healthy news Archives - Daily Post Punjabi

ਸਵੇਰੇ ਖ਼ਾਲੀ ਪੇਟ ਪੀਓ ਅਜਵਾਇਣ ਅਤੇ ਸੌਂਫ ਦਾ ਪਾਣੀ, ਮਿਲੇਗੀ ਇਨ੍ਹਾਂ ਬੀਮਾਰੀਆਂ ਤੋਂ ਰਾਹਤ
ajwain sonf water benefits: ਅਜਵਾਇਣ ਅਤੇ ਸੌਂਫ ਦਾ ਪਾਣੀ ਪੀਣਾ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਨ੍ਹਾਂ ਦੇ ਮਿਸ਼ਰਣ ‘ਚ ਐਂਟੀਆਕਸੀਡੈਂਟ, ਪ੍ਰੋਟੀਨ, ਫਾਈਬਰ, ਆਇਰਨ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਕੈਲਸ਼ੀਅਮ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਸੌਂਫ ਅਤੇ ਅਜਵਾਇਣ ‘ਚ ਮੈਂਗਨੀਜ਼, ਜ਼ਿੰਕ, ਵਿਟਾਮਿਨ ਸੀ, ਵਿਟਾਮਿਨ ਕੇ ਅਤੇ ਈ ਪਾਇਆ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਡਾ ਭਾਰ ਘੱਟ ਹੋ ਸਕਦਾ ਹੈ ਅਤੇ ਨਾਲ ਹੀ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਅਜਵਾਇਣ ਅਤੇ ਸੌਂਫ ਦਾ ਪਾਣੀ ਜ਼ੁਕਾਮ ਅਤੇ ਗਲੇ ਦੀ ਖਰਾਸ਼ ਨੂੰ ਵੀ ਠੀਕ ਕਰਦਾ ਹੈ। ਇਸ ਨਾਲ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ। ਆਓ ਜਾਣਦੇ ਹਾਂ ਅਜਵਾਇਣ ਅਤੇ ਸੌਂਫ ਦੇ ਪਾਣੀ ਦੇ ਫਾਇਦਿਆਂ ਅਤੇ ਵਰਤੋਂ ਬਾਰੇ।

ਅਜਵਾਇਣ ਅਤੇ ਸੌਂਫ ਦਾ ਪਾਣੀ ਪੀਣ ਦੇ ਫਾਇਦੇ

ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਏ: ਮੌਨਸੂਨ ‘ਚ ਤੁਹਾਡਾ ਇਮਿਊਨ ਸਿਸਟਮ ਕਮਜ਼ੋਰ ਹੋ ਸਕਦਾ ਹੈ। ਆਪਣੇ ਆਪ ਨੂੰ ਅੰਦਰੋਂ ਮਜ਼ਬੂਤ ਬਣਾਉਣ ਲਈ ਤੁਸੀਂ ਅਜਵਾਇਣ ਅਤੇ ਸੌਂਫ ਦਾ ਪਾਣੀ ਪੀ ਸਕਦੇ ਹੋ। ਅਸਲ ‘ਚ ਇਸ ‘ਚ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਆਇਰਨ ਪਾਇਆ ਜਾਂਦਾ ਹੈ। ਜਿਸ ਨਾਲ ਵਾਇਰਲ ਬਿਮਾਰੀਆਂ ਅਤੇ ਹੋਰ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਨੂੰ ਤੁਸੀਂ ਸਵੇਰੇ ਖਾਲੀ ਪੇਟ ਪੀ ਸਕਦੇ ਹੋ।

ajwain sonf water benefits

ਕੋਲੇਸਟ੍ਰੋਲ ਘੱਟ ਕਰੇ: ਅਜਵਾਇਣ ਅਤੇ ਸੌਂਫ ਦਾ ਪਾਣੀ ਪੀਣ ਨਾਲ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਇਹ ਤੁਹਾਡੇ ਸਰੀਰ ‘ਚ ਜਮ੍ਹਾਂ ਐਕਸਟ੍ਰਾ ਫੈਟ ਨੂੰ ਘੱਟ ਕਰਦਾ ਹੈ। ਅਜਵਾਇਣ ਅਤੇ ਸੌਂਫ ਦਾ ਪਾਣੀ ਵੀ ਭਾਰ ਘਟਾਉਣ ‘ਚ ਮਦਦਗਾਰ ਸਾਬਤ ਹੋ ਸਕਦਾ ਹੈ। ਇਸ ‘ਚ ਬਹੁਤ ਘੱਟ ਮਾਤਰਾ ‘ਚ ਕੈਲੋਰੀ ਪਾਈ ਜਾਂਦੀ ਹੈ।

ajwain sonf water benefits

ਪੇਟ ਦੀਆਂ ਸਮੱਸਿਆਵਾਂ ‘ਚ ਅਸਰਦਾਰ: ਪੇਟ ਦੀਆਂ ਸਮੱਸਿਆਵਾਂ ਲਈ ਸੌਂਫ ਅਤੇ ਅਜਵਾਇਣ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਮਿਸ਼ਰਣ ‘ਚ ਫਾਈਬਰ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਇਹ ਪਾਚਨ ਪ੍ਰਣਾਲੀ ਨੂੰ ਠੀਕ ਕਰਦਾ ਹੈ। ਇਸ ਦਾ ਸੇਵਨ ਕਰਨ ਨਾਲ ਪੇਟ ‘ਚ ਬਦਹਜ਼ਮੀ, ਗੈਸ, ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਨਹੀਂ ਹੁੰਦੀ। ਤੁਸੀਂ ਇਸ ਨੂੰ ਦਿਨ ‘ਚ ਦੋ ਵਾਰ ਪੀ ਸਕਦੇ ਹੋ।

ਮੋਰਨਿੰਗ ਸਿਕਨੈੱਸ: ਬਹੁਤ ਸਾਰੇ ਲੋਕਾਂ ਨੂੰ ਸਵੇਰੇ ਉੱਠਣ ‘ਤੇ ਮੋਰਨਿੰਗ ਸਿਕਨੈੱਸ ਹੁੰਦੀ ਹੈ। ਜੇਕਰ ਤੁਹਾਨੂੰ ਵੀ ਸਵੇਰੇ ਉੱਠਦੇ ਹੀ ਉਲਟੀ, ਜੀਅ ਕੱਚਾ ਹੋਣ ਦੀ ਸਮੱਸਿਆ ਹੈ ਤਾਂ ਅਜਵਾਇਣ ਅਤੇ ਸੌਂਫ ਦਾ ਪਾਣੀ ਜ਼ਰੂਰ ਪੀਓ। ਜਦੋਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਤੁਸੀਂ ਫਰੈਸ਼ ਅਤੇ ਤਾਜ਼ਗੀ ਮਹਿਸੂਸ ਕਰਦੇ ਹੋ।

ਸਕਿਨ ਲਈ ਫਾਇਦੇਮੰਦ: ਸਕਿਨ ਨੂੰ ਗਲੋਇੰਗ ਬਣਾਉਣ ਲਈ ਤੁਸੀਂ ਅਜਵਾਇਣ ਅਤੇ ਸੌਂਫ ਦਾ ਪਾਣੀ ਪੀ ਸਕਦੇ ਹੋ। ਇਹ ਸਕਿਨ ਨੂੰ ਡੀਟੌਕਸਫਾਈ ਕਰਨ ‘ਚ ਮਦਦ ਕਰਦਾ ਹੈ। ਇਸ ਦਾ ਮਿਸ਼ਰਣ ਤੁਹਾਨੂੰ ਪਿੰਪਲ ਫ੍ਰੀ ਅਤੇ ਦਾਗ ਰਹਿਤ ਸਕਿਨ ਦੇ ਸਕਦਾ ਹੈ।

The post ਸਵੇਰੇ ਖ਼ਾਲੀ ਪੇਟ ਪੀਓ ਅਜਵਾਇਣ ਅਤੇ ਸੌਂਫ ਦਾ ਪਾਣੀ, ਮਿਲੇਗੀ ਇਨ੍ਹਾਂ ਬੀਮਾਰੀਆਂ ਤੋਂ ਰਾਹਤ appeared first on Daily Post Punjabi.