heroine Archives - Daily Post Punjabi

ਫਿਰੋਜ਼ਪੁਰ ’ਚ 19 ਕਰੋੜ ਦੀ ਹੈਰੋਇਨ ਨਾਲ ਨਸ਼ਾ ਸਮੱਗਲਰ ਕਾਬੂ
19 crore heroin smuggler : ਫਿਰੋਜ਼ਪੁਰ ਵਿੱਚ ਬੀਐਸਐਫ ਅਤੇ ਸੀਆਈਏ ਫਾਜ਼ਿਲਕਾ ਦੀ ਇੱਕ ਸਾਂਝੀ ਮੁਹਿੰਮ ਅਧੀਨ ਇੱਕ ਨਸ਼ਾ ਸਮੱਗਲਰ ਨੂੰ ਕਾਬੂ ਕੀਤਾ ਗਿਆ ਹੈ, ਜਿਸ ਕੋਲੋਂ ਕਰੋੜਾਂ ਦੀ ਹੈਰੋਇਨ ਬਰਾਮਦ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਬਾਰੇਕੇ ਵਿੱਚ ਬੀਐਸਐਫ ਦੀ 136 ਬਟਾਲੀਅਨ ਅਤੇ ਸੀਆਈਏ ਫਾਜ਼ਿਲਕਾ ਨੇ 3 ਕਿਲੋ 800 ਗ੍ਰਾਮ ਹੈਰੋਇਨ ਦੇ ਨਾਲ ਨਸ਼ਾ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਕੋਲੋਂ ਇੱਕ ਪਿਸਤੌਲ ਵੀ ਬਰਾਮਦ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਲਗਭਗ 19 ਕਰੋੜ ਰੁਪਏ ਦੱਸੀ ਜਾ ਰਹੀ ਹੈ।

19 crore heroin smuggler

ਦੱਸਣਯੋਗ ਹੈ ਕਿ ਜਲਾਲਾਬਾਦ ਪੁਲਿਸ ਨੇ 120 ਗਰਾਮ ਹੈਰੋਇਨ ਅਤੇ 60 ਹਜ਼ਾਰ ਰੁਪਏ ਡਰੱਗ ਮਨੀ ਨਾਲ ਦੋ ਵਿਅਕਤੀਆਂ ਨੂੰ ਕਾਬੂ ਕੀਤਾ, ਜਿਨ੍ਹਾਂ ਦੀ ਪਛਾਣ ਕੁਲਵੰਤ ਸਿੰਘ ਉਰਫ ਕੰਦਾ ਵਾਸੀ ਅਸਮਾਨ ਵਾਲਾ, ਹਾਲ ਥਾਣਾ ਆਰਿਫਕੇ, ਗੁਰਭੇਜ ਸਿੰਘ ਉਰਫ਼ ਭੇਜਾ ਵਾਸੀ ਨਿਜਾਮਵਾਲਾ ਹਾਲ ਥਾਣਾ ਆਰਿਫਕੇ ਵਜੋਂ ਹੋਈ ਹੈ। ਇਹ ਦੋਵੇਂ ਆਲਟੋ ਕਾਰ ਵਿੱਚ ਸਵਾਰ ਸਨ, ਜਿਸ ਦੀ ਪੁਲਿਸ ਵੱਲੋਂ ਸ਼ੱਕ ਦੇ ਆਧਾਰ ‘ਤੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 120 ਗਰਾਮ ਹੈਰੋਇਨ ਅਤੇ 60 ਹਜ਼ਾਰ ਰੁਪਏ ਡਰਗ ਮਨੀ ਬਰਾਮਦ ਹੋਈ। ਇਨ੍ਹਾਂ ਵਿੱਚੋਂ ਇੱਕ ਦੋਸ਼ੀ ਨੇ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਪਿੱਛਾ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਕੋਲੋਂ ਪੁੱਛ-ਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਕੋਲੋਂ ਇੰਨੀ ਵੱਡੀ ਮਾਤਰਾ ਵਿੱਚ ਹੈਰੋਇਨ ਕਿੱਥੋਂ ਆਈ ਅਤੇ ਇਹ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ। ਦੋਸ਼ੀਆਂ ‘ਤੇ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।

The post ਫਿਰੋਜ਼ਪੁਰ ’ਚ 19 ਕਰੋੜ ਦੀ ਹੈਰੋਇਨ ਨਾਲ ਨਸ਼ਾ ਸਮੱਗਲਰ ਕਾਬੂ appeared first on Daily Post Punjabi.

ਆਟੋ ‘ਚ ਹੈਰੋਇਨ ਸਪਲਾਈ ਕਰਨ ਵਾਲੇ 4 ਸਮੱਗਲਰ ਗ੍ਰਿਫਤਾਰ
ludhiana police arrests four heroine smugglers ਲੁਧਿਆਣਾ, (ਤਰਸੇਮ ਭਾਰਦਵਾਜ)- ਲੁਧਿਆਣਾ ਪੁਲਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਹੈਰੋਇਨ ਦੀ ਸਪਲਾਈ ਕਰਨ ਵਾਲੇ 4 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਮੁਤਾਬਕ ਐੱਸ.ਟੀ.ਐੱਫ. ਅਤੇ ਥਾਣਾ ਡੇਹਲੋਂ ਪੁਲਸ ਨੇ ਦੋ ਥਾਵਾਂ ‘ਤੇ ਛਾਪੇਮਾਰੀ ਦੌਰਾਨ ਕਾਰ ਅਤੇ ਆਟੋ ਰਿਕਸ਼ਾ ‘ਚ ਹੈਰੋਇਨ ਵੇਚਣ ਵਾਲੇ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇੱਕ ਭੱਜਣ ‘ਚ ਸਫਲ ਹੋ ਗਿਆ।ਪੁਲਸ ਨੇ ਸਮੱਗਲਰਾਂ ਕੋਲੋਂ 560 ਗ੍ਰਾਮ ਹੈਰੋਇਨ, ਕਾਰ ਅਤੇ ਆਟੋ ਰਿਕਸ਼ਾ ਬਰਾਮਦ ਕੀਤਾ ਹੈ।।ਪੁਲਸ ਨੇ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਹੈ।

ludhiana police arrests four heroine smugglers

ਅਦਾਲਤ ਤੋਂ ਰਿਮਾਂਡ ਹਾਸਲ ਕਰਨ ਦੇ ਬਾਅਦ ਉਕਤ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਐੱਸ.ਟੀ.ਐੱਫ. ਟੀਮ ਨੇ ਡੇਹਲੋਂ ਗੁਰੂ ਨਾਨਕ ਕਾਲੋਨੀ ਇਲਾਕੇ ‘ਚ ਛਾਪੇਮਾਰੀ ਦੌਰਾਨ ਟਾਟਾ ਨੈਕਸਨ ਕਾਰ ‘ਚ ਜਾ ਰਹੇ ਦੋ ਲੋਕਾਂ ਨੂੰ ਕਾਬੂ ਕੀਤਾ ਹੈ।ਮੌਕੇ ‘ਤੇ ਪਹੁੰਚੇ ਐੱਸ.ਟੀ.ਐੱਫ. ਦੇ ਐੱਸ.ਟੀ.ਐੱਫ. ਦੇ ਐੱਸ.ਪੀ. ਸੁਰਿੰਦਰ ਕੁਮਾਰ ਦੀ ਮੌਜੂਦਗੀ ‘ਚ ਤਲਾਸ਼ੀ ਦੌਰਾਨ ਕਾਰ ਦੇ ਡੈਸ਼ ਬੋਰਡ ‘ਚ ਲੁਕਾ ਕੇ ਰੱਖੀ 530 ਗ੍ਰਾਮ ਹੈਰੋਇਨ, ਇੱਕ ਛੋਟਾ ਇਲੈਕਟ੍ਰੀਕਲ ਕੰਡਾ ਅਤੇ 40 ਪਾਰਦਰਸ਼ੀ ਪਲਾਸਟਿਕ ਦੇ ਪਾਊਚ ਬਰਾਮਦ ਹੋਏ ਹਨ।ਉਨ੍ਹਾਂ ਵਿਰੁੱਧ ਐੱਸ.ਟੀ.ਐੱਫ. ਮੋਹਾਲੀ ‘ਚ ਕੇਸ ਦਰਜ ਕੀਤਾ ਗਿਆ।ਦੋਵਾਂ ਦੋਸ਼ੀਆਂ ਦੀ ਪਛਾਣ ਡੇਹਲੋਂ ਗੁਰੂ ਨਾਨਕ ਕਾਲੋਨੀ ਲਖਵਿੰਦਰ ਸਿੰਘ ਉਰਫ ਰਿੰਕੂ ਅਤੇ ਦੁਗਰੀ ਦੇ ਭਾਈ ਹਿੰਮਤ ਸਿੰਘ ਨਗਰ ਨਿਵਾਸੀ ਸੰਜੂ ਲੂੰਬਾ ਦੇ ਰੂਪ ‘ਚ ਹੋਈ ਹੈ।ਪੁੱਛਗਿਛ ਦੌਰਾਨ ਰਿੰਕੂ ਨੇ ਦੱਸਿਆ ਕਿ ਪਹਿਲਾਂ ਉਹ ਡਰਾਵਰੀ ਕਰਦਾ ਸੀ।ਪਰ ਬਾਅਦ ‘ਚ ਉਹ ਹੈਰੋਇਨ ਦੀ ਸਪਲਾਈ ਕਰਨ ਲੱਗਾ।ਉਸਦੇ ਵਿਰੁੱਧ ਪਹਿਲਾਂ ਵੀ ਹੈਰੋਇਨ ਸਪਲਾਈ ਕਰਨ ਦਾ ਮਾਮਲਾ ਦਰਜ ਹੈ।ਉਥੇ ਹੀ ਦੂਜੇ ਦੋਸ਼ੀ ਨੇ ਦੱਸਿਆ ਕਿ ਉਹ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ।ਉਹ ਦੋਵੇਂ ਦੁਗਰੀ ਦੇ ਗੁਰੂ ਤੇਗ ਬਹਾਦਰ ਨਗਰ ਨਿਵਾਸੀ ਅਨੂਪ ਸਿੰਘ ਤੋਂ ਹੈਰੋਇਨ ਲਿਆ ਕੇ ਅੱਗੇ ਸਪਲਾਈ ਕਰਨ ਦਾ ਕੰਮ ਕਰਦਾ ਹੈ।ਐੱਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਉਸਦੀ ਭਾਲ ‘ਚ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਡੇਹਲੋਂ ਪੁਲਸ ਨੇ ਕੈਂਡ ਨਹਿਰ ਪੁਲ ਦੇ ਕੋਲ ਛਾਪੇਮਾਰੀ ਦੌਰਾਨ ਆਟੋ ਸਵਾਰ ਦੋ ਲੋਕਾਂ ਨੂੰ 30 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ।ਉਨ੍ਹਾਂ ਕੋਲੋਂ ‘ਚ ਕੰਪਿਊਟਰ ਕੰਡਾ ਅਤੇ ਪਾਰਦਰਸ਼ੀ ਪਾਲੀਥਾਨ ਬਰਾਮਦ ਕੀਤੇ ਗਏ ਹਨ।ਏ.ਅੱੈਸ.ਆਈ. ਸੁਰਿੰਦਰ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਅਹਿਮਦਗੜ ਨਿਵਾਸੀ ਪਰਮਿੰਦਰ ਸਿੰਘ ਅਤੇ ਪਿੰਡ ਲੇਹਰਾ ਨਿਵਾਸੀ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ।

The post ਆਟੋ ‘ਚ ਹੈਰੋਇਨ ਸਪਲਾਈ ਕਰਨ ਵਾਲੇ 4 ਸਮੱਗਲਰ ਗ੍ਰਿਫਤਾਰ appeared first on Daily Post Punjabi.