Health Benefits of Quinoa Archives - Daily Post Punjabi

ਕੀ ਹੁੰਦਾ ਹੈ Quinoa, ਜਾਣੋ ਲੋਕ ਕਿਉ ਕਰ ਰਹੇ ਹਨ Diet ‘ਚ ਸ਼ਾਮਿਲ ?
ਕਿਨੋਆ ਖਾਣ ਦਾ ਕ੍ਰੇਜ਼ ਭਾਰਤ ਦੇ ਲੋਕਾਂ ਵਿੱਚ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ।  ਹਾਲਾਂਕਿ ਇਹ ਆਸਾਨੀ ਨਾਲ ਤਾਂ ਨਹੀਂ ਪਰ ਮਾਲ ਵਿੱਚ Outlets ਵਿੱਚ ਮਿਲ ਜਾਂਦਾ ਹੈ।  ਉੱਥੇ ਹੀ ਕੁਝ e-commerce ਵੈਬਸਾਈਟਸ ਵੀ ਕਿਨੋਆ ਵੇਚ ਰਹੀਆਂ ਹਨ। ਆਓ ਜਾਣਦੇ ਹਾਂ ਇਸਨੂੰ ਖਾਣ ਦੇ ਕੀ ਫਾਇਦੇ ਹਨ।

Health Benefits of Quinoa

ਭਾਰਤ ਦੇ ਹੋਰ ਅਨਾਜ ਕਣਕ, ਚਾਵਲ ਤੇ ਦਲ ਦੀ ਤਰ੍ਹਾਂ ਹੀ ਇਹ ਵੀ ਇੱਕ ਅਨਾਜ ਹੈ ਜੋ ਦੱਖਣੀ ਅਮਰੀਕਾ ਤੋਂ ਸਾਡੇ ਦੇਸ਼ ਆਇਆ ਹੈ। ਪਿਛਲੇ 2-3 ਸਾਲਾਂ ਵਿੱਚ ਕਿਨੋਆ ਨਾਮ ਦੇ ਇਸ ਅਮਰੀਕਨ ਅਨਾਜ ਨੇ ਭਾਰਤੀ ਬਾਜ਼ਾਰਾਂ ਵਿੱਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਦੱਖਣੀ ਅਮਰੀਕਾ ਵਿੱਚ ਇਸਦੀ ਵਰਤੋਂ ਜਹਾਜ਼ ਤੌਰ ‘ਤੇ ਕੇਕ ਬਣਾਉਣ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਘੱਟ ਉਮਰ ਵਿੱਚ ਹੀ ਸਿਧਾਰਥ ਸ਼ੁਕਲਾ ਹੋਏ ਹਾਰਟ ਅਟੈਕ ਦਾ ਸ਼ਿਕਾਰ, ਤੁਰੰਤ ਬਦਲੋ ਇਨ੍ਹਾਂ ਆਦਤਾਂ ਨੂੰ

ਕਿਨੋਆ ਗਲੂਟਨ ਫ੍ਰੀ ਹੈ, ਇਸ ਵਿੱਚ 9 ਤਰ੍ਹਾਂ ਦੇ ਅਮੀਨੋ ਐਸਿਡ ਹੁੰਦੇ ਹਨ।  ਇਸ ਨੂੰ ਖਾਣ ਨਾਲ ਪ੍ਰੋਟੀਨ ਵੀ ਜ਼ਿਆਦਾ ਮਿਲਦਾ ਹੈ। ਕਿਨੋਆ ਵਿੱਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਕੈਲਸ਼ੀਅਮ ਵੀ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ। ਇਸ ਲਈ ਹੈਲਥ ਕਾਂਸ਼ੀਅਸ ਲੋਕ ਇਸ ਨੂੰ ਆਪਣੀ ਡਾਈਟ ਵਿੱਚ ਸ਼ਾਮਿਲ ਕਰਦੇ ਹਨ।

Health Benefits of Quinoa

Quinoa ਖਾਣ ਦੇ ਫਾਇਦੇ
– ਕਿਨੋਆ ਸਵੇਰ ਦੇ ਸਮੇਂ ਖਾਣਾ ਚਾਹੀਦਾ ਹੈ।  ਇਸਨੂੰ ਨੂੰ ਸਵੇਰੇ ਖਾਣ ਨਾਲ ਵਜ਼ਨ ਵੀ ਘੱਟਦਾ ਹੈ।
– ਜਿਨ੍ਹਾਂ ਲੋਕਾਂ ਦਾ ਕੋਲੈਸਟ੍ਰੋਲ ਜ਼ਿਆਦਾ ਹੁੰਦਾ ਹੈ ਉਨ੍ਹਾਂ ਲਈ ਕਿਨੋਆ ਬਹੁਤ ਫਾਇਦੇਮੰਦ ਹੈ।  ਇਸ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੋ ਕੋਲੈਸਟ੍ਰੋਲ ਨੂੰ ਕੰਟਰੋਲ ਕਰਦੀ ਹੈ।
-ਕਿਨੋਆ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।  ਇਹ ਅਨਾਜ ਦੇ ਮੁਕਾਬਲਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਇਹ ਵੀ ਦੇਖੋ: Mulitivtaimns ਦੀ ਜਗ੍ਹਾ ਖਾਓ ਇਹ Superfoods, ਹਫ਼ਤੇ ‘ਚ ਪੂਰੀ ਹੋਵੇਗੀ ਕਮੀ

The post ਕੀ ਹੁੰਦਾ ਹੈ Quinoa, ਜਾਣੋ ਲੋਕ ਕਿਉ ਕਰ ਰਹੇ ਹਨ Diet ‘ਚ ਸ਼ਾਮਿਲ ? appeared first on Daily Post Punjabi.