Hibiscus tea benefits Archives - Daily Post Punjabi

ਵਜ਼ਨ ਘਟਾਉਣ ਤੋਂ ਲੈ ਕੇ ਕੈਂਸਰ ਨਾਲ ਲੜਨ ਤੱਕ ਬਹੁਤ ਫ਼ਾਇਦੇਮੰਦ ਹੈ Hibiscus Tea
Hibiscus Tea benefits: ਗੁੜਹਲ ਦਾ ਫੁੱਲ ਦਿੱਖਣ ‘ਚ ਸੁੰਦਰ ਹੋਣ ਦੇ ਨਾਲ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਅੰਗਰੇਜ਼ੀ ‘ਚ ‘Hibiscus’ ਕਹਿੰਦੇ ਹਨ। ਇਸ ਤੋਂ ਤਿਆਰ ਚਾਹ ਦੇ ਸੇਵਨ ਨਾਲ ਭਾਰ ਘਟਾਉਣ ਦੇ ਨਾਲ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਗੁੜਹਲ ਦੀ ਚਾਹ ਪੀਣ ਦੇ ਸਭ ਤੋਂ ਵਧੀਆ ਫਾਇਦਿਆਂ ਬਾਰੇ ਦੱਸਾਂਗੇ। ਪਰ ਉਸ ਤੋਂ ਪਹਿਲਾਂ ਜਾਣੋ ‘Hibiscus Tea’ ਬਣਾਉਣ ਦਾ ਤਰੀਕਾ…

Hibiscus Tea benefits

Hibiscus Tea (ਗੁੜਹਲ ਦੀ ਚਾਹ) ਹਰਬਲ ਟੀ

ਸਮੱਗਰੀ

ਪਾਣੀ – 2 ਕੱਪ

ਲੌਂਗ – 2

ਇਲਾਇਚੀ – 1

ਗੁੜਹਲ ਦੇ ਫੁੱਲ – 4-5 (ਧੋਤੇ ਹੋਏ)

ਸ਼ਹਿਦ ਜਾਂ ਖੰਡ – ਸੁਆਦ ਅਨੁਸਾਰ

ਦਾਲਚੀਨੀ – 1 ਟੁਕੜਾ

ਨਿੰਬੂ ਦਾ ਰਸ – 1 ਛੋਟਾ ਚੱਮਚ

ਅਦਰਕ – 1/2 ਛੋਟਾ ਚੱਮਚ

ਕਾਲੀ ਮਿਰਚ – 3-4

ਵਿਧੀ-

ਸਭ ਤੋਂ ਪਹਿਲਾਂ ਪੈਨ ‘ਚ ਪਾਣੀ, ਗੁੜਹਲ ਦੇ ਫੁੱਲ, ਅਦਰਕ, ਕਾਲੀ ਮਿਰਚ, ਇਲਾਇਚੀ ਅਤੇ ਲੌਂਗ ਪਾ ਕੇ 10 ਮਿੰਟ ਤੱਕ ਉਬਾਲੋ।

ਤਿਆਰ ਚਾਹ ਨੂੰ ਛਾਨਣੀ ਨਾਲ ਛਾਣ ਕੇ ਇਸ ‘ਚ ਖੰਡ ਜਾਂ ਸ਼ਹਿਦ ਮਿਲਾਓ।

ਇਸ ਨੂੰ ਸਰਵਿੰਗ ਕੱਪ ‘ਚ ਕੱਢਕੇ ਨਿੰਬੂ ਦਾ ਰਸ ਪਾਓ।

ਤੁਹਾਡੀ ਗੁੜਹਲ ਦੀ ਚਾਹ ਬਣ ਕੇ ਤਿਆਰ ਹੈ। ਇਸ ਨੂੰ ਪੀਣ ਦਾ ਮਜ਼ਾ ਲਓ।

ਨੋਟ- ਤੁਸੀਂ ਚਾਹੋ ਤਾਂ ਇਸ ‘ਚ ਬਰਫ ਮਿਲਾ ਕੇ ਠੰਡਾ ਵੀ ਪੀ ਸਕਦੇ ਹੋ।

Hibiscus Tea benefits

ਤਾਂ ਆਓ ਜਾਣਦੇ ਹਾਂ ਇਸ ਹੈਲਥੀ ਚਾਹ ਨੂੰ ਪੀਣ ਦੇ ਫਾਇਦੇ…

ਕੈਂਸਰ ਤੋਂ ਬਚਾਅ: ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਕੈਂਸਰ ਆਦਿ ਗੁਣਾਂ ਨਾਲ ਭਰਪੂਰ ਗੁੜਹਲ ਸਰੀਰ ‘ਚ ਕੈਂਸਰ ਸੈੱਲਾਂ ਨੂੰ ਵੱਧਣ ਤੋਂ ਰੋਕਦਾ ਹੈ। ਅਜਿਹੇ ‘ਚ ਕੈਂਸਰ ਵਰਗੀ ਗੰਭੀਰ ਬਿਮਾਰੀ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ। ਅੱਜ ਕੱਲ ਲੋਕਾਂ ‘ਚ ਬਲੱਡ ਪ੍ਰੈਸ਼ਰ ਵਧਣ ਅਤੇ ਘੱਟ ਹੋਣ ਦੀ ਸਮੱਸਿਆ ਆਮ ਹੈ। ਅਜਿਹੇ ‘ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਗੁੜਹਲ ਦੀ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ। ਇਸ ਹਰਬਲ ਚਾਹ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਦੇ ਨਾਲ ਹੀ ਕੋਲੈਸਟ੍ਰੋਲ ਲੈਵਲ ਵੀ ਕੰਟਰੋਲ ਰਹਿੰਦਾ ਹੈ। ਅਜਿਹੇ ‘ਚ ਦਿਲ ਸਿਹਤਮੰਦ ਰਹਿਣ ਨਾਲ ਹਾਰਟ ਅਟੈਕ ਅਤੇ ਇਸ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਰਹਿੰਦਾ ਹੈ। ਇਕ ਖੋਜ ਅਨੁਸਾਰ ਹਿਬਿਸਕਸ ਚਾਹ ਦੇ ਸੇਵਨ ਨਾਲ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਮਿਲਦੀ ਹੈ।

ਲੀਵਰ ਨੂੰ ਰੱਖੇ ਹੈਲਥੀ: ਇਕ ਅਧਿਐਨ ਦੇ ਅਨੁਸਾਰ ਇਸ ਦੇ ਸੇਵਨ ਨਾਲ ਲੀਵਰ ਦੀ ਕੁਸ਼ਲਤਾ ਵੱਧਦੀ ਹੈ। ਅਜਿਹੇ ‘ਚ ਲੀਵਰ ਦੀਆਂ ਸਮੱਸਿਆਵਾਂ ਦੂਰ ਹੋਣ ਨਾਲ ਹੀ ਇਹ ਸਿਹਤਮੰਦ ਰਹਿੰਦਾ ਹੈ। ਇਸ ‘ਚ ਵਿਟਾਮਿਨ, ਕੈਲਸ਼ੀਅਮ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਇਮਿਊਨਿਟੀ ਵਧਾਉਣ ‘ਚ ਮਦਦ ਮਿਲਦੀ ਹੈ। ਉਹ ਸਰੀਰ ‘ਚ ਫ੍ਰੀ ਰੈਡੀਕਲਜ਼ ਨਾਲ ਲੜਨ ‘ਚ ਤਾਕਤ ਦਿੰਦੇ ਹਨ। ਅਜਿਹੇ ‘ਚ ਸਰੀਰ ਦੇ ਸੈੱਲ ਤੰਦਰੁਸਤ ਰਹਿਣ ਨਾਲ ਬਿਮਾਰੀਆਂ ਲੱਗਣ ਦਾ ਖ਼ਤਰਾ ਘੱਟ ਰਹਿੰਦਾ ਹੈ।

ਭਾਰ ਘਟਾਉਣ ‘ਚ ਮਦਦਗਾਰ: ਇਸ ਹਰਬਲ ਚਾਹ ਦਾ ਨਿਯਮਤ ਰੂਪ ‘ਚ ਸੇਵਨ ਕਰਨ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ। ਇਹ ਸਰੀਰ ‘ਚ ਜਮ੍ਹਾ ਹੋਈ ਐਕਸਟ੍ਰਾ ਚਰਬੀ ਨੂੰ ਘੱਟ ਕਰਕੇ ਸਰੀਰ ਨੂੰ ਸਹੀ ਸ਼ੇਪ ਦਿਵਾਉਣ ‘ਚ ਮਦਦ ਕਰਦੀ ਹੈ। ਇੱਕ ਖੋਜ ਦੇ ਅਨੁਸਾਰ ਗੁੜਹਲ ਦੀ ਚਾਹ ਦਾ ਲਗਾਤਾਰ 12 ਹਫ਼ਤਿਆਂ ਤੱਕ ਸੇਵਨ ਕਰਨ ਨਾਲ ਪੇਚ, ਕਮਰ ਦੇ ਆਲੇ-ਦੁਆਲੇ ਜਮਾ ਐਕਸਟ੍ਰਾ ਚਰਬੀ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ। ਪੌਸ਼ਟਿਕ ਤੱਤਾਂ ਨਾਲ ਭਰਪੂਰ ਗੁੜਹਲ ਦੀ ਚਾਹ ਦਾ ਸੇਵਨ ਕਰਨ ਨਾਲ ਪਾਚਨ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ। ਇਸ ਨਾਲ ਪਾਚਨ ਕਿਰਿਆ ਸਹੀ ਤਰੀਕੇ ਨਾਲ ਕੰਮ ਕਰਦੀ ਹੈ। ਅਜਿਹੇ ‘ਚ ਪੇਟ ਦਰਦ, ਕਬਜ਼, ਬਦਹਜ਼ਮੀ, ਐਸਿਡਿਟੀ ਆਦਿ ਪੇਟ ਦੀਆਂ ਸਮੱਸਿਆਵਾਂ ਤੋਂ ਬਚਾਅ ਹੁੰਦਾ ਹੈ।

The post ਵਜ਼ਨ ਘਟਾਉਣ ਤੋਂ ਲੈ ਕੇ ਕੈਂਸਰ ਨਾਲ ਲੜਨ ਤੱਕ ਬਹੁਤ ਫ਼ਾਇਦੇਮੰਦ ਹੈ Hibiscus Tea appeared first on Daily Post Punjabi.

ਸਾਰੀ ਉਮਰ ਰਹਿਣਾ ਹੈ ਤੰਦਰੁਸਤ ਅਤੇ ਨਿਰੋਗੀ ਤਾਂ ਅੱਜ ਤੋਂ ਹੀ ਪੀਣਾ ਸ਼ੁਰੂ ਕਰ ਦਿਓ ਇਹ ਚਾਹ
Hibiscus tea benefits: ਅੱਜ ਕੱਲ ਲੋਕ ਤੰਦਰੁਸਤ ਰਹਿਣ ਲਈ ਹਰੀ, ਕਾਲੀ ਚਾਹ ਬਹੁਤ ਪੀਂਦੇ ਹਨ। ਹਾਲਾਂਕਿ ਇਸ ਤੋਂ ਇਲਾਵਾ ਵੀ ਮਾਰਕੀਟ ‘ਚ ਬਹੁਤ ਸਾਰੀਆਂ ਹਰਬਲ ਟੀ ਮਿਲ ਜਾਂਦੀਆਂ ਹਨ ਜੋ ਤੁਹਾਨੂੰ ਤੰਦਰੁਸਤ ਰੱਖਣ ਦੇ ਨਾਲ ਬਿਮਾਰੀਆਂ ਤੋਂ ਵੀ ਬਚਾਉਂਦੀਆਂ ਹਨ। ਉਨ੍ਹਾਂ ਵਿਚੋਂ ਇਕ ਹੈ ਗੁੜਹਲ ਦੀ ਚਾਹ। ਇਹ ਇਕ ਫੈਨਸੀ ਹਰਬਲ ਚਾਹ ਹੈ ਜੋ ਕਿ ਅੱਜਕੱਲ੍ਹ ਬਹੁਤ ਮਸ਼ਹੂਰ ਹੋ ਰਹੀ ਹੈ। ਇਸ ਖੂਬਸੂਰਤ ਲਾਲ ਚਾਹ ਨੂੰ ਗੁੜਹਲ ਦੇ ਫੁੱਲਾਂ ਤੋਂ ਬਣਾਇਆ ਜਾਂਦਾ ਹੈ ਜੋ ਸ਼ੂਗਰ ਤੋਂ ਲੈ ਕੇ ਭਾਰ ਘਟਾਉਣ ‘ਚ ਬਹੁਤ ਮਦਦਗਾਰ ਹੈ। ਆਓ ਅਸੀਂ ਤੁਹਾਨੂੰ ਗੁੜਹਲ ਦੀ ਚਾਹ ਪੀਣ ਦੇ ਫਾਇਦੇ ਅਤੇ ਇਸ ਨੂੰ ਬਣਾਉਣ ਦੇ ਤਰੀਕਾ ਦੱਸਦੇ ਹਾਂ…

Hibiscus tea benefits

ਚਾਹ ਬਣਾਉਣ ਦਾ ਤਰੀਕਾ: ਇਸ ਦੇ ਲਈ 1/2 ਕੱਪ ਪਾਣੀ ‘ਚ ਗੁੜਹਲ ਦੇ ਫੁੱਲ ਉਬਾਲੋ ਅਤੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਗੈਸ ਬੰਦ ਕਰ ਦਿਓ। ਇਸ ਨੂੰ ਛਾਣ ਕੇ 2 ਚੱਮਚ ਸ਼ਹਿਦ, 1 ਚੁਟਕੀ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾਓ। ਧਿਆਨ ਰੱਖੋ ਕਿ ਪਾਣੀ ਦਾ ਰੰਗ ਬਦਲਦੇ ਸਾਰ ਹੀ ਗੈਸ ਬੰਦ ਕਰ ਦਿਓ ਨਹੀਂ ਤਾਂ ਚਾਹ ਦਾ ਸੁਆਦ ਕੌੜਾ ਹੋ ਜਾਵੇਗਾ। ਦਿਨ ‘ਚ 2 ਵਾਰ ਸੇਵਨ ਕਰੋ। ਐਂਟੀਆਕਸੀਡੈਂਟਸ ਨਾਲ ਭਰਪੂਰ ਇਸ ਚਾਹ ਨੂੰ ਦਿਨ ਵਿਚ 2 ਵਾਰ ਪੀਓ।

ਆਓ ਹੁਣ ਤੁਹਾਨੂੰ ਦੱਸਦੇ ਹਾਂ ਚਾਹ ਪੀਣ ਦੇ ਫਾਇਦੇ…

ਇਹ ਚਾਹ ਕੈਂਸਰ ਵਾਲੇ ਸੈੱਲਾਂ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਦੀ ਹੈ। ਤੁਸੀਂ ਇਸ ਦਾ ਸੇਵਨ ਕਰਕੇ ਕੈਂਸਰ ਤੋਂ ਬਚ ਸਕਦੇ ਹੋ।

ਗੁੜ ਦੀ ਚਾਹ ਪੀਣ ਨਾਲ ਤੁਹਾਨੂੰ ਲੀਵਰ ਸੰਬੰਧੀ ਸਮੱਸਿਆ ਨਹੀਂ ਹੋਵੇਗੀ। ਇਹ ਲੀਵਰ ਤੋਂ ਨੁਕਸਾਨਦੇਹ ਪਦਾਰਥਾਂ ਨੂੰ ਬਾਹਰ ਕੱਢਦਾ ਹੈ।

ਗੁੜਹਲ ਦੀ ਚਾਹ ‘ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਤੁਹਾਡੀ ਪਾਚਕ ਕਿਰਿਆ ਨੂੰ ਕਿਰਿਆਸ਼ੀਲ ਕਰਦੇ ਹਨ। ਇਸ ਨੂੰ ਪੀਣ ਨਾਲ ਤੁਹਾਡਾ ਭਾਰ ਅਸਾਨੀ ਨਾਲ ਘੱਟ ਜਾਂਦਾ ਹੈ।

ਅੱਜ ਕੱਲ ਜ਼ਿਆਦਾ ਲੋਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਗੁੜਹਲ ਦੀ ਚਾਹ ਪੀ ਸਕਦੇ ਹੋ। ਇਸ ਨੂੰ ਰੋਜ਼ਾਨਾ ਪੀਣ ਨਾਲ ਬਲੱਡ ਪ੍ਰੈਸ਼ਰ ਜਲਦੀ ਹੀ ਕੰਟਰੋਲ ਹੋ ਜਾਂਦਾ ਹੈ।

ਗੁੜਹਲ ਦੀ ਚਾਹ ਨਾ ਸਿਰਫ ਅਨਿਯਮਿਤ ਪੀਰੀਅਡਜ ਦੀ ਸਮੱਸਿਆ ਨੂੰ ਦੂਰ ਕਰਦੀ ਹੈ ਬਲਕਿ ਇਸ ਨਾਲ ਦਰਦ ਅਤੇ ਕੜਵੱਲ ਦੀ ਸਮੱਸਿਆ ਵੀ ਨਹੀਂ ਹੁੰਦੀ।

ਗੁੜਹਲ ਦੇ ਫੁੱਲ ਦੀਆਂ ਪੰਖੁੜੀਆਂ ਨੂੰ ਪਾਣੀ ‘ਚ ਉਬਾਲ ਕੇ ਹਰਬਲ ਚਾਹ ਬਣਾ ਕੇ ਪੀਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਇਹ ਕੋਲੇਸਟ੍ਰੋਲ ਨੂੰ ਵੱਧਣ ਤੋਂ ਵੀ ਰੋਕਦਾ ਹੈ।

ਇਸ ਚਾਹ ਨੂੰ ਪੀਣ ਨਾਲ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਨਾਲ ਹੀ ਤਣਾਅ ਵੀ ਨਹੀਂ ਹੁੰਦਾ ਜਿਸ ਨਾਲ ਤੁਸੀਂ ਡਿਪ੍ਰੈਸ਼ਨ ਤੋਂ ਵੀ ਬਚੇ ਰਹਿੰਦੇ ਹੋ। ਇਸ ਤੋਂ ਇਲਾਵਾ ਇਹ ਚਾਹ ਸਿਰ ਦਰਦ ਤੋਂ ਛੁਟਕਾਰਾ ਪਾਉਣ ‘ਚ ਵੀ ਬਹੁਤ ਲਾਭਕਾਰੀ ਹੈ।

The post ਸਾਰੀ ਉਮਰ ਰਹਿਣਾ ਹੈ ਤੰਦਰੁਸਤ ਅਤੇ ਨਿਰੋਗੀ ਤਾਂ ਅੱਜ ਤੋਂ ਹੀ ਪੀਣਾ ਸ਼ੁਰੂ ਕਰ ਦਿਓ ਇਹ ਚਾਹ appeared first on Daily Post Punjabi.