Healthy Digestive system Archives - Daily Post Punjabi

ਪੇਟ ਦੀਆਂ ਹਰ ਬੀਮਾਰੀਆਂ ਹੋਣਗੀਆਂ ਮਿੰਟਾਂ ‘ਚ ਦੂਰ, ਅਪਣਾਓ ਇਹ 1 ਨੁਸਖਾ !
ਜੇ ਤੁਹਾਡੀ ਸਿਹਤ ਨਹੀਂ ਬਣ ਰਹੀ ਅਤੇ ਵਜ਼ਨ ਨਹੀਂ ਵੱਧ ਰਿਹਾ, ਜੇ ਤੁਹਾਡਾ Digestion ਠੀਕ ਨਹੀਂ ਹੈ, ਬਦਹਜ਼ਮੀ ਦੀ ਪ੍ਰਾਬਲਮ ਤੇ ਐਸੀਡਿਟੀ ਰਹਿੰਦੀ ਹੈ ਤਾਂ ਅਪਣਾਓ ਇਹ ਤਰੀਕਾ :-

1 ਚੱਮਚ ਅਦਰਕ ਦਾ ਰਸ

1 ਚੱਮਚ ਨਿੰਬੂ ਦਾ ਰਸ

1/4 ਚੱਮਚ ਕਾਲਾ ਨਮਕ

5 ਚੁਟਕੀ ਹਿੰਗ

5 ਕਾਲੀ ਮਿਰਚ ਦਾ ਪਾਊਡਰ

ਇਹ ਵੀ ਪੜ੍ਹੋ : ਪੰਜਾਬ ‘ਚ 1 ਜਨਵਰੀ ਤੋਂ ਆਨਲਾਈਨ ਹੋਣਗੀਆਂ ਵੈਰੀਫ਼ਿਕੇਸ਼ਨ ਨਾਲ ਸਬੰਧਤ ਸਾਰੀਆਂ ਸੇਵਾਵਾਾਂ: ਕੈਬਨਿਟ ਮੰਤਰੀ ਅਮਨ ਅਰੋੜਾ

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਇੱਕ ਪਾਊਡਰ ਤਿਆਰ ਕਰ ਲੈਣਾ ਹੈ। ਫਿਰ ਭੋਜਨ ਦੇ ਖਾਣ ਦੇ ਤੁਰੰਤ ਬਾਅਦ ਸਵੇਰੇ ਅਤੇ ਸ਼ਾਮ 1-1 ਚੱਮਚ ਹਲਕੇ ਗੁਣਗੁਣੇ ਪਾਣੀ ਦੇ ਨਾਲ ਇਸ ਦਾ ਸੇਵਨ ਕਰਨਾ ਹੈ।

ਇਸ ਨੁਸਖੇ ਦੀ ਵਰਤੋਂ ਤੁਸੀਂ ਲਗਾਤਾਰ 15 ਦਿਨ ਕਰੋ, ਨਤੀਜਾ ਤੁਸੀਂ ਆਪ ਹੀ ਦੇਖੋਗੇ।z

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਪੇਟ ਦੀਆਂ ਹਰ ਬੀਮਾਰੀਆਂ ਹੋਣਗੀਆਂ ਮਿੰਟਾਂ ‘ਚ ਦੂਰ, ਅਪਣਾਓ ਇਹ 1 ਨੁਸਖਾ ! appeared first on Daily Post Punjabi.

Digestive System ਨੂੰ ਰੱਖਣਾ ਚਾਹੁੰਦੇ ਹੋ ਠੀਕ ਤਾਂ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਲ, ਮਿਲਣਗੇ ਫ਼ਾਇਦੇ
ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਕਈ ਲੋਕ ਅਜਿਹੇ ਹੁੰਦੇ ਹਨ ਜੋ ਖਾਣ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦੇ। ਉਨ੍ਹਾਂ ਨੂੰ ਇਸ ਗੱਲ ਦੀ ਬਿਲਕੁਲ ਵੀ ਚਿੰਤਾ ਨਹੀਂ ਹੁੰਦੀ ਕਿ ਉਹ ਖਾਣ ਵਾਲੀਆਂ ਚੀਜ਼ਾਂ ਦਾ ਉਨ੍ਹਾਂ ਦੀ ਸਿਹਤ ‘ਤੇ ਕੀ ਪ੍ਰਭਾਵ ਪਵੇਗਾ। ਇਸ ਕਾਰਨ ਉਨ੍ਹਾਂ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਵੇਂ ਕਿ ਐਸੀਡਿਟੀ, ਬਦਹਜ਼ਮੀ, ਪੇਟ ਦਰਦ ਅਤੇ ਗੈਸਟਿਕ। ਇਨ੍ਹਾਂ ਸਾਰੀਆਂ ਸਮੱਸਿਆਵਾਂ ਦਾ ਤੁਹਾਡੇ ਪਾਚਨ ਤੰਤਰ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਪਾਚਨ ਪ੍ਰਣਾਲੀ ਸਾਡੇ ਸਰੀਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਹ ਸਰੀਰ ਨੂੰ ਊਰਜਾ ਅਤੇ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਪਾਚਨ ਪ੍ਰਣਾਲੀ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।

If you want to keep the digestive

ਮੇਥੀ: ਮੇਥੀ ਦੇ ਬੀਜ ਤੁਹਾਡੀ ਪਾਚਨ ਪ੍ਰਣਾਲੀ ਲਈ ਵੀ ਚੰਗੇ ਹੁੰਦੇ ਹਨ। ਅਸਲ ਵਿੱਚ, ਮੇਥੀ ਦੇ ਬੀਜ ਇੱਕ ਕੁਦਰਤੀ ਪਾਚਨ ਦੇ ਤੌਰ ਤੇ ਕੰਮ ਕਰ ਸਕਦੇ ਹਨ। ਇਹ ਸਰੀਰ ਵਿੱਚੋਂ ਹਾਨੀਕਾਰਕ ਪਦਾਰਥਾਂ ਨੂੰ ਕੱਢਣ ਵਿੱਚ ਕਾਰਗਰ ਹੁੰਦੇ ਹਨ। ਤੁਸੀਂ ਰੋਜ਼ਾਨਾ ਖਾਲੀ ਪੇਟ ਮੇਥੀ ਦਾ ਪਾਣੀ ਪੀਓ। ਇਸ ਨਾਲ ਤੁਹਾਡਾ ਪਾਚਨ ਤੰਤਰ ਠੀਕ ਰਹੇਗਾ ਅਤੇ ਪੇਟ ‘ਚ ਜਮ੍ਹਾ ਚਰਬੀ ਵੀ ਘੱਟ ਜਾਵੇਗੀ।

ਹਲਦੀ : ਹਲਦੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਭੋਜਨ ਵਿਚ ਰੰਗ ਪਾਉਣ ਤੋਂ ਇਲਾਵਾ, ਹਲਦੀ ਐਂਟੀ-ਫੰਗਲ, ਐਂਟੀ-ਵਾਇਰਲ, ਐਂਟੀ-ਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਹੈ। ਜੇਕਰ ਤੁਸੀਂ ਪਾਚਨ ਕਿਰਿਆ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਇਕ ਗਿਲਾਸ ਪਾਣੀ ‘ਚ ਇਕ ਚੁਟਕੀ ਹਲਦੀ ਪਾਊਡਰ ਮਿਲਾ ਕੇ ਰੋਜ਼ਾਨਾ ਪੀਓ। ਤੁਹਾਨੂੰ ਇਸ ਦਾ ਫਾਇਦਾ ਹੋਵੇਗਾ।

ਅਦਰਕ : ਦਰਦ ਤੋਂ ਰਾਹਤ ਦੇਣ ਦੇ ਨਾਲ-ਨਾਲ ਅਦਰਕ ਤੁਹਾਡੀ ਇਮਿਊਨਿਟੀ ਵਧਾਉਣ ‘ਚ ਵੀ ਮਦਦਗਾਰ ਹੈ। ਇਸ ਦੇ ਨਾਲ ਹੀ ਇਹ ਪਾਚਨ ਤੰਤਰ ਨੂੰ ਵੀ ਤੇਜ਼ ਕਰਦਾ ਹੈ। ਇਸ ਦੇ ਲਈ ਜੇਕਰ ਤੁਸੀਂ ਚਾਹੋ ਤਾਂ ਅਦਰਕ ਦਾ ਛੋਟਾ ਟੁਕੜਾ ਪੀਸ ਕੇ ਇਸ ਦਾ ਜੂਸ ਪੀਓ।

ਚੀਆ ਸੀਡਜ਼: ਚੀਆ ਸੀਡਜ਼ ਨੂੰ ਸਬਜਾ ਬੀਜ ਵੀ ਕਿਹਾ ਜਾਂਦਾ ਹੈ। ਚੀਆ ਦੇ ਬੀਜਾਂ ਵਿੱਚ ਫਾਈਬਰ ਭਰਪੂਰ ਹੁੰਦਾ ਹੈ, ਜੋ ਪਾਚਨ ਨੂੰ ਸੁਧਾਰਨ ਅਤੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ।

ਪਪੀਤਾ : ਜੇਕਰ ਤੁਹਾਨੂੰ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਬਦਹਜ਼ਮੀ, ਗੈਸ ਆਦਿ ਹਨ ਤਾਂ ਤੁਸੀਂ ਆਪਣੀ ਡਾਈਟ ਵਿੱਚ ਪਪੀਤਾ ਸ਼ਾਮਿਲ ਕਰ ਸਕਦੇ ਹੋ। ਪਪੀਤਾ ਫਾਈਬਰ ਅਤੇ ਪ੍ਰੋਟੀਨ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ। ਪਪੀਤਾ ਖਾਨ ਨਾਲ ਪਾਚਨ ਤੰਤਰ ਨੂੰ ਠੀਕ ਰੱਖਿਆ ਜਾ ਸਕਦਾ ਹੈ। ਇਹ ਇੱਕ ਅਜਿਹਾ ਫਲ ਹੈ ਜੋ ਕਿ ਬਾਜ਼ਾਰ ਵਿੱਚ ਆਸਾਨੀ ਨਾਲ ਮਿਲ ਜਾਂਦਾ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post Digestive System ਨੂੰ ਰੱਖਣਾ ਚਾਹੁੰਦੇ ਹੋ ਠੀਕ ਤਾਂ ਡਾਈਟ ‘ਚ ਇਨ੍ਹਾਂ ਚੀਜ਼ਾਂ ਨੂੰ ਕਰੋ ਸ਼ਾਮਲ, ਮਿਲਣਗੇ ਫ਼ਾਇਦੇ appeared first on Daily Post Punjabi.

ਖ਼ਰਾਬ ਤੋਂ ਖ਼ਰਾਬ ਪਾਚਨ ਤੰਤਰ ਨੂੰ ਤੰਦਰੁਸਤ ਕਰਨਗੇ ਇਹ ਆਯੁਰਵੈਦਿਕ ਟਿਪਸ
Healthy Digestive system: ਚੰਗੀ ਸਿਹਤ ਲਈ ਪਾਚਨ ਤੰਤਰ ਦਾ ਵਧੀਆ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਬਿਮਾਰੀਆਂ ਵਿਰੁੱਧ ਲੜਨ ਦੀ ਤਾਕਤ ਮਿਲਣ ਦੇ ਨਾਲ ਇੰਫੈਕਸ਼ਨ ਤੋਂ ਬਚਾਅ ਰਹਿੰਦਾ ਹੈ। ਉੱਥੇ ਹੀ ਇਸ ਦੇ ਉਲਟ ਖ਼ਰਾਬ ਪਾਚਨ ਤੰਤਰ ‘ਚ ਬਦਹਜ਼ਮੀ, ਐਸਿਡਿਟੀ, ਪੇਟ ਦਰਦ ਆਦਿ ਦੀਆਂ ਸਮੱਸਿਆਵਾਂ ਰਹਿੰਦੀਆਂ ਹਨ। ਪਰ ਆਯੁਰਵੈਦ ਦੇ ਅਨੁਸਾਰ ਡੇਲੀ ਰੁਟੀਨ ‘ਚ ਹੈਲਥੀ ਚੀਜ਼ਾਂ ਅਤੇ ਆਦਤਾਂ ਨੂੰ ਅਪਣਾ ਕੇ ਪਾਚਨ ਤੰਤਰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਆਯੁਰਵੈਦਿਕ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰ ਸਕਦੇ ਹੋ।

Healthy Digestive system

ਦਿਨ ਦੀ ਸ਼ੁਰੂਆਤ ‘ਚ ਪੀਓ ਗਰਮ ਪਾਣੀ: ਆਯੁਰਵੈਦ ‘ਚ ਸਵੇਰੇ ਗਰਮ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਖ਼ਾਸ ਤੌਰ ‘ਤੇ ਇਸ ਲਈ ਤਾਂਬੇ ਦੇ ਭਾਂਡੇ ਦੀ ਵਰਤੋਂ ਕਰਨਾ ਲਾਭਦਾਇਕ ਹੋਵੇਗਾ। ਇਸਦੇ ਨਾਲ ਸਰੀਰ ਨੂੰ ਸਾਰੇ ਲੋੜੀਂਦੇ ਮਿਨਰਲਜ਼ ਅਤੇ ਵਿਟਾਮਿਨ ਮਿਲਣਗੇ। ਇਸ ਦੇ ਨਾਲ ਹੀ ਸਰੀਰ ‘ਚ ਮੌਜੂਦ ਗੰਦਗੀ ਨੂੰ ਸਾਫ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੋਵੇਗਾ। ਅਜਿਹੇ ‘ਚ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੋਵੇਗਾ। ਹਰ ਕੋਈ ਦੰਦਾਂ ਨੂੰ ਚਮਕਦਾਰ ਅਤੇ ਤੰਦਰੁਸਤ ਰੱਖਣ ਲਈ ਬੁਰਸ਼ ਕਰਦੇ ਹਨ। ਪਰ ਸਿਹਤਮੰਦ ਪਾਚਨ ਤੰਤਰ ਲਈ ਜੀਭ ਦਾ ਸਾਫ ਹੋਣਾ ਵੀ ਜ਼ਰੂਰੀ ਹੈ। ਨਹੀਂ ਤਾਂ ਜੀਭ ‘ਚ ਪਲ ਰਹੇ ਬੈਕਟੀਰੀਆ ਪੇਟ ‘ਚ ਜਾ ਕੇ ਪਾਚਣ ਤੰਤਰ ਨੂੰ ਖ਼ਰਾਬ ਕਰਨ ਦਾ ਕਾਰਨ ਬਣਦੇ ਹਨ। ਇਸਦੇ ਲਈ ਸਵੇਰੇ ਅਤੇ ਰਾਤ ਨੂੰ ਬੁਰਸ਼ ਕਰਨ ਤੋਂ ਬਾਅਦ ਟੰਗ ਸਕੈਂਪਰ ਨਾਲ ਜੀਭ ਦੀ ਸਫ਼ਾਈ ਕਰੋ। ਇਸ ਨਾਲ ਜੀਭ ‘ਚ ਜਮਾ ਸਾਰੇ ਬੈਕਟੀਰੀਆ ਸਾਫ ਹੋ ਕੇ ਪਾਚਨ ਤੰਤਰ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਮਿਲੇਗੀ।

Healthy Digestive system

ਬਾਸੀ ਅਤੇ ਠੰਡਾ ਭੋਜਨ ਖਾਣ ਤੋਂ ਪਰਹੇਜ਼ ਕਰੋ: ਆਯੁਰਵੈਦ ਦੇ ਅਨੁਸਾਰ ਬਾਸੀ ਅਤੇ ਠੰਡਾ ਭੋਜਨ ਸਾਡੀ ਪਾਚਣ ਤੰਤਰ ਨੂੰ ਖਰਾਬ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਪੇਟ, ਐਸਿਡਿਟੀ, ਬਦਹਜ਼ਮੀ ਆਦਿ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਇਸ ਲਈ ਹਮੇਸ਼ਾ ਗਰਮ ਅਤੇ ਤਾਜ਼ਾ ਭੋਜਨ ਹੀ ਖਾਓ। ਇਸ ਤੋਂ ਇਲਾਵਾ ਮਾਹਰਾਂ ਦੇ ਅਨੁਸਾਰ ਡਿਨਰ ‘ਚ ਠੰਡੀ ਸਮੂਦੀ ਅਤੇ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਪਾਚਨ ਤੰਤਰ ਹੌਲੀ ਹੋਣ ਦੇ ਨਾਲ ਖ਼ਰਾਬ ਹੋ ਸਕਦਾ ਹੈ।

ਲੱਸੀ ਰੱਖੇਗੀ ਤੰਦਰੁਸਤ: ਦਹੀਂ ਤੋਂ ਤਿਆਰ ਦਹੀਂ ‘ਚ ਮੌਜੂਦ ਲੈਕਟਿਕ ਐਸਿਡ ਅਤੇ ਪ੍ਰੋਬਾਇਓਟਿਕਸ ਪਾਚਨ ਤੰਤਰ ਨੂੰ ਮਜ਼ਬੂਤ ਕਰਦੇ ਹਨ। ਇਹ ਪੇਟ ‘ਚ ਵੱਧ ਰਹੇ ਬੈਕਟੀਰੀਆ ਨਾਲ ਲੜਣ ਦੇ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦੇ ਖ਼ਤਰੇ ਨੂੰ ਘਟਾਉਂਦੇ ਹਨ। ਅਜਿਹੇ ‘ਚ ਤੰਦਰੁਸਤ ਅਤੇ ਵਧੀਆ ਰਹਿਣ ਲਈ ਰੋਜ਼ 1 ਗਲਾਸ ਲੱਸੀ ਲਓ। ਸਵੇਰੇ ਇਸ ਨੂੰ ਪੀਣ ਨਾਲ ਸੁਸਤੀ ਪੈ ਸਕਦੀ ਹੈ। ਇਹ ਵਧੀਆ ਹੋਵੇਗਾ ਜੇ ਤੁਸੀਂ ਇਸ ਨੂੰ ਦੁਪਹਿਰ ਦੇ ਸਮੇਂ ਪੀਓ। ਭੱਜ ਦੌੜ ਭਰੀ ਜ਼ਿੰਦਗੀ ‘ਚ ਬਹੁਤ ਸਾਰੇ ਲੋਕ ਮੋਬਾਈਲ ਅਤੇ ਲੈਪਟਾਪ ਨੂੰ ਵੇਖਦੇ ਹੋਏ ਖਾਣਾ ਖਾਂਦੇ ਹਨ। ਅਜਿਹੇ ‘ਚ ਉਹ ਭੋਜਨ ਨੂੰ ਸਹੀ ਤਰ੍ਹਾਂ ਨਹੀਂ ਚਬਾਉਂਦੇ। ਨਾਲ ਹੀ ਓਵਰਈਟਿੰਗ ਕਰ ਬੈਠਦੇ ਹਨ ਪਰ ਇਸ ਨਾਲ ਐਸਿਡਿਟੀ, ਪੇਟ ‘ਚ ਦਰਦ, ਬਦਹਜ਼ਮੀ, ਪੇਟ ‘ਚ ਭਾਰੀਪਨ ਦੀ ਸ਼ਿਕਾਇਤ ਹੋਣ ਲੱਗਦੀ ਹੈ। ਅਜਿਹੇ ‘ਚ ਵਧੀਆ ਪਾਚਨ ਤੰਤਰ ਲਈ ਜ਼ਰੂਰੀ ਹੈ ਕਿ ਸ਼ਾਂਤੀ ਅਤੇ ਆਰਾਮ ਨਾਲ ਭੋਜਨ ਕੀਤਾ ਜਾਵੇ।

ਖਾਣ ਤੋਂ ਬਾਅਦ ਸੈਰ ਕਰੋ: ਜੇ ਤੁਸੀਂ ਵੀ ਭੋਜਨ ਤੋਂ ਬਾਅਦ ਤੁਰੰਤ ਬੈਠ ਜਾਂ ਲੇਟ ਜਾਂਦੇ ਹੋ ਤਾਂ ਆਪਣੀ ਆਦਤ ਬਦਲ ਦਿਓ। ਇਸ ਨਾਲ ਬਦਹਜ਼ਮੀ, ਐਸਿਡਿਟੀ ਅਤੇ ਮੋਟਾਪੇ ਦੀ ਸ਼ਿਕਾਇਤ ਹੋ ਸਕਦੀ ਹੈ। ਆਯੁਰਵੈਦ ਦੇ ਅਨੁਸਾਰ ਖਾਣੇ ਤੋਂ ਬਾਅਦ 15 ਮਿੰਟ ਟਹਿਲਣਾ ਜਾਂ ਸੌ ਕਦਮ ਤੁਰਨਾ ਚਾਹੀਦਾ ਹੈ। ਇਹ ਭੋਜਨ ਨੂੰ ਸਹੀ ਤਰ੍ਹਾਂ ਹਜ਼ਮ ਕਰਨ ‘ਚ ਮਦਦ ਕਰਦਾ ਹੈ। ਨਾਲ ਹੀ ਪਾਚਨ ਤੰਤਰ ਤੰਦਰੁਸਤ ਹੋ ਕੇ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅਕਸਰ ਲੋਕ ਰਾਤ ਦੇ ਸਮੇਂ ਭਾਰੀ ਭੋਜਨ ਕਰਦੇ ਹਨ। ਪਰ ਇਸ ਦਾ ਸਿੱਧਾ ਅਸਰ ਪਾਚਨ ਤੰਤਰ ‘ਤੇ ਪੈਂਦਾ ਹੈ। ਅਜਿਹੇ ‘ਚ ਪਾਚਨ ਸ਼ਕਤੀ ਦੇ ਹੌਲੀ ਹੋਣ ਨਾਲ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ। ਇਸਦੇ ਲਈ ਰਾਤ ਨੂੰ ਹਲਕਾ ਅਤੇ ਘੱਟ ਮਸਾਲੇ ਵਾਲਾ ਭੋਜਨ ਖਾਣਾ ਨਿਸ਼ਚਤ ਤੌਰ ਤੇ ਜ਼ਰੂਰੀ ਹੈ। ਹਾਂ ਤੁਸੀਂ ਨਾਸ਼ਤੇ ਅਤੇ ਦੁਪਹਿਰ ਦੇ ਖਾਣੇ ‘ਚ ਭਾਰੀ ਚੀਜ਼ਾਂ ਸ਼ਾਮਲ ਕਰ ਸਕਦੇ ਹੋ।

The post ਖ਼ਰਾਬ ਤੋਂ ਖ਼ਰਾਬ ਪਾਚਨ ਤੰਤਰ ਨੂੰ ਤੰਦਰੁਸਤ ਕਰਨਗੇ ਇਹ ਆਯੁਰਵੈਦਿਕ ਟਿਪਸ appeared first on Daily Post Punjabi.