hibiscus skin care facepack Archives - Daily Post Punjabi

ਨਿਖਰਿਆਂ ਹੋਇਆ ਚਿਹਰਾ ਪਾਉਣ ਲਈ ਇਸਤੇਮਾਲ ਕਰੋ ਗੁੜਹਲ ਨਾਲ ਬਣਿਆ Facepack
hibiscus skin care facepack: ਸੁੰਦਰ ਅਤੇ ਬੇਦਾਗ ਸਕਿਨ ਹਰ ਔਰਤ ਦੀ ਇੱਛਾ ਹੁੰਦੀ ਹੈ। ਉਹ ਸਕਿਨ ਦੀ ਦੇਖਭਾਲ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਬਿਊਟੀ ਪ੍ਰੋਡਕਟਸ ਤੋਂ ਇਲਾਵਾ ਤੁਸੀਂ ਚਿਹਰੇ ‘ਤੇ ਘਰੇਲੂ ਨੁਸਖਿਆਂ ਦੀ ਵੀ ਵਰਤੋਂ ਕਰ ਸਕਦੇ ਹੋ। ਤੁਸੀਂ ਆਪਣੇ ਚਿਹਰੇ ‘ਤੇ ਗੁੜਹਲ ਨਾਲ ਬਣਿਆ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੀ ਸਕਿਨ ਕੁਲਾਇਟੀ ਅਤੇ ਸੁੰਦਰਤਾ ਦੋਵਾਂ ਨੂੰ ਵਧਾਉਣ ‘ਚ ਮਦਦ ਕਰਦਾ ਹੈ। ਸਕਿਨ ਦੇ ਨਾਲ-ਨਾਲ ਇਹ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਗੁੜਹਲ ‘ਚ ਐਂਟੀਆਕਸੀਡੈਂਟ, ਨਮੀ ਦੇਣ ਵਾਲੇ ਗੁਣ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਤੁਸੀਂ ਗੁੜਹਲ ‘ਚ ਹੋਰ ਵੀ ਕਈ ਚੀਜ਼ਾਂ ਮਿਲਾ ਕੇ ਚਿਹਰੇ ‘ਤੇ ਲਗਾ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ…

hibiscus skin care facepack

ਗੁੜਹਲ ਅਤੇ ਐਲੋਵੇਰਾ ਦਾ ਫੇਸ ਪੈਕ: ਤੁਸੀਂ ਆਪਣੇ ਚਿਹਰੇ ‘ਤੇ ਗੁੜਹਲ ਅਤੇ ਐਲੋਵੇਰਾ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਗੁੜਹਲ ‘ਚ ਐਂਟੀ-ਏਜਿੰਗ ਗੁਣ ਪਾਏ ਜਾਂਦੇ ਹਨ ਜਦੋਂ ਕਿ ਐਲੋਵੇਰਾ ‘ਚ ਵਿਟਾਮਿਨ-ਈ, ਵਿਟਾਮਿਨ-ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਕਿਨ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਦੋਹਾਂ ਚੀਜ਼ਾਂ ਤੋਂ ਬਣੇ ਫੇਸ ਪੈਕ ਦੀ ਵਰਤੋਂ ਤੁਸੀਂ ਆਪਣੇ ਚਿਹਰੇ ‘ਤੇ ਕਰ ਸਕਦੇ ਹੋ।

ਸਮੱਗਰੀ

ਗੁੜਹਲ ਦਾ ਪਾਊਡਰ – 2 ਚੱਮਚ

ਐਲੋਵੇਰਾ ਜੈੱਲ – 1/2 ਕੱਪ ਤਾਜ਼ਾ ਐਲੋਵੇਰਾ ਜੈੱਲ

ਵਰਤਣ ਦੀ ਵਿਧੀ

ਸਭ ਤੋਂ ਪਹਿਲਾਂ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਇਕ ਕਟੋਰੀ ‘ਚ ਪਾ ਲਓ।

ਫਿਰ ਇਨ੍ਹਾਂ ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ।

15 ਮਿੰਟ ਲਈ ਆਪਣੇ ਚਿਹਰੇ ‘ਤੇ ਲਗਾਓ।

ਨਿਰਧਾਰਤ ਸਮੇਂ ਤੋਂ ਬਾਅਦ ਆਪਣੇ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਲਓ।

hibiscus skin care facepack

ਗੁੜਹਲ ਅਤੇ ਦਹੀਂ ਦਾ ਫੇਸ ਪੈਕ: ਚਿਹਰੇ ਦੇ ਦਾਗ-ਧੱਬੇ ਅਤੇ ਮੁਹਾਸੇ ਦੂਰ ਕਰਨ ਲਈ ਤੁਸੀਂ ਗੁੜਹਲ ਅਤੇ ਦਹੀਂ ਦਾ ਫੇਸ ਪੈਕ ਬਣਾ ਸਕਦੇ ਹੋ। ਦਹੀਂ ‘ਚ ਪਾਇਆ ਜਾਣ ਵਾਲਾ ਲੈਕਟਿਕ ਐਸਿਡ ਸਕਿਨ ਨੂੰ ਗਲੋਇੰਗ ਬਣਾਉਣ ‘ਚ ਮਦਦ ਕਰਦਾ ਹੈ ਅਤੇ ਗੁੜਹਲ ਦੇ ਐਂਟੀਆਕਸੀਡੈਂਟ ਤੱਤ ਸਕਿਨ ਤੋਂ ਦਾਗ-ਧੱਬੇ ਅਤੇ ਮੁਹਾਸੇ ਦੂਰ ਕਰਨ ‘ਚ ਮਦਦ ਕਰਦੇ ਹਨ।

ਸਮੱਗਰੀ

ਗੁੜਹਲ ਦੇ ਫੁੱਲ – 5-6

ਵੇਸਣ – 1/2 ਚੱਮਚ

ਚੌਲਾਂ ਦਾ ਆਟਾ – 1/2 ਚੱਮਚ

ਦਹੀਂ – 1/2 ਚਮਚ

ਸ਼ਹਿਦ – 1/2 ਚੱਮਚ

ਵਰਤਣ ਦੀ ਵਿਧੀ

ਸਭ ਤੋਂ ਪਹਿਲਾਂ ਗੁੜਹਲ ਦੇ ਫੁੱਲਾਂ ਨੂੰ ਧੁੱਪ ‘ਚ ਸੁਕਾ ਕੇ ਪਾਊਡਰ ਤਿਆਰ ਕਰੋ।

ਫਿਰ ਪਾਊਡਰ ‘ਚ ਬਾਕੀ ਵੇਸਣ, ਚੌਲਾਂ ਦਾ ਆਟਾ, ਦਹੀਂ, ਸ਼ਹਿਦ ਮਿਲਾ ਕੇ ਮਿਸ਼ਰਣ ਬਣਾਓ।

ਮਿਸ਼ਰਣ ਨੂੰ ਆਪਣੇ ਚਿਹਰੇ ‘ਤੇ 25 ਮਿੰਟ ਲਈ ਲਗਾਓ।

ਇਸ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।

ਤੁਸੀਂ ਹਫ਼ਤੇ ‘ਚ ਇੱਕ ਵਾਰ ਇਸ ਪੈਕ ਦੀ ਵਰਤੋਂ ਕਰ ਸਕਦੇ ਹੋ।

ਗੁੜਹਲ ਅਤੇ ਮੁਲਤਾਨੀ ਮਿੱਟੀ ਦਾ ਫੇਸ ਪੈਕ: ਤੁਸੀਂ ਸਕਿਨ ‘ਤੇ ਮੁਲਤਾਨੀ ਮਿੱਟੀ ਅਤੇ ਗੁੜਹਲ ਦੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਗਰਮੀਆਂ ਦੇ ਮੌਸਮ ‘ਚ ਮੁਲਤਾਨੀ ਮਿੱਟੀ ਲਗਾਉਣ ਨਾਲ ਤੁਹਾਡੀ ਸਕਿਨ ਨੂੰ ਠੰਡਕ ਮਿਲੇਗੀ।

ਸਮੱਗਰੀ

ਗੁੜਹਲ ਪਾਊਡਰ – 2 ਚੱਮਚ

ਮੁਲਤਾਨੀ ਮਿੱਟੀ – 1/2 ਚੱਮਚ

ਸ਼ਹਿਦ – 1 ਚੱਮਚ

ਪਾਣੀ – ਲੋੜ ਅਨੁਸਾਰ

ਵਰਤਣ ਦੀ ਵਿਧੀ

ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਇਕ ਕਟੋਰੀ ‘ਚ ਮਿਲਾ ਕੇ ਪੇਸਟ ਬਣਾ ਲਓ।

ਫਿਰ ਆਪਣੇ ਚਿਹਰੇ ‘ਤੇ ਲਗਾਓ।

15 ਮਿੰਟ ਬਾਅਦ ਜਿਵੇਂ ਹੀ ਚਿਹਰਾ ਸੁੱਕ ਜਾਵੇ, ਸਾਦੇ ਪਾਣੀ ਨਾਲ ਚਿਹਰਾ ਧੋ ਲਓ।

ਤੁਸੀਂ ਇਸ ਫੇਸ ਪੈਕ ਦੀ ਵਰਤੋਂ ਸਕਿਨ ‘ਤੇ ਮੁਹਾਸੇ ਤੋਂ ਰਾਹਤ ਪਾਉਣ ਲਈ ਕਰ ਸਕਦੇ ਹੋ।

ਗੁੜਹਲ ਅਤੇ ਚੰਦਨ ਦਾ ਫੇਸ ਪੈਕ: ਤੁਸੀਂ ਸਕਿਨ ‘ਤੇ ਗੁੜਹਲ ਅਤੇ ਚੰਦਨ ਦੇ ਬਣੇ ਫੇਸ ਪੈਕ ਦੀ ਵਰਤੋਂ ਕਰ ਸਕਦੇ ਹੋ। ਹਿਬਿਸਕਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਦੀ ਰੰਗਤ ਨੂੰ ਸੁਧਾਰਨ ‘ਚ ਮਦਦ ਕਰਦੇ ਹਨ। ਚੰਦਨ ਦੀ ਵਰਤੋਂ ਚਿਹਰੇ ‘ਤੇ ਕੁਦਰਤੀ ਐਂਟੀਸੈਪਟਿਕ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ। ਇਹ ਸਕਿਨ ਨੂੰ ਐਕਸਫੋਲੀਏਟ ਕਰਨ ‘ਚ ਮਦਦ ਕਰਦਾ ਹੈ।

ਸਮੱਗਰੀ

ਗੁੜਹਲ ਦੀਆਂ ਪੰਖੂੜੀਆਂ – 2-3

ਚੰਦਨ ਪਾਊਡਰ – 1 ਚੱਮਚ

ਪਾਣੀ – 1 ਕੱਪ

ਵਰਤਣ ਦੀ ਵਿਧੀ

ਸਭ ਤੋਂ ਪਹਿਲਾਂ ਗੁੜਹਲ ਦੇ ਪੱਤਿਆਂ ਨੂੰ ਉਬਾਲ ਕੇ ਮਿਕਸ ਕਰ ਲਓ।

ਫਿਰ ਬਾਊਲ ‘ਚ ਪੰਖੂੜੀਆਂ ਅਤੇ ਚੰਦਨ ਪਾਊਡਰ ਦਾ ਪੇਸਟ ਮਿਕਸ ਕਰੋ।

ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਪੇਸਟ ਨੂੰ ਆਪਣੇ ਚਿਹਰੇ ‘ਤੇ ਲਗਾਓ।

15 ਮਿੰਟ ਬਾਅਦ ਸੁੱਕਣ ਤੋਂ ਬਾਅਦ ਸਾਦੇ ਪਾਣੀ ਨਾਲ ਚਿਹਰਾ ਧੋ ਲਓ।

ਤੁਸੀਂ ਆਪਣੇ ਚਿਹਰੇ ‘ਤੇ ਗੁੜਹਲ ਦੀਆਂ ਪੱਤੀਆਂ ਤੋਂ ਬਚੇ ਹੋਏ ਪਾਣੀ ਦੀ ਵਰਤੋਂ ਕਰ ਸਕਦੇ ਹੋ। ਇਹ ਤੁਹਾਡੇ ਰੰਗ ਨੂੰ ਨਿਖਾਰਨ ‘ਚ ਮਦਦ ਕਰੇਗਾ।

The post ਨਿਖਰਿਆਂ ਹੋਇਆ ਚਿਹਰਾ ਪਾਉਣ ਲਈ ਇਸਤੇਮਾਲ ਕਰੋ ਗੁੜਹਲ ਨਾਲ ਬਣਿਆ Facepack appeared first on Daily Post Punjabi.