Healthy Archives - Daily Post Punjabi

ਮੋਟੇ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦੂਰ ਰਹਿਣਗੀਆਂ ਇਹ 7 ਬੀਮਾਰੀਆਂ
Roasted Chickpeas health benefits: ਕਈ ਲੋਕ ਸਵਾਦ ਲਈ ਭੁੱਜੇ ਛੋਲੇ ਖਾਂਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਿਹਤ ਲਈ ਕਿਸੀ ਵਰਦਾਨ ਤੋਂ ਘੱਟ ਨਹੀਂ। ਕਾਰਬੋਹਾਈਡਰੇਟ, ਫਾਈਬਰ, ਪ੍ਰੋਟੀਨ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਾਂ ਨਾਲ ਭਰਪੂਰ ਭੁੱਜੇ ਛੋਲਿਆਂ ਨੂੰ ਗਰੀਬਾਂ ਦਾ ਬਦਾਮ ਵੀ ਕਿਹਾ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਭੁੱਜੇ ਛੋਲੇ ਖਾਣ ਦੇ ਅਜਿਹੇ ਜਬਰਦਸਤ ਫਾਇਦੇ ਜਿਸ ਤੋਂ ਬਾਅਦ ਤੁਸੀਂ ਵੀ ਇਸ ਦਾ ਸੇਵਨ ਕਰਨਾ ਸ਼ੁਰੂ ਕਰ ਦਿਓਗੇ।

Roasted Chickpeas health benefits

ਕਦੋਂ ਅਤੇ ਕਿੰਨਾ ਮਾਤਰਾ ‘ਚ ਸੇਵਨ ਕਰਨਾ: ਮਾਹਿਰਾਂ ਅਨੁਸਾਰ ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 50 ਤੋਂ 60 ਗ੍ਰਾਮ ਭੁੱਜੇ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਧਿਆਨ ਰਹੇ ਕਿ ਭੁੱਜੇ ਛੋਲੇ ਦੋ ਤਰ੍ਹਾਂ ਦੇ ਹੁੰਦੇ ਹਨ ਛਿਲਕੇ ਅਤੇ ਬਿਨ੍ਹਾਂ ਛਿਲਕੇ ਵਾਲੇ। ਤੁਹਾਨੂੰ ਬਿਨ੍ਹਾਂ ਛਿਲਕੇ ਦੇ ਛੋਲੇ ਖਾਣੇ ਚਾਹੀਦੇ ਹਨ ਜੋ ਸਿਹਤ ਲਈ ਚੰਗੇ ਹੁੰਦੇ ਹਨ।

ਆਓ ਹੁਣ ਜਾਣਦੇ ਹਾਂ ਭੁੱਜੇ ਛੋਲੇ ਖਾਣ ਦੇ ਫ਼ਾਇਦੇ

ਇਸ ‘ਚ ਕੈਲਸ਼ੀਅਮ ਭਰਪੂਰ ਮਾਤਰਾ ‘ਚ ਹੋਣ ਕਾਰਨ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਸ ਨਾਲ ਮਾਸਪੇਸ਼ੀਆਂ ਵੀ ਮਜ਼ਬੂਤ ​​ਹੁੰਦੀਆਂ ਹਨ।

ਫਾਈਬਰ, ਆਇਰਨ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਹੋਣ ਕਾਰਨ ਭੁੱਜੇ ਛੋਲਿਆਂ ਦਾ ਸੇਵਨ ਸਰੀਰ ਨੂੰ ਐਂਰਜੈਟਿਕ ਰੱਖਦਾ ਹੈ। ਅਜਿਹੇ ‘ਚ ਰੋਜ਼ਾਨਾ ਇੱਕ ਮੁੱਠੀ ਭੁੱਜੇ ਛੋਲੇ ਖਾਓ।

ਪਾਚਨ ਕਿਰਿਆ ਨੂੰ ਠੀਕ ਰੱਖਣ ਲਈ ਰੋਜ਼ਾਨਾ ਭੁੱਜੇ ਛੋਲਿਆਂ ਦਾ ਸੇਵਨ ਕਰੋ। ਇਸ ‘ਚ ਫਾਈਬਰ ਹੁੰਦਾ ਹੈ ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਕਬਜ਼ ਅਤੇ ਬਦਹਜ਼ਮੀ ਤੋਂ ਵੀ ਬਚਾਅ ਕਰੇਗਾ।

ਭੁੱਜੇ ਛੋਲਿਆਂ ‘ਚ ਗਲਾਈਸੈਮਿਕ ਇੰਡੈਕਸ ਘੱਟ ਹੁੰਦਾ ਹੈ ਜਿਸ ਨਾਲ ਸ਼ੂਗਰ ਲੈਵਲ ਨਹੀਂ ਵਧਦਾ। ਅਜਿਹੇ ‘ਚ ਸ਼ੂਗਰ ਦੇ ਰੋਗੀਆਂ ਨੂੰ ਰੋਜ਼ਾਨਾ ਭੁੱਜੇ ਛੋਲੇ ਜ਼ਰੂਰ ਖਾਣੇ ਚਾਹੀਦੇ ਹਨ। ਡਾਕਟਰ ਵੀ ਇਸ ਦੀ ਸਲਾਹ ਦਿੰਦੇ ਹਨ।

ਇਸ ਦੇ ਸੇਵਨ ਨਾਲ ਇਮਿਊਨਿਟੀ ਵੀ ਵਧਦੀ ਹੈ ਜਿਸ ਕਾਰਨ ਤੁਸੀਂ ਠੰਡ ‘ਚ ਸਰਦੀ-ਖ਼ੰਘ, ਜ਼ੁਕਾਮ, ਬੈਕਟੀਰੀਅਲ ਇੰਫੈਕਸ਼ਨ ਤੋਂ ਵੀ ਬਚੇ ਰਹਿੰਦੇ ਹੋ।

ਜਿਨ੍ਹਾਂ ਲੋਕਾਂ ਨੂੰ ਯੂਰਿਨ ਸੰਬੰਧੀ ਸਮੱਸਿਆ ਹੈ ਉਨ੍ਹਾਂ ਨੂੰ ਰੋਜ਼ ਗੁੜ ਦੇ ਨਾਲ ਭੁੱਜੇ ਛੋਲਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਕੁਝ ਹੀ ਦਿਨਾਂ ‘ਚ ਫਰਕ ਦੇਖਣ ਨੂੰ ਮਿਲੇਗਾ।

ਰਿਸਰਚ ਮੁਤਾਬਕ ਜੇਕਰ ਭੁੱਜੇ ਛੋਲਿਆਂ ਨੂੰ ਚੰਗੀ ਤਰ੍ਹਾਂ ਚਬਾਕੇ ਖਾਧਾ ਜਾਵੇ ਤਾਂ ਇਹ ਮਰਦਾਨਾ ਸ਼ਕਤੀ ਨੂੰ ਵਧਾਉਂਦਾ ਹੈ। ਉੱਥੇ ਹੀ ਇਸ ਨਾਲ ਫਰਟੀਲਿਟੀ ਵੀ ਵੱਧਦੀ ਹੈ ਅਤੇ ਸਪਰਮ ਦਾ ਪਤਲਾਪਣ ਵੀ ਦੂਰ ਹੁੰਦਾ ਹੈ।

ਕੈਲੋਰੀ ਦੀ ਮਾਤਰਾ ਘੱਟ ਅਤੇ ਜ਼ਿਆਦਾ ਫਾਈਬਰ ਹੋਣ ਕਾਰਨ ਇਹ ਭੁੱਖ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਤੁਸੀਂ ਜ਼ਿਆਦਾ ਖਾਣ ਤੋਂ ਬਚਦੇ ਹੋ ਅਤੇ ਭਾਰ ਕੰਟਰੋਲ ‘ਚ ਰਹਿੰਦਾ ਹੈ।

The post ਮੋਟੇ ਲੋਕਾਂ ਲਈ ਵਰਦਾਨ ਤੋਂ ਘੱਟ ਨਹੀਂ ਭੁੱਜੇ ਛੋਲੇ, ਦੂਰ ਰਹਿਣਗੀਆਂ ਇਹ 7 ਬੀਮਾਰੀਆਂ appeared first on Daily Post Punjabi.

Stay Healthy: ਆਯੁਰਵੇਦ ਦੇ ਇਹ 10 Golden Rules ਰੱਖੋਗੇ ਯਾਦ ਤਾਂ ਕਦੇ ਨਹੀਂ ਹੋਵੋਗੇ ਬੀਮਾਰ
Ayurveda health rules: ਭਲਾ ਸਿਹਤਮੰਦ ਕੌਣ ਨਹੀਂ ਰਹਿਣਾ ਚਾਹੁੰਦਾ ਪਰ ਦਿਨੋ-ਦਿਨ ਵਿਗੜਦਾ ਲਾਈਫਸਟਾਈਲ ਵਿਅਕਤੀ ਨੂੰ ਬਿਮਾਰੀਆਂ ਦਾ ਘਰ ਬਣਾ ਰਿਹਾ ਹੈ। ਹਾਲਾਂਕਿ ਖ਼ਰਾਬ ਆਦਤਾਂ ਛੱਡਣਾ ਇੰਨਾ ਆਸਾਨ ਨਹੀਂ ਹੁੰਦਾ ਜਿੰਨਾ ਕੁਝ ਨਵੀਆਂ ਆਦਤਾਂ ਨੂੰ ਅਪਣਾਉਣਾ। ਜੀ ਹਾਂ, ਆਪਣੀਆਂ ਕੁਝ ਆਦਤਾਂ ‘ਚ ਬਦਲਾਅ ਕਰਕੇ ਤੁਸੀਂ ਨਾ ਸਿਰਫ ਸਿਹਤਮੰਦ ਬਲਕਿ ਬਿਮਾਰੀ ਮੁਕਤ ਵੀ ਹੋ ਸਕਦੇ ਹੋ। ਆਓ ਅਸੀਂ ਤੁਹਾਨੂੰ ਆਯੁਰਵੈਦ ਦੇ ਕੁਝ ਅਜਿਹੇ ਛੋਟੇ-ਛੋਟੇ ਟਿਪਸ ਦੱਸਦੇ ਹਾਂ ਜਿਨ੍ਹਾਂ ਨੂੰ ਦਿਨ ਭਰ ਫੋਲੋ ਕਰਕੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।

ਸਾਹ ਲੈਣ ਦਾ ਤਰੀਕਾ ਹੋਵੇ ਸਹੀ: ਆਯੁਰਵੈਦ ਦੇ ਅਨੁਸਾਰ ਲੰਗਜ ਨੂੰ ਸਹੀ ਤਰ੍ਹਾਂ ਫੁਲਾਕੇ ਸਾਹ ਲੈਣਾ ਚਾਹੀਦਾ ਹੈ। ਇਸ ਨਾਲ ਲੰਗਜ ਹੈਲਥੀ ਰਹਿੰਦੇ ਹਨ ਅਤੇ ਸਰੀਰ ਨੂੰ ਭਰਪੂਰ ਮਾਤਰਾ ‘ਚ ਆਕਸੀਜਨ ਵੀ ਮਿਲਦੀ ਹੈ ਜਿਸ ਨਾਲ ਤੁਸੀਂ ਸਿਹਤਮੰਦ ਵੀ ਰਹਿੰਦੇ ਹੋ। ਨਾਸ਼ਤੇ ਤੋਂ ਪਹਿਲਾਂ ਅਤੇ ਲੰਚ ਅਤੇ ਡਿਨਰ ਤੋਂ ਬਾਅਦ ਘੱਟੋ-ਘੱਟ 500 ਕਦਮ ਚੱਲੋ। ਇਸ ਨਾਲ ਪਾਚਨ ਵੀ ਸਹੀ ਰਹੇਗਾ ਅਤੇ ਭੋਜਨ ਵੀ ਹਜ਼ਮ ਹੋ ਜਾਵੇਗਾ। ਨਾਲ ਹੀ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਵੀ ਨਹੀਂ ਹੋਣਗੀਆਂ।

Ayurveda health rules

ਬ੍ਰੇਕਫਾਸਟ ਦਿਨ ਦਾ ਸਭ ਤੋਂ ਜ਼ਰੂਰੀ ਭੋਜਨ: ਨਾਸ਼ਤਾ ਦਿਨ ਦਾ ਸਭ ਤੋਂ ਜ਼ਰੂਰੀ ਭੋਜਨ ਹੁੰਦਾ ਹੈ ਕਿਉਂਕਿ ਇਸ ਨਾਲ ਮੈਟਾਬੋਲਿਜ਼ਮ ਸਟਾਰਟ ਹੁੰਦਾ ਹੈ। ਸਵੇਰੇ 7 ਤੋਂ 9 ਵਜੇ ਦੇ ਵਿਚਕਾਰ ਨਾਸ਼ਤਾ ਕਰੋ। ਨਾਸ਼ਤੇ ‘ਚ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ ਜਿਸ ਨਾਲ ਤੁਹਾਨੂੰ ਦਿਨ ਭਰ ਐਨਰਜ਼ੀ ਮਿਲੇ।

Ayurveda health rules

ਸਵੇਰੇ 2 ਗਿਲਾਸ ਪਾਣੀ: ਸਵੇਰੇ ਖਾਲੀ ਪੇਟ 2 ਗਲਾਸ ਗੁਣਗੁਣਾ ਜਾਂ ਨਾਰਮਲ ਪਾਣੀ ਪੀਓ। ਤੁਸੀਂ ਇਸ ‘ਚ ਸ਼ਹਿਦ ਅਤੇ ਨਿੰਬੂ ਵੀ ਪਾ ਸਕਦੇ ਹੋ। ਨਾਲ ਹੀ ਖਾਲੀ ਪੇਟ ਚਾਹ, ਕੈਫੀਨ ਜਾਂ ਖੱਟੀਆਂ ਚੀਜ਼ਾਂ ਖਾਣ ਤੋਂ ਵੀ ਪਰਹੇਜ਼ ਕਰੋ। ਇਸ ਨਾਲ ਐਸਿਡਿਟੀ, ਉਲਟੀਆਂ, ਮਤਲੀ, ਬੈਲੀ ਫੈਟ ਵਧ ਸਕਦਾ ਹੈ।

ਪਾਣੀ ਪੀਣ ਦਾ ਸਹੀ ਤਰੀਕਾ: ਦਿਨ ‘ਚ ਘੱਟੋ-ਘੱਟ 9-10 ਗਲਾਸ ਪਾਣੀ ਜ਼ਰੂਰ ਪੀਓ ਪਰ ਘੁੱਟ-ਘੁੱਟ ਕਰਕੇ। ਖੜ੍ਹੇ ਹੋ ਕੇ ਜਾਂ ਤੁਰਦੇ ਸਮੇਂ ਪਾਣੀ ਨਾ ਪੀਓ। ਜੇ ਗਰਮੀਆਂ ‘ਚ ਪਾਣੀ ਦਾ ਸੁਆਦ ਨਹੀਂ ਆਉਂਦਾ ਤਾਂ ਤੁਸੀਂ ਨਿੰਬੂ ਪਾਣੀ, ਸ਼ਰਬਤ, ਨਾਰੀਅਲ ਪਾਣੀ, ਜੂਸ, ਸਮੂਦੀ ਆਦਿ ਪੀ ਸਕਦੇ ਹੋ। ਦਿਨ ਭਰ ਹੈਲਥੀ ਭੋਜਨ ਲੈਣ ਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਰੋਜ਼ਾਨਾ 1 ਕੌਲੀ ਫਲ ਅਤੇ ਸਲਾਦ ਜ਼ਰੂਰ ਖਾਓ। ਇਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਣ ਅਤੇ ਪੌਸ਼ਟਿਕ ਤੱਤ ਮਿਲਣਗੇ ਅਤੇ ਸਰੀਰ ਦਾ ਤਾਪਮਾਨ ਵੀ ਸਹੀ ਰਹੇਗਾ। ਭੋਜਨ ਤੋਂ ਤੁਰੰਤ ਬਾਅਦ ਪਾਣੀ ਪੀਣ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ। ਇਸ ਲਈ ਅੱਧੇ ਘੰਟੇ ਪਹਿਲਾਂ ਜਾਂ ਬਾਅਦ ‘ਚ ਪਾਣੀ ਪੀਓ। ਇਸ ਤੋਂ ਇਲਾਵਾ ਭੋਜਨ ਤੋਂ ਬਾਅਦ ਨਹਾਉਣਾ ਵੀ ਨਹੀਂ ਚਾਹੀਦਾ।

ਚੰਗੀ ਨੀਂਦ: ਹਰ ਰੋਜ਼ ਘੱਟੋ-ਘੱਟ 8-9 ਘੰਟੇ ਦੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਇਸ ਨਾਲ ਤੁਹਾਨੂੰ ਦਿਨ ਭਰ ਫਰੈਸ਼ ਅਤੇ ਤਾਜ਼ਗੀ ਮਹਿਸੂਸ ਕਰਦਾ ਹੈ। ਕੋਸ਼ਿਸ਼ ਕਰੋ ਕਿ ਰੋਜ਼ਾਨਾ ਨਹਾਉਣ ਤੋਂ 10 ਮਿੰਟ ਪਹਿਲਾਂ ਸਰ੍ਹੋਂ ਦੇ ਤੇਲ ਨਾਲ ਪੂਰੇ ਸਰੀਰ ਦੀ ਮਾਲਸ਼ ਕਰੋ। ਇਸ ਨਾਲ ਸਕਿਨ ਸੈੱਲ ਸਾਫ਼ ਅਤੇ ਤਾਜ਼ਾ ਰਹਿੰਦੇ ਹਨ ਅਤੇ ਸਕਿਨ ਡ੍ਰਾਈ ਵੀ ਨਹੀਂ ਹੁੰਦੀ। ਨਾਲ ਹੀ ਤੇਲ ਦੀ ਮਾਲਸ਼ ਨਾਲ ਮਾਸਪੇਸ਼ੀਆਂ ਮਜ਼ਬੂਤ ਅਤੇ ਲਚਕਦਾਰ ਹੁੰਦੀਆਂ ਹਨ ਜਿਸ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਰੋਜ਼ਾਨਾ ਘੱਟੋ-ਘੱਟ 30 ਮਿੰਟ ਯੋਗਾ, ਮੈਡੀਟੇਸ਼ਨ, ਪ੍ਰਾਣਾਯਾਮ ਜ਼ਰੂਰ ਕਰੋ। ਯੋਗ ਇਕ ਅਜਿਹੀ ਪ੍ਰਾਚੀਨ ਵਿਧੀ ਹੈ ਜੋ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਰੱਖਣ ‘ਚ ਸਹਾਇਤਾ ਕਰਦੀ ਹੈ। ਅਜਿਹੇ ‘ਚ ਤੰਦਰੁਸਤ ਰਹਿਣ ਲਈ ਇਸਨੂੰ ਆਪਣੀ ਰੁਟੀਨ ਦਾ ਹਿੱਸਾ ਬਣਾਓ।

The post Stay Healthy: ਆਯੁਰਵੇਦ ਦੇ ਇਹ 10 Golden Rules ਰੱਖੋਗੇ ਯਾਦ ਤਾਂ ਕਦੇ ਨਹੀਂ ਹੋਵੋਗੇ ਬੀਮਾਰ appeared first on Daily Post Punjabi.

ਕੋਰੋਨਾ ਸਥਿਤੀ ਨੂੰ ਲੈ ਕੇ ਵੱਡੀ ਰਾਹਤ,ਹੁਣ ਯੈਲੋ ਜ਼ੋਨ ‘ਚ ਪਹੁੰਚਿਆ ਲੁਧਿਆਣਾ
patients healthy yellow zone: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹੇ ਭਰ ‘ਚ ਕੋਰੋਨਾ ਮਰੀਜ਼ਾਂ ਦੇ ਸਿਹਤਮੰਦ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਹੁਣ ਤੱਕ 18 ਹਜ਼ਾਰ ਤੋਂ ਜਿਆਦਾ ਮਰੀਜ਼ਰ ਸਿਹਤਯਾਬ ਹੋ ਚੁੱਕੇ ਹਨ। ਇਸ ਦਾ ਮਤਲਬ ਕੁੱਲ ਪਾਜ਼ੀਟਿਵ ਮਾਮਲਿਆਂ ‘ਚੋਂ 93.35 ਫੀਸਦੀ ਮਰੀਜ਼ ਸਿਹਤਮੰਦ ਹੋ ਚੁੱਕੇ ਹਨ। ਜ਼ਿਲ੍ਹੇ ਭਰ ‘ਚ ਹੁਣ ਸਿਰਫ 2.46 ਫੀਸਦੀ ਭਾਵ 477 ਹੀ ਸਰਗਰਮ ਮਾਮਲੇ ਹਨ। ਹੁਣ ਜ਼ਿਲ੍ਹਾਂ ਓਰੇਂਜ ਤੋਂ ਯੈਲੋ ਜ਼ੋਨ ‘ਚ ਪਹੁੰਚ ਚੁੱਕਿਆ ਹੈ।

patients healthy yellow zone

28 ਸਤੰਬਰ ਤੋਂ ਹੁਣ ਤੱਕ ਜ਼ਿਲ੍ਹੇ ‘ਚ 1852 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। 3 ਅਗਸਤ ਤੋਂ 13 ਸਤੰਬਰ ਤੱਕ ਜ਼ਿਲ੍ਹਾਂ ਰੈੱਡ ਜ਼ੋਨ ‘ਚ ਰਿਹਾ ਸੀ, ਜੋ ਕਿ ਸੂਬੇ ‘ਚ ਸਭ ਤੋਂ ਲੰਬਾ ਸਮਾਂ ਰਿਹਾ ਹੈ। 14 ਤੋਂ 27 ਸਤੰਬਰ ਤੱਕ ਓਰੇਂਜ ਜ਼ੋਨ ‘ਚ ਰਿਹਾ ਹੈ। ਇਹ ਜ਼ਿਲ੍ਹੇ ਲਈ ਰਾਹਤ ਭਰੀ ਖਬਰ ਹੈ ਕਿ ਜ਼ਿਲ੍ਹਾਂ ਹੁਣ ਯੈਲੋ ਜ਼ੋਨ ‘ਚ ਪਹੁੰਚਿਆ ਹੈ।

patients healthy yellow zone

ਦੱਸਣਯੋਗ ਹੈ ਕਿ ਜ਼ਿਲ੍ਹੇ ‘ਚ ਹੁਣ ਤੱਖ 19339 ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ। ਜਿਨ੍ਹਾਂ ‘ਚੋਂ 808 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਜ਼ਿਲ਼੍ਹੇ ‘ਚੋਂ 13 ਮਰੀਜ਼ ਵੈਟੀਲੇਟਰ ‘ਤੇ ਹਨ। ਇਸ ਤੋਂ ਇਲਾਵਾ ਜ਼ਿਲ੍ਹਿਆਂ ਅਤੇ ਸੂਬਿਆਂ ਨਾਲ ਸਬੰਧਿਤ ਹੁਣ ਤੱਕ 2506 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਜਿਨ੍ਹਾਂ ‘ਚ ਹੁਣ ਸਿਰਫ 81 ਹੀ ਸਰਗਰਮ ਮਾਮਲੇ ਹਨ। ਜ਼ਿਲ੍ਹੇ ਭਰ ‘ਚੋਂ ਹੁਣ ਤੱਕ 331893 ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ‘ਚੋਂ 330399 ਸੈਂਪਲਾਂ ਦੀ ਰਿਪੋਰਟ ਮਿਲ ਚੁੱਕੀ ਹੈ ਅਤੇ 308554 ਦੀ ਰਿਪੋਰਟ ਨੈਗੇਟਿਵ ਆਈ ਹੈ।

The post ਕੋਰੋਨਾ ਸਥਿਤੀ ਨੂੰ ਲੈ ਕੇ ਵੱਡੀ ਰਾਹਤ,ਹੁਣ ਯੈਲੋ ਜ਼ੋਨ ‘ਚ ਪਹੁੰਚਿਆ ਲੁਧਿਆਣਾ appeared first on Daily Post Punjabi.

ਲੁਧਿਆਣਾ ‘ਚ ਕੋਰੋਨਾ ਨੂੰ ਮਾਤ ਦੇ 73 ਫੀਸਦੀ ਲੋਕ ਹੋਏ ਸਿਹਤਮੰਦ: ਡੀ.ਸੀ.
Ludhiana Corona Healthy DC: ਲੁਧਿਆਣਾ (ਤਰਸੇਮ ਭਾਰਦਵਾਜ)- ਭਾਵੇ ਮਹਾਨਗਰ ‘ਚ ਕੋਰੋਨਾਵਾਇਰਸ ਦਾ ਪੀਕ ਦੌਰ ਚੱਲ ਰਿਹਾ ਹੈ ਪਰ ਇਸ ਦੌਰਾਨ ਥੋੜ੍ਹੀ ਰਾਹਤ ਭਰੀ ਖਬਰ ਵੀ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਭਰ ‘ਚ 73 ਫੀਸਦੀ ਲੋਕ ਕੋਰੋਨਾ ਨੂੰ ਮਾਤ ਦੇ ਕੇ ਘਰ ਜਾ ਚੁੱਕੇ ਹਨ।ਦੱਸ ਦੇਈਏ ਕਿ ਬੀਤੇ ਦਿਨ ਭਾਵ ਸੋਮਵਾਰ ਨੂੰ ਜਿਲ੍ਹੇ ‘ਚ ਕੋਰੋਨਾ ਨਾਲ 11 ਲੋਕਾਂ ਨੇ ਦਮ ਤੋੜਿਆ, ਉੱਥੇ ਹੀ 173 ਨਵੇਂ ਮਾਮਲਿਆਂ ਦੀ ਪੁਸ਼ਟੀ ਵੀ ਹੋਈ ਹੈ। ਇਸ ਦੇ ਨਾਲ 514 ਲੋਕ ਸਿਹਤਯਾਬ ਵੀ ਹੋਏ ਹਨ।

Ludhiana Corona Healthy DC

ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਉਨ੍ਹਾਂ ਦੀ ਸੁਰੱਖਿਆ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਮਾਮੂਲੀ ਜਿਹੇ ਮਹਾਮਾਰੀ ਦੇ ਲੱਛਣ ਦਿਸਣ ਤੇ ਵੀ ਉਨ੍ਹਾਂ ਨੂੰ ਤਰੁੰਤ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਜ਼ਿਲ੍ਹੇ ਭਰ ‘ਚ ਹੁਣ ਤੱਕ 106997 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ ਜਿਨ੍ਹਾਂ ‘ਚੋਂ 99708 ਸੈਂਪਲਾਂ ਦੀ ਰਿਪੋਰਟ ਆ ਚੁੱਕੀ ਹੈ। ਇਨ੍ਹਾਂ ‘ਚ 89979 ਸੈਂਪਲ ਨੈਗੇਟਿਵ ਆਏ ਹਨ ਅਤੇ 7289 ਸੈਂਪਲਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਜ਼ਿਲ੍ਹੇ ਭਰ ‘ਚ 5722 ਮਰੀਜ਼ ਹੁਣ ਵੀ ਹੋਮ ਆਈਸੋਲੇਸ਼ਨ ‘ਚ ਭੇਜੇ ਗਏ ਹਨ।

Ludhiana Corona Healthy DC

ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਿੱਥੇ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ ਉੱਥੇ ਉਨ੍ਹਾਂ ਵੱਲੋਂ ਵਰਤੀ ਥੋੜ੍ਹੀ ਜਿਹੀ ਢਿੱਲ ‘ਤੇ ਸਖਤੀ ਕਰਨ ਦੀ ਗੱਲ਼ ਵੀ ਕੀਤੀ ਹੈ। ਜਾਣਕਾਰੀ ਮੁਤਾਬਕ ਜ਼ਿਲ੍ਹੇ ਭਰ ‘ਚ ਸਿਹਤ ਵਿਭਾਗ ਵੱਲੋਂ ਸੈਂਪਲਾਂ ਦੀ ਗਿਣਤੀ ‘ਚ ਰਿਕਾਰਡ ਤੋੜ ਕੀਤੇ ਵਾਧੇ ਅਤੇ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਸੇਵਾ ਦੇ ਮੱਦੇਨਜ਼ਰ ਉਨ੍ਹਾਂ ਦੀ ਸ਼ਲਾਘਾ ਕੀਤੀ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸੇ ਡਾਕਟਰ ਜਾਂ ਸੰਸਥਾ ਖਿਲਾਫ ਕੋਈ ਸ਼ਿਕਾਇਤ ਮਿਲੀ ਤਾਂ ਉਸ ਖਿਲਾਫ ਰਾਸ਼ਟਰੀ ਆਫਤ ਪ੍ਰਬੰਧਨ ਐਕਟ ਅਤੇ ਇਪੇਡੇਮਿਕ ਡਿਸੀਜ਼-1897 ਤਹਿਤ ਸਖਤ ਕਾਰਵਾਈ ਕੀਤੀ ਜਾਵੇਗੀ।

The post ਲੁਧਿਆਣਾ ‘ਚ ਕੋਰੋਨਾ ਨੂੰ ਮਾਤ ਦੇ 73 ਫੀਸਦੀ ਲੋਕ ਹੋਏ ਸਿਹਤਮੰਦ: ਡੀ.ਸੀ. appeared first on Daily Post Punjabi.