Hera Pheri 3 movie Archives - Daily Post Punjabi

ਅਕਸ਼ੈ ਕੁਮਾਰ, ਪਰੇਸ਼ ਤੇ ਸੁਨੀਲ ‘ਹੇਰਾ ਫੇਰੀ 3’ ਕਰਨ ਲਈ ਤਿਆਰ, ਜਲਦ ਹੀ ਕੀਤਾ ਜਾਵੇਗਾ ਐਲਾਨ
Hera Pheri 3 movie: ਕਾਫੀ ਦੇਰੀ ਅਤੇ ਇੰਤਜ਼ਾਰ ਤੋਂ ਬਾਅਦ ਫਿਲਮ ਨਿਰਮਾਤਾ ਫਿਰੋਜ਼ ਨਾਡਿਆਡਵਾਲਾ ਨੇ ਖੁਲਾਸਾ ਕੀਤਾ ਹੈ ਕਿ ਉਹ ਜਲਦ ਹੀ ਕਲਟ ਕਾਮੇਡੀ ਸੀਰੀਜ਼ ‘ਹੇਰਾ ਫੇਰੀ’ ਦੇ ਤੀਜੇ ਭਾਗ ਦਾ ਐਲਾਨ ਕਰਨਗੇ। ਫਿਰੋਜ਼ ਨੇ ਇਹ ਵੀ ਦੱਸਿਆ ਕਿ ਇਸ ਫਿਲਮ ‘ਚ ਅਸਲੀ ਸਟਾਰ ਕਾਸਟ ਅਕਸ਼ੈ ਕੁਮਾਰ, ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਕਾਮੇਡੀ ਫਰੈਂਚਾਇਜ਼ੀ ਦੀ ਪਹਿਲੀ ਫਿਲਮ ਸਾਲ 2000 ਵਿੱਚ ਰਿਲੀਜ਼ ਹੋਈ ਸੀ। ਇਹ 1989 ਦੀ ਮਲਿਆਲਮ ਫਿਲਮ ‘ਰਾਮਜੀ ਰਾਓ ਸਪੀਕਿੰਗ’ ਦਾ ਰੀਮੇਕ ਸੀ।

Hera Pheri 3 movie

, ਸਾਲ 2000 ‘ਚ ਆਈ ਇਸ ਫਿਲਮ ਦਾ ਸੀਕਵਲ ਸਾਲ 2006 ‘ਚ ਰਿਲੀਜ਼ ਹੋਇਆ ਸੀ। ਇਸ ‘ਚ ਅਕਸ਼ੈ ਕੁਮਾਰ, ਪਰੇਸ਼ ਰਾਵਲ ਅਤੇ ਸੁਨੀਲ ਸ਼ੈੱਟੀ ਰਾਜੂ, ਬਾਬੂਰਾਵ ਅਤੇ ਸ਼ਿਆਮ ਦੇ ਕਿਰਦਾਰ ‘ਚ ਨਜ਼ਰ ਆਏ ਸਨ। ਫਿਰੋਜ਼ ਨਾਡਿਆਡਵਾਲਾ ਨੇ ‘ਹੇਰਾ ਫੇਰੀ 2’ ਦਾ ਨਿਰਮਾਣ ਕੀਤਾ ਸੀ। ਫ਼ਿਰੋਜ਼ ਇਸ ਫ਼ਿਲਮ ਦਾ ਤੀਜਾ ਭਾਗ ਵੀ ਪ੍ਰੋਡਿਊਸ ਕਰਨਗੇ।

ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਦੌਰਾਨ ਫਿਰੋਜ਼ ਨੇ ਕਿਹਾ, “ਤੁਸੀਂ ਸਾਰੇ ਜਲਦੀ ਹੀ ਇਹ ਫਿਲਮ ਦੇਖੋਗੇ, ਉਹ ਵੀ ਪੁਰਾਣੀ ਸਟਾਰ ਕਾਸਟ – ਅਕਸ਼ੈ ਜੀ, ਪਰੇਸ਼ ਜੀ ਅਤੇ ਸੁਨੀਲ ਜੀ ਨਾਲ। ਕਹਾਣੀ ਤਿਆਰ ਹੋ ਰਹੀ ਹੈ। ਅਸੀਂ ਕੁਝ ਚੀਜ਼ਾਂ ‘ਤੇ ਕੰਮ ਕਰ ਰਹੇ ਹਾਂ। ਇਹ ਫਿਲਮ ਵੀ ਪੁਰਾਣੀ ਫਿਲਮ ਦੀ ਤਰ੍ਹਾਂ ਹੀ ਬਣੇਗੀ।ਪਾਤਰਾਂ ਦੀ ਮਾਸੂਮੀਅਤ ਨੂੰ ਉਸੇ ਤਰ੍ਹਾਂ ਦਿਖਾਇਆ ਜਾਵੇਗਾ।ਅਸੀਂ ਕਿਸੇ ਵੀ ਗੱਲ ਨੂੰ ਮਾਮੂਲੀ ਨਹੀਂ ਲੈਣਾ ਚਾਹੁੰਦੇ।ਇਸ ਲਈ ਸਾਨੂੰ ਕਹਾਣੀ ਦਾ ਥੋੜ੍ਹਾ ਹੋਰ ਧਿਆਨ ਰੱਖਣਾ ਹੋਵੇਗਾ।

The post ਅਕਸ਼ੈ ਕੁਮਾਰ, ਪਰੇਸ਼ ਤੇ ਸੁਨੀਲ ‘ਹੇਰਾ ਫੇਰੀ 3’ ਕਰਨ ਲਈ ਤਿਆਰ, ਜਲਦ ਹੀ ਕੀਤਾ ਜਾਵੇਗਾ ਐਲਾਨ appeared first on Daily Post Punjabi.