Healthy morning tips Archives - Daily Post Punjabi

ਚੰਗੇ ਅਤੇ ਹੈਲਥੀ ਦਿਨ ਦੀ ਸ਼ੁਰੂਆਤ ਲਈ ਅਪਣਾਓ ਇਹ ਟਿਪਸ !
Healthy morning tips: ਕੋਰੋਨਾ ਕਾਲ ’ਚ ਲੋਕਾਂ ਦਾ ਰਹਿਣ-ਸਹਿਣ, ਖਾਣ-ਪੀਣ ਤੇ ਜੀਵਨਸ਼ੈਲੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਸ ਸਮੇਂ ਜ਼ਿਆਦਾਤਰ ਲੋਕਾਂ ’ਚ ਅਨੀਂਦਰੇ ਦੀ ਸਮੱਸਿਆ ਦੇਖੀ ਗਈ ਹੈ। ਇਸ ਦਾ ਅਸਰ ਸਿਰਫ਼ ਸਰੀਰਕ ਸਿਹਤ ’ਤੇ ਹੀ ਨਹੀਂ ਸਗੋਂ ਮਾਨਸਿਕ ਸਿਹਤ ’ਤੇ ਵੀ ਪਿਆ ਹੈ। ਇਸ ਨਾਲ ਤਣਾਅ ਦੇ ਪੱਧਰ ’ਚ ਵਾਧਾ ਹੋਇਆ ਹੈ। ਜੀਵਨਸ਼ੈਲੀ ’ਚ ਤਬਦੀਲੀ ਲਿਆ ਕੇ ਇਨ੍ਹਾਂ ਖ਼ਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ।

Healthy morning tips

ਸਵੇਰੇ ਜਾਗਣ ਤੋਂ ਬਾਅਦ ਬਿਸਤਰੇ ’ਤੇ ਹੀ 3-4 ਮਿੰਟ ਸਰੀਰ ਦੇ ਸਾਰੇ ਅੰਗਾਂ ਨੂੰ ਦੇਖੋ ਤੇ ਉਨ੍ਹਾਂ ਨੂੰ ਹਿਲਾਓ। ਇਸ ਨਾਲ ਹੌਲੀ-ਹੌਲੀ ਸਰੀਰ ’ਚ ਖ਼ੂਨ ਦਾ ਸੰਚਾਰ ਵਧੇਗਾ। ਫਿਰ ਆਰਾਮ ਨਾਲ ਉੱਠ ਕੇ ਬੈਠੋ ਤੇ ਦੋਵੇਂ ਹੱਥਾਂ-ਪੈਰਾਂ ਦੀਆਂ ਤਲੀਆਂ ਦੀ ਮਾਲਿਸ਼ ਕਰੋ।

ਬਿਸਤਰੇ ਤੋਂ ਉਤਰਨ ਤੋਂ ਪਹਿਲਾਂ ਕਰੀਬ ਇਕ ਮਿੰਟ ਦੋਵਾਂ ਪੈਰਾਂ ਨੂੰ ਲਟਕਾ ਕੇ ਬੈਠੇ ਰਹੋ।

ਫਿਰ ਇਕ ਗਲਾਸ ਕੋਸਾ ਪਾਣੀ ਪੀਓ। ਇਸ ਨਾਲ ਡੀਹਾਈਡ੍ਰਸ਼ੇਨ ਦੀ ਸਮੱਸਿਆ ਨਹੀਂ ਹੋਵੇਗੀ। ਰੋਜ਼ਾਨਾ 3-4 ਲੀਟਰ ਪਾਣੀ ਜ਼ਰੂਰ ਪੀਓ।

ਜੋ ਲੋਕ ਸ਼ੂਗਰ ਰੋਗ ਤੋਂ ਪੀੜਤ ਨਹੀਂ ਹਨ, ਉਹ ਇਕ ਚਮਚ ਸ਼ਹਿਦ ਦਾ ਸੇਵਨ ਕਰਨ। ਜ਼ਰੂਰਤ ਅਨੁਸਾਰ ਤੁਲਸੀ, ਗਲੋਅ, ਦਾਲਚੀਨੀ, ਲੌਂਗ ਆਦਿ ਦਾ ਕਾੜ੍ਹਾ ਪੀਓ।

ਥੋੜ੍ਹਾ ਸਮਾਂ ਕਸਰਤ ਜ਼ਰੂਰ ਕਰੋ।

ਆਪਣੇ ਪੰਜਿਆਂ ਦੇ ਭਾਰ ਘੱਟੋ-ਘੱਟ 100 ਕਦਮ ਤੁਰੋ। ਇਸ ਨਾਲ ਕਮਰ ਜਾਂ ਪਿੱਠ ਸਿੱਧੀ ਰਹਿੰਦੀ ਹੈ ਤੇ ਮੋਟਾਪੇ ਤੋਂ ਨਿਜਾਤ ਮਿਲਦੀ ਹੈ।

ਨਾਸ਼ਤੇ ਦੌਰਾਨ ਪਾਣੀ ਨਾ ਪੀਓ। ਪਾਚਨ ਤੰਤਰ ਠੀਕ ਰਹੇਗਾ।

ਨਾਸ਼ਤੇ ’ਚ ਹਲਕਾ ਤੇ ਪੌਸ਼ਟਿਕ ਭੋਜਨ ਲਵੋ। ਇਸ ਨਾਲ ਸਾਰਾ ਦਿਨ ਸਰੀਰ ਚੁਸਤ ਰਹਿੰਦਾ ਹੈ। ਸਵੇਰ ਦਾ ਨਾਸ਼ਤਾ ਕਰਨਾ ਕਦੇ ਨਾ ਭੁੱਲੋ।

ਮਿਊਜ਼ਿਕ ਥੈਰੇਪੀ: ਸੰਗੀਤ ’ਚ ਦਿਮਾਗ਼ ਨੂੰ ਨਿਯਮਿਤ ਕਰਨ ਦੀ ਸਮਰੱਥਾ ਹੁੰਦੀ ਹੈ। ਜਦੋਂ ਅਸੀਂ ਆਪਣਾ ਪਸੰਦੀਦਾ ਸੰਗੀਤ ਸੁਣਦੇ ਹਾਂ ਤਾਂ ਫੀਲ ਗੁੱਡ ਹਾਰਮੋਨ ਦਾ ਪੱਧਰ ਸਰੀਰ ’ਚ ਵੱਧਦਾ ਹੈ। ਮਨ ਨੂੰ ਸ਼ਾਂਤ ਰੱਖਣ ਲਈ ਮਿਊਜ਼ਿਕ ਥੈਰੇਪੀ ਦਾ ਸਹਾਰਾ ਲਵੋ। ਇਸ ਨਾਲ ਨਕਾਰਾਤਮਕ ਭਾਵਨਾਵਾਂ, ਬੇਚੈਨੀ, ਤਣਾਅ ਆਦਿ ਸਮੱਸਿਆਵਾਂ ਤੋਂ ਉਭਰਨ ’ਚ ਮਦਦ ਮਿਲੇਗੀ।

The post ਚੰਗੇ ਅਤੇ ਹੈਲਥੀ ਦਿਨ ਦੀ ਸ਼ੁਰੂਆਤ ਲਈ ਅਪਣਾਓ ਇਹ ਟਿਪਸ ! appeared first on Daily Post Punjabi.