healthy Blood Deficiency food Archives - Daily Post Punjabi

ਖੂਨ ਦੀ ਕਮੀ ਨਹੀਂ ਹੋਣ ਦੇਣਗੀਆਂ ਇਹ 10 ਚੀਜ਼ਾਂ, ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ
healthy Blood Deficiency food: ਹੈਲਥੀ ਰਹਿਣ ਲਈ ਸਰੀਰ ਨੂੰ ਆਇਰਨ ਦੀ ਲੋੜ ਹੁੰਦੀ ਹੈ। ਇਸੀ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਮਾਤਰਾ ਵੱਧਦੀ ਹੈ। ਹੀਮੋਗਲੋਬਿਨ ਸਾਹ ਦੇ ਨਾਲ ਖਿੱਚੀ ਗਈ ਆਕਸੀਜਨ ਨੂੰ ਪੂਰੇ ਸਰੀਰ ‘ਚ ਪਹੁੰਚਾਉਣ ਦਾ ਕੰਮ ਕਰਦਾ ਹੈ। ਇਸ ਦੀ ਕਮੀ ਨਾਲ ਅਨੀਮੀਆ ਯਾਨੀ ਸਰੀਰ ‘ਚ ਖੂਨ ਦੀ ਕਮੀ ਦਾ ਖ਼ਤਰਾ ਹੋ ਸਕਦਾ ਹੈ। ਵੈਸੇ ਤਾਂ ਆਇਰਨ ਨਾਲ ਭਰਪੂਰ ਚੀਜ਼ਾਂ ਨੂੰ ਡਾਈਟ ‘ਚ ਸ਼ਾਮਲ ਕਰਕੇ ਇਸ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ਆਓ ਅੱਜ ਜਾਣਦੇ ਹਾਂ ਆਇਰਨ ਨਾਲ ਭਰਪੂਰ 10 ਸੁਪਰਫੂਡਜ਼ ਬਾਰੇ…

ਆਇਰਨ ਦੀ ਕਮੀ ਦੇ ਲੱਛਣ

ਥਕਾਵਟ, ਕਮਜ਼ੋਰੀ ਰਹਿਣਾ

ਸਕਿਨ ਦਾ ਪੀਲਾ ਪੈਣਾ

ਸਾਹ ਲੈਣ ‘ਚ ਦਿੱਕਤ

ਬੇਹੋਸ਼ੀ ਆਉਣਾ

ਸਿਰ ਦਰਦ ਰਹਿਣਾ

ਦਿਲ ਦੀ ਧੜਕਣ ਵਧਣਾ

ਛਾਤੀ ‘ਚ ਤੇਜ਼ ਦਰਦ

ਹੱਥ-ਪੈਰ ਠੰਡੇ ਹੋ ਜਾਣਾ

ਵਾਲਾਂ ਦਾ ਝੜਨਾ

ਗਲੇ ‘ਚ ਖਰਾਸ਼ ਅਤੇ ਜੀਭ ‘ਤੇ ਸੋਜ਼ ਆਉਣੀ

healthy Blood Deficiency food

ਚੁਕੰਦਰ: ਚੁਕੰਦਰ ‘ਚ ਆਇਰਨ, ਕੈਲਸ਼ੀਅਮ, ਵਿਟਾਮਿਨ ਆਦਿ ਪੌਸ਼ਟਿਕ ਤੱਤ ਅਤੇ ਐਂਟੀ-ਆਕਸੀਡੈਂਟਸ ਗੁਣ ਭਰਪੂਰ ਹੁੰਦੇ ਹਨ। ਇਸ ਨੂੰ ਖਾਣ ਨਾਲ ਹੀਮੋਗਲੋਬਿਨ ਵਧਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਚੁਕੰਦਰ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰੋ।

ਪਾਲਕ: ਪਾਲਕ ‘ਚ ਆਇਰਨ, ਕੈਲਸ਼ੀਅਮ, ਸੋਡੀਅਮ, ਖਣਿਜ ਨਮਕ, ਕਲੋਰੀਨ, ਫਾਸਫੋਰਸ ਅਤੇ ਪ੍ਰੋਟੀਨ ਵਰਗੇ ਤੱਤ ਭਰਪੂਰ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਆਇਰਨ ਦੀ ਸਹੀ ਮਾਤਰਾ ਮਿਲਦੀ ਹੈ। ਅਜਿਹੇ ‘ਚ ਤੁਸੀਂ ਇਸ ਨੂੰ ਡੇਲੀ ਡਾਇਟ ‘ਚ ਸ਼ਾਮਲ ਕਰਕੇ ਹੀਮੋਗਲੋਬਿਨ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।

ਅਨਾਰ: ਸਰੀਰ ‘ਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਅਨਾਰ ਖਾਣਾ ਬੈਸਟ ਆਪਸ਼ਨ ਹੈ। ਰੋਜ਼ਾਨਾ 1 ਅਨਾਰ ਖਾਣ ਜਾਂ ਇਸ ਦਾ ਜੂਸ ਪੀਣ ਨਾਲ ਅਨੀਮੀਆ ਤੋਂ ਛੁਟਕਾਰਾ ਮਿਲਦਾ ਹੈ।

ਤੁਲਸੀ: ਤੁਲਸੀ ਪੌਸ਼ਟਿਕ ਤੱਤ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਨਿਯਮਿਤ ਰੂਪ ਨਾਲ ਤੁਲਸੀ ਦੇ ਪੱਤੇ ਖਾਣ ਨਾਲ ਜਾਂ ਇਸ ਦੀ ਚਾਹ ਬਣਾਕੇ ਪੀਣ ਨਾਲ ਸਰੀਰ ‘ਚ ਹੀਮੋਗਲੋਬਿਨ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ।

healthy Blood Deficiency food

ਆਂਡਾ: ਆਂਡੇ ਪ੍ਰੋਟੀਨ ਦੇ ਨਾਲ ਵਿਟਾਮਿਨ, ਮਿਨਰਲਜ਼, ਆਇਰਨ, ਵਿਟਾਮਿਨ ਡੀ ਅਤੇ ਕੈਲਸ਼ੀਅਮ ਦਾ ਵਧੀਆ ਸਰੋਤ ਹਨ। ਸਰੀਰ ‘ਚ ਆਇਰਨ ਦੀ ਕਮੀ ਨੂੰ ਰੋਜ਼ਾਨਾ 1 ਆਂਡਾ ਖਾਣ ਨਾਲ ਪੂਰਾ ਕੀਤਾ ਜਾ ਸਕਦਾ ਹੈ।

ਰੈੱਡ ਮੀਟ: ਰੈੱਡ ਮੀਟ ਆਇਰਨ, ਪੋਟਾਸ਼ੀਅਮ, ਵਿਟਾਮਿਨ-ਏ, ਡੀ, ਜ਼ਿੰਕ ਆਦਿ ਨਾਲ ਭਰਪੂਰ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਆਇਰਨ ਦੀ ਕਮੀ ਦੂਰ ਹੋਣ ਦੇ ਨਾਲ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ।

ਅਮਰੂਦ: ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਅਮਰੂਦ ਨੂੰ ਆਪਣੀ ਡੇਲੀ ‘ਚ ਸ਼ਾਮਲ ਕਰੋ। ਇਸ ਨੂੰ ਖਾਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ ਕਿ ਅਮਰੂਦ ਪੂਰੀ ਤਰ੍ਹਾਂ ਪੱਕਿਆ ਹੋਵੇ।

ਦਾਲਾਂ ਅਤੇ ਅਨਾਜ: ਸਾਬਤ ਅਨਾਜ ਅਤੇ ਦਾਲਾਂ ‘ਚ ਆਇਰਨ ਭਰਪੂਰ ਮਾਤਰਾ ‘ਚ ਹੁੰਦਾ ਹੈ। ਇਨ੍ਹਾਂ ਦਾ ਸੇਵਨ ਸਰੀਰ ‘ਚ ਹੀਮੋਗਲੋਬਿਨ ਲੈਵਲ ਨੂੰ ਵਧਾਉਣ ‘ਚ ਮਦਦ ਕਰ ਸਕਦਾ ਹੈ।

ਡ੍ਰਾਈ ਫਰੂਟਸ: ਡ੍ਰਾਈ ਫਰੂਟਸ ਆਇਰਨ ਨਾਲ ਭਰਪੂਰ ਹੁੰਦੇ ਹਨ। ਮਾਹਿਰਾਂ ਅਨੁਸਾਰ ਸਵੇਰੇ ਖਾਲੀ ਪੇਟ ਭਿੱਜੀ ਹੋਈ ਸੌਗੀ ਖਾਣ ਜਾਂ ਇਸ ਦਾ ਪਾਣੀ ਪੀਣ ਨਾਲ ਆਇਰਨ ਦੀ ਕਮੀ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਖਜੂਰ, ਅਖਰੋਟ, ਬਦਾਮ ਆਦਿ ਵੀ ਹੀਮੋਗਲੋਬਿਨ ਵਧਾਉਣ ‘ਚ ਮਦਦ ਕਰਦੇ ਹਨ।

ਫਲ ਅਤੇ ਸਬਜ਼ੀਆਂ: ਸਰੀਰ ‘ਚ ਹੀਮੋਗਲੋਬਿਨ ਵਧਾਉਣ ਲਈ ਹਰੀਆਂ ਸਬਜ਼ੀਆਂ ਅਤੇ ਲਾਲ ਰੰਗ ਦੇ ਫਲ ਖਾਓ। ਇਨ੍ਹਾਂ ‘ਚ ਆਇਰਨ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅਨੀਮੀਆ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ।

The post ਖੂਨ ਦੀ ਕਮੀ ਨਹੀਂ ਹੋਣ ਦੇਣਗੀਆਂ ਇਹ 10 ਚੀਜ਼ਾਂ, ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ appeared first on Daily Post Punjabi.