Heart Attack While Playing Cricket Archives - Daily Post Punjabi

ਕ੍ਰਿਕੇਟ ਖੇਡਦੇ ਹੋਏ ਡਿੱਗਿਆ 10ਵੀਂ ਜਮਾਤ ਦਾ ਵਿਦਿਆਰਥੀ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ
ਉੱਤਰ ਪ੍ਰਦੇਸ਼ ਦੇ ਅਮਰੋਹਾ ‘ਚ ਸ਼ਨੀਵਾਰ ਦੁਪਹਿਰ ਨੂੰ ਇੱਕ ਵਿਦਿਆਰਥੀ ਕ੍ਰਿਕਟ ਖੇਡ ਰਿਹਾ ਸੀ। ਖੇਡ ਦੌਰਾਨ ਵਿਦਿਆਰਥੀ ਨੇ ਅਚਾਨਕ ਠੰਡਾ ਪਾਣੀ ਪੀ ਲਿਆ, ਜਿਸ ਕਾਰਨ ਉਹ ਮੈਦਾਨ ‘ਤੇ ਡਿੱਗ ਗਿਆ। ਉਥੇ ਖੇਡ ਰਹੇ ਹੋਰ ਦੋਸਤ ਉਸ ਨੂੰ ਪ੍ਰਾਈਵੇਟ ਡਾਕਟਰ ਕੋਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡਾਕਟਰਾਂ ਨੇ ਵਿਦਿਆਰਥੀ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਹੈ।

10th class student died due to

ਅਮਰੋਹਾ ਦੇ ਮੁਹੱਲਾ ਕਾਯਸਥਾਨ ਦਾ ਰਹਿਣ ਵਾਲਾ 16 ਸਾਲਾ ਪ੍ਰਿੰਸ 10ਵੀਂ ਜਮਾਤ ਦਾ ਵਿਦਿਆਰਥੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਦੁਪਹਿਰ ਸਮੇਂ ਪ੍ਰਿੰਸ ਇਲਾਕੇ ਦੇ ਆਪਣੇ ਦੋਸਤਾਂ ਨਾਲ ਚਾਮੁੰਡਾ ਮੰਦਿਰ ਨੇੜੇ ਮੈਦਾਨ ਵਿੱਚ ਕ੍ਰਿਕਟ ਖੇਡ ਰਿਹਾ ਸੀ। ਕ੍ਰਿਕਟ ਖੇਡਦੇ ਸਮੇਂ ਵਿਦਿਆਰਥੀ ਨੂੰ ਪਿਆਸ ਲੱਗੀ, ਜਿਸ ਕਾਰਨ ਉਸ ਨੇ ਮੈਦਾਨ ‘ਚ ਰੱਖੀ ਬੋਤਲ ‘ਚੋਂ ਠੰਡਾ ਪਾਣੀ ਪੀ ਲਿਆ। ਪਾਣੀ ਪੀ ਕੇ ਉਹ ਜ਼ਮੀਨ ‘ਤੇ ਡਿੱਗ ਪਿਆ। ਪ੍ਰਿੰਸ ਨੂੰ ਅਚਾਨਕ ਡਿੱਗਦਾ ਦੇਖ ਕੇ ਉਥੇ ਮੌਜੂਦ ਹੋਰ ਦੋਸਤ ਉਸ ਨੂੰ ਈ-ਰਿਕਸ਼ਾ ਰਾਹੀਂ ਸ਼ਹਿਰ ਦੇ ਪ੍ਰਾਈਵੇਟ ਡਾਕਟਰ ਕੋਲ ਲੈ ਗਏ, ਜਿੱਥੇ ਜਾਂਚ ਤੋਂ ਬਾਅਦ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਮੁਕਤਸਰ ‘ਚ ਬਿਜਲੀ ਦੀਆਂ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਪੁਲਿਸ ਨੇ 6 ਦੋਸ਼ੀ ਕੀਤੇ ਕਾਬੂ

ਇਸ ਦੇ ਨਾਲ ਹੀ ਜਿਉਂ ਹੀ ਪਰਿਵਾਰਕ ਮੈਂਬਰਾਂ ਨੂੰ ਵਿਦਿਆਰਥੀ ਦੀ ਮੌਤ ਦਾ ਪਤਾ ਲੱਗਾ ਤਾਂ ਘਰ ‘ਚ ਹਫੜਾ-ਦਫੜੀ ਮੱਚ ਗਈ। ਸਕੂਲ ਦੇ ਅਧਿਆਪਕਾਂ ਅਤੇ ਗੁਆਂਢੀਆਂ ਨੇ ਪਰਿਵਾਰ ਨੂੰ ਦਿਲਾਸਾ ਦਿੱਤਾ। ਪਰਿਵਾਰਕ ਮੈਂਬਰਾਂ ਨੇ ਬਿਨਾਂ ਕੋਈ ਕਾਨੂੰਨੀ ਕਾਰਵਾਈ ਕੀਤੇ ਵਿਦਿਆਰਥੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਅਮਰੋਹਾ ਦੇ ਡਾਕਟਰ ਨੇ ਦੱਸਿਆ ਕਿ ਖੇਡ ਦੌਰਾਨ ਪ੍ਰਿੰਸ ਦੇ ਸਰੀਰ ਦਾ ਤਾਪਮਾਨ ਵਧ ਗਿਆ ਸੀ। ਉਸ ਨੇ ਤੁਰੰਤ ਠੰਡਾ ਪਾਣੀ ਪੀਤਾ, ਜਿਸ ਕਾਰਨ ਤਾਪਮਾਨ ‘ਚ ਅਚਾਨਕ ਗਿਰਾਵਟ ਆ ਗਈ। ਜਿਸ ਕਾਰਨ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਖੇਡਾਂ ਅਤੇ ਕਸਰਤ ਤੋਂ ਤੁਰੰਤ ਬਾਅਦ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਕ੍ਰਿਕੇਟ ਖੇਡਦੇ ਹੋਏ ਡਿੱਗਿਆ 10ਵੀਂ ਜਮਾਤ ਦਾ ਵਿਦਿਆਰਥੀ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌ.ਤ appeared first on Daily Post Punjabi.

ਗੁਜਰਾਤ : ਕ੍ਰਿਕਟ ਖੇਡਦੇ ਸਮੇਂ ਇਕ ਹੋਰ ਨੌਜਵਾਨ ਨੂੰ ਹਾਰਟ ਅਟੈਕ, ਗੇਂਦਬਾਜ਼ੀ ਦੌਰਾਨ ਮੈਦਾਨ ‘ਚ ਡਿੱਗਿਆ, ਮੌ.ਤ
ਗੁਜਰਾਤ ‘ਚ ਕ੍ਰਿਕਟ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਅਹਿਮਦਾਬਾਦ ਦੇ ਸ਼ਾਂਤੀਨਿਕੇਤਨ ਮੈਦਾਨ ‘ਤੇ ਕ੍ਰਿਕਟ ਮੈਚ ਦੌਰਾਨ GST ਅਧਿਕਾਰੀ ਹੇਠਾਂ ਡਿੱਗ ਗਿਆ। ਜਿਸ ‘ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮੈਚ ਦੌਰਾਨ ਕੁਝ ਲੜਕੇ ਵੀਡੀਓ ਬਣਾ ਰਹੇ ਸਨ, ਜਿਸ ਕਰਕੇ ਇਹ ਪੂਰੀ ਘਟਨਾ ਕੈਮਰੇ ‘ਚ ਕੈਦ ਹੋ ਗਈ।

GST officer died of heart attack

GST ਅਧਿਕਾਰੀ ਵਸੰਤ ਰਾਠੌੜ ਐਤਵਾਰ ਸਵੇਰੇ ਅਹਿਮਦਾਬਾਦ ਵਿੱਚ ਦੋਸਤਾਂ ਨਾਲ ਕ੍ਰਿਕਟ ਖੇਡ ਰਹੇ ਸਨ। ਅਚਾਨਕ ਗੇਂਦਬਾਜ਼ੀ ਦੌਰਾਨ ਉਨ੍ਹਾਂ ਦੀ ਛਾਤੀ ‘ਚ ਤੇਜ਼ ਦਰਦ ਸ਼ੁਰੂ ਹੋ ਗਿਆ ਅਤੇ ਉਹ ਜ਼ਮੀਨ ‘ਤੇ ਡਿੱਗ ਗਏ। ਕੁਝ ਦੋਸਤਾਂ ਨੇ ਉਸ ਨੂੰ CPR ਦੇਣ ਦੀ ਕੋਸ਼ਿਸ਼ ਕੀਤੀ, ਪਰ GST ਅਧਿਕਾਰੀ ਦੀ ਸਾਹ ਰੁਕ ਚੁਕੀ ਸੀ। ਇਸ ‘ਤੋਂ ਬਾਅਦ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ : ਪ੍ਰੇਮਿਕਾ ਨੂੰ ਮੈਸੇਜ ਕਰਨ ‘ਤੇ ਦੋਸਤ ਦੀ ਰੂਹ ਕੰਬਾਊ ਹੱਤਿਆ, ਕ.ਤਲ ਕਰ GF ਨੂੰ ਭੇਜੀ ਫੋਟੋ ਫਿਰ… ਥਾਣੇ ‘ਚ ਕੀਤਾ ਸਰੈਂਡਰ

ਦੱਸ ਦੇਈਏ ਬੀਤੇ ਐਤਵਾਰ ਨੂੰ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸੀ। ਰਾਜਕੋਟ ਅਤੇ ਸੂਰਤ ‘ਚ ਕ੍ਰਿਕਟ ਖੇਡਣ ਦੇ ਕੁਝ ਸਮੇਂ ਬਾਅਦ ਹੀ ਦੋ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਖੇਡਣ ਦੇ ਕੁਝ ਦੇਰ ਬਾਅਦ ਹੀ ਦੋਹਾਂ ਦੀ ਛਾਤੀ ‘ਚ ਦਰਦ ਹੋਣ ਲੱਗਾ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਦੋਵਾਂ ਦੀ ਇਲਾਜ ਦੌਰਾਨ ਮੌਤ ਹੋ ਗਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਗੁਜਰਾਤ : ਕ੍ਰਿਕਟ ਖੇਡਦੇ ਸਮੇਂ ਇਕ ਹੋਰ ਨੌਜਵਾਨ ਨੂੰ ਹਾਰਟ ਅਟੈਕ, ਗੇਂਦਬਾਜ਼ੀ ਦੌਰਾਨ ਮੈਦਾਨ ‘ਚ ਡਿੱਗਿਆ, ਮੌ.ਤ appeared first on Daily Post Punjabi.