heard Archives - Daily Post Punjabi

ਲੁਧਿਆਣਾ ਪੁਲਸ ਦਾ ਦਾਅਵਾ ! ਪਹਿਲ ਦੇ ਆਧਾਰ ‘ਤੇ ਹੋਵੇਗੀ ਔਰਤਾਂ ਦੀ ਸੁਣਵਾਈ…..
police claims women heard basis: ਲੁਧਿਆਣਾ, (ਤਰਸੇਮ ਭਾਰਦਵਾਜ)-ਲੁਧਿਆਣਾ ਪੁਲਸ ਕਮਿਸ਼ਨਰ ਮਹਿਲਾ ਸੁਰੱਖਿਆ ਅਤੇ ਉਨ੍ਹਾਂ ਦੀ ਸੁਣਵਾਈ ਪਹਿਲ ਦੇ ਆਧਾਰ ‘ਤੇ ਹੋਣ ਦੇ ਦਾਅਵੇ ਕਰਦਾ ਆ ਰਿਹਾ ਹੈ।ਔਰਤਾਂ ਦੀ ਮੱਦਦ ਲਈ ਮਹਿਕਮੇ ਨੇ ਕਈ ਯਤਨ ਕੀਤੇ ਹਨ।ਨਾਲ ਹੀ ਕਈ ਐਪ ਅਤੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ, ਜਿਸ ਦੇ ਮੱਦੇਨਜ਼ਰ ਜਲਦ ਸੁਣਵਾਈ ਦਾ ਵੀ ਦਾਅਵਾ ਕੀਤਾ।ਦੱਸਣਯੋਗ ਹੈ ਕਿ ਹੈਲਪਲਾਈਨ ਨੰਬਰ ‘ਤੇ ਔਰਤਾਂ ਨੂੰ ਮੱਦਦ ਨਹੀਂ ਮਿਲ ਰਹੀ।ਕਈ ਵਾਰ ਤਾਂ ਔਰਤਾਂ ਦੀ ਥਾਣੇ ‘ਚ ਸ਼ਿਕਾਇਤ ਲੈਣ ਤੋਂ ਸਾਫ ਇੰਨਕਾਰ ਕਰ ਦਿੱਤਾ ਜਾਂਦਾ ਹੈ ਅਤੇ ਔਰਤਾਂ ਨੂੰ ਖਾਲੀ ਹੱਥ ਮੁੜਨਾ ਪੈਂਦਾ ਹੈ ਇਹੀ ਮੁੱਖ ਕਾਰਨ ਹੈ ਔਰਤ ‘ਤੇ ਵੱਧ ਰਹੇ ਅੱਤਿਆਚਾਰਾਂ ਦਾ,ਕਿਉਂਕਿ ਔਰਤਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੁੰਦੀ।ਕਈ ਔਰਤਾਂ

police claims women heard basis

ਐੱਫ.ਆਈ.ਆਰ. ਦਰਜ ਕਰਾਉਣ ਦੇ ਬਾਅਦ ਕਾਰਵਾਈ ਲਈ ਥਾਣਿਆਂ ਦੇ ਚੱਕਰ ਕੱਟਣ ਨੂੰ ਮਜ਼ਬੂਰ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਜਿਸ ਕਾਰਨ ਔਰਤਾਂ ਥੱਕ-ਹਾਰ ਕੇ ਘਰ ਬੈਠ ਜਾਂਦੀਆਂ ਹਨ।ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਪਤਾ ਲੱਗਦਾ ਹੈ ਕਿ ਪੁਲਸ ਕਿਸ ਤਰ੍ਹਾਂ ਔਰਤਾਂ ਪ੍ਰਤੀ ਗੰਭੀਰ ਹਨ।ਹੁਣ ਵੀ ਕਈ ਮਾਮਲਿਆਂ ‘ਚ ਥਾਣਿਆਂ ਔਰਤਾਂ ਥਾਣਿਆਂ ਦੇ ਚੱਕਰ ਕੱਟ ਰਹੀਆਂ ਹਨ।ਪੁੱਛਗਿੱਛ ਦੇ ਨਾਮ ‘ਤੇ ਕਈ ਮਹੀਨਿਆਂ ਤਕ ਜਾਂਚ ਚਲਦੀ ਰਹਿੰਦੀ ਹੈ।ਜਾਣਕਾਰੀ ਲਈ ਤੁਹਾਨੂੰ ਕਈ ਔਰਤਾਂ ਦੀ ਦਾਸਤਾਨ ਤੁਹਾਨੂੰ ਦੱਸਦੇ ਹਾਂ।ਮੈਂ ਆਪਣੇ ਬੇਟੇ ਅਤੇ ਬੇਟੀ ਨਾਲ ਰਹਿੰਦਾ ਹਾਂ। ਇਕ ਫਲੈਟ ਵਿਚ ਰਹਿਣ ਵਾਲੀਆਂ ਦੋ ਔਰਤਾਂ ਨੇ 5-6 ਮਾਹਰਾਂ ਨੂੰ ਬੁਲਾਇਆ ਅਤੇ ਕੁੱਟਿਆ।ਮੇਰੀ ਧੀ (16) ਨੂੰ ਜ਼ਮੀਨ ‘ਤੇ ਲੇਟ ਕੇ ਕੁੱਟਿਆ ਗਿਆ, ਜਿਸ ਕਾਰਨ ਧੀ ਦਾ ਗਲ ਨੂੰ ਨੁਕਸਾਨ ਪਹੁੰਚਿਆ। ਜਦੋਂ ਸਥਿਤੀ ਵਿਗੜਦੀ ਗਈ ਤਾਂ ਹਸਪਤਾਲ ਦਾ ਸੰਚਾਲਨ ਕਰਨਾ ਪਿਆ ਅਤੇ ਗਾਲ ਬਲੈਡਰ ਨੂੰ ਹਟਾ ਦਿੱਤਾ ਗਿਆ। ਔਰਤਾਂ ਨੇ ਐਪ ‘ਤੇ ਸ਼ਿਕਾਇਤ ਕੀਤੀ, ਸਾਰੇ ਹੈਲਪਲਾਈਨ ਨੰਬਰਾਂ ‘ ਤੇ ਕਾਲ ਕੀਤੀ, ਪਰ ਹਰ ਕੋਈ ਜਲਦੀ ਸਹਾਇਤਾ ਪ੍ਰਾਪਤ ਕਰਨ ਦੀ ਗੱਲ ਕਰਦਾ ਰਿਹਾ। ਪਰ ਕੋਈ ਨਹੀਂ ਆਇਆ। ਥਾਣਾ ਦੁਗਰੀ ਵਿਖੇ ਸ਼ਿਕਾਇਤ ਦੇਣ ਤੋਂ ਬਾਅਦ ਇਕ ਮਹੀਨਾ ਘੁੰਮਿਆ, ਕੋਈ ਸੁਣਵਾਈ ਨਹੀਂ ਹੋਈ। ਉਲਟਾ ਨੇ ਕਿਹਾ ਕਿ ਉਹ ਥੋੜਾ ਜਿਹਾ ਖਰਚ ਕਰੇਗਾ। ਜਦੋਂ ਉਸਨੇ ਕਰਮਚਾਰੀ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਤਾਂ ਉਸਨੇ ਦੂਜੇ ਕਰਮਚਾਰੀ ਨੂੰ ਥਾਣੇ ਵਿੱਚ ਦਾਖਲ ਹੋਣ ਤੋਂ ਰੋਕ ਦਿੱਤਾ। ਜੇਕਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਦੁਬਾਰਾ ਥਾਣੇ ਗਏ ਅਤੇ ਕਿਹਾ ਕਿ ਪਹਿਲੀ ਸ਼ਿਕਾਇਤ ਗਾਇਬ ਹੋ ਗਈ ਹੈ। ਦੁਬਾਰਾ ਸ਼ਿਕਾਇਤ ਕੀਤੀ।ਦੋ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਉਲਟਾ ਹੈ ਕਿ ਸਾਨੂੰ ਘਰ ਖਾਲੀ ਕਰਨ ਲਈ ਕਿਹਾ ਜਾ ਰਿਹਾ ਹੈ। ਔਰਤਾਂ ਨਾਲ ਪਾਰਟੀ ਦੀ ਇਕ ਮਹਿਲਾ ਨੇਤਾ ਦੀ ਖੇਡ ਨੂੰ ਪੁਲਿਸ ਨਹੀਂ ਸੁਣਦੀ।

The post ਲੁਧਿਆਣਾ ਪੁਲਸ ਦਾ ਦਾਅਵਾ ! ਪਹਿਲ ਦੇ ਆਧਾਰ ‘ਤੇ ਹੋਵੇਗੀ ਔਰਤਾਂ ਦੀ ਸੁਣਵਾਈ….. appeared first on Daily Post Punjabi.

ਹੁਣ 15 ਸਤੰਬਰ ਤੱਕ ਅਦਾਲਤਾਂ ‘ਚ ਨਹੀਂ ਹੋਵੇਗੀ ਪੈਂਡਿੰਗ ਮਾਮਲਿਆਂ ਦੀ ਸੁਣਵਾਈ
ludhiana cases pending heard: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹਾ ਅਤੇ ਸੈਂਸ਼ਨ ਜੱਜ ਗੁਰਬੀਰ ਸਿੰਘ ਨੇ ਅਦਾਲਤਾਂ ‘ਚ 15 ਸਤੰਬਰ ਤੱਕ ਜ਼ਰੂਰੀ ਕੰਮਾਂ ਦੇ ਲਈ ਜੱਜਾਂ ਦੀਆਂ ਵਿਸ਼ੇਸ਼ ਡਿਊਟੀਆਂ ਲਾਈਆਂ ਸੀ, ਜਿਸ ਤੋਂ ਇਹ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਪੈਂਡਿੰਗ ਕਿਸੇ ਵੀ ਮਾਮਲੇ ਦੀ ਸੁਣਵਾਈ ਸ਼ੁਰੂ ਨਹੀਂ ਹੋ ਸਕੇਗੀ। ਲਾਕਡਾਊਨ ਖਤਮ ਹੋਣ ਤੋਂ ਬਾਅਦ ਵੀ ਅਦਾਲਤਾਂ ਨੂੰ ਖੋਲਣ ਲਈ ਹੁਣ ਤੱਕ ਕੋਈ ਠੋਸ ਉਪਾਅ ਨਾ ਹੋਣ ਦੇ ਚੱਲਦਿਆਂ ਅਤੇ ਲੋਕਾਂ ਨੂੰ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਲਈ ਫਿਲਹਾਲ ਨਿਆਂ ਪ੍ਰਕਿਰਿਆ ਹਾਲੇ ਵੀ ਬੰਦ ਹੀ ਰਹੇਗੀ। ਇਸ ਦੌਰਾਨ ਸਿਰਫ ਬਹੁਤ ਜ਼ਰੂਰੀ ਮਾਮਲਿਆਂ ਨੂੰ ਨਿਪਟਾਉਣ ਅਤੇ ਸੁਣਵਾਈ ਲਈ ਵੀਡੀਓ ਕਾਨਫਰੰਸਿੰਗ ਦਾ ਸਹਾਰਾ ਲੈਣ ਦੀ ਹਦਾਇਤ ਦਿੱਤੀ ਗਈ ਹੈ। ਇਸ ਦੇ ਚੱਲਦਿਆਂ ਐਡੀਸ਼ਨਲ ਸੈਸ਼ਨ ਜੱਜ ਨੂੰ 2 ਬੈਚਾਂ ‘ਚ ਵੰਡ ਕੇ 15 ਸਤੰਬਕ ਤੱਕ ਕ੍ਰਮਵਾਰ 3-3 ਦਿਨਾਂ ਦੇ ਲਈ ਡਿਊਟੀਆਂ ਲਾਈਆਂ ਗਈਆਂ।

ludhiana cases pending heard

ਪਹਿਲੇ ਬੈਂਚ ‘ਚ ਐਡੀਸ਼ਨਲ ਸੈਸ਼ਨ ਜੱਜ ਜਗਦੀਪ ਸਿੰਘ ਮਰੋਕ, ਅਮਰਪਾਲ, ਕਰਮਜੀਤ ਸਿੰਘ ਸੂਲਰ, ਲਖਵਿੰਦਰ ਕੌਰ, ਬਲਵਿੰਦਰ ਕੁਮਾਰ, ਕੁਲਭੂਸ਼ਣ ਕੁਮਾਰ ਅਤੇ ਰਸ਼ਮੀ ਸ਼ਰਮਾ ਨੂੰ ਸ਼ਾਮਿਲ ਕੀਤਾ ਗਿਆ। ਦੂਜੇ ਬੈਂਚ ‘ਚ ਐਡੀਸ਼ਨਲ ਸੈਸ਼ਨ ਜੱਜ ਅਤੁਲ ਕਸਾਵਨਾ, ਮਨੀਸ਼ ਅਰੋੜਾ, ਅਰੁਣ ਕੁਮਾਰ ਅਗਰਵਾਲ, ਤਰਨਤਾਰਨ ਸਿੰਘ ਬਿੰਦਰਾ, ਕ੍ਰਿਸ਼ਣ ਕਾਂਤ ਜੈਨ, ਜਰਨੈਲ ਸਿੰਘ ਅਤੇ ਆਸ਼ੀਸ ਅਬਰੋਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਲਿਸਟ ਮੁਤਾਬਕ ਪਹਿਲਾ ਬੈਂਚ ਸੋਮਵਾਰ, ਮੰਗਲਵਾਰ, ਬੁੱਧਵਾਰ ਅਤੇ ਦੂਜਾ ਬੈਂਚ ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ ਨੂੰ ਆਪਣੀ-ਆਪਣੀ ਅਦਾਲਤਾਂ ‘ਚ ਡਿਊਟੀ ਦੇਣਗੇ।

ludhiana cases pending heard

ਜ਼ਿਲ੍ਹਾਂ ਅਤੇ ਸੈਂਸ਼ਨ ਜੱਜ ਗੁਰਬੀਰ ਸਿੰਘ ਨੇ ਡਿਊਟੀ ਮੈਜਿਸਟ੍ਰੇਟ ਨੂੰ ਸਪੱਸ਼ਟ ਆਦੇਸ਼ ਦਿੱਤੇ ਹਨ ਕਿ ਰੋਜ਼ਾਨਾ ਸੁਣਵਾਈ ਵਾਲੇ ਮਾਮਲਿਆਂ ਦੇ ਆਰਡਰ ਵੈੱਬਸਾਈਟ ‘ਤੇ ਅਪਲੋਡ ਕਰਦੇ ਰਹੇ ਤਾਂ ਕਿ ਲੋਕਾਂ ਅਤੇ ਵਕੀਲਾਂ ਨੂੰ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਜੱਜ ਗੁਰਬੀਰ ਸਿੰਘ ਨੇ ਦੱਸਿਆ ਹੈ ਕਿ ਫੈਮਿਲੀ ਕੋਰਟ ‘ਚ ਤਾਇਨਾਤ ਐਡੀਸ਼ਨਲ ਸ਼ੈਂਸਨ ਜੱਜ ਅਜਾਇਬ ਸਿੰਘ, ਰਾਕੇਸ਼ ਕੁਮਾਰ, ਰਾਕੇਸ਼ ਕੁਮਾਰ ਸ਼ਰਮਾ ਅਤੇ ਮੋਹਿਤ ਬਾਂਸਲ ਨੂੰ ਵੀ ਜਿਆਦਾ ਜਰੂਰੀ ਮਾਮਲਿਆਂ ਦੀ ਸੁਣਵਾਈ ਨੂੰ ਲੈ ਕੇ ਆਦੇਸ਼ ਜਾਰੀ ਕੀਤੇ ਗਏ ਹਨ।

The post ਹੁਣ 15 ਸਤੰਬਰ ਤੱਕ ਅਦਾਲਤਾਂ ‘ਚ ਨਹੀਂ ਹੋਵੇਗੀ ਪੈਂਡਿੰਗ ਮਾਮਲਿਆਂ ਦੀ ਸੁਣਵਾਈ appeared first on Daily Post Punjabi.