heroin worth Rs 3.50 crore recovered. Archives - Daily Post Punjabi

ਸਰਹੱਦ ‘ਤੇ ਤਾਇਨਾਤ BSF ਨੇ ਇੱਕ ਦਿਨ ‘ਚ ਜ਼ਬਤ ਕੀਤੇ 2 ਡਰੋਨ, 3.50 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ
ਪਾਕਿਸਤਾਨੀ ਸਮੱਗਲਰਾਂ ਨੇ ਰਾਤ ਅਤੇ ਸਵੇਰ ਦੇ ਸਮੇਂ ਸਰਹੱਦ ‘ਤੇ ਪੈਣ ਵਾਲੀ ਹਲਕੀ ਧੁੰਦ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਪਰ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਭਾਰਤੀ ਸਰਹੱਦ ‘ਚ ਦਾਖਲ ਹੋਏ ਇਕ ਵੱਡੇ ਪਾਕਿਸਤਾਨੀ ਡਰੋਨ ਨੂੰ ਫੜਨ ‘ਚ ਸਫਲਤਾ ਹਾਸਲ ਕੀਤੀ, ਜਦਕਿ ਤਲਾਸ਼ੀ ਦੌਰਾਨ ਇਕ ਡਰੋਨ ਕੰਡਿਆਲੀ ਤਾਰ ਤੋਂ ਪਾਰ ਡਿੱਗਿਆ ਮਿਲਿਆ। ਇਸ ਨਾਲ ਕਰੀਬ 3.50 ਕਰੋੜ ਰੁਪਏ ਦੀ ਹੈਰੋਇਨ ਵੀ ਫੜੀ ਗਈ ਸੀ।

BSF seized 2 drones in a day

ਜਾਣਕਾਰੀ ਅਨੁਸਾਰ ਪਾਕਿਸਤਾਨੀ ਡਰੋਨ DJI ਮੈਟ੍ਰਿਕ 300 RTK ਚੀਨ ਦਾ ਬਣਿਆ ਡ੍ਰੋਨ ਰਾਤ ਸਮੇਂ ਭਾਰਤੀ ਸਰਹੱਦ ਵਿੱਚ ਦਾਖਲ ਹੋਇਆ ਸੀ। ਪਰ BSF ਦੇ ਜਵਾਨਾਂ ਨੂੰ ਡਰੋਨ ਦੀ ਸੂਚਨਾ ਮਿਲੀ। ਜਿਸ ਤੋਂ ਬਾਅਦ ਜਵਾਨਾਂ ਨੇ ਡਰੋਨ ਵੱਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਤਰਨਤਾਰਨ ਦੇ ਪਿੰਡ ਮੀਆਂਵਾਲੀ ਵਿੱਚ ਜਵਾਨ ਡਰੋਨ ਨੂੰ ਡੇਗਣ ਵਿੱਚ ਸਫਲ ਹੋ ਗਏ।

ਇਹ ਵੀ ਪੜ੍ਹੋ : ਪੰਜਾਬ ਦਾ ਇੱਕ ਹੋਰ ਫੌਜੀ ਜਵਾਨ ਸ਼ਹੀਦ, ਹੈਦਰਾਬਾਦ ਵਿਖੇ 13 ਪੰਜਾਬ ਰੈਜੀਮੈਂਟ ‘ਚ ਸੀ ਤਾਇਨਾਤ

ਇਹ ਇੱਕ ਵੱਡਾ ਡਰੋਨ ਸੀ, ਜਿਸ ਨਾਲ ਤਸਕਰ 2 ਜਾਂ ਇਸ ਤੋਂ ਵੱਧ ਕਿਲੋਗ੍ਰਾਮ ਹੈਰੋਇਨ ਦੀ ਸਰਹੱਦ ਪਾਰੋਂ ਤਸਕਰੀ ਕਰਦੇ ਸਨ। ਫਿਲਹਾਲ ਡਰੋਨ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜਦਕਿ ਦੂਜਾ ਡਰੋਨ ਅੰਮ੍ਰਿਤਸਰ ਸਰਹੱਦ ਤੋਂ ਮਿਲਿਆ ਹੈ। ਅੰਮ੍ਰਿਤਸਰ ਦੇ ਪਿੰਡ ਰੋੜਾਂਵਾਲੀ ਵਿੱਚ ਸਰਹੱਦੀ ਕੰਡਿਆਲੀ ਤਾਰ ਦੇ ਪਾਰ ਫੌਜੀ ਗਸ਼ਤ ਕਰ ਰਹੇ ਸਨ ਅਤੇ ਤਸਕਰੀ ਨੂੰ ਰੋਕਣ ਲਈ ਤਲਾਸ਼ੀ ਕਰ ਰਹੇ ਸਨ।

ਇਸ ਦੌਰਾਨ ਉਸ ਦੀ ਨਜ਼ਰ ਇਕ ਛੋਟੇ ਡਰੋਨ DJI Mavic 3 Classic ‘ਤੇ ਪਈ। ਜਿਸ ਨਾਲ ਪੀਲੇ ਰੰਗ ਦਾ ਪੈਕਟ ਵੀ ਬੰਨ੍ਹਿਆ ਹੋਇਆ ਸੀ। BSF ਨੇ ਜਦੋਂ ਪੈਕਟ ਖੋਲ੍ਹਿਆ ਤਾਂ ਉਸ ਵਿੱਚ ਹੈਰੋਇਨ ਦੀ ਖੇਪ ਸੀ। ਜਿਸ ਦਾ ਕੁੱਲ ਵਜ਼ਨ 500 ਗ੍ਰਾਮ ਸੀ ਅਤੇ ਬਾਜ਼ਾਰੀ ਕੀਮਤ ਲਗਭਗ 3.50 ਕਰੋੜ ਰੁਪਏ ਸੀ। BSF ਦੇ ਜਵਾਨਾਂ ਨੇ ਡਰੋਨ ਅਤੇ ਹੈਰੋਇਨ ਦੀ ਖੇਪ ਨੂੰ ਜ਼ਬਤ ਕਰਕੇ ਜਾਂਚ ਲਈ ਭੇਜ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਸਰਹੱਦ ‘ਤੇ ਤਾਇਨਾਤ BSF ਨੇ ਇੱਕ ਦਿਨ ‘ਚ ਜ਼ਬਤ ਕੀਤੇ 2 ਡਰੋਨ, 3.50 ਕਰੋੜ ਰੁਪਏ ਦੀ ਹੈਰੋਇਨ ਵੀ ਬਰਾਮਦ appeared first on Daily Post Punjabi.