ ਦੇਰ ਸਕ੍ਰਬ ਕਰਨ ਤੋਂ ਬਾਅਦ ਪੈਰਾਂ ਨੂੰ ਗੁਣਗੁਣੇ ਪਾਣੀ ਨਾਲ ਸਾਫ਼ ਕਰੋ।

ਆਖਰੀ ਸਟੈਪ ‘ਚ ਪੈਰਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਤੌਲੀਏ ਨਾਲ ਪੂੰਝੋ। ਪੈਰਾਂ ਨੂੰ ਚੰਗੀ ਤਰ੍ਹਾਂ ਸੁਕਾਉਣ ਤੋਂ ਬਾਅਦ ਕਰੀਮ ਲਗਾਓ।

The post ਬਿਨ੍ਹਾਂ ਪਾਰਲਰ ਜਾਏ ਘਰ ‘ਚ ਹੀ ਆਸਾਨੀ ਨਾਲ ਕਰੋ ਮੈਨੀਕਿਓਰ-ਪੈਡੀਕਿਓਰ ! appeared first on Daily Post Punjabi.

ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਆਲੂਆਂ ਦਾ ਜੂਸ ?
Potato Juice benefits: ਆਲੂ ਨੂੰ ਸਬਜ਼ੀਆਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਆਲੂ ਦੀ ਸ਼ਮੂਲੀਅਤ ਲੋਕਾਂ ਵਲੋਂ ਲਗਭਗ ਹਰ ਸਬਜ਼ੀ ‘ਚ ਕੀਤੀ ਜਾਂਦੀ ਹੈ। ਆਲੂ ‘ਚ ਜ਼ਿਆਦਾ ਕਾਰਬੋਹਾਈਡ੍ਰੇਟਸ ਹੋਣ ਕਰਕੇ ਇਸ ਨੂੰ ਮੋਟਾਪਾ ਵਧਾਉਣ ਵਾਲਾ ਸ੍ਰੋਤ ਮੰਨਿਆ ਜਾਂਦਾ ਹੈ ਪਰ ਕੱਚਾ ਆਲੂ ਅਤੇ ਇਸ ਦਾ ਜੂਸ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਆਲੂ ਦਾ ਜੂਸ ਪੀਣਾ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਆਲੂਆਂ ਦੇ ਜੂਸ ‘ਚ ਮੌਜੂਦ ਪੋਸ਼ਕ ਤੱਤਾਂ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਪੀਣ ਨਾਲ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ। ਸਾਧਾਰਨ ਹਾਲਤ ਵਿੱਚ ਆਲੂ ਦੇ ਜੂਸ ਦਾ ਸੇਵਨ ਅੱਧਾ ਕੱਪ ਰੋਜ਼ਾਨਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਹਰੇ ਰੰਗ ਵਾਲੇ ਆਲੂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ। ਇਸ ਵਿੱਚ ਸੋਲਾਨਾਈਨ ਕੈਮੀਕਲ ਦੀ ਬਹੁਤਾਤ ਹੁੰਦੀ ਹੈ ਜੋ ਕਿ ਸਰੀਰ ਲਈ ਨੁਕਸਾਨਦਾਇਕ ਹੈ ਅਤੇ ਹੈਜ਼ਾ, ਪੱਠਿਆਂ ਵਿੱਚ ਕੜਵੱਲ ਪੈਣ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣਦਾ ਹੈ।

Potato Juice benefits

ਵਿਟਾਮਿਨ ਸੀ: ਆਲੂਆਂ ਦਾ ਜੂਸ ਪੀਣ ਨਾਲ ਸਾਨੂੰ ਵਿਟਾਮਿਨ ਸੀ ਮਿਲਦਾ ਹੈ। ਲਗਭਗ ਅੱਧਾ ਕੱਪ ਆਲੂਆਂ ਦਾ ਜੂਸ ਸਾਡੀ ਰੋਜ਼ਾਨਾ ਜ਼ਰੂਰਤ ਦਾ 50 ਫੀਸਦੀ ਵਿਟਾਮਿਨ ਸੀ ਦਿੰਦਾ ਹੈ। ਇਹ ਵਿਟਾਮਿਨ ਸਾਡੇ ਸਰੀਰ ਵਿਚਲੀ ਰੋਗ ਨਿਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਅੱਧਾ ਕੱਪ ਆਲੂਆਂ ਦੇ ਜੂਸ ਤੋਂ ਸਾਨੂੰ ਰੋਜ਼ਾਨਾ ਜ਼ਰੂਰਤ ਦਾ 20 ਫੀਸਦੀ ਦੇ ਕਰੀਬ ਵਿਟਾਮਿਨ ਬੀ-1 ਅਤੇ ਬੀ-3 ਮਿਲਦੇ ਹਨ, ਜੋ ਕਿ ਸਾਡੇ ਨਾੜੀ ਤੰਤਰ ਅਤੇ ਚਮੜੀ ਲਈ ਜ਼ਰੂਰੀ ਹਨ ਅਤੇ ਸਮੇਂ ਤੋਂ ਪਹਿਲਾਂ ਆਉਣ ਵਾਲੇ ਬੁਢਾਪੇ ਨੂੰ ਦੂਰ ਰੱਖਦੇ ਹਨ।

Potato Juice benefits

ਪੋਟਾਸ਼ੀਅਮ: ਅੱਧਾ ਕੱਪ ਆਲੂਆਂ ਦਾ ਜੂਸ ਲਗਭਗ 27 ਫੀਸਦੀ ਦੇ ਕਰੀਬ ਰੋਜ਼ਾਨਾ ਪੋਟਾਸ਼ੀਅਮ ਦੀ ਜ਼ਰੂਰਤ ਪੂਰੀ ਕਰਦਾ ਹੈ। ਇਹ ਖਣਿਜ ਗੁਰਦੇ ਦੀ ਸਫਾਈ ਕਰਨ ਦੇ ਨਾਲ-ਨਾਲ ਖੂਨ ਦੇ ਦਬਾਅ ਨੂੰ ਨਿਯਮਿਤ ਰੱਖਣ ਜਿਹੇ ਕਈ ਮਹੱਤਵਪੂਰਨ ਕਾਰਜ ਕਰਦਾ ਹੈ। ਆਲੂਆਂ ਦਾ ਜੂਸ ਮਿਹਦੇ ਦੀ ਸੜਨ ਅਤੇ ਤੇਜ਼ਾਬ ਦੇ ਬਣਨ ਨੂੰ ਵੀ ਘੱਟ ਕਰਦਾ ਹੈ। ਇਸ ਨੂੰ ਮਿਹਦੇ ਦਾ ਅਲਸਰ ਵੀ ਕਹਿੰਦੇ ਹਨ। ਇਸ ‘ਚ ਜ਼ਿਆਦਾ ਤੇਜ਼ਾਬ ਬਣਨ ਕਾਰਨ ਮਿਹਦੇ ਦੀ ਝਿੱਲੀ ਖ਼ਰਾਬ ਹੋ ਜਾਂਦੀ ਹੈ ਅਤੇ ਮਿਹਦੇ ਵਿੱਚ ਪੱਕੇ ਤੌਰ ‘ਤੇ ਜ਼ਖਮ ਹੋ ਜਾਂਦੇ ਹਨ। ਇਕ ਖੋਜ ਮੁਤਾਬਕ ਆਲੂਆਂ ਦਾ ਜੂਸ ਮਿਹਦੇ ਦੇ ਅਲਸਰ ਨੂੰ ਠੀਕ ਕਰਨ ਦੇ ਸਮਰੱਥ ਹੈ।

ਜੋੜਾਂ ਦਾ ਦਰਦ: ਜੋੜਾਂ ਦੇ ਦਰਦ ਵਾਲੇ ਮਰੀਜ਼ ਨੂੰ ਹਰ ਵਾਰ ਖਾਣਾ ਖਾਣ ਤੋਂ ਪਹਿਲਾਂ ਦੋ ਚਮਚ ਆਲੂਆਂ ਦਾ ਜੂਸ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਲੂਆਂ ਦੇ ਮੋਟੇ ਛਿਲਕੇ ਲੈ 4-5 ਮਿੰਟ ਪਾਣੀ ‘ਚ ਉਬਾਲਣ ਤੋਂ ਬਾਅਦ ਠੰਢਾ ਹੋਣ ‘ਤੇ ਇਸ ਨੂੰ ਪੀਣਾ ਚਾਹੀਦਾ ਹੈ। ਇਸ ਤਰ੍ਹਾਂ ਦਿਨ ‘ਚ 4 ਵਾਰ ਲੈਣ ਨਾਲ ਲਾਭ ਹੁੰਦਾ ਹੈ। ਆਲੂਆਂ ਦਾ ਜੂਸ ਜਿਗਰ ਤੇ ਪਿੱਤੇ ਦੀ ਸਫਾਈ ਕਰਦਾ ਹੈ। ਇਹ ਜੂਸ ਲਿਵਰ ਦੀ ਕਿਰਿਆ ਨੂੰ ਸੁਚਾਰੂ ਢੰਗ ਨਾਲ ਚੱਲਣ ‘ਚ ਵੀ ਸਹਾਈ ਹੁੰਦਾ ਹੈ। ਆਲੂਆਂ ਦੇ ਛਿਲਕੇ ਆਲੂਆਂ ਦੇ ਗੁੱਦੇ ਨਾਲੋਂ ਕਈ ਗੁਣਾ ਫਾਇਦੇਮੰਦ ਹੁੰਦੇ ਹਨ। ਆਲੂ ਦੇ ਛਿਲਕੇ ਹੇਠ ਪੋਟਾਸ਼ੀਅਮ ਦੇ ਤਹਿ ਹੁੰਦੀ ਹੈ।

ਚਮੜੀ ਦੀ ਦੇਖਭਾਲ: ਆਲੂਆਂ ‘ਚ ਮੌਜੂਦ ਪੋਸ਼ਕ ਤੱਤ ਚਮੜੀ ਨੂੰ ਕੋਮਲਤਾ ਅਤੇ ਕੁਦਰਤੀ ਚਮਕ ਪ੍ਰਦਾਨ ਕਰਦੇ ਹਨ। ਆਲੂਆਂ ਨੂੰ ਪੀਸ ਕੇ ਚਿਹਰੇ ‘ਤੇ ਕੁਝ ਸਮਾਂ ਲਗਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਆਲੂਆਂ ਦੇ ਗੁੱਦੇ ਨੂੰ ਸ਼ਹਿਦ ਜਾਂ ਜੈਤੂਨ ਦੇ ਤੇਲ ‘ਚ ਮਿਲਾ ਕੇ ਕਿਸੇ ਜ਼ਖਮ, ਰਗੜ ਜਾਂ ਸੜੀ ਹੋਈ ਥਾਂ ‘ਤੇ ਲਗਾਉਣ ਨਾਲ ਆਰਾਮ ਮਿਲਦਾ ਹੈ। ਆਲੂਆਂ ਦਾ ਜੂਸ ਕੋਲੈਸਟਰੋਲ ਵਿਚਲੇ ਟਰਾਈ ਗਲਿਸਰਾਈਡ ਨੂੰ ਨਿਯਮਿਤ ਕਰਦਾ ਹੈ।

ਸੋਜ਼ਿਸ਼ ਅਤੇ ਖਾਰਸ਼: ਆਲੂਆਂ ਦੇ ਮੋਟੇ ਛਿਲਕੇ ਕੱਟ ਕੇ ਸੋਜ਼ਿਸ਼ ਵਾਲੀ ਥਾਂ ਅਤੇ ਜਾਂ ਕਿਸੇ ਜੀਵ ਦੇ ਕੱਟਣ ਨਾਲ ਹੋਣ ਵਾਲੀ ਖਾਰਸ਼ ਜਾਂ ਕਿਸੇ ਲਾਗ ਕਾਰਨ ਹੋਣ ਵਾਲੀ ਖਾਰਸ਼ ‘ਤੇ ਰੱਖਣ ਨਾਲ ਆਰਾਮ ਮਿਲਦਾ ਹੈ। ਕਿਸੇ ਵੀ ਖਾਧ ਪਦਾਰਥ ਦੀ ਵਰਤੋਂ ਕਿਸੇ ਯੋਗ ਡਾਕਟਰ ਦੀ ਸਲਾਹ ਨਾਲ ਜ਼ਰੂਰੀ ਮਾਤਰਾ ‘ਚ ਕਰਨੀ ਚਾਹੀਦੀ ਹੈ। ਸਾਧਾਰਨ ਹਾਲਤ ‘ਚ ਆਲੂਆਂ ਦੇ ਜੂਸ ਦਾ ਸੇਵਨ ਅੱਧਾ ਕੱਪ ਰੋਜ਼ਾਨਾ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ।

The post ਜਾਣੋ ਸਿਹਤ ਲਈ ਕਿਵੇਂ ਫ਼ਾਇਦੇਮੰਦ ਹੁੰਦਾ ਹੈ ਆਲੂਆਂ ਦਾ ਜੂਸ ? appeared first on Daily Post Punjabi.