health is wealth Archives - Daily Post Punjabi

ਔਰਤਾਂ ਲਈ ਫਾਇਦੇਮੰਦ ਹੁੰਦਾ ਹੈ ਇਮਲੀ ਦਾ ਪਾਣੀ ! ਸੁਣੋ ਇਸਦੇ ਬੇਮਿਸਾਲ ਫਾਇਦਿਆਂ ਬਾਰੇ…
ਭਾਰਤੀ ਘਰਾਂ ‘ਚ ਇਮਲੀ ਦਾ ਸੇਵਨ ਬਹੁਤ ਜ਼ਿਆਦਾ ਕੀਤਾ ਜਾਂਦਾ ਹੈ। ਇਮਲੀ ‘ਚ ਮੌਜੂਦ ਕਈ ਫਾਇਦੇਮੰਦ ਪੋਸ਼ਕ ਤੱਤ ਹੁੰਦੇ ਹਨ ਜੋ ਔਰਤਾਂ ਨੂੰ ਹੋਣ ਵਾਲੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ ‘ਚ ਮਦਦ ਕਰਦੇ ਹਨ। ਇਸ ਲਈ ਆਓ ਅੱਜ ਜਾਣਦੇ ਹਾਂ ਇਮਲੀ ਦਾ ਪਾਣੀ ਪੀਣ ਨਾਲ ਔਰਤਾਂ ਨੂੰ ਹੋਣ ਵਾਲੇ ਫਾਇਦਿਆਂ ਬਾਰੇ…

ਪੇਟ ਲਈ ਫਾਇਦੇਮੰਦ

ਇਮਲੀ ਦਾ ਪਾਣੀ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਔਰਤਾਂ ਨੂੰ ਹੋਣ ਵਾਲੀਆਂ ਗੈਸ, ਪੇਟ ਫੁੱਲਣ ਅਤੇ ਬਦਹਜ਼ਮੀ ਵਰਗੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ‘ਚ ਮਦਦ ਕਰਦਾ ਹੈ।

ਬੇਦਾਗ ਸਕਿਨ

ਇਮਲੀ ‘ਚ ਓਮੇਗਾ 3 ਫੈਟੀ ਐਸਿਡ ਦੇ ਨਾਲ ਹੀ ਐਂਟੀ-ਆਕਸੀਡੈਂਟ ਵੀ ਹੁੰਦੇ ਹਨ ਜੋ ਸਕਿਨ ਨੂੰ ਨਿਖਾਰਦੇ ਹਨ। ਇਸ ਪਾਣੀ ਦਾ ਸੇਵਨ ਕਰਨ ਨਾਲ Acne ਅਤੇ ਪਿਗਮੈਂਟੇਸ਼ਨ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਡਾਇਬਿਟੀਜ਼ ‘ਚ ਲਾਭਦਾਇਕ

ਇਮਲੀ ਦਾ ਪਾਣੀ ਪੀਣ ਨਾਲ ਬਲੱਡ ਸ਼ੂਗਰ ਲੈਵਲ ਘੱਟ ਹੁੰਦਾ ਹੈ। ਇਹ ਲੋਅ ਗਲਾਈਸੈਮਿਕ ਹੋਣ ਦੇ ਨਾਲ ਹੀ ਫਾਈਬਰ ਨਾਲ ਭਰਪੂਰ ਹੁੰਦਾ ਹੈ ਜਿਸ ਨਾਲ ਇੰਸੁਲਿਨ ਅਤੇ ਬਲੱਡ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ।

ਫਰਟੀਲਿਟੀ ‘ਚ ਸੁਧਾਰ

ਔਰਤਾਂ ਇੰਫਰਟਿਲਿਟੀ ਹੋਣ ‘ਤੇ ਇਮਲੀ ਦੇ ਪਾਣੀ ਦਾ ਸੇਵਨ ਕਰ ਸਕਦੀਆਂ ਹਨ। ਇਮਲੀ ਨੂੰ ਫਰਟੀਲਿਟੀ ਵਧਾਉਣ ਲਈ ਬਹੁਤ ਕਾਰਗਰ ਮੰਨਿਆ ਜਾਂਦਾ ਹੈ।

ਹਾਰਮੋਨਲ ਅਸੰਤੁਲਨ ਤੋਂ ਰਾਹਤ

ਔਰਤਾਂ ‘ਚ ਪੀਰੀਅਡਜ਼ ਦੇ ਦੌਰਾਨ ਹਾਰਮੋਨਲ ਅਸੰਤੁਲਨ ਹੋ ਸਕਦੇ ਹਨ। ਅਜਿਹੇ ‘ਚ ਇਮਲੀ ਐਸਟ੍ਰੋਜਨ ਹਾਰਮੋਨ ਨੂੰ ਵਧਾਉਣ ਦੇ ਨਾਲ ਹੀ ਮੈਟਾਬੋਲਿਜ਼ਮ ਨੂੰ ਵੀ ਠੀਕ ਕਰਦੀ ਹੈ। ਇਸ ਲਈ ਹਾਰਮੋਨਲ ਅਸੰਤੁਲਨ ‘ਚ ਇਮਲੀ ਦੇ ਪਾਣੀ ਨੂੰ ਫਾਇਦੇਮੰਦ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ : ਰੂਪਨਗਰ ਪੁਲਿਸ ਨੇ ਸੀਰੀਅਲ ਕਿਲਰ ਨੂੰ ਕੀਤਾ ਗ੍ਰਿਫ਼ਤਾਰ, ਕਤਲ ਤੋਂ ਇਲਾਵਾ ਕਈ ਵਾਰਦਾਤਾਂ ‘ਚ ਸੀ ਸ਼ਾਮਲ

ਪ੍ਰੇਗਨੈਂਟ ਔਰਤਾਂ ਨੂੰ ਇਮਲੀ ਦੇ ਪਾਣੀ ਦਾ ਜ਼ਿਆਦਾ ਸੇਵਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਔਰਤਾਂ ਲਈ ਫਾਇਦੇਮੰਦ ਹੁੰਦਾ ਹੈ ਇਮਲੀ ਦਾ ਪਾਣੀ ! ਸੁਣੋ ਇਸਦੇ ਬੇਮਿਸਾਲ ਫਾਇਦਿਆਂ ਬਾਰੇ… appeared first on Daily Post Punjabi.

ਅੱਖਾਂ ਲਈ ਫਾਇਦੇਮੰਦ 6 ਸੁਪਰਫੂਡਜ਼!
ਅੱਖਾਂ ਨੂੰ ਹੈਲਥੀ ਰੱਖਣ ਲਈ ਡਾਇਟ ‘ਚ ਇਨ੍ਹਾਂ ਚੀਜ਼ਾਂ ਨੂੰ ਸ਼ਾਮਿਲ ਕਰੋ।ਆਓ ਅੱਜ ਜਾਣਦੇ ਹਾਂ ਉਨ੍ਹਾਂ ਫੂਡਜ਼ ਬਾਰੇ ਜੋ ਅੱਖਾਂ ਨੂੰ ਹੈਲਥੀ ਰੱਖਦੀਆਂ ਹਨ।

ਡ੍ਰਾਈ ਫਰੂਟਸ

ਅਖਰੋਟ, ਕਿਸ਼ਮਿਸ਼, ਪਿਸਤਾ, ਕਾਜੂ, ਬਦਾਮ, ਮੂੰਗਫਲੀ ਆਦਿ ਡ੍ਰਾਈਫਰੂਟਸ ਨੂੰ ਆਪਣੀ ਡਾਇਟ ਦਾ ਹਿੱਸਾ ਬਣਾਓ।ਇਨ੍ਹਾਂ ‘ਚ ਮੌਜੂਦ ਵਿਟਾਮਿਨ ਏ ਅੱਖਾਂ ਲਈ ਗੁਣਕਾਰੀ ਹੁੰਦਾ ਹੈ।

ਬ੍ਰੋਕਲੀ

ਵਿਟਾਮਿਨ ਏ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਬ੍ਰੋਕਲੀ ਦਾ ਸੇਵਨ ਕਰਨ ਨਾਲ ਅੱਖਾਂ ਹੈਲਥੀ ਰਹਿੰਦੀਆਂ ਹਨ।ਇਸਦਾ ਸੇਵਨ ਸਬਜ਼ੀ ਅਤੇ ਸਲਾਦ ਦੇ ਰੂਪ ‘ਚ ਕਰੋ।

ਆਂਵਲਾ

ਇਸ ‘ਚ ਵਿਟਾਮਿਨ ਸੀ, ਵਿਟਾਮਿਨ ਏ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ ਜੋ ਤੁਹਾਡੀਆਂ ਅੱਖਾਂ ਦੇ ਅੰਦਰ ਮੌਜੂਦ ਸੈੱਲਾਂ ਦੇ ਕੰਮ ਕਰਨ ਦੀ ਸ਼ਕਤੀ ‘ਚ ਸੁਧਾਰ ਕਰਦੇ ਹਨ।

ਗਾਜਰ

ਇਸ ‘ਚ ਬੀਟਾ-ਕੈਰੋਟੀਨ ਹੁੰਦਾ ਹੈ ਜੋ ਅੱਖਾਂ ਦੀਆਂ ਮਾਸਪੇਸ਼ੀਆਂ ਲਈ ਗੁਣਕਾਰੀ ਹੁੰਦੀ ਹੈ।ਤੁਸੀਂ ਇਸ ਨੂੰ ਸਲਾਦ ਜਾਂ ਜੂਸ ਦੇ ਰੂਪ ‘ਚ ਲੈ ਸਕਦੇ ਹੋ।

ਮੱਛੀ

ਡ੍ਰਾਈ ਆਈ ਸਿੰਡਰੋਮ ਅਤੇ ਮੋਤੀਆ ਤੋਂ ਬਚਾਅ ਕਰਨ ਲਈ ਤੁਹਾਨੂੰ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ। ਇਨ੍ਹਾਂ ‘ਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ।

ਸੌਂਫ

ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਸੌਂਫ ਨੂੰ ਗਰਮ ਦੁੱਧ ਨਾਲ ਖਾਓ।ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ।

ਇਹ ਵੀ ਪੜ੍ਹੋ : ਨਾਮਧਾਰੀ ਹਰਵਿੰਦਰ ਸਿੰਘ ਹੰਸਪਾਲ ਦਾ ਹੋਇਆ ਦਿ.ਹਾਂ/ਤ, 86 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ। ਤੁਸੀਂ ਚਾਹੋ ਤਾਂ ਇਨ੍ਹਾਂ ਨੂੰ ਖਾਣ ਤੋਂ ਪਹਿਲਾਂ ਐਕਸਪਰਟ ਦੀ ਸਲਾਹ ਵੀ ਲੈ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਅੱਖਾਂ ਲਈ ਫਾਇਦੇਮੰਦ 6 ਸੁਪਰਫੂਡਜ਼! appeared first on Daily Post Punjabi.

ਸਰਦੀਆਂ ਵਿੱਚ ਵਾਲਾਂ ਦੇ ਝੜਨ ਨੂੰ ਰੋਕਣ ਲਈ ਕੁਝ ਖਾਸ ਟਿੱਪਸ !
ਵਾਲ ਝੜਨਾ ਇੱਕ ਆਮ ਸਮੱਸਿਆ ਹੈ, ਪਰ ਕੁਝ ਸਧਾਰਨ ਟਿੱਪਸ ਨਾਲ ਇਸਨੂੰ ਰੋਕਿਆ ਜਾ ਸਕਦਾ ਹੈ।

ਸਭ ਤੋਂ ਪਹਿਲਾਂ, ਹਫਤੇ ਵਿੱਚ ਦੋ ਵਾਰ ਵਾਲਾਂ ਦੀ ਚੰਗੀ ਤਰ੍ਹਾਂ ਮਸਾਜ ਕਰੋ। ਸਰੀਰ ਨੂੰ ਗਰਮੀ ਅਤੇ ਪੋਸ਼ਣ ਦੇਣ ਵਾਲੇ ਤੇਲ, ਜਿਵੇਂ ਕਿ ਜਤੂਨ ਤੇਲ, ਬਦਾਮ ਤੇਲ ਨਾਲ ਮਸਾਜ ਕਰਨ ਨਾਲ ਵਾਲ ਮਜ਼ਬੂਤ ਅਤੇ ਚਮਕਦਾਰ ਬਣਦੇ ਹਨ।

ਦੂਜਾ, ਆਪਣੇ ਵਾਲਾਂ ਲਈ ਸਰਦੀਆਂ ਦੇ ਅਨੁਸਾਰ ਸ਼ੈਂਪੂ ਅਤੇ ਕੰਡੀਸ਼ਨਰ ਦੀ ਚੋਣ ਕਰੋ। ਉਹ ਪਦਾਰਥ ਵਰਤੋ ਜੋ ਵਾਲਾਂ ਨੂੰ ਮਜ਼ਬੂਤ ਕਰਨ ਅਤੇ ਝੜਨ ਤੋਂ ਬਚਾਉਣ ਵਿੱਚ ਮਦਦਗਾਰ ਹੁੰਦੇ ਹਨ।

ਤੀਜਾ, ਹੀਟ ਵਾਲੇ ਸਟਾਇਲਿੰਗ ਉਪਕਰਨਾਂ ਤੋਂ ਬਚੋ। ਹੀਟ ਨਾਲ ਵਾਲ ਸੁਕਾਉਣ ਦੀ ਥਾਂ, ਕੁਦਰਤੀ ਤਰੀਕੇ ਨਾਲ ਸੁਕਣ ਦਿਓ। ਹੀਟ ਵਾਲੇ ਉਪਕਰਨ ਵਰਤਣ ਨਾਲ ਵਾਲਾਂ ਦੀ ਨਮੀ ਖਤਮ ਹੁੰਦੀ ਹੈ, ਜਿਸ ਨਾਲ ਉਹ ਕਮਜ਼ੋਰ ਹੋ ਜਾਂਦੇ ਹਨ।

ਚੌਥਾ, ਵਾਲਾਂ ਨੂੰ ਹਮੇਸ਼ਾ ਹਾਈਡਰੇਟ ਰੱਖੋ। ਹਫਤੇ ਵਿੱਚ ਇੱਕ ਵਾਰ ਕੰਡੀਸ਼ਨਰ ਦਾ ਇਸਤੇਮਾਲ ਕਰੋ, ਜੋ ਵਾਲਾਂ ਦੀ ਨਮੀ ਕਾਇਮ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਇਸ ਨਾਲ ਵਾਲਾਂ ਨੂੰ ਠੰਡੀ ਹਵਾ ਦੇ ਅਸਰ ਤੋਂ ਬਚਾਅ ਮਿਲਦਾ ਹੈ।

ਪੰਜਵਾਂ, ਵਾਲ ਜ਼ਰੂਰਤ ਤੋਂ ਵੱਧ ਨਾ ਧੋਵੋ। ਹਰ ਰੋਜ਼ ਵਾਲ ਧੋਣ ਨਾਲ ਵਾਲਾਂ ਦੀ ਕੁਦਰਤੀ ਨਮੀ ਖਤਮ ਹੋ ਜਾਂਦੀ ਹੈ, ਜਿਸ ਨਾਲ ਸਰਦੀਆਂ ਵਿੱਚ ਸੁੱਕੇ ਵਾਲਾਂ ਦੀ ਸਮੱਸਿਆ ਵਧ ਜਾਂਦੀ ਹੈ।

ਇਹ ਵੀ ਪੜ੍ਹੋ : ਬਰਨਾਲਾ ‘ਚ ਪਿਓ-ਪੁੱਤ ਨੇ 2 ਭੈਣਾਂ ਦੇ ਇਕਲੌਤੇ ਭਰਾ ਦਾ ਕੀਤਾ ਕਤਲ, ਪੁਲਿਸ ਕਰ ਰਹੀ ਮੁਲਜ਼ਮਾਂ ਦੀ ਭਾਲ

ਅੰਤ ਵਿੱਚ, ਸਹੀ ਖੁਰਾਕ ਖਾਣੀ ਬਹੁਤ ਜ਼ਰੂਰੀ ਹੈ। ਪ੍ਰੋਟੀਨ, ਸਬਜ਼ੀਆਂ ਅਤੇ ਵਿਕਾਮਿਨ A, E ਅਤੇ ਬ, ਵਾਲਾਂ ਦੀ ਮਜ਼ਬੂਤੀ ਅਤੇ ਵਧਣ ਲਈ ਬਹੁਤ ਜ਼ਰੂਰੀ ਹਨ। ਇਸ ਨਾਲ ਨਵੇਂ ਵਾਲ ਉੱਗਣ ਦੀ ਪ੍ਰਕਿਰਿਆ ਤੇਜ਼ ਹੁੰਦੀ ਹੈ।

ਇਹ ਟਿੱਪਸ ਅਪਨਾਉਣ ਨਾਲ, ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਬਚਾ ਕੇ ਮਜ਼ਬੂਤ ਅਤੇ ਖੂਬਸੂਰਤ ਬਣਾ ਸਕਦੇ ਹੋ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਸਰਦੀਆਂ ਵਿੱਚ ਵਾਲਾਂ ਦੇ ਝੜਨ ਨੂੰ ਰੋਕਣ ਲਈ ਕੁਝ ਖਾਸ ਟਿੱਪਸ ! appeared first on Daily Post Punjabi.

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਦੇ ਸੁਣੋ ਬੇਮਿਸਾਲ ਫਾਇਦੇ !
ਮੇਥੀ ਦੇ ਪੱਤਿਆਂ ‘ਚ ਕਈ ਅਜਿਹੇ ਫਾਇਦੇਮੰਦ ਤੱਤ ਹੁੰਦੇ ਹਨ ਜੋ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ। ਆਓ ਜਾਣਦੇ ਹਾਂ ਸਰੀਰ ਨੂੰ ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ।

ਸ਼ੂਗਰ ‘ਚ ਫ਼ਾਇਦੇਮੰਦ

ਮੇਥੀ ਦੇ ਪੱਤਿਆਂ ਦੇ ਪਾਣੀ ਦਾ ਨਿਯਮਤ ਸੇਵਨ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ‘ਚ ਪੌਲੀਫੇਨੋਲ ਹੁੰਦੇ ਹਨ ਜੋ ਕਿ ਐਂਟੀ-ਡਾਇਬੀਟਿਕ ਹੁੰਦੇ ਹਨ।

ਵਜ਼ਨ ਘਟਾਏ

ਮੇਥੀ ਦੇ ਪੱਤਿਆਂ ਦਾ ਪਾਣੀ ਭਾਰ ਘਟਾਉਣ ‘ਚ ਵੀ ਮਦਦਗਾਰ ਹੁੰਦਾ ਹੈ। ਇਸ ‘ਚ ਕੈਫੀਨ ਦੀ ਮਾਤਰਾ ਹੁੰਦੀ ਹੈ ਜੋ ਤੁਹਾਨੂੰ ਵਧੇਰੇ ਕੈਲੋਰੀ ਬਰਨ ਕਰਨ ‘ਚ ਮਦਦ ਕਰਦੀ ਹੈ।

ਸਕਿਨ ਲਈ ਫਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਸਕਿਨ ਇੰਫੈਕਸ਼ਨ ਦੇ ਖਤਰੇ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।

ਪਾਚਨ ਤੰਤਰ ‘ਚ ਸੁਧਾਰ

ਰੋਜ਼ਾਨਾ ਸਵੇਰੇ ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ। ਇਸ ‘ਚ ਉਹ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ। ਪਾਚਨ ਕਿਰਿਆ ਠੀਕ ਹੋਣ ਨਾਲ ਗੈਸ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਇਹ ਵੀ ਪੜ੍ਹੋ : CM ਮਾਨ ਅੱਜ ਅਬੋਹਰ ਦਾ ਕਰਨਗੇ ਦੌਰਾ, ਨਵੇਂ ਵਾਟਰ ਵਰਕਸ ਪ੍ਰੋਜੈਕਟ ਤੇ ਸਰਕਾਰੀ ਕਾਲਜ ਦਾ ਕਰਨਗੇ ਉਦਘਾਟਨ

ਦਿਮਾਗ ਲਈ ਫਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਬ੍ਰੇਨ ਸੈੱਲਜ਼ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਨਾਲ ਹੀ ਇਹ ਦਿਮਾਗ ‘ਚ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਜਿਸ ਨਾਲ ਸੈੱਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਯਾਦਦਾਸ਼ਤ ਤੇਜ਼ ਹੋਣ ਲੱਗਦੀ ਹੈ।

ਦਿਲ ਲਈ ਫ਼ਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣਾ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ‘ਚ Flavonoids ਹੁੰਦੇ ਹਨ, ਜੋ ਸਰੀਰ ‘ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਦੇ ਸੁਣੋ ਬੇਮਿਸਾਲ ਫਾਇਦੇ ! appeared first on Daily Post Punjabi.

ਸਰਦੀਆਂ ‘ਚ ਹੋਣ ਵਾਲੇ ਜ਼ੁਕਾਮ ਤੇ ਖੰਘ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਇਲਾਜ !
ਵਿਸ਼ੇਸ਼ ਤੌਰ ‘ਤੇ ਖੰਘ ਲਈ ਘਰੇਲੂ ਇਲਾਜ, ਅੱਜ ਅਸੀਂ ਦੱਸਾਗੇ ਖੰਘ ਦੇ ਕੁਦਰਤੀ ਇਲਾਜਾਂ ਬਾਰੇ। ਖੰਘ ਜੋ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਇੱਕ ਆਮ ਸਮੱਸਿਆ ਹੈ, ਉਸ ਤੋਂ ਛੁਟਕਾਰਾ ਪਾਉਣ ਲਈ ਘਰ ਵਿੱਚ ਹੀ ਕੀਤੇ ਜਾ ਸਕਦੇ ਹਨ ਕੁਝ ਆਸਾਨ ਨੁਸਖੇ।

ਪਹਿਲਾਂ ਗੱਲ ਕਰਦੇ ਹਾਂ ਸ਼ਹੀਦ ਬਾਰੇ। ਸਿਰਫ਼ ਇੱਕ ਜਾਂ ਦੋ ਚਮਚ ਸ਼ਹੀਦ ਬੈਕਟੀਰੀਆ ਨੂੰ ਮਾਰਨ ਵਿੱਚ ਕਾਫੀ ਮਦਦਗਾਰ ਹੁੰਦਾ ਹੈ। ਪਰ ਖਿਆਲ ਰੱਖੋ, ਸ਼ਹੀਦ ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਦੇ ਵੀ ਨਾ ਦੇਵੋ, ਕਿਉਂਕਿ ਇਸ ਨਾਲ Botulism ਦਾ ਖਤਰਾ ਹੁੰਦਾ ਹੈ।

ਗਰਮ ਪਾਣੀ ਦੀ ਗੱਲ ਕਰੀਏ ਤਾਂ, ਇਹ ਨੱਕ ਦੇ ਜਾਮ ਹੋਣ ਨੂੰ ਤਾਂ ਨਹੀਂ ਹਟਾਉਂਦੀਆਂ ਪਰ ਖੰਘ ਨੂੰ ਸ਼ਾਂਤ ਕਰਨ ਵਿੱਚ ਕਾਫੀ ਲਾਭਕਾਰੀ ਹੁੰਦੀਆਂ ਹਨ। ਗਰਮ ਚਾਹ ਜਾਂ ਗਰਮ ਪਾਣੀ ਦਾ ਸਿੱਪ ਲੈਣਾ ਕਾਫੀ ਆਰਾਮ ਦਿੰਦਾ ਹੈ।

ਅਗਲੇ ਨੁਸਖਾ ਹੈ ਅਦਰਕ, ਇਸ ਵਿੱਚ ਮੌਜੂਦ ਕੁਝ ਸ਼ੁੱਧ ਪਦਾਰਥ ਸਾਡੀਆਂ ਸਾਹ ਲੈਣ ਵਾਲੀਆਂ ਮਾਸਪੇਸ਼ੀਆਂ ਨੂੰ ਰਿਲੈਕਸ ਕਰ ਸਕਦੇ ਹਨ। ਤੁਸੀਂ ਅਦਰਕ ਨੂੰ ਕੱਚਾ ਚਬਾ ਸਕਦੇ ਹੋ ਜਾਂ ਇਸ ਨੂੰ ਸ਼ਹੀਦ ਵਿੱਚ ਮਿਲਾ ਕੇ ਗਰਮ ਚਾਹ ਵਿੱਚ ਪੀ ਸਕਦੇ ਹੋ।

ਪਾਣੀ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਵੱਧ ਪਾਣੀ ਪੀਣ ਨਾਲ ਨਾ ਸਿਰਫ ਗਲੇ ਦੀ ਖਰਾਸ ਦੂਰ ਹੁੰਦੀ ਹੈ, ਸਗੋਂ ਇਹ ਮਿਊਕਸ ਨੂੰ ਪਤਲਾ ਕਰਦਾ ਹੈ, ਜਿਸ ਨਾਲ ਸਾਨੂੰ ਵਾਰ-ਵਾਰ ਖੰਘਣ ਦੀ ਲੋੜ ਨਹੀਂ ਪੈਂਦੀ।

ਇਹ ਵੀ ਪੜ੍ਹੋ : CM ਮਾਨ ਨੇ ਸੁਖਬੀਰ ਬਾਦਲ ‘ਤੇ ਹੋਏ ਹਮਲੇ ਦੀ ਕੀਤੀ ਸਖ਼ਤ ਨਿੰਦਾ, ਪੁਲਿਸ ਨੂੰ ਘਟਨਾ ਦੀ ਜਾਂਚ ਦੇ ਦਿੱਤੇ ਨਿਰਦੇਸ਼

ਸਟੀਮ ਜਾਂ ਭਾਫ ਲੈਣਾ ਵੀ ਖੰਘ ਦੇ ਇਲਾਜ ਲਈ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ। ਇਹ ਸਾਡੇ ਗਲੇ ਅਤੇ ਸਾਹ ਲੈਣ ਵਾਲੀਆਂ ਨਲੀਆਂ ਨੂੰ ਨਮੀ ਦੇ ਕੇ ਸ਼ਾਂਤ ਕਰਦਾ ਹੈ।

ਤਾਂ ਇਹ ਸਨ ਕੁਝ ਘਰੇਲੂ ਨੁਸਖੇ ਜਿਹੜੇ ਤੁਹਾਨੂੰ ਖੰਘ ਤੋਂ ਛੁਟਕਾਰਾ ਦੇ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਸਰਦੀਆਂ ‘ਚ ਹੋਣ ਵਾਲੇ ਜ਼ੁਕਾਮ ਤੇ ਖੰਘ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਇਲਾਜ ! appeared first on Daily Post Punjabi.

ਘਰ ‘ਚ ਮੌਜੂਦ ਇਹ 5 ਚੀਜ਼ਾਂ ਨਹੀਂ ਹਨ ਕਿਸੀ ਜੜ੍ਹੀ-ਬੂਟੀ ਤੋਂ ਘੱਟ !
50 ਗ੍ਰਾਮ ਮੇਥੀ

50 ਗ੍ਰਾਮ ਹਲਦੀ

50 ਗ੍ਰਾਮ ਅਜਵਾਇਣ

50 ਗ੍ਰਾਮ ਸੌਂਫ

25 ਗ੍ਰਾਮ ਦਾਲਚੀਨੀ

ਇਨ੍ਹਾਂ ਨੂੰ ਮਿਲਾਕੇ ਤੁਸੀਂ ਇੱਕ ਪਾਊਡਰ ਬਣਾ ਲਓ।

ਇਸ ਦਾ 1 ਚੱਮਚ ਸਵੇਰੇ ਅਤੇ 1 ਚੱਮਚ ਸ਼ਾਮ ਨੂੰ ਭੋਜਨ ਖਾਣ ਦੇ ਬਾਅਦ ਗਰਮ ਪਾਣੀ ਦੇ ਨਾਲ ਜਾਂ ਹਲਕੇ ਗੁਣਗੁਣੇ ਪਾਣੀ ਦੇ ਨਾਲ ਸੇਵਨ ਕਰਨਾ ਹੈ

ਹੁਣ ਇਹ ਤੁਹਾਡੀ ਮਦਦ ਕਿਵੇਂ ਕਰੇਗਾ ?

ਸਭ ਤੋਂ ਪਹਿਲਾਂ ਇਹ ਤੁਹਾਡੇ Digestive ਸਿਸਟਮ ਨੂੰ ਬੂਸਟ ਕਰਦਾ ਹੈ ਮੈਟਾਬੋਲਿਜ਼ਮ ਨੂੰ ਬੂਸਟ ਕਰਦਾ ਹੈ, ਜੇ ਤੁਸੀਂ ਵਜ਼ਨ ਘੱਟ ਕਰਨਾ ਚਾਹੁੰਦੇ ਹੋ ਤਾਂ ਉਸ ‘ਚ ਇਹ ਤੁਹਾਡੀ ਬਹੁਤ ਮਦਦ ਕਰਦਾ ਹੈ।

ਇਹ ਤੁਹਾਡੇ Bad Cholesterol ਨੂੰ ਘੱਟ ਕਰਦਾ ਹੈ ਅਤੇ BP ਨੂੰ ਕੰਟਰੋਲ ‘ਚ ਰੱਖਦਾ ਹੈ ਜਿਸ ਨਾਲ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ : ਖੇਡਦੇ ਸਮੇਂ ਮਾਸੂਮ ਨਾਲ ਵਾਪਰਿਆ ਭਾਣਾ, ਛੱਤ ਤੋਂ ਹੇਠਾਂ ਡਿੱਗਣ ਕਾਰਨ ਬੱਚੇ ਦੀ ਗਈ ਜਾਨ

Dec 01, 2024 3:19 pm

ਜੇ ਤੁਹਾਨੂੰ Arthritis ਹੈ ਜਾਂ Joint Pain ਹੈ ਤਾਂ ਉਸ ਨੂੰ ਘੱਟ ਕਰਨ ‘ਚ ਵੀ ਇਹ ਤੁਹਾਡੀ ਮਦਦ ਕਰਦਾ ਹੈ।

ਜੇ ਤੁਹਾਨੂੰ Diabetes ਹੈ ਤਾਂ ਇਹ ਤੁਹਾਡੀ ਉਸ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਖਾਸ ਕਰਕੇ ਇਹ ਹਾਈਪੋਥਾਈਰੋਡਿਜ਼ਮ ਵਾਲੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਘਰ ‘ਚ ਮੌਜੂਦ ਇਹ 5 ਚੀਜ਼ਾਂ ਨਹੀਂ ਹਨ ਕਿਸੀ ਜੜ੍ਹੀ-ਬੂਟੀ ਤੋਂ ਘੱਟ ! appeared first on Daily Post Punjabi.

ਸਰਦੀਆਂ ਦੇ ਮੌਸਮ ‘ਚ ਠੰਡ ਤੋਂ ਬਚਣ ਲਈ ਜ਼ਰੂਰ ਖਾਓ ਇਹ ਚੀਜ਼ਾਂ, ਨਹੀਂ ਹੋਵੇਗੀ ਕੋਈ ਬੀਮਾਰੀ !
ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਆਪਣੇ ਸਰੀਰ ਨੂੰ ਠੰਡ ਤੋਂ ਬਚਾਉਣ ਲਈ ਅਸੀਂ ਗਰਮ ਕੱਪੜਿਆਂ ਦਾ ਸਹਾਰਾ ਲੈਂਦੇ ਹਾਂ ਪਰ ਅੰਦਰੂਨੀ ਗਰਮਾਹਟ ਲਈ ਅਸੀਂ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ। ਸਾਡਾ ਸਰੀਰ ਗਰਮੀ ਦੇ ਮੁਕਾਬਲੇ ਸਰਦੀਆਂ ਵਿੱਚ ਭੋਜਨ ਪਚਾਉਣ ਵਿੱਚ ਵਧੇਰੇ ਸਮਰੱਥ ਹੈ। ਅਜਿਹੀ ਸਥਿਤੀ ਵਿੱਚ ਇਹ ਜਾਣਨਾ ਜ਼ਰੂਰੀ ਹੈ ਕਿ ਸਾਨੂੰ ਠੰਢ ਦੇ ਮੌਸਮ ਵਿੱਚ ਕਿਹੜੀਆਂ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ, ਜਿਸ ਨਾਲ ਕੋਈ ਬੀਮਾਰੀ ਨਾ ਹੋਵੇ। ਇਸੇ ਲਈ ਅੱਜ ਅਸੀਂ ਤੁਹਾਨੂੰ ਉਨ੍ਹਾਂ ਚੀਜ਼ਾਂ ਬਾਰੇ ਦੱਸਾਂਗੇ, ਜੋ ਸਰਦੀਆਂ ‘ਚ ਤੁਹਾਡੇ ਸਰੀਰ ਨੂੰ ਗਰਮਾਹਟ ਦਿੰਦੀਆਂ ਹਨ। ਇਨ੍ਹਾਂ ਨੂੰ ਖਾਣ ਨਾਲ ਤੁਸੀਂ ਸਰਦੀ ਤੋਂ ਬਚ ਸਕਦੇ ਹੋ :

ਹਰੀਆਂ ਸਬਜ਼ੀਆਂ

ਸਰਦੀਆਂ ਦੇ ਮੌਸਮ ਵਿੱਚ ਹਰੀਆਂ ਸਬਜ਼ੀਆਂ ਬਹੁਤ ਜ਼ਿਆਦਾ ਮਿਲਦੀਆਂ ਹਨ, ਜਿਵੇਂ ਪਾਲਕ, ਮੇਥੀ, ਸੋਇਆ, ਗੋਭੀ। ਇਨ੍ਹਾਂ ਹਰੀਆਂ ਸਬਜ਼ੀਆਂ ਵਿੱਚ ਵਿਟਾਮਿਨ-ਏ ਅਤੇ ਵਿਟਾਮਿਨ-ਸੀ ਪਾਏ ਜਾਂਦੇ ਹਨ, ਜੋ ਸਾਡੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਅਤੇ ਇਨਫੈਕਸ਼ਨ ਨਾਲ ਲੜਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ।

ਡ੍ਰਾਈਫਰੂਟਸ

ਸਰਦੀ ਦੇ ਮੌਸਮ ’ਚ ਸਾਨੂੰ ਡ੍ਰਾਈਫਰੂਟਸ ਦਾ ਸੇਵਨ ਕਰਨਾ ਚਾਹੀਦਾ ਹੈ। ਡ੍ਰਾਈਫਰੂਟਸ ਜਿਵੇਂ ਖਜੂਰ, ਨਟਜ਼, ਮੂੰਗਫਲੀ, ਬਦਾਮ, ਨਾਰੀਅਲ ਤੇ ਤੇਲ ਦੇ ਬੀਜ ਆਦਿ ਹਨ, ਜੋ ਮੈਗਨੀਸ਼ੀਅਮ ਅਤੇ ਜ਼ਿੰਕ ਵਰਗੇ ਪੋਸ਼ਕ ਤੱਤਾਂ ਦੀ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ।

ਜੜ੍ਹ ਵਾਲੀਆਂ ਸਬਜ਼ੀਆਂ

ਸਰਦੀਆਂ ਦਾ ਮੌਸਮ ਜੜ੍ਹ ਵਾਲੀਆਂ ਸਬਜ਼ੀਆਂ ਲਈ ਜਾਣਿਆ ਜਾਂਦਾ ਹੈ। ਇਸ ਮੌਸਮ ਵਿੱਚ ਗਾਜਰ, ਸ਼ਲਗਮ, ਸ਼ਕਰਕੰਦ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਤੇ ਗਰਮੀ ਮਿਲਦੀ ਹੈ।

ਮੂੰਗਫਲੀ

ਸਰਦੀਆਂ ਦੇ ਮੌਸਮ ’ਚ ਮੂੰਗਫਲੀ ਬਾਜ਼ਾਰ ’ਚ ਹਰ ਜਗ੍ਹਾ ਦੇਖਣ ਨੂੰ ਮਿਲਦੀ ਹੈ। ਮੂੰਗਫਲੀ ’ਚ ਬਹੁਤ ਸਾਰੇ ਪੋਸ਼ਕ ਤੱਤ ਹੁੰਦੇ ਹਨ, ਜੋ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਹਨ। ਮੂੰਗਫਲੀ ਦੀ ਵਰਤੋਂ ਕਰਨ ਨਾਲ ਸਾਡਾ ਸਰੀਰ ਗਰਮ ਰਹਿੰਦਾ ਹੈ ਅਤੇ ਇਸ ਦੇ ਨਾਲ-ਨਾਲ ਇਹ ਦਿਲ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ।

ਇਹ ਵੀ ਪੜ੍ਹੋ :ਧਰਮਕੋਟ ‘ਚ ਬੱਸ ਅਤੇ ਜੀਪ ਦੀ ਅਚਾਨਕ ਹੋਈ ਜ਼ੋਰਦਾਰ ਟੱ/ਕਰ, ਡੂੰਘੀ ਖੱਡ ਵਿੱਚ ਜਾ ਡਿੱਗੀ ਬੱਸ….

ਮਸਾਲੇ

ਅਦਰਕ, ਜੀਰਾ, ਦਾਲਚੀਨੀ ਉਹ ਮਸਾਲੇ ਹਨ, ਜੋ ਸਰਦੀਆਂ ਦੇ ਮੌਸਮ ‘ਚ ਨਿਯਮਿਤ ਰੂਪ ‘ਚ ਵਰਤੇ ਜਾਣੇ ਚਾਹੀਦੇ ਹਨ। ਇਹ ਸਾਡੇ ਸਰੀਰ ਦਾ ਤਾਪਮਾਨ ਵਧਾਉਂਦੇ ਹਨ। ਇਸ ਦੇ ਨਾਲ ਇਹ ਮਸਾਲੇ ਹਾਜ਼ਮੇ ਨੂੰ ਵੀ ਠੀਕ ਰੱਖਦੇ ਹਨ। ਸਰਦੀਆਂ ‘ਚ ਅਦਰਕ ਦੀ ਵਰਤੋਂ ਕਰਨ ਨਾਲ ਗਲੇ ਦੀ ਖਰਾਸ਼ ਜਾਂ ਬਲਗਮ ਤੋਂ ਰਾਹਤ ਮਿਲਦੀ ਹੈ।

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਸਰਦੀਆਂ ਦੇ ਮੌਸਮ ‘ਚ ਠੰਡ ਤੋਂ ਬਚਣ ਲਈ ਜ਼ਰੂਰ ਖਾਓ ਇਹ ਚੀਜ਼ਾਂ, ਨਹੀਂ ਹੋਵੇਗੀ ਕੋਈ ਬੀਮਾਰੀ ! appeared first on Daily Post Punjabi.

ਸਰਦੀਆਂ ‘ਚ ਸਕਿਨ ਨੂੰ Glowing ਤੇ Hydrated ਰੱਖਣ ਲਈ ਕੁਝ ਵਧੀਆ ਟਿਪਸ !
ਸਰਦੀਆਂ ‘ਚ ਹਰ ਕਿਸੇ ਨੂੰ Dry Skin ਦੀ Problem ਰਹਿੰਦੀ ਹੈ, ਸਹੀ ਹਾਈਡ੍ਰੇਸ਼ਨ ਕਿਸੇ ਵੀ ਚੰਗੀ Skincare Routine ਦੀ ਨੀਂਹ ਹੁੰਦੀ ਹੈ, ਪਰ ਸਰਦੀਆਂ ਦੇ ਮਹੀਨਿਆਂ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਜਦੋਂ ਹਵਾ ਖੁਸ਼ਕ ਹੁੰਦੀ ਹੈ, ਤੁਹਾਡੀ Skin ਜ਼ਿਆਦਾ ਤੇਜ਼ੀ ਨਾਲ Dry ਹੋਣ ਲੱਗ ਜਾਂਦੀ ਹੈ, ਇਸੇ ਲਈ ਅਜੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸਰਦੀਆਂ ‘ਚ ਵੀ ਆਪਣੀ Skin ਨੂੰ Glowing ਤੇ Hydrated ਰੱਖ ਸਕਦੇ ਹੋ..

ਬਹੁਤ ਸਾਰਾ ਪਾਣੀ ਪੀਓ

ਹਾਲਾਂਕਿ ਜਦੋਂ ਬਾਹਰ ਠੰਡਾ ਹੁੰਦਾ ਹੈ ਤਾਂ ਪਾਣੀ ਪੀਣ ਬਾਰੇ ਭੁੱਲਣਾ ਆਸਾਨ ਹੁੰਦਾ ਹੈ, ਪਰ ਅੰਦਰੂਨੀ ਤੌਰ ‘ਤੇ ਹਾਈਡਰੇਟਿਡ ਰਹਿਣ ਲਈ ਪਾਣੀ ਪੀਨਾ ਜ਼ਰੂਰੀ ਹੁੰਦਾ ਹੈ। ਪ੍ਰਤੀ ਦਿਨ ਘੱਟੋ-ਘੱਟ 8 ਗਲਾਸ ਪਾਣੀ ਪੀਓ।

ਸਕਿਨਕੇਅਰ

ਸਰਦੀਆਂ ਦੇ ਮਹੀਨਿਆਂ ਦੌਰਾਨ ਵਧੇਰੇ ਨਮੀ ਦੇਣ ਵਾਲੇ ਸਕਿਨਕੇਅਰ Products ਜਿਵੇ ਸੀਰਮ, ਤੇਲ ਅਤੇ ਕ੍ਰੀਮਾਂ ਦੀ ਵਰਤੋਂ ਕਰੋ | ਇਹ ਨੁਸਖਾ ਚਮੜੀ ਨੂੰ ਬਹੁਤ ਜ਼ਿਆਦਾ ਖੁਸ਼ਕ ਹੋਣ ਤੋਂ ਰੋਕਦੇ ਹਨ।

ਆਪਣੀ Diet ਅਤੇ Lifestyle ‘ਤੇ ਧਿਆਨ ਦੀਓ

ਤੁਸੀਂ ਕੀ ਖਾਂਦੇ ਹੋ ਅਤੇ ਤੁਸੀਂ ਆਪਣੇ ਸਰੀਰ ਦੀ ਦੇਖਭਾਲ ਕਿਵੇਂ ਕਰਦੇ ਹੋ ਇਹ ਵੀ ਤੁਹਾਡੀ ਚਮੜੀ ਦੀ ਸਿਹਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਰਦੀਆਂ ਦੇ ਦੌਰਾਨ, ਤੁਸੀਂ ਆਰਾਮਦਾਇਕ ਭੋਜਨਾਂ ਦੀ ਇੱਛਾ ਕਰ ਸਕਦੇ ਹੋ ਜੋ fats ਅਤੇ sugars ਨਾਲ ਭਰਪੂਰ ਹੁੰਦੇ ਹਨ।

Skin ਲਈ ਸੁਪਰਫੂਡ

ਆਪਣੀ ਖੁਰਾਕ ਵਿੱਚ ਵਧੇਰੇ ਓਮੇਗਾ -3- ਭੋਜਨ ਜਿਵੇਂ ਕਿ ਅਖਰੋਟ, ਬਦਾਮ ਤੇ flaxseed ਨੂੰ ਸ਼ਾਮਲ ਕਰੋ। ਇਹ ਸਿਹਤਮੰਦ ਫੂਡ ਤੁਹਾਡੀ ਚਮੜੀ ਨੂੰ Glowing ਬਣਾਈ ਰੱਖਣ ਵਿੱਚ ਮਦਦ ਕਰਦੇ ਹਨ, ਤੇ Skin ਨੂੰ ਖੁਸ਼ਕ ਹੋਣ ਤੋਂ ਰੋਕਦੇ ਹਨ। ਇਸ ਤੋਂ ਇਲਾਵਾ, ਵਿਟਾਮਿਨ ਸੀ ਤੇ ਵਿਟਾਮਿਨ ਈ ਨਾਲ ਭਰਪੂਰ ਚੀਜ਼ ਜਿਵੇਂ ਕੀ ਸੰਤਰਾ, ਸਟ੍ਰਾਬੇਰੀ, ਸੂਰਜਮੁਖੀ ਦੇ ਬੀਜ ਅਤੇ ਪਾਲਕ ਖਾਓ। ਇਹ ਭੋਜਨ ਕੋਲੇਜਨ ਨਾਲ ਭਰਪੂਰ ਹੁੰਦੇ ਹਨ।

ਇਹ ਵੀ ਪੜ੍ਹੋ : ਏਅਰ ਇੰਡੀਆ ਦੀ 25 ਸਾਲਾ ਪਾਇਲਟ ਨੇ ਦਿੱਤੀ ਜਾਨ, ਪੁਲਿਸ ਨੇ ਮ੍ਰਿਤਕਾ ਦੇ ਪ੍ਰੇਮੀ ਨੂੰ ਕੀਤਾ ਗ੍ਰਿਫ਼ਤਾਰ

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਸਰਦੀਆਂ ‘ਚ ਸਕਿਨ ਨੂੰ Glowing ਤੇ Hydrated ਰੱਖਣ ਲਈ ਕੁਝ ਵਧੀਆ ਟਿਪਸ ! appeared first on Daily Post Punjabi.