heavy snowfall in Sikkim Archives - Daily Post Punjabi

ਸਿੱਕਮ ‘ਚ ਫੌਜ ਦਾ ਵੱਡਾ ਰੈਸਕਿਊ ਆਪ੍ਰੇਸ਼ਨ, ਭਾਰੀ ਬਰਫ਼ਬਾਰੀ ‘ਚ ਫਸੇ 800 ਤੋਂ ਵੱਧ ਸੈਲਾਨੀਆਂ ਦੀ ਬਚਾਈ ਜਾ.ਨ
ਭਾਰਤੀ ਫੌਜ ਦੇ ਜਵਾਨਾਂ ਨੇ ਬੁੱਧਵਾਰ ਨੂੰ ਪੂਰਬੀ ਸਿੱਕਮ ਵਿੱਚ ਉੱਚਾਈ ਵਾਲੇ ਖੇਤਰਾਂ ਵਿੱਚ ਫਸੇ 800 ਤੋਂ ਵੱਧ ਸੈਲਾਨੀਆਂ ਨੂੰ ਬਚਾਇਆ। ਅਧਿਕਾਰੀਆਂ ਮੁਤਾਬਕ ਬਜ਼ੁਰਗ, ਔਰਤਾਂ ਅਤੇ ਬੱਚਿਆਂ ਸਮੇਤ ਇਹ ਸੈਲਾਨੀ ਬਰਫਬਾਰੀ ਅਤੇ ਖਰਾਬ ਮੌਸਮ ਕਾਰਨ ਪੂਰਬੀ ਸਿੱਕਮ ਦੇ ਵੱਖ-ਵੱਖ ਇਲਾਕਿਆਂ ‘ਚ ਫਸੇ ਹੋਏ ਸਨ। ਸੂਚਨਾ ਮਿਲਦੇ ਹੀ ਭਾਰਤੀ ਫੌਜ ਦੀ ਤ੍ਰਿਸ਼ਕਤੀ ਕੋਰ ਦੇ ਜਵਾਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਫਸੇ ਸੈਲਾਨੀ ਦਾ ਰੈਸਕਿਊ ਕੀਤਾ।

Army rescued more than 800 tourists

ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਸੈਲਾਨੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਜਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਰਿਹਾਇਸ਼, ਗਰਮ ਕੱਪੜੇ, ਡਾਕਟਰੀ ਸਹਾਇਤਾ ਅਤੇ ਗਰਮ ਭੋਜਨ ਦਿੱਤਾ ਜਾ ਰਿਹਾ ਹੈ। ਫੌਜੀਆਂ ਨੇ ਫਸੇ ਸੈਲਾਨੀਆਂ ਨੂੰ ਠਹਿਰਾਉਣ ਲਈ ਆਪਣੀਆਂ ਬੈਰਕਾਂ ਖਾਲੀ ਕਰ ਦਿੱਤੀਆਂ। ਫੌਜੀਆਂ ਦੀ ਤੁਰੰਤ ਕਾਰਵਾਈ ਨਾਲ ਸੈਲਾਨੀਆਂ ਨੂੰ ਕਾਫੀ ਰਾਹਤ ਮਿਲੀ। ਜੇਕਰ ਮੌਸਮ ਠੀਕ ਰਿਹਾ ਤਾਂ ਸੈਲਾਨੀਆਂ ਨੂੰ ਵੀਰਵਾਰ ਨੂੰ ਰਾਜਧਾਨੀ ਗੰਗਟੋਕ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋ : ਮੋਗਾ ਅਜੀਤਵਾਲ ਪੁਲਿਸ ਵੱਲੋਂ ਵੱਡੀ ਕਾਰਵਾਈ, ਨ.ਸ਼ਾ ਤਸਕਰ ਦੀ 61 ਲੱਖ ‘ਤੋਂ ਵੱਧ ਦੀ ਜਾਇਦਾਦ ਕੀਤੀ ਜ਼ਬਤ

ਉਨ੍ਹਾਂ ਦੱਸਿਆ ਕਿ ਦੁਪਹਿਰ ਬਾਅਦ ਅਚਾਨਕ ਮੌਸਮ ਬਦਲ ਗਿਆ ਅਤੇ ਮੀਂਹ ਸ਼ੁਰੂ ਹੋ ਗਿਆ। ਪਾਰਾ ਡਿੱਗਦੇ ਹੀ ਸੂਬੇ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਸ਼ੁਰੂ ਹੋ ਗਈ। ਬਰਫਬਾਰੀ ਕਾਰਨ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਅਤੇ ਪੂਰਬੀ ਸਿੱਕਮ ਵਿੱਚ ਸੈਰ-ਸਪਾਟਾ ਸਥਾਨ ਚਾਂਗੂ-ਨਾਥੁਲਾ ਦੇਖਣ ਗਏ ਸੈਲਾਨੀ ਰਸਤੇ ਵਿੱਚ ਹੀ ਫਸ ਗਏ। ਭਾਰਤੀ ਫੌਜ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਭਾਰਤੀ ਫੌਜ ਦੀ ਤ੍ਰਿਸ਼ਕਤੀ ਕੋਰ ਵੱਲੋਂ ਚਲਾਇਆ ਗਿਆ ਬਚਾਅ ਅਭਿਆਨ ਦੇਰ ਰਾਤ ਤੱਕ ਜਾਰੀ ਰਿਹਾ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਸਿੱਕਮ ‘ਚ ਫੌਜ ਦਾ ਵੱਡਾ ਰੈਸਕਿਊ ਆਪ੍ਰੇਸ਼ਨ, ਭਾਰੀ ਬਰਫ਼ਬਾਰੀ ‘ਚ ਫਸੇ 800 ਤੋਂ ਵੱਧ ਸੈਲਾਨੀਆਂ ਦੀ ਬਚਾਈ ਜਾ.ਨ appeared first on Daily Post Punjabi.