Heath Streak Alive Archives - Daily Post Punjabi

ਜ਼ਿੰਦਾ ਹੈ ਜ਼ਿੰਬਾਬਵੇ ਕ੍ਰਿਕਟਰ ਹੀਥ ਸਟ੍ਰੀਕ, ਦੋਸਤ ਹੈਨਰੀ ਓਲਾਂਗਾ ਨੇ ਫੈਲਾਈ ਸੀ ਮੌ.ਤ ਦੀ ਅਫ਼ਵਾਹ
ਜ਼ਿੰਬਾਬਵੇ ਦੇ ਮਹਾਨ ਕ੍ਰਿਕਟਰ ਹੀਥ ਸਟ੍ਰੀਕ ਜ਼ਿੰਦਾ ਹੈ। ਉਨ੍ਹਾਂ ਦੀ ਮੌਤ ਦੀ ਖਬਰ ਸਭ ਤੋਂ ਪਹਿਲਾਂ ਸਾਬਕਾ ਟੀਮ ਦੇ ਸਾਥੀ ਹੈਨਰੀ ਓਲਾਂਗਾ ਨੇ ਸੋਸ਼ਲ ਮੀਡੀਆ ‘ਤੇ ਦਿੱਤੀ ਸੀ। ਬਾਅਦ ਵਿੱਚ ਉਸਨੇ ਪੋਸਟ ਨੂੰ ਡਿਲੀਟ ਕਰ ਦਿੱਤਾ। ਹੈਨਰੀ ਓਲਾਂਗਾ ਨੇ ਕੁਝ ਘੰਟਿਆਂ ਬਾਅਦ ਕਿਹਾ ਕਿ ਉਹ (ਸਟ੍ਰੀਕ) ਜ਼ਿੰਦਾ ਹਨ।

Zimbabwe cricketer Heath Streak

ਸਟ੍ਰੀਕ ਨੇ ਕਿਹਾ, ‘ਮੈਂ ਇਹ ਜਾਣ ਕੇ ਬਹੁਤ ਪ੍ਰੇਸ਼ਾਨ ਹਾਂ ਕਿ ਸੋਸ਼ਲ ਮੀਡੀਆ ਦੇ ਇਸ ਯੁੱਗ ‘ਚ ਕਿਸੇ ਦੀ ਮੌਤ ਦੀ ਖ਼ਬਰ ਬਿਨਾਂ ਪੁਸ਼ਟੀ ਦੇ ਕਿਵੇਂ ਫੈਲਾਈ ਜਾ ਸਕਦੀ ਹੈ।’ ਹੈਨਰੀ ਓਲਾਂਗਾ ਨੇ ਸੋਸ਼ਲ ਮੀਡੀਆ ਪੋਸਟ ‘ਤੇ ਲਿਖਿਆ, ‘ਦੁਖਦਾਈ ਖਬਰ ਆਈ ਹੈ ਕਿ ਹੀਥ ਸਟ੍ਰੀਕ ਹੁਣ ਦੂਜੀ ਦੁਨੀਆ ‘ਚ ਚਲੇ ਗਏ ਹਨ। ਜ਼ਿੰਬਾਬਵੇ ਕ੍ਰਿਕਟ ਦੇ ਮਹਾਨ ਕ੍ਰਿਕਟਰ ਦੀ ਆਤਮਾ ਨੂੰ ਸ਼ਾਂਤੀ ਮਿਲੇ। ਤੁਹਾਡੇ ਨਾਲ ਖੇਡਣਾ ਮਾਣ ਵਾਲੀ ਗੱਲ ਹੈ।

ਇਹ ਵੀ ਪੜ੍ਹੋ : ਤਰਨਤਾਰਨ ‘ਚ ਪਲਟੀ ਬੱਚਿਆਂ ਨਾਲ ਭਰੀ ਸਕੂਲੀ ਬੱਸ, ਲੋਕਾਂ ਨੇ ਕੱਢਿਆ ਬਾਹਰ, ਡਰਾਈਵਰ ਜ਼ਖਮੀ

ਫਿਲਹਾਲ ਓਲਾਂਗਾ ਨੇ ਹੀਥ ਸਟ੍ਰੀਕ ਦੇ ਮੌਤ ਬਾਰੇ ਟਵੀਟ ਡਿਲੀਟ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕਿਹਾ, ‘ਹੀਥ ਸਟ੍ਰੀਕ ਜਿੰਦਾ ਹੈ। ਉਸ ਦੀ ਮੌਤ ਦੀ ਖ਼ਬਰ ਬੜੀ ਤੇਜ਼ੀ ਨਾਲ ਫੈਲ ਗਈ। ਮੈਂ ਹੁਣੇ ਉਸ ਨਾਲ ਗੱਲ ਕੀਤੀ। ਤੀਜੇ ਅੰਪਾਇਰ ਨੇ ਉਸ ਨੂੰ ਵਾਪਸ ਬੁਲਾਇਆ ਹੈ। ਉਹ ਜਿੰਦਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਜ਼ਿੰਦਾ ਹੈ ਜ਼ਿੰਬਾਬਵੇ ਕ੍ਰਿਕਟਰ ਹੀਥ ਸਟ੍ਰੀਕ, ਦੋਸਤ ਹੈਨਰੀ ਓਲਾਂਗਾ ਨੇ ਫੈਲਾਈ ਸੀ ਮੌ.ਤ ਦੀ ਅਫ਼ਵਾਹ appeared first on Daily Post Punjabi.