Health problems home remedies Archives - Daily Post Punjabi

ਖ਼ੰਘ-ਜ਼ੁਕਾਮ ਹੋਵੇ ਜਾਂ ਬਦਹਜ਼ਮੀ, ਹਰ ਸਮੱਸਿਆ ਦਾ ਹਲ ਹਨ ਇਹ ਦੇਸੀ ਨੁਸਖ਼ੇ
Health problems home remedies: ਸਿਹਤ ਸਮੱਸਿਆਵਾਂ ਦੀ ਚਿੰਤਾ ਕੀਤੇ ਬਿਨਾਂ ਨਿਡਰ ਹੋ ਕੇ ਕੌਣ ਨਹੀਂ ਜਿਉਣਾ ਚਾਹੁੰਦਾ? ਇਸ ਦੇ ਲਈ ਅਸੀਂ ਸਾਰੇ ਜੀਵਨ ਸ਼ੈਲੀ ‘ਚ ਚੰਗੀਆਂ ਆਦਤਾਂ ਨੂੰ ਸ਼ਾਮਲ ਕਰਕੇ ਇੱਕ ਸਿਹਤਮੰਦ ਜੀਵਨ ਜਿਊਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਇਸ ਦੇ ਬਾਵਜੂਦ ਬਦਹਜ਼ਮੀ, ਤਣਾਅ, ਦੰਦਾਂ ਦਾ ਦਰਦ, ਜੋੜਾਂ ‘ਚ ਦਰਦ ਵਰਗੀਆਂ ਸਮੱਸਿਆਵਾਂ ਘੇਰ ਲੈਂਦੀਆਂ ਹਨ। ਕੁਝ ਲੋਕ ਤਾਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਜ਼ਿਆਦਾ ਦਵਾਈ ਖਾਣ ਨਾਲ ਲੀਵਰ ਅਤੇ ਕਿਡਨੀ ‘ਤੇ ਅਸਰ ਪੈਂਦਾ ਹੈ। ਅਜਿਹੇ ‘ਚ ਅੱਜ ਤੁਸੀਂ ਕੁਝ ਘਰੇਲੂ ਨੁਸਖਿਆਂ ਨੂੰ ਅਜ਼ਮਾ ਕੇ ਇਨ੍ਹਾਂ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਡੇਲੀ ਰੁਟੀਨ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਨਜਿੱਠਣ ਲਈ ਕੁਝ ਆਯੁਰਵੈਦਿਕ ਨੁਸਖੇ…

Health problems home remedies

ਭੋਜਨ ਦੇ ਨਾਲ ਸਲਾਦ ਦੇ ਰੂਪ ‘ਚ ਟਮਾਟਰ ‘ਤੇ ਸੇਂਦਾ ਨਮਕ ਪਾ ਕੇ ਖਾਓ। ਇਸ ਨਾਲ ਬਦਹਜ਼ਮੀ, ਗੈਸ ਅਤੇ ਕਬਜ਼ ਤੋਂ ਛੁਟਕਾਰਾ ਮਿਲੇਗਾ।

ਇਕ ਗਲਾਸ ਕੋਸੇ ਪਾਣੀ ‘ਚ 1 ਚਮਚ ਸ਼ਹਿਦ ਮਿਲਾ ਕੇ ਗਾਰਗਲ ਕਰੋ। ਦਿਨ ‘ਚ ਘੱਟ ਤੋਂ ਘੱਟ 2 ਵਾਰ ਨਿਯਮਿਤ ਅਜਿਹਾ ਕਰੋ। ਇਸ ਨਾਲ ਦੰਦਾਂ ਦਾ ਦਰਦ ਵੀ ਘੱਟ ਹੋਵੇਗਾ ਅਤੇ ਸੈਂਸੀਟੀਵਿਟੀ ਤੋਂ ਵੀ ਰਾਹਤ ਮਿਲੇਗੀ।

ਰੋਜ਼ਾਨਾ ਮੁੱਠੀਭਰ ਭੁੱਜੇ ਛੋਲਿਆਂ ‘ਚ ਗੁੜ ਮਿਲਾ ਕੇ ਖਾਓ। ਇਸ ‘ਚ ਵਿਟਾਮਿਨ ਬੀ6 ਹੁੰਦਾ ਹੈ ਜੋ ਯਾਦਦਾਸ਼ਤ ਵਧਾਉਣ ‘ਚ ਮਦਦ ਕਰਦਾ ਹੈ।

ਸਵੇਰੇ 1 ਗਲਾਸ ਕੋਸਾ ਪਾਣੀ ਪੀਣ ਨਾਲ ਸਰੀਰ ਡੀਟੌਕਸਫਾਈ ਹੁੰਦਾ ਹੈ ਅਤੇ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਹ ਨਵੇਂ ਖੂਨ ਦੇ ਸੈੱਲਾਂ ਦੇ ਨਾਲ-ਨਾਲ ਮਾਸਪੇਸ਼ੀ ਸੈੱਲਾਂ ਦੇ ਗਠਨ ‘ਚ ਸੁਧਾਰ ਕਰਦਾ ਹੈ।

ਰੋਜ਼ਾਨਾ ਰੋਜ਼ ਰੋਟੀ ‘ਤੇ ਇਕ ਚੱਮਚ ਘਿਓ ਖਾਣ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ ਅਤੇ ਵਾਲ ਝੜਨ ਦੀ ਸਮੱਸਿਆ ਵੀ ਦੂਰ ਹੁੰਦੀ ਹੈ।

ਛਾਤੀ ‘ਚ ਜਲਣ, ਐਸੀਡਿਟੀ ਹੋਣ ‘ਤੇ ਗੁੜ ਅਤੇ ਜੀਰੇ ਦਾ ਪਾਣੀ ਪੀਓ। ਇਸ ਨਾਲ ਤੁਹਾਡੀ ਸਮੱਸਿਆ ਦਾ ਜਲਦੀ ਹੀ ਹੱਲ ਹੋ ਜਾਵੇਗਾ।

ਤਣਾਅ, ਚਿੜਚਿੜਾਪਨ ਜਾਂ ਮੂਡ ਖਰਾਬ ਹੋਵੇ ਤਾਂ ਮੁੱਠੀ ਭਰ ਕਾਜੂ ਖਾਓ। ਇਸ ਨਾਲ ਮਨ ਨੂੰ ਆਰਾਮ ਮਿਲੇਗਾ ਅਤੇ ਤੁਹਾਡਾ ਮੂਡ ਜਲਦੀ ਠੀਕ ਹੋ ਜਾਵੇਗਾ।

1/2 ਚਮਚ ਸ਼ਹਿਦ ‘ਚ ਇੱਕ ਚੁਟਕੀ ਇਲਾਇਚੀ ਪਾਊਡਰ ਅਤੇ ਨਿੰਬੂ ਦਾ ਰਸ ਮਿਲਾਓ। ਇਸ ਸਿਰਪ ਨੂੰ ਦਿਨ ‘ਚ ਘੱਟੋ-ਘੱਟ 2 ਵਾਰ ਲਓ। ਇਸ ਨਾਲ ਸਰਦੀ-ਖ਼ੰਘ, ਜ਼ੁਕਾਮ, ਬਲਗਮ ਤੋਂ ਰਾਹਤ ਮਿਲੇਗੀ।

ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਹਲਦੀ ਵਾਲਾ ਦੁੱਧ ਪੀਓ। ਇਸ ਦੇ ਐਂਟੀਆਕਸੀਡੈਂਟ, ਐਂਟੀ-ਵਾਇਰਲ, ਐਂਟੀਬੈਕਟੀਰੀਅਲ ਗੁਣ ਇਮਿਊਨਿਟੀ ਵਧਾਉਂਦੇ ਹਨ ਅਤੇ ਬਿਮਾਰੀਆਂ ਤੋਂ ਬਚਾਅ ਕਰਦੇ ਹਨ।

ਬਰੈਂਡੀ ਸਰੀਰ ਗਰਮ ਰੱਖਦੀ ਹੈ ਅਤੇ ਸ਼ਹਿਦ ਦੇ ਐਂਟੀ-ਇੰਫਲੇਮੇਸ਼ਨ ਗੁਣ ਸੋਜ ਨੂੰ ਘੱਟ ਕਰਦੀ ਹੈ। ਸਰਦੀਆਂ ‘ਚ ਦੋਵਾਂ ਨੂੰ ਇਕੱਠੇ ਲੈਣ ਨਾਲ ਜੋੜਾਂ ਦਾ ਦਰਦ ਨਹੀਂ ਹੁੰਦਾ।

ਅਦਰਕ, ਤੁਲਸੀ, ਸ਼ਹਿਦ/ਗੁੜ, ਕਾਲੀ ਮਿਰਚ ਵਾਲੀ ਚਾਹ ਦਾ ਸੇਵਨ ਸਰਦੀਆਂ ‘ਚ ਹੋਣ ਵਾਲੀਆਂ ਸਮੱਸਿਆਵਾਂ ਤੋਂ ਬਚਾਉਣ ‘ਚ ਮਦਦ ਕਰਦਾ ਹੈ।

ਲਗਾਤਾਰ ਖੰਘ ਦੇ ਨਾਲ ਬਲਗਮ ਦੀ ਸਮੱਸਿਆ ਰਹਿੰਦੀ ਹੈ ਤਾਂ ਦੇਸੀ ਘਿਓ ‘ਚ 1/2 ਚਮਚ ਕਾਲੀ ਮਿਰਚ ਮਿਲਾ ਕੇ ਖਾਓ। ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।

The post ਖ਼ੰਘ-ਜ਼ੁਕਾਮ ਹੋਵੇ ਜਾਂ ਬਦਹਜ਼ਮੀ, ਹਰ ਸਮੱਸਿਆ ਦਾ ਹਲ ਹਨ ਇਹ ਦੇਸੀ ਨੁਸਖ਼ੇ appeared first on Daily Post Punjabi.

ਛੋਟੇ ਪਰ ਬਹੁਤ ਕੰਮ ਦੇ ਇਹ ਘਰੇਲੂ ਨੁਸਖ਼ੇ, ਸਿਰਦਰਦ ਤੋਂ ਲੈ ਕੇ ਅਨਿੰਦ੍ਰਾ ਦੀ ਕਰ ਦੇਣਗੇ ਛੁੱਟੀ
Health problems home remedies: ਭੱਜ ਦੌੜ ਭਰੀ ਜ਼ਿੰਦਗੀ ਦੇ ਕਾਰਨ ਅੱਜ ਕੱਲ੍ਹ ਹਰ ਕੋਈ ਸਿਰਦਰਦ, ਕਬਜ਼, ਐਸਿਡਿਟੀ, ਹੱਥਾਂ-ਪੈਰਾਂ ‘ਚ ਦਰਦ ਜਿਹੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨਾਲ ਘਿਰਿਆ ਰਹਿੰਦਾ ਹੈ। ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ 90% ਲੋਕ ਪੈਨਕਿੱਲਰਸ ਜਾਂ ਹੋਰ ਦਵਾਈਆਂ ਦਾ ਸਹਾਰਾ ਲੈਂਦੇ ਹਨ ਪਰ ਦਵਾਈਆਂ ਦਾ ਜ਼ਿਆਦਾ ਸੇਵਨ ਵੀ ਸਰੀਰ ਨੂੰ ਬਿਮਾਰੀਆਂ ਦਾ ਘਰ ਬਣਾ ਸਕਦਾ ਹੈ। ਅਜਿਹੇ ‘ਚ ਤੁਸੀਂ ਛੋਟੀ-ਮੋਟੀ ਸਿਹਤ ਸਮੱਸਿਆਵਾਂ ਲਈ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਸਮੱਸਿਆਵਾਂ ਦੇ ਘਰੇਲੂ ਨੁਸਖ਼ਿਆਂ ਬਾਰੇ ਦੱਸਾਂਗੇ ਜਿਸ ਨਾਲ ਤੁਹਾਨੂੰ ਹਰ ਦਿਨ ਨਜਿੱਠਣਾ ਪੈਂਦਾ ਹੈ। ਦਾਦੀ ਨਾਨੀ ਦੇ ਇਹ ਪ੍ਰਭਾਵਸ਼ਾਲੀ ਨੁਸਖੇ ਤੁਹਾਡੀ ਸਮੱਸਿਆ ਨੂੰ ਨਾ ਸਿਰਫ ਦੂਰ ਕਰਨਗੇ ਬਲਕਿ ਤੁਹਾਨੂੰ ਡਾਕਟਰ ਤੋਂ ਦੂਰ ਰੱਖਣ ‘ਚ ਵੀ ਸਹਾਇਤਾ ਕਰਨਗੇ।

Health problems home remedies

ਨੀਂਦ ਨਾ ਆਉਣ ‘ਤੇ ਸੌਣ ਤੋਂ ਪਹਿਲਾਂ ਹਥੇਲੀਆਂ ਅਤੇ ਪੈਰਾਂ ਦੇ ਤਲੀਆਂ ਨੂੰ ਗੁਣਗੁਣੇ ਜੈਤੂਨ ਜਾਂ ਸਰ੍ਹੋਂ ਦੇ ਤੇਲ ਨਾਲ ਮਾਲਸ਼ ਕਰੋ। ਇਸ ਨਾਲ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ ਅਤੇ ਥਕਾਵਟ ਅਤੇ ਇਨਸੌਮਨੀਆ ਦੀ ਸਮੱਸਿਆ ਦੂਰ ਹੁੰਦੀ ਹੈ ਜਿਸ ਨਾਲ ਚੰਗੀ ਨੀਂਦ ਆਉਂਦੀ ਹੈ।

ਕਬਜ਼ ਦੀ ਸਮੱਸਿਆ ਹੋਣ ‘ਤੇ ਭੋਜਨ ਤੋਂ ਬਾਅਦ ਚੁਟਕੀ ਭਰ ਅਜਵਾਇਣ ਖਾਓ ਅਤੇ ਘੱਟੋ-ਘੱਟ ਅੱਧੇ ਘੰਟੇ ਬਾਅਦ ਗੁਣਗੁਣਾ ਪਾਣੀ ਪੀਓ। ਇਸ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

ਇਕ ਟੱਬ ‘ਚ ਠੰਡਾ ਪਾਣੀ ਨਾਲ ਭਰ ਕੇ ਇਸ ‘ਚ ਨਮਕ ਪਾਓ। ਇਸ ‘ਚ ਆਪਣੇ ਪੈਰਾਂ ਨੂੰ ਕੁਝ ਮਿੰਟਾਂ ਲਈ ਡੁਬੋ ਦਿਓ। ਫਿਰ ਥੋੜ੍ਹੀ ਦੇਰ ਲਈ ਬਾਹਰ ਕੱਢ ਲਓ ਅਤੇ ਆਪਣੇ ਪੈਰਾਂ ਨੂੰ ਫਿਰ ਡੁਬੋਓ। ਇਹ ਦਿਨ ‘ਚ 2 ਵਾਰ ਕਰੋ। ਦਿਨ ‘ਚ 2 ਵਾਰ ਮੁਲਤਾਨੀ ਮਿੱਟੀ ਦਾ ਪੇਸਟ ਲਗਾਉਣ ਨਾਲ ਵੀ ਪੈਰਾਂ ਦੀ ਜਲਣ ਦੂਰ ਹੋ ਜਾਂਦੀ ਹੈ।

ਮੂੰਹ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਤੁਲਸੀ ਦੇ ਪੱਤੇ ਧੋ ਕੇ ਦਿਨ ‘ਚ 2-3 ਵਾਰ ਚਬਾਓ। ਇਸ ਨਾਲ ਕੁਝ ਦਿਨਾਂ ‘ਚ ਹੀ ਮੂੰਹ ਦੇ ਛਾਲੇ ਠੀਕ ਹੋ ਜਾਣਗੇ।

ਖਾਣੇ ਤੋਂ ਬਾਅਦ ਅਦਰਕ ਅਤੇ ਨਿੰਬੂ ਦੀਆਂ ਕੁੱਝ ਬੂੰਦਾਂ ਮਿਕਸ ਕਰ ਲਓ। ਇਹ ਸੋਜ ਅਤੇ ਛਾਤੀ ਦੀ ਜਲਣ ਨੂੰ ਰੋਕਦਾ ਹੈ। ਨਾਲ ਹੀ ਪਾਚਨ ਪ੍ਰਣਾਲੀ ਵੀ ਠੀਕ ਰਹਿੰਦੀ ਹੈ।

ਮੇਥੀ ਦੇ ਬੀਜ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਇਸ ਤੋਂ ਬਾਅਦ ਸਵੇਰੇ ਇਸ ਨੂੰ ਪੀਸ ਕੇ ਇਸ ‘ਚ 1 ਚੱਮਚ ਸ਼ਹਿਦ ਮਿਲਾਓ। ਦਿਨ ‘ਚ ਇਸ ਨੂੰ 2 ਵਾਰ ਲਓ। ਇਸ ਨਾਲ ਤੁਹਾਨੂੰ PCOD ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ।

ਲੋਕ ਅਕਸਰ ਸਿਰਦਰਦ ‘ਚ ਪੈਨਕਿੱਲਰਸ ਵੱਲ ਦੌੜਦੇ ਹਨ ਪਰ 1 ਕੱਪ ਪੁਦੀਨੇ ਵਾਲੀ ਚਾਹ ਪੀਣ ਨਾਲ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ। ਤੁਸੀਂ ਪੁਦੀਨੇ ਦੇ ਤੇਲ ਨਾਲ ਮਾਲਸ਼ ਵੀ ਕਰ ਸਕਦੇ ਹੋ।

ਹਲਦੀ ਇਕ ਮਹੱਤਵਪੂਰਣ ਦਵਾਈ ਹੈ ਜੋ ਕਿ ਭਾਰਤੀ ਰਸੋਈ ‘ਚ ਭੋਜਨ ਦਾ ਸੁਆਦ ਵਧਾਉਣ ਲਈ ਵਰਤੀ ਜਾਂਦੀ ਹੈ। ਉੱਥੇ ਹੀ ਕੁਝ ਲੋਕ ਜ਼ਖਮੀ ਹੋਣ ‘ਤੇ ਹਲਦੀ ਦੀ ਪੱਟੀ ਵੀ ਲਗਾਉਂਦੇ ਹਨ ਜੋ ਕਿ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵੀ ਸਹੀ ਹੈ।

ਸੌਂਫ ਨੂੰ ਚਬਾਉਣ ਜਾਂ ਇਸ ਨੂੰ ਚਾਹ ‘ਚ ਪਾ ਕੇ ਪੀਣ ਨਾਲ ਐਸਿਡਿਟੀ, ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਪੁਦੀਨੇ ਦੇ ਪੱਤੇ ਚਬਾਓ ਜਾਂ ਪਾਣੀ ‘ਚ ਨਿੰਬੂ ਪੀਸਿਆ ਹੋਇਆ ਪੁਦੀਨਾ ਅਤੇ ਕਾਲਾ ਨਮਕ ਮਿਲਾ ਕੇ ਪੀਓ।

1 ਗਲਾਸ ਚੁਕੰਦਰ ਦੇ ਜੂਸ ‘ਚ 1 ਚਮਚ ਸ਼ਹਿਦ ਮਿਲਾ ਕੇ ਰੋਜ਼ ਪੀਣ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋ ਜਾਂਦੀ ਹੈ ਜਿਸ ਨਾਲ ਅਨੀਮੀਆ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।

1 ਛੋਟੀ ਇਲਾਇਚੀ, 3-4 ਕਾਲੀ ਮਿਰਚ, 1 ਇੰਚ ਅਦਰਕ ਦਾ ਟੁਕੜਾ, 4-5 ਤੁਲਸੀ ਦੇ ਪੱਤੇ ਨੂੰ ਪਾਣੀ ‘ਚ ਚੰਗੀ ਤਰ੍ਹਾਂ ਉਬਾਲ ਕੇ ਕਾੜਾ ਬਣਾ ਲਓ। ਦਿਨ ‘ਚ 1 ਵਾਰ ਇਸ ਦਾ ਸੇਵਨ ਕਰੋ। ਇਸਦੇ ਨਾਲ ਤੁਸੀਂ ਸਰਦੀ-ਖੰਘ, ਜ਼ੁਕਾਮ ਅਤੇ ਬੈਕਟਰੀਅਲ ਇੰਫੈਕਸ਼ਨ ਤੋਂ ਬਚੇ ਰਹੋਗੇ।

ਗਲੇ ਦੀ ਖਰਾਸ਼ ਤੋਂ ਛੁਟਕਾਰਾ ਪਾਉਣ ਲਈ ਸਵੇਰੇ-ਸਵੇਰੇ ਸੌਂਫ ਚਬਾਓ। ਇਸ ਨਾਲ ਗਲ਼ੇ ਦੇ ਖ਼ਰਾਸ਼, ਗਲ਼ੇ ਦੇ ਦਰਦ ਅਤੇ ਗਲੇ ਦੇ ਹਲਕੀ-ਫੁਲਕੀ ਸੋਜ ਖ਼ਤਮ ਹੋ ਜਾਵੇਗੀ।

The post ਛੋਟੇ ਪਰ ਬਹੁਤ ਕੰਮ ਦੇ ਇਹ ਘਰੇਲੂ ਨੁਸਖ਼ੇ, ਸਿਰਦਰਦ ਤੋਂ ਲੈ ਕੇ ਅਨਿੰਦ੍ਰਾ ਦੀ ਕਰ ਦੇਣਗੇ ਛੁੱਟੀ appeared first on Daily Post Punjabi.