Heatwave Archives - Daily Post Punjabi

ਲੁਧਿਆਣਾ ‘ਚ ਗਰਮੀ ਤੋਂ ਰਾਹਤ,29 ਸਤੰਬਰ ਨੂੰ ਹੋ ਸਕਦੀ ਹਲਕੀ ਬਾਰਿਸ਼
ludhiana heatwave continue: ਲੁਧਿਆਣਾ, (ਤਰਸੇਮ ਭਾਰਦਵਾਜ)-ਸਤੰਬਰ ਖਤਮ ਹੋਣ ਵਾਲਾ ਹੈ, ਪਰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲੀ। ਪਾਰਾ ਅਜੇ ਵੀ ਘੱਟ ਨਹੀਂ ਰਿਹਾ। ਐਤਵਾਰ ਸਵੇਰੇ 11 ਵਜੇ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 33 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜਿਉਂ-ਜਿਉਂ ਦਿਨ ਘੱਟ ਰਿਹਾ ਹੈ, ਪਾਰਾ ਵਧੇਗਾ ਅਤੇ ਗਰਮੀ ਦੇ ਵੀ ਵਧਣ ਦੀ ਉਮੀਦ ਹੈ। ਹਾਲਾਂਕਿ ਐਤਵਾਰ ਨੂੰ ਹਵਾ ਚੱਲ ਰਹੀ ਹੈ।

ludhiana heatwave  continue

ਇੰਡੀਆ ਮੌਸਮ ਵਿਭਾਗ ਦੇ ਅਨੁਸਾਰ ਚੰਡੀਗੜ੍ਹ ਦੇ 29 ਸਤੰਬਰ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ ਪਰ ਕੁਝ ਥਾਵਾਂ ਤੇ ਬੱਦਲਵਾਈ ਹੋ ਸਕਦੀ ਹੈ। ਬਾਰਸ਼ ਤੋਂ ਬਾਅਦ ਹੀ ਸਾਨੂੰ ਗਰਮੀ ਤੋਂ ਰਾਹਤ ਮਿਲੇਗੀ. ਹਾਲਾਂਕਿ, ਵਿਦਾਈ ਵੱਲ ਵਧ ਰਹੇ ਮਾਨਸੂਨ ਤੋਂ ਹੁਣ ਉੱਚੀਆਂ ਉਮੀਦਾਂ ਨਹੀਂ ਹਨ।ਭਾਰੀ ਬਾਰਸ਼ ਦਾ ਕੋਈ ਸੰਭਾਵਨਾ ਨਹੀਂ ਹੈ।ਮਹੱਤਵਪੂਰਣ ਗੱਲ ਇਹ ਹੈ ਕਿ ਇਸ ਸਮੂਹ ਵਿਚ ਲੋਕ ਘਰਾਂ ਤੋਂ ਘੱਟ ਬਾਹਰ ਆ ਰਹੇ ਸਨ।ਜ਼ਿਲ੍ਹੇ ਵਿੱਚ ਕਰੀਨਾ ਦੇ ਵੱਧ ਰਹੇ ਕੇਸਾਂ ਕਾਰਨ ਬਾਜ਼ਾਰਾਂ ਵਿੱਚ ਚੁੱਪੀ ਛਾ ਗਈ ਹੈ। ਕਰੀਨਾ ਸੰਕਟ ਕਾਰਨ ਸ਼ਹਿਰ ਵਿਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਕਾਰਨ ਲੋਕ ਟੋਏ ਤੋਂ ਬਾਹਰ ਹੋ ਰਹੇ ਹਨ। ਇਸਦਾ ਕਾਰੋਬਾਰ ‘ਤੇ ਅਸਰ ਪੈ ਰਿਹਾ ਹੈ।

The post ਲੁਧਿਆਣਾ ‘ਚ ਗਰਮੀ ਤੋਂ ਰਾਹਤ,29 ਸਤੰਬਰ ਨੂੰ ਹੋ ਸਕਦੀ ਹਲਕੀ ਬਾਰਿਸ਼ appeared first on Daily Post Punjabi.

ਪਲ-ਪਲ ਮੌਸਮ ਬਦਲ ਰਿਹਾ ਹੈ ਮਿਜਾਜ਼, ਜਾਣੋ ਤਾਜ਼ਾ ਜਾਣਕਾਰੀ
heatwave continue few day: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਅੱਜ ਭਾਵ ਵੀਰਵਾਰ ਨੂੰ ਮੌਸਮ ਪਲ-ਪਲ ਰੰਗ ਬਦਲ ਰਿਹਾ ਹੈ। ਕਦੀ ਤੇਜ਼ ਧੁੱਪ ਅਤੇ ਕਦੀ ਬੱਦਲ ਛਾਏ ਰਹੇ ਹਨ।ਅਜਿਹਾ ਹੀ ਨਜ਼ਾਰਾ ਅੱਜ ਦੁਪਹਿਰ ਤੱਕ ਜਾਰੀ ਰਿਹਾ। ਇਸ ਦੌਰਾਨ ਕਦੀ-ਕਦੀ ਹਵਾ ਵੀ ਚੱਲ ਰਹੀ ਹੈ, ਜਿਸ ਕਾਰਨ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਮੁਤਾਬਕ ਲਗਭਗ 12 ਵਜੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵਿਭਾਗ ਦੀ ਗੱਲ ਕਰੀਏ ਤਾਂ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਵੀ ਬੱਦਲਾਂ ਦਾ ਆਵਾਜਾਈ ਜਾਰੀ ਰਹੇਗੀ।

heatwave continue few day

ਮੌਸਮ ਵਿਭਾਗ ਨੇ ਭਵਿੱਖਬਾਣੀ ਜਾਰੀ ਕਰਦੇ ਹੋਏ ਦੱਸਿਆ ਹੈ ਕਿ 2 ਦਿਨਾਂ ਤੱਕ ਗਰਮੀ ਤੋਂ ਰਾਹਤ ਨਹੀਂ ਮਿਲੇਗੀ। 25 ਸਤੰਬਰ ਤੋਂ ਬਾਅਦ ਥੋੜੇ ਬਹੁਤ ਬੱਦਲ ਛਾਏ ਰਹਿ ਸਕਦੇ ਹਨ ਪਰ ਇਸ ਤੋਂ ਬਾਅਦ ਮੌਸਮ ਸਾਫ ਰਹੇਗਾ। ਹਾਲਾਂਕਿ ਵਿਦਾਈ ਵੱਲ ਵੱਧ ਰਹੇ ਮਾਨਸੂਨ ਤੋਂ ਹੁਣ ਜਿਆਦਾ ਉਮੀਦ ਨਹੀਂ ਜਤਾਈ ਜਾ ਰਹੀ ਹੈ। ਤੇਜ਼ ਬਾਰਿਸ਼ ਦੀ ਤਾਂ ਕੋਈ ਸੰਭਾਵਨਾ ਨਹੀਂ ਹੈ।

heatwave continue few day

ਜ਼ਿਕਰਯੋਗ ਹੈ ਕਿ ਚੱਲ ਰਹੇ ਕੋਰੋਨਾ ਦੇ ਦੌਰ ਕਾਰਨ ਲੋਕਾਂ ‘ਚ ਕਾਫੀ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ ਜਿਸ ਕਾਰਨ ਲੋਕ ਘੱਟ ਹੀ ਘਰਾਂ ‘ਚੋਂ ਬਾਹਰ ਨਿਕਲ ਰਹੇ ਹਨ ਅਤੇ ਬਾਜ਼ਾਰਾਂ ਵੀ ਸੰਨਾਟਾ ਪਸਰਿਆ ਹੋਇਆ ਹੈ।

The post ਪਲ-ਪਲ ਮੌਸਮ ਬਦਲ ਰਿਹਾ ਹੈ ਮਿਜਾਜ਼, ਜਾਣੋ ਤਾਜ਼ਾ ਜਾਣਕਾਰੀ appeared first on Daily Post Punjabi.

ਬਦਲਦੇ ਮੌਸਮ ਨੂੰ ਲੈ ਕੇ ਵਿਭਾਗ ਵੱਲੋਂ ਜਾਰੀ ਕੀਤੀ ਭਵਿੱਖਬਾਣੀ, ਜਾਣੋ
ludhiana weather heatwave continue: ਲੁਧਿਆਣਾ (ਤਰਸੇਮ ਭਾਰਦਵਾਜ)- ਮਹਾਨਗਰ ‘ਚ ਪਿਛਲੇ 3 ਦਿਨਾਂ ਤੋਂ ਹੁੰਮਸ ਭਰੀ ਗਰਮੀ ਵੱਧ ਗਈ ਹੈ , ਜਿਸ ਕਾਰਨ ਲੋਕਾਂ ਪਸੀਨੋ ਪਸੀਨੀ ਹੋ ਰਹੇ ਨੇ। ਤੇਜ਼ ਧੁੱਪ ਕਾਰਨ ਗਰਮੀ ਕਾਫੀ ਵੱਧ ਗਈ ਹ। ਅੱਜ ਭਾਵ ਸ਼ੁੱਕਰਵਾਰ ਨੂੰ ਸਵੇਰਸਾਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 33.7 ਡਿਗਰੀ ਦਰਜ ਕੀਤਾ ਗਿਆ ਹੈ। ਮੌਸਮ ਸਬੰਧੀ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਬਠਿੰਡਾ, ਮਾਨਸਾ, ਫਰੀਦਕੋਟ ‘ਚ ਸਿਰਫ ਬੱਦਲ ਹੀ ਛਾਏ ਰਹਿ ਸਕਦੇ ਹਨ ਜਾਂ ਹਲਕੀ ਬਾਰਿਸ਼ ਹੋ ਸਕਦੀ ਹੈ।

ludhiana weather heatwave continue

ਜ਼ਿਕਰਯੋਗ ਹੈ ਕਿ ਇਸ ਮੌਸਮ ‘ਚ ਲੋਕ ਘਰਾਂ ਤੋਂ ਘੱਟ ਹੀ ਬਾਹਰ ਨਿਕਲ ਰਹੇ ਸੀ। ਜ਼ਿਲ੍ਹੇ ‘ਚ ਖਤਰਨਾਕ ਕੋਰੋਨਾ ਦੇ ਮਾਮਲੇ ਦੇ ਕਾਰਨ ਬਾਜ਼ਾਰਾਂ ‘ਚ ਵੀ ਸੰਨਾਟਾ ਛਾਇਆ ਹੋਇਆ ਹੈ। ਕੋਰੋਨਾ ਦੇ ਚੱਲਦਿਆਂ ਸ਼ਹਿਰ ‘ਚ ਸਖਤ ਪ੍ਰਬੰਧ ਕੀਤੇ ਗਏ ਹਨ।

The post ਬਦਲਦੇ ਮੌਸਮ ਨੂੰ ਲੈ ਕੇ ਵਿਭਾਗ ਵੱਲੋਂ ਜਾਰੀ ਕੀਤੀ ਭਵਿੱਖਬਾਣੀ, ਜਾਣੋ appeared first on Daily Post Punjabi.

ਪਲ-ਪਲ ਬਦਲਦਾ ਹੈ ਮੌਸਮ ਦਾ ਮਿਜ਼ਾਜ, ਹੁਣ ਇਸ ਦਿਨ ਪਵੇਗੀ ਬਾਰਿਸ਼
heatwave continue ludhiana weather: ਮੌਸਮ ਦੇ ਪਲ-ਪਲ ਮਿਜ਼ਾਜ ਬਦਲਣ ਅਤੇ ਹੁੰਮਸ ਭਰੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਰੱਖਿਆ ਹੈ। ਗੱਲ ਕਰ ਰਹੇ ਹਾਂ ਲੁਧਿਆਣਾ ਸ਼ਹਿਰ ਦੀ ਜਿੱਥੇ ਅੱਜ ਭਾਵ ਸ਼ੁੱਕਰਵਾਰ ਸਵੇਰਸਾਰ ਸੰਘਣੇ ਬੱਦਲ ਇੰਝ ਛਾਏ ਹੋਏ ਸੀ, ਜਿਵੇਂ ਕਿ ਹੁਣੇ ਬਾਰਿਸ਼ ਹੋ ਜਾਵੇਗੀ ਪਰ ਸਵੇਰੇ 10 ਵਜੇ ਬੱਦਲ ਅਚਾਨਕ ਗਾਇਬ ਹੋ ਗਏ ਅਤੇ ਮੌਸਮ ਨੇ ਰੁਖ ਬਦਲ ਗਿਆ। ਬੱਦਲਾਂ ਦੇ ਗਾਇਬ ਹੋਣ ਤੋਂ ਬਾਅਦ ਨਿਕਲੀ ਤਿੱਖੀ ਧੁੱਪ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ।

heatwave continue ludhiana weather

ਦੂਜੇ ਪਾਸੇ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਕ ਆਉਣ ਵਾਲੇ ਅਗਲੇ ਹਫਤੇ ਤੱਕ ਮੌਸਮ ਦਾ ਮਿਜ਼ਾਜ ਬਦਲ ਸਕਦਾ ਹੈ ਅਤੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲ ਸਕਦੀ ਹੈ,ਫਿਲਹਾਲ ਲੋਕਾਂ ਨੂੰ ਥੋੜ੍ਹੇ ਦਿਨ ਇੰਝ ਹੀ ਚਿਲਚਿਲਾਤੀ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਦੱਸ ਦੇਈਏ ਕਿ ਇਕ ਹਫਤੇ ਦੇ ਅੰਦਰ ਪੰਜਾਬ ਦੇ ਕੁਝ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ ‘ਤੇ ਮੌਸਮ ਸਾਫ ਰਹੇਗਾ। ਦੱਸ ਦੇਈਏ ਕਿ ਹੁੰਮਸ ਭਰੀ ਗਰਮੀ ਕਾਰਨ ਲੋਕ ਘਰਾਂ ਤੋਂ ਬਾਹਰ ਘੱਟ ਹੀ ਨਿਕਲ ਰਹੇ ਹਨ ਅਤੇ ਬਾਜ਼ਾਰਾਂ ‘ਚ ਵੀ ਸੰਨਾਟਾ ਪਸਰਿਆ ਹੋਇਆ ਹੈ। ਚਿਲਚਿਲਾਤੀ ਗਰਮੀ ਨੇ ਏ.ਸੀ ਅਤੇ ਕੂਲਰ ਤੱਕ ਵੀ ਫੇਲ ਕਰ ਦਿੱਤੇ ਹਨ।

heatwave continue ludhiana weather

ਦੱਸਣਯੋਗ ਹੈ ਕਿ ਬੀਤੇ ਦਿਨ ਭਾਵ ਬੁੱਧਵਾਰ ਨੂੰ ਸ਼ਾਮ ਦੇ ਸਮੇਂ ਲੁਧਿਆਣਾ ‘ਚ ਅਚਾਨਕ ਤੇਜ਼ ਬਰਸਾਤ ਹੋਈ, ਜਿਸ ਨੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿੱਤੀ। ਲਗਾਤਾਰ ਇਕ ਘੰਟੇ ਤੱਕ ਹੋਈ ਤੇਜ਼ ਬਰਸਾਤ ਦਾ ਲੁਧਿਆਣਾ ਵਾਸੀਆਂ ਨੇ ਖੂਬ ਅਨੰਦ ਮਾਣਿਆ।

The post ਪਲ-ਪਲ ਬਦਲਦਾ ਹੈ ਮੌਸਮ ਦਾ ਮਿਜ਼ਾਜ, ਹੁਣ ਇਸ ਦਿਨ ਪਵੇਗੀ ਬਾਰਿਸ਼ appeared first on Daily Post Punjabi.

ਅੱਤ ਦੀ ਗਰਮੀ ਤੋਂ ਬੇਹਾਲ ਹੋਏ ਲੁਧਿਆਣਾਵਾਸੀ
ludhiana heat wave people: ਪਿਛਲੇ 2 ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਫਿਰ ਲੁਧਿਆਣਾਵਾਸੀ ਬੇਹਾਲ ਹੋ ਗਏ ਹਨ। ਜਾਣਕਾਰੀ ਮੁਤਾਬਕ ਅੱਜ ਭਾਵ ਮੰਗਲਵਾਰ ਸਵੇਰਸਾਰ ਹੀ ਤੇਜ਼ ਧੁੱਪ ਅਤੇ ਹੁੰਮਸ ਭਰੀ ਗਰਮੀ ਨੇ ਏ.ਸੀ ਅਤੇ ਕੂਲਰ ਵੀ ਬੇਅਸਰ ਕਰ ਦਿੱਤੇ ਹਨ। ਮੌਸਮ ਵਿਭਾਗ ਤੋਂ ਮਿਲੀ ਤਾਜ਼ਾ ਜਾਣਕਾਰੀ ਮੁਤਾਬਕ ਆਉਣ ਵਾਲੇ 24 ਘੰਟਿਆਂ ਦੌਰਾਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ । ਇਹ ਵੀ ਜਾਣਕਾਰੀ ਮਿਲੀ ਹੈ ਕਿ ਵੀਰਵਾਰ ਤੋਂ ਐਤਵਾਰ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਬਾਰਿਸ਼ ਹੋ ਸਕਦੀ ਹੈ।

ludhiana heat wave people

ਦੱਸਣਯੋਗ ਹੈ ਕਿ ਭਾਵੇ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ ਪਰ ਮਹਾਨਗਰ ‘ਚ ਹੁੰਮਸ ਭਰੀ ਗਰਮੀ ਹਾਲੇ ਵੀ ਪੈ ਰਹੀ, ਜਿਸ ਨੇ ਲੋਕਾਂ ਨੂੰ ਕਾਫੀ ਬੇਹਾਲ ਕਰ ਦਿੱਤਾ ਹੈ।

The post ਅੱਤ ਦੀ ਗਰਮੀ ਤੋਂ ਬੇਹਾਲ ਹੋਏ ਲੁਧਿਆਣਾਵਾਸੀ appeared first on Daily Post Punjabi.

ਅੱਜ ਆਪਣੇ ਚਰਮ ‘ਤੇ ਹੋਵੇਗਾ ਤਾਪਮਾਨ, ਅਲਰਟ ਜਾਰੀ
IMD issues red alert: ਨਵੀਂ ਦਿੱਲੀ: ਜੇ ਤੁਸੀਂ ਅੱਜ ਕਿਸੇ ਕੰਮ ਕਾਰਨ ਬਾਹਰ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਕ ਵਾਰ ਫਿਰ ਸੋਚ ਲਵੋ । ਅੱਜ ਪੂਰੇ ਉੱਤਰ ਭਾਰਤ ਵਿੱਚ ਤਾਪਮਾਨ ਅਤਿਅੰਤ ਰਹੇਗਾ । ਮੌਸਮ ਵਿਭਾਗ ਨੇ ਪੂਰੇ ਉੱਤਰ ਭਾਰਤ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ ਵਿੱਚ ਦਿੱਲੀ, ਹਰਿਆਣਾ, ਰਾਜਸਥਾਨ, ਪੰਜਾਬ ਅਤੇ ਉੱਤਰ ਪ੍ਰਦੇਸ਼ ਸ਼ਾਮਿਲ ਹਨ । ਭਾਰਤੀ ਮੌਸਮ ਵਿਭਾਗ ਅਨੁਸਾਰ ਉੱਤਰ ਭਾਰਤ ਵਿੱਚ ਗਰਮੀ ਦੇ ਲਿਹਾਜ ਨਾਲ 26 ਮਈ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਿੱਥੇ ਲੂ ਦਾ ਪ੍ਰਕੋਪ ਆਪਣੇ ਸਿਖਰ ‘ਤੇ ਹੋ ਸਕਦਾ ਹੈ ।

IMD issues red alert

ਭਾਰਤੀ ਮੌਸਮ ਵਿਭਾਗ ਨੇ ਕਿਹਾ ਕਿ ਉੱਤਰ ਭਾਰਤ ਦੇ 29-30 ਮਈ ਨੂੰ ਧੂੜ ਹਨੇਰੀ ਦੇ ਨਾਲ ਮੀਂਹ ਆਉਣ ਦੀ ਸੰਭਾਵਨਾ ਹੈ, ਜੋ ਗਰਮੀ ਦੇ ਪ੍ਰਕੋਪ ਤੋਂ ਰਾਹਤ ਦਿਵਾ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਰਾਜਸਥਾਨ ਦੇ ਚੁਰੂ ਵਿੱਚ ਪਾਰਾ 47.5 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ । ਇਸ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਤੱਕ ਪਹੁੰਚ ਗਿਆ ਸੀ । ਰਾਜਸਥਾਨ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦਿਨ ਦਾ ਤਾਪਮਾਨ 45 ਤੋਂ 47 ਡਿਗਰੀ ਦੇ ਵਿਚਕਾਰ ਰਿਹਾ, ਜਦੋਂਕਿ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਵੀ ਗਰਮੀ ਦੀ ਮਾਰ ਝੱਲਣੀ ਪਈ।

ਹਰਿਆਣਾ ਦੇ ਨਾਰਨੌਲ ਵਿੱਚ ਵੱਧ ਤੋਂ ਵੱਧ ਤਾਪਮਾਨ 45.8 ਡਿਗਰੀ ਦਰਜ ਕੀਤਾ ਗਿਆ । ਪ੍ਰਯਾਗਰਾਜ 46.3 ਡਿਗਰੀ ਤਾਪਮਾਨ ਦੇ ਨਾਲ ਉੱਤਰ ਪ੍ਰਦੇਸ਼ ਦਾ ਸਭ ਤੋਂ ਗਰਮ ਸਥਾਨ ਸੀ । ਦੱਸ ਦੇਈਏ ਕਿ ਤੇਜ਼ ਗਰਮੀ ਨੇ ਪੰਜਾਬ ਅਤੇ ਹਰਿਆਣਾ ਨੂੰ ਵੀ ਪ੍ਰਭਾਵਿਤ ਕੀਤਾ ਹੈ । ਹਰਿਆਣਾ ਦੇ ਹਿਸਾਰ ਵਿੱਚ 45 ਡਿਗਰੀ ਸੈਲਸੀਅਸ, ਆਮ ਨਾਲੋਂ ਚਾਰ ਡਿਗਰੀ ਵੱਧ, ਭਿਵਾਨੀ ਵਿਚ 43.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ । ਕਰਨਾਲ ਵਿੱਚ ਵੀ ਤਾਪਮਾਨ 43 ਡਿਗਰੀ ਦਰਜ ਕੀਤਾ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਵੱਧ ਹੈ ।

The post ਅੱਜ ਆਪਣੇ ਚਰਮ ‘ਤੇ ਹੋਵੇਗਾ ਤਾਪਮਾਨ, ਅਲਰਟ ਜਾਰੀ appeared first on Daily Post Punjabi.