health bews Archives - Daily Post Punjabi

Pre-Wedding ਡਾਇਟ ਪਲੈਨ, ਪਰਫੈਕਟ Body Shape ਲਈ ਕਰੋ Follow
Pre-Wedding diet plan: ਵਿਆਹ ਦਾ ਸੀਜ਼ਨ ਪੂਰੇ ਜੋਰਾਂ-ਸ਼ੋਰਾਂ ‘ਤੇ ਚੱਲ ਰਿਹਾ ਹੈ। ਵਿਆਹ ਤੋਂ ਪਹਿਲਾਂ ਕੁੜੀਆਂ ਨੂੰ ਸਭ ਤੋਂ ਜ਼ਿਆਦਾ ਇਸ ਗੱਲ ਦੀ ਟੈਂਸ਼ਨ ਹੁੰਦੀ ਹੈ ਕਿ ਕਿਤੇ ਉਹ ਲਹਿੰਗੇ ‘ਚ ਜ਼ਿਆਦਾ ਮੋਟੀ ਨਾ ਲੱਗੇ। ਇਸ ਮਾਮਲੇ ਵਿਚ ਕੁੜੀਆਂ ਵਿਆਹ ਤੋਂ ਪਹਿਲਾਂ ਇਕ ਟਾਈਮ ਦਾ ਖਾਣਾ ਛੱਡ ਦਿੰਦੀਆਂ ਹਨ ਜਾਂ ਹਾਰਡ ਵਰਕਆਊਟ ਕਰਨ ਲੱਗਦੀਆਂ ਹਨ ਪਰ ਇਸ ਨਾਲ ਸਰੀਰ ਵਿਚ ਕਮਜ਼ੋਰੀ ਆਉਂਦੀ ਹੈ ਅਤੇ ਚਿਹਰੇ ਦਾ ਗਲੋ ਵੀ ਖਤਮ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਸਪੈਸ਼ਲ ਡਾਇਟ ਬਾਰੇ ਦੱਸਾਂਗੇ ਜਿਸ ਨਾਲ ਵੈਡਿੰਗ ਡੇਟ ਦੇ ਹਿਸਾਬ ਨਾਲ ਫੋਲੋ ਕਰਕੇ ਤੁਸੀਂ ਆਪਣਾ ਮਨਚਾਹਿਆ ਫਿਗਰ ਪਾ ਸਕਦੇ ਹੋ।

Pre-Wedding diet plan

ਵਿਆਹ ਤੋਂ 6 ਮਹੀਨੇ ਪਹਿਲਾਂ ਦਾ ਡਾਇਟ ਪਲੈਨ: ਜੇ ਤੁਹਾਡੇ ਵਿਆਹ ਨੂੰ 6 ਮਹੀਨੇ ਪਏ ਹੈ ਤਾਂ ਤੁਸੀਂ ਬਿਨਾਂ ਕਿਸੀ ਟੈਂਸ਼ਨ ਦੇ ਸਿਰਫ਼ ਇਸ ਡਾਇਟ ਚਾਰਟ ਨੂੰ ਫੋਲੋ ਕਰਦੇ ਰਹੋ। ਇਸ ਨਾਲ ਨਾ ਸਿਰਫ ਤੁਹਾਡਾ ਵਜ਼ਨ ਘੱਟ ਹੋਵੇਗਾ ਬਲਕਿ ਉਹ ਕੰਟਰੋਲ ‘ਚ ਵੀ ਰਹੇਗਾ।

ਸਵੇਰੇ ਅਤੇ ਨਾਸ਼ਤੇ ਵਿੱਚ ਖਾਓ ਇਹ: ਸਵੇਰੇ ਸਭ ਤੋਂ ਪਹਿਲਾਂ ਤੁਸੀਂ ਗ੍ਰੀਨ ਟੀ ਦੇ ਨਾਲ 5-6 ਭਿੱਜੇ ਹੋਏ ਬਦਾਮ ਲਓ। ਇਸ ਤੋਂ ਬਾਅਦ ਨਾਸ਼ਤੇ ਵਿਚ ਵੈਜ਼ੀ ਓਟਸ, ਇਡਲੀ ਸਾਂਬਰ, 3 egg White ਦਾ ਆਮਲੇਟ ਅਤੇ ਸੰਤਰੇ ਦਾ ਫਰੈਸ਼ ਜੂਸ ਲਓ।

ਸਨੈਕਸ: ਮੂੰਗਫਲੀ, ਛੋਲੇ ਅਤੇ ਅੰਕੁਰਿਤ ਦਾਲ ਦਾ ਸਲਾਦ ਲਓ।

ਲੰਚ: ਦੁਪਹਿਰ ਦੇ ਖਾਣੇ ਵਿਚ ਤੁਸੀਂ ਦਾਲ ਅਤੇ ਸਬਜ਼ੀ ਦੇ ਨਾਲ ਰੋਟੀ ਜਾਂ ਚੌਲ ਖਾਓ।

ਸਨੈਕਸ: ਫਲਾਂ ਦਾ ਸਲਾਦ, ਮੁੱਠੀਭਰ ਗਿਰੀਦਾਰ ਨਟਸ ਜਾਂ ਮਖਾਣੇ ਖਾਓ।

ਡਿਨਰ: ਰਾਤ ਦੇ ਖਾਣੇ ‘ਚ ਗ੍ਰਿਲਡ ਅਤੇ ਰੋਸਟੇਡ ਚਿਕਨ ਜਾਂ ਸਬਜ਼ੀਆਂ, ਪੋਟੈਟੋ ਮੈਸ਼, ਵੇਸਣ ਦਾ ਚਿੱਲਾ, ਮੇਥੀ ਦੀ ਰੋਟੀ, ਦਾਲ ਅਤੇ ਸਬਜ਼ੀ ਖਾਓ।

Pre-Wedding diet plan

ਵਿਆਹ ਤੋਂ 3 ਮਹੀਨੇ ਪਹਿਲੇ ਦਾ ਡਾਈਟ ਚਾਰਟ: ਵਿਆਹ ਤੋਂ 3 ਮਹੀਨੇ ਪਹਿਲਾਂ ਤੁਸੀਂ ਇਸ ਡਾਈਟ ਚਾਰਟ ਨੂੰ ਫੋਲ ਕਰਕੇ ਆਪਣੇ ਭਾਰ ਨੂੰ ਕੰਟਰੋਲ ਕਰ ਸਕਦੇ ਹੋ। ਨਾਲ ਹੀ ਇਸ ਨਾਲ ਤੁਹਾਡੇ ਚਿਹਰੇ ‘ਤੇ ਗਲੋ ਵੀ ਬਣਿਆ ਰਹੇਗਾ।

ਮੋਰਨਿੰਗ ਅਤੇ ਬ੍ਰੇਕਫਾਸਟ: ਗ੍ਰੀਨ ਟੀ ਦੇ ਨਾਲ ਭਿੱਜੇ ਹੋਏ ਬਦਾਮ ਅਤੇ 1 ਕੇਲਾ ਸਵੇਰੇ ਖਾਓ। ਫਿਰ ਨਾਸ਼ਤੇ ‘ਚ ਹੋਲ ਵੀਟ ਟੋਸਟ, ਐੱਗ ਵ੍ਹਾਈਟ, ਓਟਸ ਚੀਲਾ, ਪੋਹਾ ਅਤੇ ਇਡਲੀ ਸਾਂਬਰ ਲਓ।

ਸਨੈਕਸ: ਫਲੇਵਰਡ ਦਹੀਂ, ਲੇਟ੍ਸ ਦੇ ਪੱਤਿਆਂ ਜਾਂ ਫਲਾਂ ਦਾ ਸਲਾਦ

ਲੰਚ: ਦੁਪਹਿਰ ਦੇ ਖਾਣੇ ਵਿਚ ਦਾਲ, ਸਬਜ਼ੀ, ਰੋਟੀ ਅਤੇ ਚਾਵਲ ਖਾਓ।

ਸਨੈਕਸ: ਉਬਲਿਆ ਹੋਇਆ ਆਂਡਾ, ਛੋਲੇ ਜਾਂ ਸਬਜ਼ੀਆਂ ਦਾ ਮਿਕਸ ਸਲਾਦ

ਡਿਨਰ: ਤਲੀਆਂ ਹੋਈਆਂ ਸਬਜ਼ੀਆਂ (ਚਿਕਨ ਅਤੇ ਮੱਛੀ ਦੇ ਨਾਲ ਜਾਂ ਉਸਦੇ ਬਿਨਾਂ), 1 ਬਾਊਲ ਬ੍ਰਾਊਨ ਰਾਈਸ, 1 ਵੱਡੀ ਕੌਲੀ ਦਾਲ, ਸਬਜ਼ੀ ਅਤੇ ਸਲਾਦ ਰਾਤ ਨੂੰ ਖਾਣੇ ‘ਚ ਖਾਓ।

ਵਿਆਹ ਤੋਂ 1 ਮਹੀਨੇ ਪਹਿਲਾਂ ਦਾ ਡਾਈਟ ਪਲੈਨ: ਜੇ ਤੁਹਾਡੇ ਵਿਆਹ ਨੂੰ ਸਿਰਫ 1 ਮਹੀਨਾ ਬਚਿਆ ਹੈ ਤਾਂ ਚਿੰਤਾ ਨਾ ਕਰੋ ਸਿਰਫ਼ ਇਸ ਡਾਈਟ ਚਾਰਟ ਨੂੰ ਫੋਲੋ ਕਰੋ। ਇਸਦੇ ਨਾਲ ਤੁਸੀਂ ਵਿਆਹ ਦੀ ਮਿਤੀ ਤੱਕ ਮਨਚਾਹਾ ਫਿਗਰ ਪਾ ਸਕਦੇ ਹੋ।

ਮੋਰਨਿੰਗ ਅਤੇ ਬ੍ਰੇਕਫਾਸਟ: ਸਵੇਰੇ ਸਭ ਤੋਂ ਪਹਿਲਾਂ ਗ੍ਰੀਨ ਟੀ ਦੇ ਨਾਲ 1 ਕੇਲਾ ਜਾਂ ਸੇਬ ਖਾਓ। ਇਸ ਤੋਂ ਬਾਅਦ ਨਾਸ਼ਤੇ ‘ਚ ਬਨਾਨਾ ਸਮੂਦੀ, ਬਦਾਮ (yoghurt based), 1 ਉਬਲਿਆ ਆਂਡਾ ਅਤੇ ਸਬਜ਼ੀਆਂ ਦਾ ਸਲਾਦ ਖਾਓ।

ਸਨੈਕਸ: ਮੂੰਗਫਲੀ ਦਾ ਸਲਾਦ

ਲੰਚ: ਦੁਪਿਹਰ ਨੂੰ ਦਾਲ ਅਤੇ ਸਬਜ਼ੀ ਦੇ ਨਾਲ ਰੋਟੀ ਜਾਂ ਚੌਲ ਖਾਓ।

ਸਨੈਕਸ: ਛਾਛ ਪੀਓ ਅਤੇ ਮੁੱਠੀ ਭਰ ਨਟਸ ਖਾਓ।

ਡਿਨਰ: ਰਾਤ ਨੂੰ ਤੁਸੀਂ ਗ੍ਰਿਲਡ ਸਬਜ਼ੀਆਂ (ਚਿਕਨ ਅਤੇ ਮੱਛੀ ਦੇ ਨਾਲ ਜਾਂ ਉਸ ਦੇ ਬਿਨਾਂ), 1 ਕੌਲੀ ਬ੍ਰਾਊਨ ਰਾਈਸ ਖਿਚੜੀ, 2 ਮਲਟੀਗ੍ਰੇਨ ਰੋਟੀ, ਦਾਲ ਅਤੇ ਸਬਜ਼ੀਆਂ ਖਾ ਸਕਦੇ ਹੋ।

ਵਿਆਹ ਤੋਂ 10 ਦਿਨ ਪਹਿਲਾਂ ਦਾ ਡਾਈਟ ਪਲੈਨ: ਜੇ ਤੁਹਾਡੇ ਵਿਆਹ ਨੂੰ 10 ਦਿਨ ਬਚੇ ਹਨ ਤਾਂ ਤੁਸੀਂ ਇਸ ਸਪੈਸ਼ਲ ਡਾਇਟ ਨੂੰ ਫੋਲੋ ਕਰਕੇ ਸਲਿਮ ਫਿਗਰ ਦੇ ਨਾਲ ਗਲੋਇੰਗ ਸਕਿਨ ਪਾ ਸਕਦੇ ਹੋ।

ਮੋਰਨਿੰਗ ਅਤੇ ਬ੍ਰੇਕਫਾਸਟ: ਸਵੇਰੇ 1 ਗ੍ਰੀਨ ਟੀ ਪੀਓ। ਇਸ ਤੋਂ ਬਾਅਦ ਨਾਸ਼ਤੇ ਵਿਚ ਪਪੀਤਾ, 1 ਕੇਲਾ ਅਤੇ ਪਾਲਕ ਦੀ ਸਮੂਦੀ ਪੀਓ।

ਸਨੈਕਸ: 2 ਉਬਲੇ ਹੋਏ ਆਂਡੇ ਅਤੇ ਛੋਲਿਆਂ ਦਾ ਸਲਾਦ

ਲੰਚ: ਦੁਪਿਹਰ ਵੇਲੇ ਦਾਲ ਅਤੇ ਸਬਜ਼ੀ ਦੇ ਨਾਲ ਰੋਟੀ ਜਾਂ ਚੌਲ ਖਾਓ।

ਸਨੈਕਸ: 1 ਗਲਾਸ ਛਾਛ

ਡਿਨਰ: ਸ਼ਾਮ 7.30 ਤੋਂ ਪਹਿਲਾਂ ਡਿਨਰ ਕਰੋ। ਤੁਸੀਂ ਬੇਕਡ ਚਿਕਨ ਸਲਾਦ ਦੇ ਨਾਲ, 1 ਵੱਡੀ ਕੌਲੀ ਦਾਲ, ਸਬਜ਼ੀ ਅਤੇ ਸਬਜ਼ੀਆਂ ਦਾ ਸਲਾਦ ਲੈ ਸਕਦੇ ਹੋ।

ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ

ਸ਼ਾਮ 7.30 ਤੋਂ ਪਹਿਲਾਂ ਡਿਨਰ ਕਰੋ।

ਰੋਜ਼ਾਨਾ ਘੱਟ ਤੋਂ ਘੱਟ 45 ਮਿੰਟ ਕਸਰਤ ਜ਼ਰੂਰ ਕਰੋ।

ਦਿਨ ਭਰ ‘ਚ ਘੱਟ ਤੋਂ ਘੱਟ 2 ਲੀਟਰ ਅਤੇ ਵੱਧ ਤੋਂ ਵੱਧ 4 ਲੀਟਰ ਪਾਣੀ ਪੀਓ।

ਸ਼ਰਾਬ ਤੋਂ ਪਰਹੇਜ਼ ਕਰੋ ਕਿਉਂਕਿ ਇਸ ਨਾਲ ਅੱਖਾਂ ਦੇ ਹੇਠਾਂ ਸੋਜ ਦੀ ਸਮੱਸਿਆ ਹੋ ਸਕਦੀ ਹੈ।

ਆਪਣੇ ਆਪ ਨੂੰ ਤਣਾਅਮੁਕਤ ਅਤੇ ਖੁਸ਼ ਰੱਖੋ।

The post Pre-Wedding ਡਾਇਟ ਪਲੈਨ, ਪਰਫੈਕਟ Body Shape ਲਈ ਕਰੋ Follow appeared first on Daily Post Punjabi.

ਫੈਟੀ ਲੀਵਰ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਕੁਦਰਤੀ ਚੀਜ਼ਾਂ !
Fatty Liver natural foods: ਫੈਟੀ ਲੀਵਰ ਦੀ ਸਮੱਸਿਆ ਅੱਜ ਦੇ ਸਮੇਂ ‘ਚ ਬਹੁਤ ਸਾਰੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਹੈ। ਇਸ ਨੂੰ ਹੇਪੇਟਿਕ ਸਟੀਟੋਸਿਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਸਮੱਸਿਆ ਵਿਚ ਲੀਵਰ ਦੇ ਆਸ ਪਾਸ ਜ਼ਿਆਦਾ ਮਾਤਰਾ ‘ਚ ਫੈਟ ਜਮਾ ਹੋਣ ਸੋਜ਼ ਹੋਣ ਲੱਗਦੀ ਹੈ। ਇਸਦੇ ਪਿੱਛੇ ਦਾ ਮੁੱਖ ਕਾਰਨ ਵਿਅਕਤੀ ਦਾ ਗਲਤ ਲਾਈਫਸਟਾਈਲ ਮੰਨਿਆ ਜਾਂਦਾ ਹੈ। ਸਮੇਂ ਸਿਰ ਇਸ ‘ਤੇ ਕਾਬੂ ਨਾ ਪਾਉਣ ਦੇ ਕਾਰਨ ਲੀਵਰ ਕੈਂਸਰ ਅਤੇ ਸਿਰੋਸਿਸ ਯਾਨਿ ਲੀਵਰ ਦੇ ਸੁੰਘੜਨ ਅਤੇ ਫੇਲ ਹੋਣ ਜਾਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਇਨ੍ਹਾਂ ਗੰਭੀਰ ਬਿਮਾਰੀਆਂ ਤੋਂ ਬਚਣ ਲਈ ਅਤੇ ਲੀਵਰ ਨੂੰ ਸਿਹਤਮੰਦ ਰੱਖਣ ਲਈ ਤੁਹਾਨੂੰ ਆਪਣੇ ਰੋਜ਼ਾਨਾ ਦੇ ਰੁਟੀਨ ਵਿੱਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦਿੰਦੇ ਹਾਂ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਕੁਦਰਤੀ ਤੌਰ ‘ਤੇ ਆਪਣੇ ਲੀਵਰ ਦੀ ਸਿਹਤ ਬਰਕਰਾਰ ਰੱਖ ਸਕੋਗੇ।

Fatty Liver natural foods

ਆਪਣੀ ਰੁਟੀਨ ਵਿਚ ਲਿਆਓ ਸੁਧਾਰ: ਗਲਤ ਰੁਟੀਨ ਦੇ ਕਾਰਨ ਵੀ ਲੀਵਰ ‘ਚ ਸੋਜ਼ ਦੀ ਸਮੱਸਿਆ ਹੋਣ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਆਪਣੀ ਰੋਜ਼ਾਨਾ ਰੁਟੀਨ ਲਈ ਇੱਕ ਚਾਰਟ ਤਿਆਰ ਕਰੋ। ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਸੈਰ, ਯੋਗਾ ਜਾਂ ਕਸਰਤ ਕਰੋ। ਸਿਹਤਮੰਦ ਖੁਰਾਕ ਲਓ। ਦੇਰ ਰਾਤ ਤੱਕ ਜਾਗਣ ਦੀ ਬਜਾਏ ਸਮੇਂ ਸਿਰ ਸੌਣ ਦੀ ਆਦਤ ਬਣਾਓ। ਇਹ ਤੁਹਾਡੇ ਸਰੀਰ ਨੂੰ ਪੂਰੀ ਤਰ੍ਹਾਂ ਆਰਾਮ ਦੇਵੇਗਾ। ਜ਼ਿਆਦਾ ਮਾਤਰਾ ਵਿਚ ਅਲਕੋਹਲ, ਤੰਬਾਕੂ, ਚਾਹ, ਕੌਫੀ ਆਦਿ ਦਾ ਸੇਵਨ ਫੈਟੀ ਲੀਵਰ ਦੀ ਸਮੱਸਿਆ ਵੱਲ ਲੈ ਜਾਂਦਾ ਹੈ। ਇਸ ਨਾਲ ਸਿਰੋਸਿਸ ਜਾਂ ਅਲਕੋਹਲ ਹੈਪੇਟਾਈਟਸ ਹੋਣ ਦਾ ਖ਼ਤਰਾ ਕਈ ਗੁਣਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਮਾਤਰਾ ਵਿਚ ਸੇਵਨ ਕਰਨਾ ਵੀ ਲੀਵਰ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

Fatty Liver natural foods

ਘਰੇਲੂ ਨੁਸਖ਼ੇ ਅਪਣਾਓ

ਦਾਲਚੀਨੀ: ਚਿਕਿਤਸਕ ਗੁਣਾਂ ਨਾਲ ਭਰਪੂਰ ਦਾਲਚੀਨੀ ਦਾ ਸੇਵਨ ਕਰਨਾ ਲੀਵਰ ਵਿਚ ਆਈ ਸੋਜ਼ ਨੂੰ ਘਟਾਉਣ ਵਿਚ ਮਦਦ ਮਿਲਦੀ ਹੈ। ਇਸ ਦੇ ਲਈ 1 ਗਲਾਸ ਪਾਣੀ ਵਿੱਚ 2 ਸਟਿੱਕ ਦਾਲਚੀਨੀ ਪਾਓ ਅਤੇ ਇਸ ਨੂੰ ਉਬਾਲੋ। ਤਿਆਰ ਪਾਣੀ ਨੂੰ ਥੋੜਾ ਜਿਹਾ ਠੰਡਾ ਕਰਕੇ ਅਤੇ ਛਾਣ ਕੇ ਸਵੇਰੇ ਖਾਲੀ ਪੇਟ ਪੀਓ। ਹਰ ਰੋਜ਼ ਸਵੇਰੇ 30 ਮਿੰਟ ਲਈ ਖੁੱਲੀ ਹਵਾ ਵਿਚ ਯੋਗਾ ਅਤੇ ਕਸਰਤ ਕਰਨ ਨਾਲ ਫੈਟੀ ਲੀਵਰ ਦੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ। ਇਸਦੇ ਲਈ ਤੁਸੀਂ ਭੁਜੰਗਸਨ, ਨੌਕਾਸਨ, ਕਪਾਲਭਾਤੀ ਆਦਿ ਯੋਗਾ ਕਰ ਸਕਦੇ ਹੋ। ਇਸਦੇ ਨਾਲ ਤੁਹਾਨੂੰ ਸਹੀ ਭਾਰ ਮਿਲਣ ਦੇ ਨਾਲ ਸਰੀਰਕ ਅਤੇ ਮਾਨਸਿਕ ਤੌਰ ਤੇ ਫ਼ਾਇਦਾ ਮਿਲੇਗਾ। ਨਾਲ ਹੀ ਇਮਿਊਨਿਟੀ ਬੂਸਟ ਹੋਣ ਨਾਲ ਲੀਵਰ ਨੂੰ ਤੰਦਰੁਸਤ ਰੱਖਣ ਦੇ ਨਾਲ ਇਸ ਨਾਲ ਬਿਮਾਰੀਆਂ ਤੋਂ ਬਚਾਅ ਰੱਖਣ ‘ਚ ਮਦਦ ਮਿਲੇਗੀ।

ਫਲੈਕਸਸੀਡ ਬੀਜ: ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਫਲੈਕਸਸੀਡ ਦਾ ਸੇਵਨ ਕਰਨ ਨਾਲ ਫੈਟੀ ਲੀਵਰ ਦੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਦੇ ਪਾਊਡਰ ਨੂੰ ਪਾਣੀ ‘ਚ ਮਿਲਾ ਕੇ ਪੀ ਸਕਦੇ ਹੋ। ਇਸ ਤੋਂ ਇਲਾਵਾ ਇਸ ਦੇ ਬੀਜਾਂ ਨੂੰ ਸਲਾਦ ਜਾਂ ਕਿਸੇ ਵੀ ਚੀਜ਼ ਵਿਚ ਮਿਕਸ ਕਰਕੇ ਖਾ ਸਕਦੇ ਹੋ। ਆਂਵਲਾ ਵਿਚ ਸਾਰੇ ਵਿਟਾਮਿਨ, ਖਣਿਜ, ਐਂਟੀ-ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਲੀਵਰ ਨੂੰ ਵਧੀਆ ਤਰੀਕੇ ਨਾਲ ਸਫ਼ਾਈ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਤੁਸੀਂ ਇਸਨੂੰ ਆਪਣੀ ਕੱਚਾ, ਅਚਾਰ, ਮੁਰੱਬਾ ਆਦਿ ਦੇ ਰੂਪ ਵਿਚ ਆਪਣੀ ਡਾਇਟ ‘ਚ ਸ਼ਾਮਲ ਕਰ ਸਕਦੇ ਹੋ।

ਭਾਰ ਅਤੇ ਸ਼ੂਗਰ ‘ਤੇ ਕਰੇ ਕੰਟਰੋਲ: ਵਜ਼ਨ ਵਧਣਾ ਅਤੇ ਸ਼ੂਗਰ ਦੀ ਸਮੱਸਿਆ ਫੈਟੀ ਲੀਵਰ ਦੀ ਮੁਸ਼ਕਲਾਂ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਗਿਣੀ ਜਾਂਦੀ ਹੈ। ਅਜਿਹੇ ‘ਚ ਲੀਵਰ ਨੂੰ ਸਿਹਤਮੰਦ ਰੱਖਣ ਲਈ ਉਨ੍ਹਾਂ ਨੂੰ ਕੰਟਰੋਲ ਵਿਚ ਰੱਖਣਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਆਪਣੀ ਡਾਇਟ ਵਿਚ ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰੋ। ਜੇ ਕੋਈ ਖਾਸ ਫ਼ਰਕ ਨਾ ਪਵੇ ਤਾਂ ਤੁਰੰਤ ਡਾਕਟਰੀ ਸਲਾਹ ਲਓ।

ਤਣਾਅ ਘੱਟ ਲਓ: ਆਮ ਤੌਰ ‘ਤੇ ਬਹੁਤ ਸਾਰੇ ਲੋਕਾਂ ਨੂੰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਦਿਲ ਨਾਲ ਲਗਾਉਣ ਦੀ ਆਦਤ ਹੁੰਦੀ ਹੈ। ਕਈ ਘੰਟੇ ਇਕੋ ਜਗ੍ਹਾ ਬੈਠੇ ਰਹਿਣ ਅਤੇ ਪ੍ਰੇਸ਼ਾਨ ਹੋਣ ਨਾਲ ਆਪਣੀ ਸਿਹਤ ਦਾ ਚੰਗਾ ਧਿਆਨ ਨਹੀਂ ਰੱਖ ਪਾਉਂਦੇ ਹਨ। ਅਜਿਹੇ ‘ਚ ਉਨ੍ਹਾਂ ਦੇ ਲੀਵਰ ਦੇ ਨਾਲ ਹੋਰ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਦੇ ਹੋਣ ਦਾ ਖ਼ਤਰਾ ਵਧਦਾ ਹੈ। ਇਸ ਤੋਂ ਬਚਣ ਲਈ ਖੁਸ਼ ਰਹਿਣ ਅਤੇ ਪੋਜ਼ੀਟਿਵ ਸੋਚ ਰੱਖਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡਾ ਤਣਾਅ ਘੱਟ ਹੋਣ ਦੇ ਨਾਲ ਸਿਹਤ ਨੂੰ ਬਣਾਈ ਰੱਖਣ ਵਿਚ ਸਹਾਇਤਾ ਮਿਲੇਗੀ।

The post ਫੈਟੀ ਲੀਵਰ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਕੁਦਰਤੀ ਚੀਜ਼ਾਂ ! appeared first on Daily Post Punjabi.

ਅੱਖਾਂ ਦੀ ਥਕਾਨ ਨੂੰ ਦੂਰ ਕਰਨ ਲਈ ਕਰੋ ਇਹ Exercise !
Eyes care exercises: ਮੌਜੂਦਾ ਸਮੇਂ ‘ਚ ਲੋਕ ਡਿਜੀਟਲ ਹੋ ਗਏ ਹਨ। ਇਸਦੇ ਚੱਲਦੇ ਉਨ੍ਹਾਂ ਦਾ ਜ਼ਿਆਦਾਤਰ ਸਮਾਂ ਮੋਬਾਈਲ ਅਤੇ ਲੈਪਟਾਪ ‘ਚ ਬੀਤਦਾ ਹੈ। ਇਸ ਨਾਲ ਅੱਖਾਂ ਦੀਆਂ ਪਰੇਸ਼ਾਨੀਆਂ ਵੱਧ ਜਾਂਦੀਆਂ ਹਨ, ਜਿਸ ‘ਚ ਅੱਖਾਂ ‘ਚ ਜਲਣ, ਚੀਜ਼ਾਂ ਧੁੰਦਲੀਆਂ ਦਿਖਣ ਲੱਗਦੀਆਂ ਹਨ। ਇਸਤੋਂ ਬਚਣ ਲਈ ਤੁਹਾਨੂੰ ਰੋਜ਼ਾਨਾ ਅੱਖਾਂ ਦੀ ਐਕਸਰਸਾਈਜ ਕਰਨੀ ਚਾਹੀਦੀ ਹੈ। ਜੇਕਰ ਤੁਹਾਨੂੰ ਇਸ ਬਾਰੇ ਨਹੀਂ ਪਤਾ ਤਾਂ ਆਓ ਜਾਣਦੇ ਹਾਂ ਕਿ ਆਰਟ ਆਫ ਲੁਕਿੰਗ ਕੀ ਹੈ ਅਤੇ ਕਿਵੇਂ ਅੱਖਾਂ ਦੀ ਐਕਸਰਸਾਈਜ ਕੀਤੀ ਜਾਂਦੀ ਹੈ।

Eyes care exercises

ਆਰਟ ਆਫ ਲੁਕਿੰਗ ਕੀ ਹੈ: ਆਰਟ ਆਫ ਲੁਕਿੰਗ ਵੀ ਇਕ ਕਲਾ ਹੈ, ਜਿਸ ‘ਚ ਅਸੀਂ ਪ੍ਰਾਕਿਰਤੀ ਨੂੰ ਕਰੀਬ ਤੋਂ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਪ੍ਰਮਾਤਮਾ ਦੁਆਰਾ ਪ੍ਰਦਾਨ ਅੱਖਾਂ ਨਾਲ ਹਰ ਵਸਤੂ ਦੇਖਦੇ ਹਾਂ, ਜੋ ਸਾਨੂੰ ਸੁਖਦ ਅਨੁਭਵ ਪ੍ਰਦਾਨ ਕਰਦਾ ਹੈ। ਇਸਦੇ ਲਈ ਜਾਪਾਨ ‘ਚ ‘ਈਚਿਗੋ ਇਚੀ’ ਮੁਹਾਵਰਾ ਬਹੁਤ ਪ੍ਰਸਿੱਧ ਹੈ, ਜਿਸਦਾ ਅਰਥ ਹੁੰਦਾ ਹੈ ਪਹਿਲੀ ਵਾਰ ਮਿਲਣਾ। ਅਜਿਹਾ ਮੰਨਿਆ ਜਾਂਦਾ ਹੈ ਕਿ ਜਾਪਾਨ ‘ਚ ਲੋਕ ਹਰ ਇਕ ਚੀਜ਼ ਨੂੰ ਬਹੁਤ ਹੀ ਧਿਆਨ ਨਾਲ ਦੇਖਦੇ ਹਨ ਅਤੇ ਪਹਿਲੀ ਨਜ਼ਰ ‘ਚ ਉਸਤੋਂ ਜਾਣੂ ਹੋਣਾ ਚਾਹੁੰਦੇ ਹਨ। ਇਸਨੂੰ ਤੁਸੀਂ ਇਸ ਤਰ੍ਹਾਂ ਵੀ ਸਮਝ ਸਕਦੇ ਹੋ ਕਿ ਜਾਪਾਨੀ ਲੋਕ ਹਰ ਇਕ ਚੀਜ਼ ਨੂੰ ਇਸ ਤਰ੍ਹਾਂ ਦੇਖਦੇ ਹੋ ਕਿ ਉਹ ਚੀਜ਼ ਘੱਟ ਤੋਂ ਘੱਟ 24 ਘੰਟਿਆਂ ਤਕ ਜ਼ਰੂਰ ਯਾਦ ਰਹੇ।

Eyes care exercises

ਕਲਾਕ ਵਾਈਜ਼ ਅੱਖਾਂ ਨੂੰ ਘੁਮਾਓ: ਇਸਦੇ ਲਈ ਤੁਸੀਂ ਆਪਣੀਆਂ ਅੱਖਾਂ ਨੂੰ ਗੋਲ-ਗੋਲ ਘੁਮਾਓ, ਜਿਸ ਨਾਲ ਤੁਸੀਂ ਕਲਾਕ ਵਾਈਜ਼ ਐਕਸਰਸਾਈਜ ਕਹਿ ਸਕਦੇ ਹੋ। ਇਸ ਐਕਸਰਸਾਈਜ ਨਾਲ ਅੱਖਾਂ ਨੂੰ ਵੱਡਾ ਆਰਾਮ ਮਿਲਦਾ ਹੈ।

ਅੰਗੂਠੇ ਨਾਲ ਕਰੋ ਐਕਸਰਸਾਈਜ: ਆਪਣੇ ਸੱਜੇ ਹੱਥ ਦੇ ਅਗੂੰਠੇ ਨੂੰ ਸਾਹਮਣੇ ਵਲੋਂ ਰੱਖੋ ਅਤੇ ਫਿਰ ਇਕਾਗਰ ਹੋ ਕੇ ਆਪਣੀਆਂ ਦੋਵੇਂ ਅੱਖਾਂ ਨਾਲ ਅੰਗੂਠੇ ਨੂੰ ਦੇਖੋ। ਇਸਤੋਂ ਬਾਅਦ ਅੰਗੂਠੇ ਨੂੰ 90 ਡਿਗਰੀ ਕੋਣ ਬਣਾ ਕੇ ਇਸਨੂੰ ਸੱਜੇ ਪਾਸੇ ਵੱਲ ਲੈ ਜਾਓ ਅਤੇ ਫਿਰ ਆਪਣੀ ਪਹਿਲੀ ਸਥਿਤੀ ‘ਚ ਆ ਜਾਓ। ਇਸ ਦੌਰਾਨ ਤੁਹਾਡੀ ਨਿਗਾ ਅੰਗੂਠੇ ‘ਤੇ ਟਿਕੀ ਰਹਿਣੀ ਚਾਹੀਦੀ ਹੈ। ਇਸ ਐਕਸਰਸਾਈਜ ਨੂੰ ਖੱਬੇ ਹੱਥ ਦੇ ਅੰਗੂਠੇ ਨਾਲ ਵੀ ਦੁਹਰਾਓ।

ਪਲਕਾਂ ਝਪਕੋ: ਅੱਖਾਂ ਨੂੰ ਆਰਾਮ ਦੇਣ ਲਈ ਬੈਸਟ ਐਕਸਰਸਾਈਜ ਪਲਕਾਂ ਝਪਕਣਾ ਹੈ। ਇਸਦੇ ਲਈ ਤੁਸੀਂ ਹਰ 15 ਮਿੰਟ ‘ਚ ਆਪਣੀਆਂ ਪਲਕਾਂ ਨੂੰ 4-5 ਵਾਰ ਜ਼ਰੂਰ ਝਪਕੋ। ਜਦੋਂ ਤੁਸੀਂ ਆਪਣੀਆਂ ਪਲਕਾਂ ਨੂੰ ਝਪਕੋ ਤਾਂ ਆਪਣੀਆਂ ਅੱਖਾਂ ਨੂੰ 10 ਸੈਕੰਡ ਲਈ ਬੰਦ ਰੱਖੋ।

The post ਅੱਖਾਂ ਦੀ ਥਕਾਨ ਨੂੰ ਦੂਰ ਕਰਨ ਲਈ ਕਰੋ ਇਹ Exercise ! appeared first on Daily Post Punjabi.