Healthy kidney tips Archives - Daily Post Punjabi

Health Tips: ਇਨ੍ਹਾਂ ਨੈਚੂਰਲ ਤਰੀਕਿਆਂ ਨਾਲ ਰੱਖੋ ਆਪਣੀ ਕਿਡਨੀ ਦਾ ਧਿਆਨ
Healthy kidney tips: ਸਰੀਰ ਨੂੰ ਸਿਹਤਮੰਦ ਰੱਖਣ ਲਈ ਕਿਡਨੀ ਦਾ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ। ਇਹ ਖੂਨ ਨੂੰ ਸਾਫ ਕਰਕੇ ਸਰੀਰ ਵਿਚ ਲਾਲ ਲਹੂ ਦੇ ਕਣਾਂ ਦਾ ਨਿਰਮਾਣ ਕਰਨ ਅਤੇ ਪਾਣੀ ਦਾ ਸੰਤੁਲਨ ਬਣਾਉਣ ਵਿਚ ਮਦਦ ਕਰਦੀ ਹੈ। ਪਰ ਗਲਤ ਖਾਣ ਪੀਣ ਅਤੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਨਾ ਕਰਨ ਦੇ ਕਾਰਨ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਅੱਜ ਅਸੀਂ ਤੁਹਾਨੂੰ ਇਸ ਲੇਖ ਦੁਆਰਾ ਕੁਝ ਵਿਸ਼ੇਸ਼ ਟਿਪਸ ਦਿੰਦੇ ਹਾਂ। ਇਨ੍ਹਾਂ ਦੀ ਪਾਲਣਾ ਕਰਕੇ ਤੁਹਾਨੂੰ ਕਿਡਨੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਮਿਲੇਗੀ।

Healthy kidney tips

ਸਹੀ ਮਾਤਰਾ ‘ਚ ਪਾਣੀ ਪੀਓ: ਸਰੀਰ ‘ਚ ਪਾਣੀ ਦੀ ਕਮੀ ਕਾਰਨ ਕਿਡਨੀ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਰੋਜ਼ਾਨਾ 2-3 ਲੀਟਰ ਪਾਣੀ ਪੀਓ। ਇਸ ਨਾਲ ਸਰੀਰ ਦਾ ਵਧੀਆ ਵਿਕਾਸ ਹੋਣ ਦੇ ਨਾਲ ਗੰਦਗੀ ਨੂੰ ਬਾਹਰ ਕੱਢਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਕਿਡਨੀ ਸੁਰੱਖਿਅਤ ਰਹਿਣ ਦੇ ਨਾਲ ਹੋਰ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ ਹੈ।

Healthy kidney tips

ਰੋਜ਼ਾਨਾ ਡਾਇਟ ਦਾ ਧਿਆਨ ਰੱਖੋ: ਕਿਡਨੀ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਡਾਇਟ ‘ਚ ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਜ਼ਰੂਰੀ ਹੈ। ਇਸ ਲਈ ਭੋਜਨ ‘ਚ ਸਲਾਦ, ਰੋਟੀ, ਦਾਲ, ਤਾਜ਼ੇ ਅਤੇ ਵਿਟਾਮਿਨ ਨਾਲ ਭਰਪੂਰ ਫਲ, ਹਰੀਆਂ ਸਬਜ਼ੀਆਂ, ਜੂਸ, ਓਟਸ, ਸੁੱਕੇ ਮੇਵੇ, ਡੇਅਰੀ ਪ੍ਰੋਡਕਟਸ ਆਦਿ ਚੀਜ਼ਾਂ ਦਾ ਸੇਵਨ ਕਰੋ। ਜੇ ਤੁਸੀਂ ਮਾਸਾਹਾਰੀ ਹੋ ਤਾਂ ਆਂਡੇ, ਮੱਛੀ, ਚਿਕਨ ਆਦਿ ਚੀਜ਼ਾਂ ਨੂੰ ਖਾਣਾ ਲਾਭਕਾਰੀ ਹੋਵੇਗਾ।

ਘੱਟ ਮਾਤਰਾ ‘ਚ ਨਮਕ ਦਾ ਸੇਵਨ: ਜ਼ਿਆਦਾ ਨਮਕ ਦਾ ਸੇਵਨ ਕਰਨਾ ਕਿਡਨੀ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਅਜਿਹੇ ‘ਚ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਆਪਣੀ ਰੋਜ਼ਾਨਾ ਡਾਇਟ ‘ਚ ਸਿਰਫ 5 ਤੋਂ 6 ਗ੍ਰਾਮ ਨਮਕ ਹੀ ਖਾਓ। ਜ਼ਿਆਦਾ ਮਾਤਰਾ ‘ਚ ਮਸਾਲੇਦਾਰ ਅਤੇ ਬਾਹਰ ਦਾ ਜੰਕ ਫੂਡ ਖਾਣ ਨਾਲ ਸਰੀਰ ਜਲਦੀ ਹੀ ਬਿਮਾਰੀਆਂ ਦੀ ਚਪੇਟ ‘ਚ ਆਉਣ ਲੱਗਦਾ ਹੈ। ਨਾਲ ਹੀ ਜੰਕ ਅਤੇ ਪ੍ਰੋਸੈਸਡ ਚੀਜ਼ਾਂ ਹਜ਼ਮ ਹੋਣ ‘ਚ ਜ਼ਿਆਦਾ ਸਮਾਂ ਲੈਂਦੀਆਂ ਹਨ। ਅਜਿਹੇ ‘ਚ ਕਿਡਨੀ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਇਸ ਨੂੰ ਤੰਦਰੁਸਤ ਅਤੇ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਇਨ੍ਹਾਂ ਚੀਜ਼ਾਂ ਤੋਂ ਦੂਰ ਰਹੋ।

The post Health Tips: ਇਨ੍ਹਾਂ ਨੈਚੂਰਲ ਤਰੀਕਿਆਂ ਨਾਲ ਰੱਖੋ ਆਪਣੀ ਕਿਡਨੀ ਦਾ ਧਿਆਨ appeared first on Daily Post Punjabi.