health worker Archives - Daily Post Punjabi

ਜੇਲ ‘ਚ ਕੋਰੋਨਾ ਜਾਂਚ ਲਈ ਪਹੁੰਚੇ ਸਿਹਤ ਕਰਮਚਾਰੀ ਦੀ ਤਲਾਸ਼ੀ ਲੈਣ ‘ਤੇ ਪੁਲਿਸ ਦੇ ਉੱਡੇ ਹੋਸ਼
drug pills health worker ferozepur jail: ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ‘ਚ ਉਸ ਸਮੇਂ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਕੋਰੋਨਾ ਟੈਸਟ ਕਰਨ ਆਏ ਸਿਹਤ ਕਰਮਚਾਰੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਪੁਲਿਸ ਨੇ ਮੌਕੇ ‘ਤੇ ਕਾਰਵਾਈ ਕਰਦੇ ਹੋਏ 6 ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ।

drug pills health worker ferozepur jail

ਇਸ ਸਬੰਧੀ ਥਾਣਾ ਸਿਟੀ ਦੇ ਸਬ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਭੇਜੀ ਸ਼ਿਕਾਇਤ ‘ਚ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਗੁਰਜੰਟ ਸਿੰਘ ਐਲ.ਟੀ. ਜੇਲ੍ਹ ਅੰਦਰ ਕੋਰੋਨਾ ਟੈਸਟ ਕਰਨ ਆਇਆ ਸੀ, ਜਦ ਉਸ ਦੀ ਡਿਊੜੀ ‘ਚ ਕਰਮਚਾਰੀਆਂ ਨੇ ਤਲਾਸ਼ੀ ਕੀਤੀ ਗਈ ਤਾਂ ਉਸ ਕੋਲੋ 94 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਇਹ ਗੋਲੀਆਂ ਹਵਾਲਾਤੀ ਸ਼ੇਖ ਰਿਮਾਜੂਦੀਨ ਉਰਫ ਰਿਆਜ ਤੇ ਕੈਦੀ ਗੌਰਵ ਨੂੰ ਦੇਣੀਆਂ ਸੀ ਅਤੇ ਇਹ ਗੋਲੀਆਂ ਪੈਰੋਲ ‘ਤੇ ਗਏ ਕੈਦੀ ਅਜੇ ਵੱਲੋਂ ਮੋਬਾਇਲ ਫੋਨ ‘ਤੇ ਰਾਬਤਾ ਕਰਕੇ ਗੁਰਜੰਟ ਸਿੰਘ ਨੂੰ ਦਿੱਤੀਆਂ ਸਨ। ਪੁਲਿਸ ਨੇ ਕੈਦੀਆਂ ਸਮੇਤ 6 ਲੋਕਾਂ ‘ਤੇ ਮਾਮਲਾ ਦਰਜ ਕਰ ਦਿੱਤਾ।

The post ਜੇਲ ‘ਚ ਕੋਰੋਨਾ ਜਾਂਚ ਲਈ ਪਹੁੰਚੇ ਸਿਹਤ ਕਰਮਚਾਰੀ ਦੀ ਤਲਾਸ਼ੀ ਲੈਣ ‘ਤੇ ਪੁਲਿਸ ਦੇ ਉੱਡੇ ਹੋਸ਼ appeared first on Daily Post Punjabi.

ਆਜ਼ਾਦੀ ਦਿਹਾੜੇ ‘ਤੇ ਲੋਕਾਂ ਨੇ ਸਿਹਤ ਕਰਮਚਾਰੀਆਂ ਨੂੰ ਕਾਰ ਰੈਲੀ ਕੱਢ ਕੀਤਾ ਸਨਮਾਨਿਤ
ludhiana independence day health workers honored car rally ਲੁਧਿਆਣਾ, (ਤਰਸੇਮ ਭਾਰਦਵਾਜ)-ਸੁਤੰਤਰਤਾ ਦਿਵਸ ਮੌਕੇ ਲੁਧਿਆਣਾ ‘ਚ ਸਿਹਤ ਕਰਮਚਾਰੀਆਂ ਦਾ ਲੋਕਾਂ ਨੇ ਇੱਕ ਵੱਖਰੇ ਅੰਦਾਜ਼ ‘ਚ ਸਨਮਾਨ ਕੀਤਾ।ਕੋਰੋਨਾ ਕਾਲ ਦੌਰਾਨ ਆਪਣੀਆਂ ਸੇਵਾਵਾਂ ਨਿਭਾਉਣ ‘ਤੇ ਸਿਹਤ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਲੋਕਾਂ ਵਲੋਂ ਕਾਰ ਰੈਲੀ ਕੱਢੀ ਗਈ।

ludhiana independence day health workers honored car rally

ਜ਼ਿਲੇ ‘ਚ ਕੋਰੋਨਾ ਦੇ ਵਧਦੇ ਖਤਰੇ ਦੇ ਮੱਦੇਨਜ਼ਰ ਜ਼ਿਲਾ ਪ੍ਰਸ਼ਾਸ਼ਨ ਨੇ ਇਸ ਵਾਰ ਅਜ਼ਾਦੀ ਦਿਹਾੜੇ ‘ਤੇ ਕਿਸੇ ਸਖਸ਼ੀਅਤ ਨੂੰ ਸਨਮਾਨਿਤ ਨਹੀ ਕੀਤਾ।ਇਸ ਸਾਲ ਸ਼ਹਿਰ ਵਾਸੀਆਂ ਨੇ ਇੱਕ ਕਾਰ ਰੈਲੀ ਕੱਢ ਕੇ ਸਿਹਤ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ।ਇਸ ਰੈਲੀ ‘ਚ 20 ਤੋਂ 25 ਕਾਰਾਂ ਸ਼ਾਮਲ ਸਨ।ਜਿਸ ‘ਚ ਪੁਲਸ ਮੁਲਾਜ਼ਿਮਾਂ ਦੀਆਂ ਗੱਡੀਆਂ ਵੀ ਲਗਾਈਆਂ ਗਈਆਂ ਸਨ।ਗੱਡੀਆਂ ਦੀ ਰੈਲੀ ਡੀ.ਐੱਮ.ਸੀ., ਸੀ.ਐੱਮ.ਸੀ. ਕਾਮਨ ਸਿਵਿਲ ਹਸਪਤਾਲ, ਫੋਰਟਿਸ ਹਸਪਤਾਲ ਤੋਂ ਇਲਾਵਾ ਹੋਰ ਹਸਪਤਾਲਾਂ ਦੇ ਬਾਹਰੋਂ ਲੰਘੀਆਂ।ਹਸਪਤਾਲ ਕਰਮੀਆਂ ਨੇ ਬਾਹਰ ਖੜੇ ਹੋ ਕੇ ਇਸ ਰੈਲੀ ‘ਚ ਸ਼ਾਮਲ ਲੋਕਾਂ ਨੂੰ ਨਮਸਕਾਰ ਕੀਤਾ।ਕਮਿਸ਼ਨਰ ਆਫ ਪੁਲਸ ਰਾਕੇਸ਼ ਅਗਰਵਾਲ ਨੇ ਇਸ ਰੈਲੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਰੋਨਾ ਕਾਲ ‘ਚ ਇਸ ਤਰ੍ਹਾਂ ਦਾ ਪ੍ਰੋਗਰਾਮ ਸਿਹਤ ਕਰਮਚਾਰੀਆਂ ਦਾ ਮਨੋਬਲ ਵਧਾਉਂਦਾ ਹੈ ਅਤੇ ਉਨ੍ਹਾਂ ‘ਚ ਸੇਵਾ ਕਰਨ ਦਾ ਜਜਬਾ ਵੱਧਦਾ ਹੈ।

The post ਆਜ਼ਾਦੀ ਦਿਹਾੜੇ ‘ਤੇ ਲੋਕਾਂ ਨੇ ਸਿਹਤ ਕਰਮਚਾਰੀਆਂ ਨੂੰ ਕਾਰ ਰੈਲੀ ਕੱਢ ਕੀਤਾ ਸਨਮਾਨਿਤ appeared first on Daily Post Punjabi.