height Archives - Daily Post Punjabi

ਹਾਈਟ ਲੰਬੀ ਹੋਣ ਦੇ ਕਾਰਨ ਸਲਮਾਨ ਖਾਨ ਨਾਲ ਕੰਮ ਨਹੀਂ ਕਰਦੀ ਇਹ ਅਦਾਕਾਰਾ
actress cant work salman:ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇੰਡਸਟਰੀ ਦੇ ਇੱਕ ਅਜਿਹੇ ਸਟਾਰ ਹਨ ਜਿਨ੍ਹਾਂ ਦੇ ਨਾਲ ਹਰ ਅਦਾਕਾਰਾ ਕੰਮ ਕਰਨਾ ਚਾਹੁੰਦੀ ਹੈ ਪਰ ਅੱਜ ਅਸੀਂ ਤੁਹਾਨੂੰ ਇਸ ਖ਼ਬਰ ਵਿੱਚ ਇੱਕ ਅਜਿਹੀ ਅਦਾਕਾਰਾ ਦੇ ਬਾਰੇ ਦੱਸਾਂਗੇ ਜੋ ਸਲਮਾਨ ਦੇ ਨਾਲ ਕੰਮ ਨਹੀਂ ਕਰਦੀ ਅਤੇ ਉਸ ਦੀ ਵਜ੍ਹਾ ਕੁਝ ਖ਼ਾਸ ਜਾਂ ਪਰਸਨਲ ਬਿਲਕੁੱਲ ਵੀ ਨਹੀਂ ਹੈ। ਦਸ ਦੇਈਏ ਕਿ ਇਹ ਅਦਾਕਾਰਾ ਅਤੇ ਸਲਮਾਨ ਦੀ ਜੋੜੀ ਚਾਅ ਕੇ ਵੀ ਨਹੀਂ ਬਣ ਸਕਦੀ। ਹੋ ਸਕਦਾ ਹੈ ਭਵਿੱਖ ਵਿੱਚ ਇਹ ਇਕੱਠੇ ਕੰਮ ਕਰਨ ਪਰ ਫਿਲਹਾਲ ਇਨ੍ਹਾਂ ਦੇ ਵਿੱਚ ਪ੍ਰੋਫੈਸ਼ਨਲ ਰਿਸ਼ਤਾ ਦੂਰ ਦੂਰ ਤੱਕ ਨਹੀਂ ਹੈ।

ਇਹ ਅਦਾਕਾਰਾ ਕੋਈ ਹੋਰ ਨਹੀਂ ਬਲਕਿ ਕ੍ਰਿਤੀ ਸੈਨਨ ਹੈ। ਕ੍ਰਿਤੀ ਨੇ ਬਾਲੀਵੁੱਡ ਫ਼ਿਲਮ ਹੀਰੋਪੰਤੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਕ੍ਰਿਤੀ ਨੇ ਹੁਣ ਤਕ ਕਈ ਬਿਹਤਰੀਨ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਕ੍ਰਿਤੀ ਇਸ ਸਮੇਂ ਬਾਲੀਵੁੱਡ ਦੀਆਂ ਸਭ ਤੋਂ ਟੌਪ ਅਦਾਕਾਰਾਂ ਵਿੱਚੋਂ ਇੱਕ ਹੈ। ਕ੍ਰਿਤੀ ਦੀ ਪਿਛਲੀ ਫਿਲਮ ਹਾਊਸਫੁਲ 4 ਸੀ ਅਤੇ ਪਾਣੀਪਤ ਵਿੱਚ ਕ੍ਰਿਤੀ ਦਾ ਕਿਰਦਾਰ ਲੋਕਾਂ ਨੂੰ ਬਹੁਤ ਪਸੰਦ ਆਇਆ ਸੀ।

ਕ੍ਰਿਤੀ ਸਲਮਾਨ ਵਰਗੇ ਵੱਡੇ ਅਦਾਕਾਰ ਨਾਲ ਕੰਮ ਤਾਂ ਕਰਨਾ ਚਾਹੁੰਦੀ ਹੈ ਪਰ ਕ੍ਰਿਤੀ ਦੀ ਲੰਬਾਈ ਦੀ ਵਜ੍ਹਾ ਕਾਰਨ, ਸਲਮਾਨ ਤੇ ਕ੍ਰਿਤੀ ਦੀ ਜੋੜੀ ਨਹੀਂ ਜੱਚਦੀ। ਇਸ ਲਈ ਕ੍ਰਿਤੀ ਸਲਮਾਨ ਖਾਨ ਦੇ ਨਾਲ ਕੰਮ ਕਰਨ ਤੋਂ ਕਤਰਾਉਂਦੀ ਹੈ ਕਿਉਂਕਿ ਜੇਕਰ ਉਹ ਸਲਮਾਨ ਖਾਨ ਦੇ ਨਾਲ ਕੰਮ ਕਰਦੀ ਹੈ ਤਾਂ ਉਨ੍ਹਾਂ ਨੂੰ ਟਰੋਲ ਵੀ ਕੀਤਾ ਜਾ ਸਕਦਾ ਹੈ ਅਤੇ ਹੁਣ ਤੱਕ ਪਰਦੇ ‘ਤੇ ਜੋੜੀ ਨਾ ਜੰਮਣ ਨਾਲ ਫ਼ਿਲਮ ਵਿੱਚ ਕਮਿਸਟਰੀ ਨਹੀਂ ਦਿਖਦੀ। ਕ੍ਰਿਤੀ ਨੇ ਇੱਕ ਇੰਟਰਵਿਊ ਵਿੱਚ ਇਹ ਗੱਲ ਕਹੀ ਸੀ ਕਿ ਜੇਕਰ ਕੋਈ ਅਜਿਹਾ ਰੋਲ ਉਨ੍ਹਾਂ ਨੂੰ ਮਿਲਦਾ ਹੈ ਜਿਸ ਵਿੱਚ ਉਹ ਸਲਮਾਨ ਖਾਨ ਦੇ ਨਾਲ ਕੰਮ ਕਰ ਸਕੇ ਅਤੇ ਉਨ੍ਹਾਂ ਦੀ ਲੰਬਾਈ ਇਸ ਵਿੱਚ ਸਮੱਸਿਆ ਨਾ ਖੜ੍ਹੀ ਕਰੇ ਤਾਂ ਉਹ ਜਰੂਰ ਕਰੇਗੀ। ਕ੍ਰਿਤੀ ਦੀ ਲੰਬਾਈ 1.75 ਮੀਟਰ ਹੈ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕ੍ਰਿਤੀ ਸੈਨਨ ਨੇ ਹੁਣ ਤੱਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਕ੍ਰਿਤੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

The post ਹਾਈਟ ਲੰਬੀ ਹੋਣ ਦੇ ਕਾਰਨ ਸਲਮਾਨ ਖਾਨ ਨਾਲ ਕੰਮ ਨਹੀਂ ਕਰਦੀ ਇਹ ਅਦਾਕਾਰਾ appeared first on Daily Post Punjabi.