healthy lifestyle Archives - Daily Post Punjabi

ਮਾਨਸੂਨ ‘ਚ ਝੜਦੇ ਵਾਲਾਂ ਤੋਂ ਹੋ ਪ੍ਰੇਸ਼ਾਨ, ਇਲਾਜ ਦੇ ਬਾਅਦ ਵੀ ਨਹੀਂ ਹੋਇਆ ਫਾਇਦਾ ਤਾਂ ਅਜਮਾਓ ਇਹ ਨੁਸਖਾ
ਮਾਨਸੂਨ ਦੇ ਮੌਸਮ ਵਿਚ ਅਕਸਰ ਵਾਲਾਂ ਦੀ ਚਮਕ ਫਿੱਕੀ ਪੈਣ ਲੱਗਦੀ ਹੈ, ਵਾਲ ਝੜਨ ਲੱਗਦੇ ਹਨ ਤੇ ਗੰਜੇਪਨ ਤੱਕ ਦੀ ਨੌਬਤ ਆ ਜਾਂਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਬਾਜ਼ਾਰ ਦੀਆਂ ਕੈਮੀਕਲ ਯੁਕਤ ਕ੍ਰੀਮਸ ਤੇ ਮਹਿੰਗੇ ਤੇਲਾਂ ਤੋਂ ਥੱਕ ਚੁੱਕੇ ਹੋ ਤਾਂ ਹੁਣ ਵਕਤ ਹੈ ਇਕ ਪੁਰਾਣੇ ਦੇਸੀ ਨੁਸਖੇ ਨੂੰ ਅਪਨਾਉਣ ਦਾ, ਜੋ ਹੈ ਚਾਵਲ ਦਾ ਪਾਣੀ।

ਚਾਵਲ ਦਾ ਪਾਣੀ ਕੋਈ ਨਵਾਂ ਉਪਾਅ ਨਹੀਂ ਹੈ ਇਹ ਜਾਪਾਨ, ਚੀਨ ਤੇ ਪੂਰੇ ਏਸ਼ੀਆ ਵਿਚ ਸਦੀਆਂ ਤੋਂ ਇਸਤੇਮਾਲ ਵਿਚ ਲਿਆਂਦਾ ਜਾ ਰਿਹਾ ਹੈ। ਪੁਰਾਣੇ ਸਮੇਂ ਵਿਚ ਔਰਤਾਂ ਇਸੇ ਤਰੀਕੇ ਨਾਲ ਵਾਲਾਂ ਨੂੰ ਲੰਬਾ ਸੰਘਣਾ ਤੇ ਚਮਕਦਾਰ ਰੱਖਦੀਆਂ ਸਨ। ਚਾਵਲ ਦੇ ਪਾਣੀ ਵਿਚ ਮੌਜੂਦ ਅਮੀਨੋ ਐਸਿਡ, ਵਿਟਾਮਿਨਸ ਤੇ ਮਿਨਰਲਸ ਵਾਲਾਂ ਦੀਆਂ ਜੜ੍ਹਾਂ ਨੂੰ ਪੌਸ਼ਣ ਦਿੰਦੇ ਹਨ ਤੇ ਵਾਲਾਂ ਨੂੰ ਮਜ਼ਬੂਤ ਬਣਾਉਂਦੇ ਹਨ। ਵਾਲਾਂ ਲਈ ਚਾਵਲ ਦੇ ਪਾਣੀ ਦੇ ਕਈ ਫਾਇਦੇ ਹਨ ਜਿਵੇਂ ਹੇਅਰ ਫਾਲ ਦੀ ਕਮੀ, ਵਾਲਾਂ ਦੀ ਗ੍ਰੋਥ ਵਿਚ ਮਦਦ, ਵਾਲਾਂ ਵਿਚ ਕੁਦਰਤੀ ਚਮਕ, ਸਕੈਲਪ ਦੀ ਸਫਾਈ ਤੇ ਦੋ ਮੂੰਹੇ ਵਾਲਾਂ ਤੋਂ ਰਾਹਤ ਵੀ ਸ਼ਾਮਲ ਹੈ।

ਚਾਵਲ ਦੇ ਪਾਣੀ ਨੂੰ 3 ਤਰੀਕਿਆਂ ਨਾਲ ਵਾਲਾਂ ਵਿਚ ਲਗਾਇਆ ਜਾ ਸਕਦਾ ਹੈ। ਪਹਿਲਾਂ ਕੱਚੇ ਚਾਵਲ ਦਾ ਪਾਣੀ ਯਾਨੀ ਚਾਵਲ ਨੂੰ ਧੋਂਦੇ ਸਮੇਂ ਜੋਂ ਪਾਣੀ ਨਿਕਲਦਾ ਹੈ, ਉਸ ਨੂੰ ਇਕੱਠਾ ਕਰਕੇ ਨਹਾਉਣ ਨਲਾ ਪਹਿਲੇ ਵਾਲਾਂ ਵਿਚ ਲਗਾਓ। 15-20 ਮਿੰਟ ਬਾਅਦ ਸਾਦੇ ਪਾਣੀ ਨਾਲ ਧੋ ਲਓ। ਦੂਜਾ ਤਰੀਕਾ ਹੈ ਚਾਵਲ ਨੂੰ ਇਕ ਭਾਂਡੇ ਵਿਚ ਪਾਣੀ ਵਿਚ ਭਿਉਂ ਕੇ 48 ਘੰਟੇ ਤੱਕ ਰੱਖੋ। ਫਿਰ ਇਸ ਦਾ ਪਾਣੀ ਛਾਣ ਕੇ ਵਾਲਾਂ ‘ਤੇ ਲਗਾਓ। ਇਸ ਨੂੰ ਰਾਈਸ ਵਾਇਨ ਵੀ ਕਹਿੰਦੇ ਹਨ। ਤੀਜਾ ਤਰੀਕਾ ਹੈ ਜਦੋਂ ਤੁਸੀਂ ਚਾਵਲ ਖੁੱਲ੍ਹੇ ਭਾਂਡੇ ਵਿਚ ਪਕਾਉਂਦੇ ਹੋ ਤਾਂ ਬਚਿਆ ਹੋਇਆ ਗਾੜ੍ਹਾ ਪਾਣੀ ‘ਮਾੜ੍ਹ’ ਕਹਾਉਂਦਾ ਹੈ। ਇਸ ਨੂੰ ਵਾਲਾਂ ਦੀਆਂ ਜੜ੍ਹਾਂ ਵਿਚ ਲਗਾਏ। ਇਹ ਗਹਿਰਾਈ ਨਾਲ ਪੌਸ਼ਣ ਦਿੰਦਾ ਹੈ।

ਇਹ ਵੀ ਪੜ੍ਹੋ :  ਦੰਦਾਂ ਦੀ ਝਰਨਾਹਟ ਤੋਂ ਮਿਲੇਗਾ ਜਲਦ ਆਰਾਮ, ਅਪਣਾਓ ਦਾਦੀ-ਨਾਨੀ ਦੇ 5 ਘਰੇਲੂ ਅਸਰਦਾਰ ਨੁਸਖੇ

ਹਫਤੇ ਵਿਚ ਦੋ ਵਾਰ ਇਸ ਨੁਸਖੇ ਦਾ ਇਸਤੇਮਾਲ ਕਰੋ। ਪਾਣੀ ਨੂੰ ਹਲਕਾ ਕੋਸਾ ਕਰ ਸਕਦੇ ਹੋ, ਸਕੈਲਪ ‘ਤੇ ਸਮਾਜ ਕਰੋ ਤੇ 15-20 ਮਿੰਟ ਬਾਅਦ ਧੋ ਲਓ। ਇਹ ਨੁਸਖਾ ਸਿਰਫ ਪ੍ਰੰਪਰਾ ਨਹੀਂ ਸਗੋਂ ਪੋਸ਼ਣ ਵਿਗਿਆਨ ‘ਤੇ ਆਧਾਰਿਤ ਹੈ। ਖਾਸ ਕਰਕੇ ਮਾਨਸੂਨ ਵਰਗੇ ਨਮੀ ਵਾਲੇ ਮੌਸਮ ਵਿਚ ਇਹ ਵਾਲਾਂ ਦੀ ਨੈਚੁਰਲ ਕੇਅਰ ਦਾ ਬੇਹਤਰ ਬਦਲ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਮਾਨਸੂਨ ‘ਚ ਝੜਦੇ ਵਾਲਾਂ ਤੋਂ ਹੋ ਪ੍ਰੇਸ਼ਾਨ, ਇਲਾਜ ਦੇ ਬਾਅਦ ਵੀ ਨਹੀਂ ਹੋਇਆ ਫਾਇਦਾ ਤਾਂ ਅਜਮਾਓ ਇਹ ਨੁਸਖਾ appeared first on Daily Post Punjabi.

ਭਾਰ ਹੋਵੇਗਾ ਘੱਟ ਅਤੇ ਸਿਹਤ ਰਹੇਗੀ ਫਿੱਟ, ਰੋਜ਼ਾਨਾ ਪੀਓ ਇਹ 2 ਡ੍ਰਿੰਕਸ !
ਅੱਜ ਅਸੀਂ ਤੁਹਾਨੂੰ ਅਜਿਹੇ 2 Detoxification Drinks ਬਾਰੇ ਦੱਸਾਂਗੇ, ਜੋ ਤੁਹਾਨੂੰ weight loss ਕਰਨ ‘ਚ ਤਾਂ ਮਦਦ ਕਰਨਗੀਆਂ ਹੀ ਪਰ ਨਾਲ ਹੀ ਇਹ ਤੁਹਾਡੀ Overall Health ਨੂੰ ਵੀ Improve ਕਰਨਗੀਆਂ।

ਪਹਿਲੀ ਡਰਿੰਕ ਬਣਾਉਣ ਲਈ ਤੁਹਾਨੂੰ ਚਾਹੀਦਾ ਹੈ :-

– 1 ਲੀਟਰ ਪਾਣੀ

– 8-10 slices ਖੀਰਾ

– 8-10 ਪੁਦੀਨੇ ਦੇ ਪੱਤੇ

– ਅਤੇ 2-3 slices ਨਿੰਬੂ ਦੇ ਪਾਉਣੇ ਹਨ

ਹੁਣ ਇਨ੍ਹਾਂ ਨੂੰ ਪਾ ਕੇ ਤੁਸੀਂ 1 ਘੰਟੇ ਲਈ ਰੱਖ ਦਿਓ ਅਤੇ ਪੂਰਾ ਦਿਨ ਇਸ ਦਾ ਸੇਵਨ ਕਰੋ ਜੇ ਪਾਣੀ ਖਤਮ ਵੀ ਹੋ ਜਾਂਦਾ ਹੈ ਤਾਂ ਤੁਸੀਂ ਉਸ ਨੂੰ refill ਕਰਕੇ ਪੀ ਸਕਦੇ ਹੋ। ਪੂਰਾ ਦਿਨ ਅਜਿਹਾ ਕਰੋਗੇ ਤਾਂ ਇਹ ਤੁਹਾਡੇ ਡਾਈਜੇਸ਼ਨ ‘ਚ ਵੀ ਮਦਦ ਕਰੇਗਾ

ਅਤੇ ਮੈਟਾਬੋਲਿਜ਼ਮ ਨੂੰ ਬੂਸਟ ਕਰੇਗਾ।

ਇਹ ਵੀ ਪੜ੍ਹੋ : ਬੇਸਨ ਕਰੇਗਾ ਸਕਿਨ ਦੀਆਂ ਕਈ Problems ਨੂੰ ਦੂਰ ! ਸੁਣੋ ਇਹ ਵਧੀਆ Tips…

ਦੂਜੀ ਡਰਿੰਕ ਲਈ ਤੁਸੀਂ ਗ੍ਰੀਨ ਟੀ ਲੈਣੀ ਹੈ ਉਸ ‘ਚ ਕੁੱਝ ਬੂੰਦਾਂ ਨਿੰਬੂ ਦੀਆਂ ਮਿਲਾ ਦੇਣੀਆਂ ਨੇ ਅਤੇ ਇਸ ਦਾ ਸੇਵਨ ਤੁਸੀਂ ਕਰਨਾ ਹੈ। ਗ੍ਰੀਨ ਟੀ ਖੁਦ ‘ਚ ਹੀ ਇਕ ਐਂਟੀ ਆਕਸੀਡੈਂਟ ਹੈ, ਇਹ ਮੈਟਾਬੋਲਿਜ਼ਮ ਨੂੰ ਬੂਸਟ ਕਰਦੀ ਹੈ ਅਤੇ ਜੋ ਨਿੰਬੂ ਹੈ ਉਸ ‘ਚ ਵਿਟਾਮਿਨ ਸੀ ਹੈ ਜੋ ਤੁਹਾਡੀ ਇਮਿਊਨਿਟੀ ਨੂੰ ਵਧਾ ਦਿੰਦਾ ਹੈ। ਨਾਲ ਹੀ ਇਹ ਤੁਹਾਡੇ ਡਾਈਜੇਸ਼ਨ ਨੂੰ ਚੰਗਾ ਕਰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਭਾਰ ਹੋਵੇਗਾ ਘੱਟ ਅਤੇ ਸਿਹਤ ਰਹੇਗੀ ਫਿੱਟ, ਰੋਜ਼ਾਨਾ ਪੀਓ ਇਹ 2 ਡ੍ਰਿੰਕਸ ! appeared first on Daily Post Punjabi.

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਦੇ ਸੁਣੋ ਬੇਮਿਸਾਲ ਫਾਇਦੇ !
ਮੇਥੀ ਦੇ ਪੱਤਿਆਂ ‘ਚ ਕਈ ਅਜਿਹੇ ਫਾਇਦੇਮੰਦ ਤੱਤ ਹੁੰਦੇ ਹਨ ਜੋ ਸਿਹਤ ਸੰਬੰਧੀ ਕਈ ਸਮੱਸਿਆਵਾਂ ਤੋਂ ਛੁਟਕਾਰਾ ਦਿਵਾ ਸਕਦੇ ਹਨ। ਆਓ ਜਾਣਦੇ ਹਾਂ ਸਰੀਰ ਨੂੰ ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ।

ਸ਼ੂਗਰ ‘ਚ ਫ਼ਾਇਦੇਮੰਦ

ਮੇਥੀ ਦੇ ਪੱਤਿਆਂ ਦੇ ਪਾਣੀ ਦਾ ਨਿਯਮਤ ਸੇਵਨ ਤੁਹਾਨੂੰ ਸ਼ੂਗਰ ਦੇ ਖਤਰੇ ਤੋਂ ਬਚਾਉਂਦਾ ਹੈ। ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ‘ਚ ਪੌਲੀਫੇਨੋਲ ਹੁੰਦੇ ਹਨ ਜੋ ਕਿ ਐਂਟੀ-ਡਾਇਬੀਟਿਕ ਹੁੰਦੇ ਹਨ।

ਵਜ਼ਨ ਘਟਾਏ

ਮੇਥੀ ਦੇ ਪੱਤਿਆਂ ਦਾ ਪਾਣੀ ਭਾਰ ਘਟਾਉਣ ‘ਚ ਵੀ ਮਦਦਗਾਰ ਹੁੰਦਾ ਹੈ। ਇਸ ‘ਚ ਕੈਫੀਨ ਦੀ ਮਾਤਰਾ ਹੁੰਦੀ ਹੈ ਜੋ ਤੁਹਾਨੂੰ ਵਧੇਰੇ ਕੈਲੋਰੀ ਬਰਨ ਕਰਨ ‘ਚ ਮਦਦ ਕਰਦੀ ਹੈ।

ਸਕਿਨ ਲਈ ਫਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਇਹ ਸਕਿਨ ਇੰਫੈਕਸ਼ਨ ਦੇ ਖਤਰੇ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।

ਪਾਚਨ ਤੰਤਰ ‘ਚ ਸੁਧਾਰ

ਰੋਜ਼ਾਨਾ ਸਵੇਰੇ ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਪਾਚਨ ਤੰਤਰ ਮਜ਼ਬੂਤ ​​ਹੁੰਦਾ ਹੈ। ਇਸ ‘ਚ ਉਹ ਗੁਣ ਹੁੰਦੇ ਹਨ ਜੋ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ। ਪਾਚਨ ਕਿਰਿਆ ਠੀਕ ਹੋਣ ਨਾਲ ਗੈਸ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਇਹ ਵੀ ਪੜ੍ਹੋ : CM ਮਾਨ ਅੱਜ ਅਬੋਹਰ ਦਾ ਕਰਨਗੇ ਦੌਰਾ, ਨਵੇਂ ਵਾਟਰ ਵਰਕਸ ਪ੍ਰੋਜੈਕਟ ਤੇ ਸਰਕਾਰੀ ਕਾਲਜ ਦਾ ਕਰਨਗੇ ਉਦਘਾਟਨ

ਦਿਮਾਗ ਲਈ ਫਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਨਾਲ ਬ੍ਰੇਨ ਸੈੱਲਜ਼ ਦਾ ਤੇਜ਼ੀ ਨਾਲ ਵਿਕਾਸ ਹੁੰਦਾ ਹੈ। ਨਾਲ ਹੀ ਇਹ ਦਿਮਾਗ ‘ਚ ਬਲੱਡ ਸਰਕੂਲੇਸ਼ਨ ਨੂੰ ਸੁਧਾਰਦਾ ਹੈ ਜਿਸ ਨਾਲ ਸੈੱਲਾਂ ਨੂੰ ਪੂਰਾ ਪੋਸ਼ਣ ਮਿਲਦਾ ਹੈ ਅਤੇ ਯਾਦਦਾਸ਼ਤ ਤੇਜ਼ ਹੋਣ ਲੱਗਦੀ ਹੈ।

ਦਿਲ ਲਈ ਫ਼ਾਇਦੇਮੰਦ

ਮੇਥੀ ਦੇ ਪੱਤਿਆਂ ਦਾ ਪਾਣੀ ਪੀਣਾ ਦਿਲ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਪਾਣੀ ‘ਚ Flavonoids ਹੁੰਦੇ ਹਨ, ਜੋ ਸਰੀਰ ‘ਚ ਕੋਲੈਸਟ੍ਰੋਲ ਲੈਵਲ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਮੇਥੀ ਦੇ ਪੱਤਿਆਂ ਦਾ ਪਾਣੀ ਪੀਣ ਦੇ ਸੁਣੋ ਬੇਮਿਸਾਲ ਫਾਇਦੇ ! appeared first on Daily Post Punjabi.

ਸਰਦੀਆਂ ‘ਚ ਸਕਿਨ ਨੂੰ Glowing ਤੇ Hydrated ਰੱਖਣ ਲਈ ਕੁਝ ਵਧੀਆ ਟਿਪਸ !
ਸਰਦੀਆਂ ‘ਚ ਹਰ ਕਿਸੇ ਨੂੰ Dry Skin ਦੀ Problem ਰਹਿੰਦੀ ਹੈ, ਸਹੀ ਹਾਈਡ੍ਰੇਸ਼ਨ ਕਿਸੇ ਵੀ ਚੰਗੀ Skincare Routine ਦੀ ਨੀਂਹ ਹੁੰਦੀ ਹੈ, ਪਰ ਸਰਦੀਆਂ ਦੇ ਮਹੀਨਿਆਂ ਵਿੱਚ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ। ਜਦੋਂ ਹਵਾ ਖੁਸ਼ਕ ਹੁੰਦੀ ਹੈ, ਤੁਹਾਡੀ Skin ਜ਼ਿਆਦਾ ਤੇਜ਼ੀ ਨਾਲ Dry ਹੋਣ ਲੱਗ ਜਾਂਦੀ ਹੈ, ਇਸੇ ਲਈ ਅਜੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਸਰਦੀਆਂ ‘ਚ ਵੀ ਆਪਣੀ Skin ਨੂੰ Glowing ਤੇ Hydrated ਰੱਖ ਸਕਦੇ ਹੋ..

ਬਹੁਤ ਸਾਰਾ ਪਾਣੀ ਪੀਓ

ਹਾਲਾਂਕਿ ਜਦੋਂ ਬਾਹਰ ਠੰਡਾ ਹੁੰਦਾ ਹੈ ਤਾਂ ਪਾਣੀ ਪੀਣ ਬਾਰੇ ਭੁੱਲਣਾ ਆਸਾਨ ਹੁੰਦਾ ਹੈ, ਪਰ ਅੰਦਰੂਨੀ ਤੌਰ ‘ਤੇ ਹਾਈਡਰੇਟਿਡ ਰਹਿਣ ਲਈ ਪਾਣੀ ਪੀਨਾ ਜ਼ਰੂਰੀ ਹੁੰਦਾ ਹੈ। ਪ੍ਰਤੀ ਦਿਨ ਘੱਟੋ-ਘੱਟ 8 ਗਲਾਸ ਪਾਣੀ ਪੀਓ।

ਸਕਿਨਕੇਅਰ

ਸਰਦੀਆਂ ਦੇ ਮਹੀਨਿਆਂ ਦੌਰਾਨ ਵਧੇਰੇ ਨਮੀ ਦੇਣ ਵਾਲੇ ਸਕਿਨਕੇਅਰ Products ਜਿਵੇ ਸੀਰਮ, ਤੇਲ ਅਤੇ ਕ੍ਰੀਮਾਂ ਦੀ ਵਰਤੋਂ ਕਰੋ | ਇਹ ਨੁਸਖਾ ਚਮੜੀ ਨੂੰ ਬਹੁਤ ਜ਼ਿਆਦਾ ਖੁਸ਼ਕ ਹੋਣ ਤੋਂ ਰੋਕਦੇ ਹਨ।

ਆਪਣੀ Diet ਅਤੇ Lifestyle ‘ਤੇ ਧਿਆਨ ਦੀਓ

ਤੁਸੀਂ ਕੀ ਖਾਂਦੇ ਹੋ ਅਤੇ ਤੁਸੀਂ ਆਪਣੇ ਸਰੀਰ ਦੀ ਦੇਖਭਾਲ ਕਿਵੇਂ ਕਰਦੇ ਹੋ ਇਹ ਵੀ ਤੁਹਾਡੀ ਚਮੜੀ ਦੀ ਸਿਹਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਰਦੀਆਂ ਦੇ ਦੌਰਾਨ, ਤੁਸੀਂ ਆਰਾਮਦਾਇਕ ਭੋਜਨਾਂ ਦੀ ਇੱਛਾ ਕਰ ਸਕਦੇ ਹੋ ਜੋ fats ਅਤੇ sugars ਨਾਲ ਭਰਪੂਰ ਹੁੰਦੇ ਹਨ।

Skin ਲਈ ਸੁਪਰਫੂਡ

ਆਪਣੀ ਖੁਰਾਕ ਵਿੱਚ ਵਧੇਰੇ ਓਮੇਗਾ -3- ਭੋਜਨ ਜਿਵੇਂ ਕਿ ਅਖਰੋਟ, ਬਦਾਮ ਤੇ flaxseed ਨੂੰ ਸ਼ਾਮਲ ਕਰੋ। ਇਹ ਸਿਹਤਮੰਦ ਫੂਡ ਤੁਹਾਡੀ ਚਮੜੀ ਨੂੰ Glowing ਬਣਾਈ ਰੱਖਣ ਵਿੱਚ ਮਦਦ ਕਰਦੇ ਹਨ, ਤੇ Skin ਨੂੰ ਖੁਸ਼ਕ ਹੋਣ ਤੋਂ ਰੋਕਦੇ ਹਨ। ਇਸ ਤੋਂ ਇਲਾਵਾ, ਵਿਟਾਮਿਨ ਸੀ ਤੇ ਵਿਟਾਮਿਨ ਈ ਨਾਲ ਭਰਪੂਰ ਚੀਜ਼ ਜਿਵੇਂ ਕੀ ਸੰਤਰਾ, ਸਟ੍ਰਾਬੇਰੀ, ਸੂਰਜਮੁਖੀ ਦੇ ਬੀਜ ਅਤੇ ਪਾਲਕ ਖਾਓ। ਇਹ ਭੋਜਨ ਕੋਲੇਜਨ ਨਾਲ ਭਰਪੂਰ ਹੁੰਦੇ ਹਨ।

ਇਹ ਵੀ ਪੜ੍ਹੋ : ਏਅਰ ਇੰਡੀਆ ਦੀ 25 ਸਾਲਾ ਪਾਇਲਟ ਨੇ ਦਿੱਤੀ ਜਾਨ, ਪੁਲਿਸ ਨੇ ਮ੍ਰਿਤਕਾ ਦੇ ਪ੍ਰੇਮੀ ਨੂੰ ਕੀਤਾ ਗ੍ਰਿਫ਼ਤਾਰ

ਵੀਡੀਓ ਲਈ ਕਲਿੱਕ ਕਰੋ -:

Amritpal Brother | Exclusive Interview | Live | ਜੇਲ੍ਹ ‘ਚ ਕੀ-ਕੀ ਹੋਇਆ MP ਅੰਮ੍ਰਿਤ/ਪਾਲ ਦੇ ਭਰਾ ਨਾਲ ||

The post ਸਰਦੀਆਂ ‘ਚ ਸਕਿਨ ਨੂੰ Glowing ਤੇ Hydrated ਰੱਖਣ ਲਈ ਕੁਝ ਵਧੀਆ ਟਿਪਸ ! appeared first on Daily Post Punjabi.