Healthy Hair Care tips Archives - Daily Post Punjabi

Hair Care: ਉੱਲਝੇ-ਰੁੱਖੇ ਵਾਲਾਂ ਨੂੰ ਇਨ੍ਹਾਂ ਆਸਾਨ ਤਰੀਕਿਆਂ ਨਾਲ ਬਣਾਓ ਮੁਲਾਇਮ
Healthy Hair Care tips: ਵਾਲਾਂ ਦੀ ਸੁੰਦਰਤਾ ਤੁਹਾਡੇ ਚਿਹਰੇ ਅਤੇ ਪ੍ਰਸੈਨਲਿਟੀ ਨੂੰ ਨਿਖਾਰ ਸਕਦੀ ਹੈ। ਵਾਲਾਂ ਦੀ ਸੁੰਦਰਤਾ ਇਸਦੇ ਕਲਰ ਜਾਂ ਲੰਬਾਈ ‘ਤੇ ਨਿਰਭਰ ਕਰਦੀ। ਕਿਸੇ ਵੀ ਕਿਸਮ ਦੇ ਵਾਲ ਭਾਵੇਂ ਉਹ ਘੁੰਗਰਾਲੇ ਹੋਣ ਜਾਂ ਸਿੱਧੇ, ਲੰਬੇ ਜਾਂ ਛੋਟੇ, ਸੰਘਣੇ ਜਾਂ ਪਤਲੇ, ਸੁੰਦਰ ਲੱਗ ਸਕਦੇ ਹਨ। ਇਹ ਤੁਹਾਡੇ ਵਾਲਾਂ ਦੀ ਸਹੀ ਦੇਖਭਾਲ ‘ਤੇ ਨਿਰਭਰ ਕਰਦਾ ਹੈ। ਸਾਫ਼ ਅਤੇ ਚਮਕਦਾਰ ਵਾਲਾਂ ‘ਤੇ ਥੋੜ੍ਹਾ ਜਿਹਾ ਸਟਾਈਲ ਵੀ ਤੁਹਾਨੂੰ ਆਕਰਸ਼ਕ ਦਿਖਣ ਲਈ ਕਾਫ਼ੀ ਹੈ।

ਰੁੱਖੇ ਵਾਲਾਂ ਲਈ: 1 ਚੱਮਚ ਮਹਿੰਦੀ, 2 ਚੱਮਚ ਸ਼ਿਕਾਕਾਈ, ਅੱਧਾ ਚੱਮਚ ਬਾਦਾਮ ਦੇ ਤੇਲ ‘ਚ ਦਹੀਂ ਮਿਲਾ ਕੇ ਪਤਲਾ ਪੇਸਟ ਬਣਾ ਲਓ। ਇਸ ਨੂੰ ਕੁਝ ਦੇਰ ਵਾਲਾਂ ‘ਤੇ ਲਗਾ ਕੇ ਰੱਖੋ ਫਿਰ ਵਾਲਾਂ ਨੂੰ ਧੋ ਲਓ। ਵਾਲ ਸਿਲਕੀ ਨਜ਼ਰ ਆਉਣਗੇ। ਤੇਲ ਨਾਲ ਮਾਲਿਸ਼ ਕਰਨ ਤੋਂ ਬਾਅਦ 2 ਚੱਮਚ ਸ਼ਿਕਾਕਾਈ ਪਾਊਡਰ, ਅੱਧਾ ਚਮਚ ਰੀਠਾ ਪਾਊਡਰ ਅਤੇ ਅੱਧਾ ਚਮਚ ਆਂਵਲਾ ਪਾਊਡਰ ਨੂੰ ਪਾਣੀ ‘ਚ ਭਿਓ ਕੇ ਉਸ ਪਾਣੀ ਨਾਲ ਵਾਲ ਧੋ ਲਓ। ਵਾਲ ਰੇਸ਼ਮ ਤੋਂ ਨਰਮ ਹੋ ਜਾਣਗੇ।

ਸਿਲਕੀ ਮੁਲਾਇਮ ਵਾਲਾਂ ਲਈ: ਸ਼ੈਂਪੂ ਅਤੇ ਕੰਡੀਸ਼ਨਰ ਨਾਲ ਧੋਣ ਤੋਂ ਬਾਅਦ ਵਾਲਾਂ ਨੂੰ ਗਰਮ ਤੌਲੀਏ ਨਾਲ ਬੰਨ੍ਹੋ। ਇੱਕ ਤੌਲੀਏ ਨੂੰ ਗਰਮ ਕਰਨ ਲਈ ਇਸ ਨੂੰ ਬਹੁਤ ਗਰਮ ਪਾਣੀ ‘ਚ ਭਿਓ ਕੇ ਪੂਰੀ ਤਰ੍ਹਾਂ ਨਿਚੋੜ ਲਓ। ਇਸ ਤਰ੍ਹਾਂ ਵਾਲਾਂ ਨੂੰ ਅੱਧੇ ਘੰਟੇ ਤੱਕ ਸਟੀਮ ਕਰੋ। ਵਾਲ ਸਿਲਕੀ-ਨਰਮ ਹੋ ਜਾਣਗੇ।

Healthy Hair Care tips

ਬਦਾਮ ਅਤੇ ਆਂਵਲੇ ਨਾਲ ਜਗਾਓ ਵਾਲਾਂ ‘ਚ ਸੁੰਦਰ ਚਮਕ

ਆਂਵਲੇ ਅਤੇ ਬਦਾਮ ਨੂੰ ਰਾਤ ਭਰ ਭਿਓ ਦਿਓ। ਸਵੇਰੇ ਇਨ੍ਹਾਂ ਨੂੰ ਮੈਸ਼ ਕਰ ਕੇ ਪਾਣੀ ਕੱਢ ਲਓ ਇਸ ‘ਚ ਨਿੰਬੂ ਨਿਚੋੜ ਲਓ ਇਸ ਪਾਣੀ ਨੂੰ ਸ਼ੈਂਪੂ ਦੀ ਤਰ੍ਹਾਂ ਵਰਤ ਕੇ ਵਾਲਾਂ ਨੂੰ ਧੋ ਲਓ, ਵਾਲ ਕਾਲੇ, ਸੰਘਣੇ, ਲੰਬੇ ਅਤੇ ਮੁਲਾਇਮ ਹੋ ਜਾਣਗੇ।

ਨਿੰਮ ਅਤੇ ਮਹਿੰਦੀ ਦੀਆਂ ਪੱਤੀਆਂ ਨੂੰ ਦੁੱਧ ‘ਚ ਪੀਸ ਕੇ ਰਾਤ ਨੂੰ ਵਾਲਾਂ ‘ਤੇ ਲਗਾਓ। ਸਵੇਰੇ ਵਾਲਾਂ ਨੂੰ ਧੋ ਲਓ, ਨਾ ਸਿਰਫ ਵਾਲ ਕਾਲੇ ਹੋਣਗੇ, ਸਗੋਂ ਖੂਬਸੂਰਤ ਚਮਕ ਵੀ ਆਵੇਗੀ।

ਆਂਵਲੇ ਨੂੰ ਰਾਤ ਭਰ ਪਾਣੀ ‘ਚ ਭਿਓ ਕੇ ਰੱਖ ਦਿਓ, ਸਵੇਰੇ ਇਨ੍ਹਾਂ ਨੂੰ ਛਾਣ ਲਓ ਅਤੇ ਉਸ ਪਾਣੀ ਨਾਲ ਵਾਲਾਂ ਨੂੰ ਧੋ ਲਓ। ਅਜਿਹਾ ਕਰਨ ਨਾਲ ਵਾਲ ਕਾਲੇ ਅਤੇ ਰੇਸ਼ਮੀ ਮੁਲਾਇਮ ਹੋ ਜਾਣਗੇ।

Healthy Hair Care tips

ਮਹੱਤਵਪੂਰਨ ਟਿਪਸ: ਬਦਾਮ ਦਾ ਤੇਲ ਵਾਲਾਂ ਲਈ ਇੱਕ ਵਧੀਆ ਹੇਅਰ ਟਾਨਿਕ ਹੈ। ਇਸ ਨੂੰ ਵਾਲਾਂ ‘ਚ ਮਾਲਿਸ਼ ਕਰਨ ਨਾਲ ਵਾਲ ਕਾਲੇ, ਸੰਘਣੇ, ਰੇਸ਼ਮੀ ਅਤੇ ਮੁਲਾਇਮ ਹੋ ਜਾਂਦੇ ਹਨ।ਹਫ਼ਤੇ ‘ਚ ਦੋ ਵਾਰ ਵਾਲਾਂ ‘ਚ ਕਿਸੇ ਚੰਗੇ ਵਾਲਾਂ ਦੇ ਤੇਲ ਨਾਲ ਮਾਲਿਸ਼ ਕਰੋ। ਵਾਲਾਂ ਦੀ ਸਿਹਤ ਲਈ ਵਿਟਾਮਿਨ ਦਾ ਸੇਵਨ ਬਹੁਤ ਜ਼ਰੂਰੀ ਹੈ।

ਸਿਲਕੀ-ਮੁਲਾਇਮ ਵਾਲਾਂ ਲਈ ਨੈਚੂਰਲ ਟਿਪਸ: ਵਾਲਾਂ ‘ਤੇ ਮਹਿੰਦੀ ਅਤੇ ਸ਼ਿਕਾਕਾਈ ਪੀਸਕੇ ਲਗਾਓ। ਬਦਾਮ ਅਤੇ ਮਹਿੰਦੀ ਨਾਲ ਵਾਲਾਂ ‘ਚ ਰੇਸ਼ਮੀ ਭਾਵਨਾ ਨੂੰ ਜਗਾਓ। ਵਾਲਾਂ ‘ਚ ਸ਼ਹਿਦ ਅਤੇ ਦਹੀਂ ਨੂੰ ਨਿਯਮਿਤ ਰੂਪ ‘ਚ ਲਗਾਉਣ ਨਾਲ ਵਾਲ ਸੰਘਣੇ, ਲੰਬੇ, ਕਾਲੇ ਅਤੇ ਰੇਸ਼ਮੀ ਬਣਦੇ ਹਨ। ਨਿਯਮਿਤ ਰੂਪ ਨਾਲ ਆਂਵਲਾ ਪਾਊਡਰ ਵਾਲਾਂ ‘ਚ ਲਗਾਉਣ ਨਾਲ ਵਾਲ ਕਾਲੇ, ਲੰਬੇ ਅਤੇ ਨਰਮ ਬਣਦੇ ਹਨ।

The post Hair Care: ਉੱਲਝੇ-ਰੁੱਖੇ ਵਾਲਾਂ ਨੂੰ ਇਨ੍ਹਾਂ ਆਸਾਨ ਤਰੀਕਿਆਂ ਨਾਲ ਬਣਾਓ ਮੁਲਾਇਮ appeared first on Daily Post Punjabi.