Hema Malini Mothers Day Archives - Daily Post Punjabi

Mother’s day ਮੌਕੇ ਹੇਮਾ ਮਾਲਿਨੀ ਨੂੰ ਆਈ ਆਪਣੀ ਮਾਂ ਦੀ ਯਾਦ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
Hema Malini Mothers Day: ਪੂਰੀ ਦੁਨੀਆ ਵਿੱਚ ਅੱਜ ਯਾਨੀ 10 ਮਈ ਨੂੰ ਮਦਰਸ ਡੇ ਮਨਾਇਆ ਜਾ ਰਿਹਾ ਹੈ। ਪਰ, ਕੋਰੋਨਾ ਵਾਇਰਸ ਦੇ ਸੰਕਟ ਦੇ ਵਿਚਕਾਰ ਪੂਰੇ ਭਾਰਤ ਵਿੱਚ ਲੌਕਡਾਊਨ ਚੱਲ ਰਿਹਾ ਹੈ। ਇਸੇ ਵਿੱਚ ਬੱਚੇ ਆਪਣੀ ਮਾਂ ਨੂੰ ਘਰ ਵਿੱਚ ਸਪੈਸ਼ਲ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੈਲੇਬਸ ‘ਮਦਰਸ ਡੇ2020‘ ਦੇ ਮੌਕੇ ‘ਤੇ ਆਪਣੀ ਮਾਂ ਦਾ ਵੀ ਧੰਨਵਾਦ ਕਰ ਰਹੇ ਹਨ। ਹਾਲ ਹੀ ਵਿੱਚ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੀ ਮਾਂ ਨੂੰ ਯਾਦ ਕੀਤਾ ਹੈ। ਹੇਮਾ ਨੇ ਆਪਣੀ ਮਾਂ ਜਯਾ ਲਕਸ਼ਮੀ ਨਾਲ ਇੱਕ ਖੂਬਸੂਰਤ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਤੁਸੀਂ ਉਹਨਾਂ ਨੂੰ ਡਾਂਸ ਕਾਸਟਿਊਮ ਵਿੱਚ ਦੇਖ ਸਕਦੇ ਹੋ। ਉਹ ਆਪਣੀ ਮਾਂ ਨਾਲ ਲਿਪਟੇ ਹੋਏ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹੇਮਾ ਨੇ ਲਿਖਿਆ, “ਅੱਜ ਮਦਰਸ ਡੇ ਹੈ।

Hema Malini Mothers Day

ਪੂਰੀ ਦੁਨੀਆ ਵਿੱਚ ਅੱਜ ਯਾਨੀ 10 ਮਈ ਨੂੰ ਮਦਰਸ ਡੇ ਮਨਾਇਆ ਜਾ ਰਿਹਾ ਹੈ। ਪਰ, ਕੋਰੋਨਾ ਵਾਇਰਸ ਦੇ ਸੰਕਟ ਦੇ ਵਿਚਕਾਰ ਪੂਰੇ ਭਾਰਤ ਵਿੱਚ ਲੌਕਡਾਊਨ ਚੱਲ ਰਿਹਾ ਹੈ। ਇਸੇ ਵਿੱਚ ਬੱਚੇ ਆਪਣੀ ਮਾਂ ਨੂੰ ਘਰ ਵਿੱਚ ਸਪੈਸ਼ਲ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੈਲੇਬਸ ‘ਮਦਰਸ ਡੇ2020’ ਦੇ ਮੌਕੇ ‘ਤੇ ਆਪਣੀ ਮਾਂ ਦਾ ਵੀ ਧੰਨਵਾਦ ਕਰ ਰਹੇ ਹਨ। ਹਾਲ ਹੀ ਵਿੱਚ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੀ ਮਾਂ ਨੂੰ ਯਾਦ ਕੀਤਾ ਹੈ। ਹੇਮਾ ਨੇ ਆਪਣੀ ਮਾਂ ਜਯਾ ਲਕਸ਼ਮੀ ਨਾਲ ਇੱਕ ਖੂਬਸੂਰਤ ਫੋਟੋ ਸ਼ੇਅਰ ਕੀਤੀ ਹੈ। ਇਸ ਫੋਟੋ ਵਿੱਚ ਤੁਸੀਂ ਉਹਨਾਂ ਨੂੰ ਡਾਂਸ ਕਾਸਟਿਊਮ ਵਿੱਚ ਦੇਖ ਸਕਦੇ ਹੋ। ਉਹ ਆਪਣੀ ਮਾਂ ਨਾਲ ਲਿਪਟੇ ਹੋਏ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਹੇਮਾ ਨੇ ਲਿਖਿਆ, “ਅੱਜ ਮਦਰਸ ਡੇ ਹੈ।

It is Mother’s Day! A day for us to recall with love & gratitude all that our mothers have done for usAlso a day for us to celebrate our status as mothers & grandmothers & look back proudly at the years passed in bringing our kids.This is a treasured file photo of me & my mom pic.twitter.com/6kzw31pABk
— Hema Malini (@dreamgirlhema) May 10, 2020

ਇਸ ਨੂੰ ਸਾਂਝਾ ਕਰਦੇ ਹੋਏ ਹੇਮਾ ਨੇ ਲਿਖਿਆ, “ਅਤੀਤ ਦੀਆਂ ਝਲਕੀਆਂ।ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਹੇਮਾ ਨੇ ਆਪਣੇ ਸਮੇਂ ਵਿੱਚ ਕਈ ਫਿਲਮਾਂ ‘ਚ ਕੰਮ ਕੀਤਾ ਹੈ ਜਿਵੇਂ ‘ਸ਼ੋਲੇ’, ‘ਸੀਤਾ ਗੀਤਾ’, ‘ਡ੍ਰੀਮ ਗਰਲ’, ‘ਦਿ ਬਰਨਿੰਗ ਟ੍ਰੇਨ’, ‘ਰਾਜਾ ਜਾਨੀ’, ‘ਅਲੀ ਬਾਬਾ ਅਤੇ 40 ਚੋਰ’, ‘ਨਸੀਬ’, ‘ ਜੁਗਨੂੰ ‘, ਚਰਸ ‘, ਸ਼ਰਾਫਤ ਇਕੱਠੇ ਕੰਮ ਕੀਤਾ ਹੈ। ਬਾਲੀਵੁੱਡ ਵਿੱਚ ਆਉਣ ਤੋਂ ਬਾਅਦ ਧਰਮਿੰਦਰ ਦਾ ਦਿਲ ਹੇਮਾ ਮਾਲਿਨੀ ‘ਤੇ ਆ ਗਿਆ। ਉਹ ਉਨ੍ਹਾਂ ਦੇ ਨਾਲ ਪਾਗਲਾਂ ਦੀ ਤਰ੍ਹਾਂ ਪਿਆਰ ਕਰਨ ਲੱਗੇ।ਰਿਪੋਰਟ ਵਿੱਚ ਕਿਹਾ ਜਾਂਦਾ ਹੈ ਕਿ ਦੋਨਾਂ ਨੇ ਲੰਬੇ ਸਮੇਂ ਤੱਕ ਰਿਲੇਸ਼ਨਸ਼ਿਪ ਵਿਚ ਰਹਿਣ ਤੋਂ ਬਾਅਦ ਵਿਆਹ ਦਾ ਫੈਸਲਾ ਲਿਆ ਸੀ। ਧਰਮਿੰਦਰ ਨੇ ਹੇਮਾ ਮਾਲਨੀ ਨਾਲ 1979 ਵਿੱਚ ਵਿਆਹ ਕੀਤਾ ਸੀ।

The post Mother’s day ਮੌਕੇ ਹੇਮਾ ਮਾਲਿਨੀ ਨੂੰ ਆਈ ਆਪਣੀ ਮਾਂ ਦੀ ਯਾਦ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ appeared first on Daily Post Punjabi.