hea;th Archives - Daily Post Punjabi

Earrings ਪਾਉਣ ਦੇ ਇੱਕ ਨਹੀਂ ਅਨੇਕਾਂ ਹਨ ਫ਼ਾਇਦੇ, Periods ਤੋਂ ਲੈ ਕੇ Fertility ਤੱਕ Connection
Wearing Earrings benefits: ਕੰਨਾਂ ‘ਚ Earrings ਪਾਉਣਾ ਸ਼ਾਇਦ ਇਕ ਫੈਸ਼ਨ ਬਣ ਗਿਆ ਹੋਵੇ ਪਰ ਆਯੁਰਵੈਦ ‘ਚ ਇਸ ਨੂੰ ਸਿਹਤ ਲਈ ਵੀ ਲਾਭਕਾਰੀ ਮੰਨਿਆ ਜਾਂਦਾ ਹੈ। ਜੀ ਹਾਂ, ਝੁਮਕੇ ਸਿਰਫ ਔਰਤਾਂ ਦੇ ਸ਼ਿੰਗਾਰ ਦਾ ਹਿੱਸਾ ਨਹੀਂ ਹਨ ਬਲਕਿ ਇਹ ਸਿਹਤ ਦੇ ਪੱਖੋਂ ਵੀ ਬਹੁਤ ਫਾਇਦੇਮੰਦ ਹਨ। ਪੁਰਾਣੀ ਮੈਡੀਕਲ ਪ੍ਰਣਾਲੀ ‘ਚ ਕੰਨ ਦੇ ਵਿੰਨ੍ਹਣੇ ਅਤੇ Earrings ਨੂੰ ਮਾਸਿਕ ਧਰਮ ਚੱਕਰ ਤੋਂ ਲੈ ਕੇ ਬਹੁਤ ਸਾਰੀਆਂ ਬਿਮਾਰੀਆਂ ‘ਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੰਨਾਂ ‘ਚ Earrings ਪਾਉਣ ਦੇ ਫਾਇਦੇ…

Wearing Earrings benefits

ਆਯੁਰਵੈਦ ਦੇ ਅਨੁਸਾਰ ਕੰਨ ਵਿੰਨ੍ਹਣ ਦੀ ਪ੍ਰਕਿਰਿਆ ‘ਚ ਕੰਨ ਦੇ ਕੁਝ ਅਜਿਹੇ Points ਐਕਿਟੀਵੇਟ ਹੋ ਜਾਂਦੇ ਹਨ ਜੋ ਫਰਟੀਲਿਟੀ ਤੋਂ ਲੈ ਕੇ ਪੀਰੀਅਡ ਤੱਕ ਸਹੀ ਰੱਖਣ ‘ਚ ਲਾਭਕਾਰੀ ਹੁੰਦਾ ਹੈ। ਆਯੁਰਵੈਦ ਦੇ ਅਨੁਸਾਰ ਕੰਨਾਂ ‘ਚ ਸੋਨੇ ਦੇ Earrings ਪਹਿਨਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।

ਈਅਰਲੋਬ ਯਾਨਿ ਕੰਨ ਵਿੰਨ੍ਹਣ ਵਾਲੇ ਹਿੱਸੇ ਦੇ ਕੁਝ ਪੁਆਇੰਟਸ ਦਿਮਾਗ, ਕੰਨ, ਨੱਕ ਅਤੇ ਗਲੇ ਨਾਲ Connect ਹੁੰਦੇ ਹਨ। ਚੀਨੀ ਪ੍ਰਾਚੀਨ ਸਭਿਅਤਾ ‘ਚ ਪਿਅਰਿੰਗ ਨਾਲ ਇਨ੍ਹਾਂ ਦੇ ਵਿਕਾਸ ‘ਤੇ ਜ਼ੋਰ ਦਿੱਤਾ ਜਾਂਦਾ ਸੀ। ਕੰਨ ਦੇ ਮੋਰੀ ਤੋਂ 1 ਇੰਚ ਦੇ ਉਪਰ ਵਿੰਨ੍ਹਣ ਨਾਲ ਪਿੱਠ ਦੇ ਦਰਦ ਤੋਂ ਰਾਹਤ ਮਿਲਦੀ ਹੈ।

ਕੰਨਾਂ ‘ਚ ਸੋਨੇ ਦੇ Earrings ਪਾਉਣ ਨਾਲ ਸਰੀਰ ‘ਚ ਐਨਰਜ਼ੀ ਵਧਦੀ ਹੈ ਜਦੋਂ ਕਿ ਚਾਂਦੀ ਜ਼ਿਆਦਾ ਊਰਜਾ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦੀ ਹੈ।

ਕੰਨ ‘ਚ ਰੂਬੀ Earrings ਪਾਉਣ ਨਾਲ ਪੀਰੀਅਡਜ ਨਾਲ ਜੁੜੀਆਂ ਕੁਝ ਸਮੱਸਿਆਵਾਂ ਦੂਰ ਰਹਿੰਦੀਆਂ ਹਨ। ਨਾਲ ਹੀ ਇਹ ਜਣਨ ਸ਼ਕਤੀ ਨੂੰ ਵਧਾਉਣ ‘ਚ ਵੀ ਲਾਭਕਾਰੀ ਹੈ। ਉੱਥੇ ਹੀ ਐਮਰਾਲਡ ਸਟੋਨ ਗਰਭਪਾਤ ਤੋਂ ਬਚਾਉਂਦਾ ਹੈ।

ਮਾਹਰਾਂ ਦੇ ਅਨੁਸਾਰ ਕੰਨ ਦੇ ਹੇਠਲੇ ਹਿੱਸੇ ‘ਤੇ Master Sensoral ਅਤੇ Master cerebral ਨਾਂ ਦੇ 2 ਇਅਰਲੋਬਜ਼ ਹੁੰਦੇ ਹਨ ਜਿਸ ‘ਚ ਕੰਨ ਵਿੰਨ੍ਹਣ ‘ਤੇ ਬਹਿਰੇਪਨ ਦੂਰ ਹੁੰਦਾ ਹੈ।

ਕੰਨ ਵਿੰਨ੍ਹਣ ਵਾਲੇ ਹਿੱਸੇ ‘ਚ ਇਕ ਅਜਿਹਾ ਪੁਆਇੰਟ ਹੁੰਦਾ ਹੈ ਜੋ ਭੁੱਖ ਲੱਗਣ ‘ਚ ਮਦਦ ਕਰਦਾ ਹੈ। ਇਸ ਨਾਲ ਪਾਚਨ ਪ੍ਰਣਾਲੀ ਨੂੰ ਵੀ ਸਹੀ ਰੱਖਦਾ ਹੈ ਅਤੇ ਮੋਟਾਪਾ ਘੱਟ ਕਰਦਾ ਹੈ।

ਮਾਹਰ ਮੰਨਦੇ ਹਨ ਕਿ ਕੰਨਾਂ ਨੂੰ ਵਿੰਨ੍ਹਣ ਨਾਲ ਸਰੀਰ ਦੇ ਸੁੰਨ ਹੋਣ ਅਤੇ ਅਧਰੰਗ ਜਿਹੀਆਂ ਬਿਮਾਰੀਆਂ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।

ਕੰਨ ਵਿੰਨ੍ਹਣ ਦੇ ਫ਼ਾਇਦੇ

ਕੰਨ ਵਿੰਨ੍ਹਣ ਨਾਲ ਸੁਣਨ ਦੀ ਯੋਗਤਾ ਵਧਦੀ ਹੈ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ। ਨਾਲ ਹੀ ਇਸ ਨਾਲ ਅਧਰੰਗ ਜਿਹੀ ਗੰਭੀਰ ਬਿਮਾਰੀ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।

ਕੰਨ ਵਿੰਨ੍ਹਣ ਨਾਲ ਦਿਮਾਗ ‘ਚ ਬਲੱਡ ਸਰਕੂਲੇਸ਼ਨ ਵੱਧਦਾ ਹੈ ਜੋ ਦਿਮਾਗ ਨੂੰ ਤੇਜ਼ ਕਰਦਾ ਹੈ ਅਤੇ ਤਣਾਅ ਨੂੰ ਦੂਰ ਵੀ ਰੱਖਦਾ ਹੈ।

ਕੰਨ ਵਿੰਨ੍ਹਣ ਅਤੇ ਸੋਨੇ ਅਤੇ ਚਾਂਦੀ ਦੇ Earrings ਪਾਉਣ ਨਾਲ ਸਕਿਨ ‘ਤੇ ਗਲੋ ਵੀ ਆਉਂਦਾ ਹੈ।

ਜੇ ਆਦਮੀ ਕੰਨ ਵਿੰਨ੍ਹਵਾਉਂਦੇ ਹਨ ਤਾਂ ਉਨ੍ਹਾਂ ‘ਚ ਹਰਨੀਆ ਦੀ ਬਿਮਾਰੀ ਖਤਮ ਹੋ ਜਾਂਦੀ ਹੈ। ਨਾਲ ਹੀ ਇਸ ਨਾਲ ਮਰਦਾਂ ਦੇ ਅੰਡਕੋਸ਼ ਅਤੇ ਵੀਰਜ ਦੀ ਸੰਭਾਲ ‘ਚ ਲਾਭ ਹੁੰਦਾ ਹੈ।

ਧਿਆਨ ਰੱਖੋ ਕਿ ਕੰਨ ਵਿੰਨ੍ਹਣ ਤੋਂ ਬਾਅਦ ਚਾਂਦੀ ਜਾਂ ਸੋਨੀ ਦੀ ਤਾਰ ਜਾਂ Earrings ਪਹਿਨੋ। ਜੇ ਕੰਨ ਪੱਕ ਜਾਵੇ ਤਾਂ ਹਲਦੀ ‘ਚ ਨਾਰੀਅਲ ਦਾ ਤੇਲ ਮਿਲਾ ਕੇ ਲਗਾਓ।

The post Earrings ਪਾਉਣ ਦੇ ਇੱਕ ਨਹੀਂ ਅਨੇਕਾਂ ਹਨ ਫ਼ਾਇਦੇ, Periods ਤੋਂ ਲੈ ਕੇ Fertility ਤੱਕ Connection appeared first on Daily Post Punjabi.

ਸ਼ੂਗਰ ਨੂੰ ਕੰਟਰੋਲ ‘ਚ ਰੱਖਣਗੇ ਇਹ ਫੂਡਜ਼, ਬਸ ਰਾਤ ਦੇ ਸਮੇਂ ਕਰੋ ਇਨ੍ਹਾਂ ਦਾ ਸੇਵਨ
Diabetes night healthy snack: ਸ਼ੂਗਰ ਦੇ ਮਰੀਜ਼ਾਂ ਨੂੰ ਖਾਣ ਦੇ ਮਾਮਲੇ ‘ਚ ਬਹੁਤ ਸੋਚਣਾ ਪੈਂਦਾ ਹੈ। ਤਾਂ ਜੋ ਉਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ ‘ਚ ਰਹੇ। ਪਰ ਰਾਤ ਦੇ ਸਮੇਂ ਸ਼ੂਗਰ ਲੈਵਲ ਬਦਲਣ ਦਾ ਖ਼ਤਰਾ ਰਹਿੰਦਾ ਹੈ। ਨਾਲ ਹੀ ਇਨ੍ਹਾਂ ਨੂੰ ਹਰ 2-3 ਘੰਟੇ ‘ਚ ਭੁੱਖ ਲੱਗ ਜਾਂਦੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਰਾਤ ਨੂੰ ਕੁਝ ਸਿਹਤਮੰਦ ਚੀਜ਼ਾਂ ਖਾਣ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੈਲਥੀ ਸਨੈਕਸ ਬਾਰੇ ਦੱਸਦੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਤੁਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ।

Diabetes night healthy snack

ਸ਼ੂਗਰ ਫ੍ਰੀ ਗ੍ਰੀਕ ਦਹੀਂ: ਸਕਿਮ ਦੁੱਧ ਅਤੇ ਘੱਟ ਫੈਟ ਵਾਲੀਆਂ ਚੀਜ਼ਾਂ ਦੀ ਤਰਾਂ ਸ਼ੂਗਰ ਫ੍ਰੀ ਗ੍ਰੀਕ ਦਹੀਂ ਵੀ ਡਾਇਬਿਟੀਜ਼ ਮਰੀਜ਼ ਸੇਵਨ ਕਰ ਸਕਦੇ ਹਨ। ਇਸ ‘ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਸਰੀਰ ਨੂੰ ਐਨਰਜ਼ੀ ਮਿਲਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹੇਗਾ। ਅਜਿਹੇ ‘ਚ ਇਸਨੂੰ ਰਾਤ ਨੂੰ ਸਨੈਕਸ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ।

Diabetes night healthy snack

ਸੁੱਕੇ ਫਲ: ਡ੍ਰਾਈ ਫਰੂਟਸ ਖਾਣ ਨਾਲ ਸਰੀਰ ‘ਚ ਐਨਰਜ਼ੀ ਆਉਣ ਦੇ ਨਾਲ ਭੁੱਖ ਨੂੰ ਕੰਟਰੋਲ ਕਰਨ ਦਾ ਬੈਸਟ ਆਪਸ਼ਨ ਹੈ। ਇਹ ਸਿਹਤ ਲਈ ਲਾਭਕਾਰੀ ਹੋਣ ਨਾਲ ਬੀਮਾਰੀਆਂ ਨਾਲ ਲੜਨ ਦੀ ਤਾਕਤ ਦਿੰਦਾ ਹੈ। ਅਜਿਹੇ ‘ਚ ਜੇ ਤੁਸੀਂ ਸ਼ੂਗਰ ਦੇ ਮਰੀਜ਼ਾਂ ਦੀ ਗੱਲ ਕਰਦੇ ਹੋ ਤਾਂ ਦੇਰ ਰਾਤ ਨੂੰ ਭੁੱਖ ਲੱਗਣ ‘ਤੇ ਮੁੱਠੀ ਭਰ ਬਦਾਮ, ਅਖਰੋਟ ਅਤੇ ਮੂੰਗਫਲੀ ਦਾ ਸੇਵਨ ਕਰ ਸਕਦੇ ਹਨ। ਇਨ੍ਹਾਂ ‘ਚ ਵਿਟਾਮਿਨ ਈ, ਓਮੇਗਾ -3 ਫੈਟੀ ਐਸਿਡ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਅਜਿਹੇ ‘ਚ ਸ਼ੂਗਰ ਇਸ ਦੇ ਸੇਵਨ ਨਾਲ ਕੰਟਰੋਲ ‘ਚ ਰਹੇਗੀ। ਨਾਲ ਹੀ ਇਹ ਭੁੱਖ ਨੂੰ ਸ਼ਾਂਤ ਕਰਨ ‘ਚ ਸਹਾਇਤਾ ਕਰੇਗਾ।

ਉਬਲਿਆ ਆਂਡਾ: ਆਂਡੇ ਨੂੰ ਪ੍ਰੋਟੀਨ ਦਾ ਉਚਿਤ ਸਰੋਤ ਮੰਨਿਆ ਜਾਂਦਾ ਹੈ। ਨਾਲ ਹੀ ਇਸ ‘ਚ ਕਾਰਬੋਹਾਈਡਰੇਟ ਘੱਟ ਹੋਣ ਕਾਰਨ ਸ਼ੂਗਰ ਰੋਗੀਆਂ ਲਈ ਇਸ ਦਾ ਸੇਵਨ ਕਰਨਾ ਸਭ ਤੋਂ ਉੱਤਮ ਆਪਸ਼ਨ ਹੈ। ਇਸ ‘ਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਹੌਲੀ ਕਰਕੇ ਭੁੱਖ ਨੂੰ ਕੰਟਰੋਲ ਕਰਨ ‘ਚ ਮਦਦ ਕਰਦਾ ਹੈ। ਅਜਿਹੇ ‘ਚ ਭਾਰ ਅਤੇ ਸ਼ੂਗਰ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਮਾਹਰਾਂ ਦੇ ਅਨੁਸਾਰ ਸੇਬ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਨਾਲ ਹੀ ਪੀਨਟ ਬਟਰ ‘ਚ ਪ੍ਰੋਟੀਨ, ਵਿਟਾਮਿਨ, ਫਾਈਬਰ ਆਦਿ ਪੋਸ਼ਕ ਤੱਤ ਵੀ ਪਾਏ ਜਾਂਦੇ ਹਨ। ਅਜਿਹੇ ‘ਚ ਇਸ ਨੂੰ ਸੇਬ ‘ਤੇ ਲਗਾਕੇ ਖਾਣ ਨਾਲ ਸ਼ੂਗਰ ਕੰਟਰੋਲ ‘ਚ ਰਹੇਗੀ। ਅਜਿਹੇ ‘ਚ ਸ਼ੂਗਰ ਦੇ ਮਰੀਜ਼ ਬਿਨਾਂ ਕਿਸੇ ਸਮੱਸਿਆ ਦੇ ਇਸ ਦਾ ਸੇਵਨ ਕਰ ਸਕਦੇ ਹਨ।

ਪੌਪਕੋਰਨ: ਪੌਪਕਾਰਨ ਖਾਣ ‘ਚ ਸਵਾਦ ਅਤੇ ਸਿਹਤ ਲਈ ਲਾਭਕਾਰੀ ਹੁੰਦੇ ਹਨ। ਇਸ ‘ਚ ਵਿਟਾਮਿਨ, ਫਾਈਬਰ, ਪ੍ਰੋਟੀਨ, ਕੈਲਸ਼ੀਅਮ ਆਦਿ ਪੋਸ਼ਕ ਤੱਤ ਹੁੰਦੇ ਹਨ। ਨਾਲ ਹੀ ਪੌਪਕਾਰਨ ‘ਚ ਘੱਟ ਫੈਟ ਹੋਣ ਨਾਲ ਇਹ ਇਕ ਸਿਹਤਮੰਦ ਸਨੈਕ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਦੁਆਰਾ ਇਸ ਦਾ ਸੇਵਨ ਕਰਨ ਨਾਲ ਸ਼ੂਗਰ ਕੰਟਰੋਲ ਰਹਿਣ ‘ਚ ਮਦਦ ਮਿਲੇਗੀ। ਅਜਿਹੇ ‘ਚ ਉਹ ਕਦੇ ਵੀ ਇਸ ਦਾ ਸੇਵਨ ਕਰ ਸਕਦੇ ਹਨ।

The post ਸ਼ੂਗਰ ਨੂੰ ਕੰਟਰੋਲ ‘ਚ ਰੱਖਣਗੇ ਇਹ ਫੂਡਜ਼, ਬਸ ਰਾਤ ਦੇ ਸਮੇਂ ਕਰੋ ਇਨ੍ਹਾਂ ਦਾ ਸੇਵਨ appeared first on Daily Post Punjabi.

ਜੋੜਾਂ ਦੇ ਦਰਦ ਤੋਂ ਬਚਣਾ ਹੈ ਤਾਂ ਕੰਟਰੋਲ ‘ਚ ਰੱਖੋ ਯੂਰਿਕ ਐਸਿਡ, ਦੇਸੀ ਨੁਸਖ਼ੇ ਜੜ੍ਹ ਤੋਂ ਖ਼ਤਮ ਕਰ ਦੇਣਗੇ ਬੀਮਾਰੀ
Uric acid control tips: ਅੱਜ ਕੱਲ ਲੋਕ ਤੇਜ਼ੀ ਨਾਲ ਯੂਰਿਕ ਐਸਿਡ ਦੀ ਸਮੱਸਿਆ ਦੇ ਸ਼ਿਕਾਰ ਹੋ ਰਹੇ ਹਨ। ਯੂਰਿਕ ਐਸਿਡ ਨੂੰ ਕੰਟਰੋਲ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਇਹ ਆਊਟ ਆਫ ਕੰਟਰੋਲ ਹੋ ਜਾਂਦਾ ਹੈ ਤਾਂ ਇਹ ਗਠੀਏ ਦਾ ਰੂਪ ਲੈ ਲੈਂਦਾ ਹੈ। ਮੁਸੀਬਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਯੂਰਿਕ ਐਸਿਡ ਜੋੜਾਂ ‘ਚ ਛੋਟੇ-ਛੋਟੇ ਕ੍ਰਿਸਟਲ ਰੂਪ ਵਿੱਚ ਜਮਾ ਹੋ ਜਾਂਦਾ ਹੈ ਅਤੇ ਯੂਰੀਨ ਰਾਹੀਂ ਬਾਹਰ ਨਹੀਂ ਨਿਕਲ ਪਾਉਂਦਾ। ਇਸ ਨੂੰ ਕੰਟਰੋਲ ਕਰਨ ਲਈ ਤੁਹਾਡਾ ਖਾਣ-ਪੀਣ ਸਹੀ ਹੋਣਾ ਬਹੁਤ ਜ਼ਰੂਰੀ ਹੈ। ਇਸਦੇ ਨਾਲ ਹੀ ਕੁਝ ਅਜਿਹੇ ਰਾਮਬਾਣ ਨੁਸਖ਼ੇ ਜੋ ਤੁਹਾਨੂੰ ਯੂਰਿਕ ਐਸਿਡ ਦੀ ਸਮੱਸਿਆ ਨਹੀਂ ਹੋਣ ਦੇਣਗੇ।

Uric acid control tips

ਕਿੰਨਾ ਹੋਣਾ ਚਾਹੀਦਾ ਹੈ ਯੂਰਿਕ ਐਸਿਡ: ਆਮ ਤੌਰ ‘ਤੇ ਔਰਤਾਂ ਵਿੱਚ ਯੂਰਿਕ ਐਸਿਡ 2.6-6.0 mg/dl ਅਤੇ ਪੁਰਸ਼ਾਂ ਵਿੱਚ 3.4-7.0 mg/dl ਹੋਣਾ ਚਾਹੀਦਾ ਹੈ। ਜਦੋਂ ਇਸ ਦਾ ਲੈਵਲ ਵਧਣ ਲੱਗਦਾ ਹੈ ਤਾਂ ਜੋੜਾਂ ‘ਚ ਦਰਦ ਅਤੇ ਮਾਸਪੇਸ਼ੀਆਂ ‘ਚ ਸੋਜ ਸ਼ੁਰੂ ਹੋ ਜਾਂਦੀ ਹੈ। ਉਹ ਲੋਕ ਜੋ ਜ਼ਿਆਦਾ ਮਾਤਰਾ ਵਿੱਚ ਆਇਰਨ ਅਤੇ ਪ੍ਰੋਟੀਨ ਲੈਂਦੇ ਹਨ ਜਿਨ੍ਹਾਂ ਨੂੰ ਹਾਈ ਬਲੱਡ ਪ੍ਰੈਸ਼ਰ, ਥਾਇਰਾਇਡ ਦੀ ਸ਼ਿਕਾਇਤ ਹੈ ਉਹੀ ਲੋਕ ਜੋ ਜ਼ਿਆਦਾ ਮੋਟੇ ਹੁੰਦੇ ਹਨ ਉਨ੍ਹਾਂ ਨੂੰ ਯੂਰਿਕ ਐਸਿਡ ਦੀ ਸਮੱਸਿਆ ਹੁੰਦੀ ਹੈ।

ਇੱਕ ਗਲਾਸ ਪਾਣੀ ‘ਚ ਅੱਧਾ ਚਮਚ ਬੇਕਿੰਗ ਸੋਡਾ ਘੋਲ ਕੇ ਦੋ ਹਫ਼ਤੇ ਪੀਓ। ਯੂਰਿਕ ਐਸਿਡ ਲੈਵਲ ਘੱਟ ਹੋ ਜਾਵੇਗਾ।

ਇਕ ਗਲਾਸ ਪਾਣੀ ਵਿਚ ਦੋ ਚੱਮਚ ਸੇਬ ਦਾ ਸਿਰਕਾ ਮਿਲਾ ਕੇ ਦਿਨ ‘ਚ ਦੋ ਵਾਰ ਸੇਵਨ ਕਰੋ। ਇਸ ਦਾ ਸੇਵਨ ਵੀ ਲਗਾਤਾਰ ਦੋ ਹਫ਼ਤੇ ਤੱਕ ਕਰੋ।

ਇੱਕ ਗਲਾਸ ਪਾਣੀ ‘ਚ ਇੱਕ ਚੱਮਚ ਅਜਵਾਇਣ ਨੂੰ ਰਾਤ ਭਰ ਭਿਓਂ ਕੇ ਰੱਖ ਦਿਓ। ਸਵੇਰੇ ਖਾਲੀ ਪੇਟ ਪੀਓ। ਹਫ਼ਤੇ ਦੇ ਅੰਦਰ ਤੁਹਾਨੂੰ ਫ਼ਰਕ ਦੇਖਣ ਨੂੰ ਮਿਲੇਗਾ।

ਆਂਵਲੇ ਦਾ ਰਸ ਐਲੋਵੇਰਾ ਜੂਸ ‘ਚ ਮਿਲਾ ਕੇ ਪੀਓ ਪਰ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ।

ਇੱਕ ਕੱਚੇ ਪਪੀਤੇ ਨੂੰ ਕੱਟ ਕੇ 2 ਲੀਟਰ ਪਾਣੀ ‘ਚ 5 ਮਿੰਟ ਲਈ ਉਬਾਲੋ। ਇਸ ਪਾਣੀ ਨੂੰ ਠੰਡਾ ਕਰਕੇ ਛਾਣ ਲਓ ਅਤੇ ਫਿਰ ਦਿਨ ਵਿਚ 2-3 ਵਾਰ ਪੀਓ।

ਨਾਰੀਅਲ ਦਾ ਪਾਣੀ ਪੀਓ ਕਿਉਂਕਿ ਇਹ ਯੂਰਿਕ ਐਸਿਡ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

ਭਰਪੂਰ ਪਾਣੀ ਪੀਓ ਕਿਉਂਕਿ ਯੂਰਿਕ ਐਸਿਡ ਨੂੰ ਬਾਹਰ ਕੱਢਣ ਲਈ ਇਹ ਬਹੁਤ ਜ਼ਰੂਰੀ ਹੈ ਇਸ ਲਈ ਥੋੜ੍ਹੀ-ਥੋੜ੍ਹੀ ਦੇਰ ‘ਚ ਪਾਣੀ ਪੀਂਦੇ ਰਹਿਣਾ ਚਾਹੀਦਾ।

ਬਥੂਆ ਦੇ ਪੱਤਿਆਂ ਦਾ ਰਸ ਕੱਢਕੇ ਸਵੇਰੇ ਖਾਲੀ ਪੇਟ ਪੀਓ। ਜੂਸ ਦੇ ਸੇਵਨ ਤੋਂ 2 ਘੰਟੇ ਬਾਅਦ ਕੁਝ ਵੀ ਨਾ ਖਾਓ। 1 ਹਫਤੇ ਕਰਕੇ ਦੇਖੋ ਤੁਹਾਨੂੰ ਫ਼ਰਕ ਦਿਖੇਗਾ।

ਭੋਜਨ ਲਈ ਆਲਿਵ ਆਇਲ ਦੀ ਵਰਤੋ। ਇਸ ‘ਚ ਵਿਟਾਮਿਨ ਈ ਅਤੇ ਹੋਰ ਤੱਤ ਭਰਪੂਰ ਹੁੰਦੇ ਹਨ ਜੋ ਯੂਰਿਕ ਐਸਿਡ ਨੂੰ ਘੱਟ ਕਰਨ ‘ਚ ਸਭ ਤੋਂ ਬੈਸਟ ਆਯੁਰਵੈਦਿਕ ਦਵਾਈ ਹੈ।

ਖਾਣੇ ਦੇ ਅੱਧੇ ਘੰਟੇ ਬਾਅਦ ਅਲਸੀ ਦੇ ਬੀਜ ਚਬਾ ਕੇ ਖਾਓ।

ਯੂਰੀਕ ਐਸਿਡ ਵਿਚ ਕੀ ਖਾਈਏ ਅਤੇ ਕੀ ਨਾ ਖਾਈਏ: ਹਰੀਆਂ ਸਬਜ਼ੀਆਂ, ਫਲ, ਆਂਡਾ, ਕੌਫੀ, ਚਾਹ, ਗ੍ਰੀਨ ਟੀ, ਸਾਬਤ ਅਨਾਜ, ਓਟਸ, ਬ੍ਰਾਊਨ ਰਾਇਸ, ਜੌਂ, ਸੁੱਕੇ ਮੇਵੇ ਖਾਓ। ਇਸ ਤੋਂ ਇਲਾਵਾ ਦਹੀ, ਮੀਟ-ਮੱਛੀ, ਸੋਇਆ ਦੁੱਧ ਅਤੇ ਦਾਲ ਅਤੇ ਚੌਲ ਖਾਣ ਤੋਂ ਪਰਹੇਜ਼ ਕਰੋ।

The post ਜੋੜਾਂ ਦੇ ਦਰਦ ਤੋਂ ਬਚਣਾ ਹੈ ਤਾਂ ਕੰਟਰੋਲ ‘ਚ ਰੱਖੋ ਯੂਰਿਕ ਐਸਿਡ, ਦੇਸੀ ਨੁਸਖ਼ੇ ਜੜ੍ਹ ਤੋਂ ਖ਼ਤਮ ਕਰ ਦੇਣਗੇ ਬੀਮਾਰੀ appeared first on Daily Post Punjabi.