Helmet Challan Chandigarh Archives - Daily Post Punjabi

ਚੰਡੀਗੜ੍ਹ ‘ਚ ਸਮਾਰਟ ਕੈਮਰੇ ਦੇ ਨਿਸ਼ਾਨੇ ‘ਤੇ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਵਾਲੀਆਂ ਔਰਤਾਂ
Helmet Challan In Chandigarh ਚੰਡੀਗੜ੍ਹ ਵਿੱਚ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਵਾਲੀਆਂ ਅਤੇ ਦੋ ਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀਆਂ ਔਰਤਾਂ ਸਮਾਰਟ ਫੋਨ ਕੈਮਰੇ ਦੇ ਨਿਸ਼ਾਨੇ ਤੇ ਹਨ। ਉਹ ਲਗਾਤਾਰ ਸ਼ਹਿਰ ਦੇ ਲਾਈਟ ਪੁਆਇੰਟਾਂ, ਚੌਕਾਂ ਅਤੇ ਗਲੀਆਂ ‘ਤੇ ਕੈਮਰਿਆਂ ‘ਚ ਕੈਦ ਹੋ ਰਹੀਆਂ ਹਨ।

Helmet Challan In Chandigarh

ਚੰਡੀਗੜ੍ਹ ਦੇ ਸਮਾਰਟ ਕੈਮਰੇ ਅਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੇ ਕੈਮਰੇ ਹੀ ਨਹੀਂ ਇਨ੍ਹਾਂ ਨੂੰ ਕੈਦ ਕਰ ਰਹੇ ਹਨ, ਸਗੋਂ ਸ਼ਹਿਰ ਵਾਸੀ ਵੀ ਆਪਣੇ ਸਮਾਰਟਫੋਨ ‘ਤੇ ਇਨ੍ਹਾਂ ਦੀਆਂ ਫੋਟੋਆਂ ਖਿੱਚ ਰਹੇ ਹਨ। ਵਾਹਨ ਨੰਬਰਾਂ ਦੇ ਨਾਲ ਬਿਨਾਂ ਹੈਲਮੇਟ ਤੋਂ ਦੋ ਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਦੀਆਂ ਫੋਟੋਆਂ ਚੰਡੀਗੜ੍ਹ ਟ੍ਰੈਫਿਕ ਪੁਲਸ ਨੂੰ ਭੇਜੀਆਂ ਜਾ ਰਹੀਆਂ ਹਨ। ਅਜਿਹੇ ‘ਚ ਔਰਤਾਂ ਦੇ ਆਨਲਾਈਨ ਚਲਾਨ ਕੱਟੇ ਜਾ ਰਹੇ ਹਨ। 20 ਅਗਸਤ ਨੂੰ ਇੱਕ ਹੀ ਦਿਨ ਵਿੱਚ ਬਿਨਾਂ ਹੈਲਮੇਟ ਦੇ ਦੋ ਪਹੀਆ ਵਾਹਨਾਂ ਤੇ ਬੈਠੀਆਂ ਅੱਧੀ ਦਰਜਨ ਔਰਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਟਰੈਫਿਕ ਪੁਲੀਸ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ। ਪੁਲਿਸ ਵੱਲੋਂ ਉਨ੍ਹਾਂ ਦੇ ਆਨਲਾਈਨ ਚਲਾਨ ਵੀ ਜਾਰੀ ਕੀਤੇ ਗਏ ਹਨ। ਸੋਸ਼ਲ ਮੀਡੀਆ ਤੋਂ ਇਲਾਵਾ ਲੋਕ ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਨੰਬਰ 9779580985 ‘ਤੇ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਵੀਡੀਓ ਲਈ ਕਲਿੱਕ ਕਰੋ -:

“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ

ਇਸ ਵਿੱਚ ਗਲਤ ਲੇਨ ਵਿੱਚ ਗੱਡੀ ਚਲਾਉਣਾ, ਸਾਈਕਲ ਟਰੈਕ ‘ਤੇ ਮੋਟਰ ਵਾਹਨ ਚਲਾਉਣਾ, ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣਾ, ਮੋਬਾਈਲ ਫੋਨ ਦੀ ਵਰਤੋਂ ਕਰਨਾ, ਜ਼ੈਬਰਾ ਕਰਾਸਿੰਗ ‘ਤੇ ਵਾਹਨ ਪਾਰਕ ਕਰਨਾ ਆਦਿ ਸ਼ਾਮਲ ਹਨ। ਦੱਸ ਦੇਈਏ ਕਿ ਇਸ ਸਾਲ ਜਨਵਰੀ ਤੋਂ ਚੰਡੀਗੜ੍ਹ ਟ੍ਰੈਫਿਕ ਪੁਲਸ ਬਿਨਾਂ ਹੈਲਮੇਟ ਵਾਲੀਆਂ ਔਰਤਾਂ ਦੇ ਚਲਾਨ ਕੱਟ ਰਹੀ ਹੈ। ਚੰਡੀਗੜ੍ਹ ‘ਚ ਇਸ ਸਾਲ ਹੁਣ ਤੱਕ ਚੰਡੀਗੜ੍ਹ ਟਰੈਫਿਕ ਪੁਲਸ 10 ਹਜ਼ਾਰ ਤੋਂ ਵੱਧ ਬਿਨਾਂ ਹੈਲਮੇਟ ਵਾਲੀਆਂ ਔਰਤਾਂ ਦੇ ਚਲਾਨ ਕੱਟ ਚੁੱਕੀ ਹੈ। ਚੰਡੀਗੜ੍ਹ ਟ੍ਰੈਫਿਕ ਪੁਲਸ ਦੇ ਸੋਸ਼ਲ ਮੀਡੀਆ ਅਕਾਊਂਟ ‘ਤੇ ਰੋਜ਼ਾਨਾ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜੋ ਟਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਹਨ। ਇਨ੍ਹਾਂ ‘ਚ ਬਿਨਾਂ ਹੈਲਮੇਟ ਦੇ ਡਰਾਈਵਿੰਗ ਕਰਨ ਵਾਲੀਆਂ ਔਰਤਾਂ ਦੀਆਂ ਵੀ ਕਾਫੀ ਤਸਵੀਰਾਂ ਹਨ। ਦੱਸ ਦੇਈਏ ਕਿ ਬਿਨਾਂ ਹੈਲਮੇਟ ਤੋਂ ਗੱਡੀ ਚਲਾਉਣ ਦਾ ਚਲਾਨ ਇੱਕ ਹਜ਼ਾਰ ਰੁਪਏ ਹੈ। ਇਸ ਦੇ ਨਾਲ ਹੀ ਲਾਇਸੈਂਸ ਨੂੰ 90 ਦਿਨਾਂ ਲਈ ਸਸਪੈਂਡ ਵੀ ਕੀਤਾ ਜਾ ਸਕਦਾ ਹੈ।

The post ਚੰਡੀਗੜ੍ਹ ‘ਚ ਸਮਾਰਟ ਕੈਮਰੇ ਦੇ ਨਿਸ਼ਾਨੇ ‘ਤੇ ਬਿਨਾਂ ਹੈਲਮੇਟ ਤੋਂ ਡਰਾਈਵਿੰਗ ਕਰਨ ਵਾਲੀਆਂ ਔਰਤਾਂ appeared first on Daily Post Punjabi.