Hearing of the case against punjab cm Archives - Daily Post Punjabi

ਇਨਕਮ ਟੈਕਸ ਕੇਸ ‘ਚ CM ਕੈਪਟਨ ਅਮਰਿੰਦਰ ਸਿੰਘ ਖਿਲਾਫ ਟਲੀ ਸੁਣਵਾਈ, ਹੁਣ…
Hearing of the case against punjab cm : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਰਣਇੰਦਰ ਸਿੰਘ ਵਿਰੁੱਧ ਪਏ ਤਿੰਨ ਆਮਦਨੀ ਟੈਕਸ ਮਾਮਲਿਆਂ ਵਿੱਚ ਵਿਭਾਗ ਤੋਂ ਕੁੱਝ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ ਪੇਸ਼ ਕਰਨ ਦੀ ਆਗਿਆ ਮੰਗਣ ਵਾਲੀ ਪਟੀਸ਼ਨ ਉੱਤੇ ਸਥਾਨਕ ਅਦਾਲਤ ਵਿੱਚ ਬਹਿਸ ਕੀਤੀ ਗਈ ਹੈ। ਸੁਣਵਾਈ ਤੋਂ ਬਾਅਦ ਚੀਫ ਜੁਡੀਸ਼ੀਅਲ ਮੈਜਿਸਟਰੇਟ ਪ੍ਰਭਜੋਤ ਸਿੰਘ ਦੀ ਅਦਾਲਤ ਨੇ ਮੁੱਖ ਮੰਤਰੀ ਦੇ ਕੇਸ ਦੀ ਅਗਲੀ ਸੁਣਵਾਈ 8 ਅਪ੍ਰੈਲ ਨੂੰ ਨਿਰਧਾਰਤ ਕੀਤੀ ਹੈ। ਇਨਕਮ ਟੈਕਸ ਵਿਭਾਗ ਨੇ ਕੈਪਟਨ ਅਮਰਿੰਦਰ ਅਤੇ ਰਣਇੰਦਰ ਸਿੰਘ ਖਿਲਾਫ ਕੀਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਚੱਲ ਅਤੇ ਅਚੱਲ ਸੰਪਤੀਆਂ ਬਣਾਈਆਂ ਸਨ।

Hearing of the case against punjab cm

ਵਿਭਾਗ ਨੂੰ ਹਨੇਰੇ ਵਿੱਚ ਰੱਖਦਿਆਂ ਜਰਕੰਧਾ ਟਰੱਸਟ ਰਾਹੀਂ ਬਹੁਤ ਸਾਰੇ ਲਾਭ ਪ੍ਰਾਪਤ ਕੀਤੇ ਹਨ। ਇਸ ਮਾਮਲੇ ਨੂੰ ਲੈ ਕੇ ਪਿੱਛਲੇ ਕੁੱਝ ਸਮੇਂ ਤੋਂ ਪੰਜਾਬ ਵਿੱਚ ਰਾਜਨੀਤੀ ਵੀ ਗਰਮ ਸੀ। ਇਨਕਮ ਟੈਕਸ ਵਿਭਾਗ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਵਾਬ ਦੇਣ ਲਈ ਇੱਕ ਨੋਟਿਸ ਭੇਜਿਆ ਸੀ, ਪਰ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਉਪਰੋਕਤ ਸ਼ਿਕਾਇਤ ਆਮਦਨ ਕਰ ਵਿਭਾਗ ਦੀ ਅਮਨਪ੍ਰੀਤ ਕੌਰ ਦੀ ਤਰਫੋਂ ਦਰਜ ਕੀਤੀ ਗਈ ਸੀ।

ਇਹ ਵੀ ਦੇਖੋ : ਲਾਹੌਰ ਅਤੇ ਅੰਮ੍ਰਿਤਸਰ ਵਿਚਾਲੇ ਵਸੇ ਪੁੱਲ ਕੰਜਰੀ ਦਾ ਇਤਿਹਾਸ ਜੇ ਨਹੀਂ ਜਾਣਦੇ ਤਾਂ ਜ਼ਰੂਰ ਦੇਖੋ ਇਹ ਰਿਪੋਰਟ

The post ਇਨਕਮ ਟੈਕਸ ਕੇਸ ‘ਚ CM ਕੈਪਟਨ ਅਮਰਿੰਦਰ ਸਿੰਘ ਖਿਲਾਫ ਟਲੀ ਸੁਣਵਾਈ, ਹੁਣ… appeared first on Daily Post Punjabi.