heat humidity Archives - Daily Post Punjabi

ਹੁੰਮਸ ਭਰੀ ਗਰਮੀ ਨਾਲ ਹੋਈ ਦਿਨ ਦੀ ਸ਼ੁਰੂਆਤ, ਤਾਪਮਾਨ ‘ਚ ਵਾਧਾ
heat humidity increased Weather forecast: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਬੁੱਧਵਾਰ ਨੂੰ ਕਦੀ ਬੱਦਲ ਅਤੇ ਕਦੀ ਮੌਸਮ ਸਾਫ ਹੁੰਦਾ ਰਿਹਾ ਪਰ ਤਾਪਮਾਨ ‘ਚ ਵਾਧੇ ਕਾਰਨ ਹੁੰਮਸ ਭਰੀ ਗਰਮੀ ਬਣੀ ਰਹੀ। ਜ਼ਿਲ੍ਹੇ ਭਰ ‘ਚੋਂ ਵੱਧ ਤੋਂ ਵੱਧ ਤਾਪਮਾਨ 33.4 ਡਿਗਰੀ ਦਰਜ ਕੀਤਾ ਗਿਆ। ਦੱਸ ਦੇਈਏ ਕਿ 6 ਦਿਨਾਂ ਬਾਅਦ ਵੀ ਜ਼ਿਲ੍ਹੇ ‘ਚ ਤਾਪਮਾਨ 33 ਡਿਗਰੀ ਤੋਂ ਜ਼ਿਆਦਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ ਘੱਟ ਤਾਪਮਾਨ 26.2 ਡਿਗਰੀ ਰਿਹਾ। ਸਵੇਰ ਦੀ ਨਮੀ 76 ਫੀਸਦੀ ਅਤੇ ਸ਼ਾਮ ਦੀ ਨਮੀ 57 ਫੀਸਦੀ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਅੱਜ ਭਾਵ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਖੁੱਲ੍ਹੇ ਇਲਾਕਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ। ਇਸ ਦੇ ਨਾਲ ਹੀ ਸ਼ਨੀਵਾਰ-ਐਤਵਾਰ ਨੂੰ ਮੌਸਮ ਸਾਫ ਅਤੇ ਖੁਸ਼ਕ ਰਹੇਗਾ।

heat humidity increased Weather forecast

ਜ਼ਿਕਰਯੋਗ ਹੈ ਕਿ ਸ਼ਹਿਰ ‘ਚ ਅਗਸਤ ਮਹੀਨੇ ਦੌਰਾਨ ਹੁਣ ਤੱਕ 90 ਐੱਮ.ਐੱਮ ਤੋਂ ਵੱਧ ਬਾਰਿਸ਼ ਹੋ ਚੁੱਕੀ ਹੈ। ਇਸ ਮਹੀਨੇ ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ। ਦੂਜੇ ਪਾਸੇ ਲੁਧਿਆਣਾ ਵਾਸੀਆਂ ਨੇ ਕਿਹਾ ਹੈ ਕਿ ਇਸ ਬਾਰਿਸ਼ ਨਾਲ ਉਨ੍ਹਾਂ ਨੂੰ ਬੀਤੇ ਕਈ ਦਿਨ੍ਹਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ ਅਤੇ ਬਰਸਾਤ ਦਾ ਮੌਸਮ ਚੰਗਾ ਲੱਗ ਰਿਹਾ ਹੈ।

The post ਹੁੰਮਸ ਭਰੀ ਗਰਮੀ ਨਾਲ ਹੋਈ ਦਿਨ ਦੀ ਸ਼ੁਰੂਆਤ, ਤਾਪਮਾਨ ‘ਚ ਵਾਧਾ appeared first on Daily Post Punjabi.