high court jammu kashmir Archives - Daily Post Punjabi

ਅੰਤਿਮ ਸੰਸਕਾਰ ਲਈ ਨਹੀਂ ਮਿਲੇਗੀ ਅੱਤਵਾਦੀ ਦੀ ਲਾਸ਼ : ਪਰਿਵਾਰ ਦੀ ਪਟੀਸ਼ਨ ਖਾਰਜ
ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਦੇ ਹੈਦਰਪੋਰਾ ‘ਚ 15 ਨਵੰਬਰ 2021 ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ‘ਚ ਮਾਰੇ ਗਏ ਅੱਤਵਾਦੀ ਆਮਿਰ ਮੈਗਰੇ ਦੀ ਲਾਸ਼ ਨੂੰ ਬਾਹਰ ਕੱਢਣ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਆਮਿਰ ਦੇ ਪਿਤਾ ਲਤੀਫ ਨੇ ਇਕ ਪਟੀਸ਼ਨ ਦਾਇਰ ਕਰਕੇ ਆਪਣੇ ਬੇਟੇ ਦੀ ਲਾਸ਼ ਨੂੰ ਅੰਤਿਮ ਸੰਸਕਾਰ ਲਈ ਕੱਢਣ ਦੀ ਇਜਾਜ਼ਤ ਮੰਗੀ ਸੀ।

high court jammu kashmir

ਸੋਮਵਾਰ ਨੂੰ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਬੀਐਸ ਪਾਰਦੀਵਾਲਾ ਦੀ ਬੈਂਚ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਪ੍ਰਸ਼ਾਸਨ ਨੇ ਆਮਿਰ ਦੀ ਲਾਸ਼ ਦਾ ਅੰਤਿਮ ਸੰਸਕਾਰ ਸਹੀ ਢੰਗ ਨਾਲ ਨਹੀਂ ਕੀਤਾ। ਲਾਸ਼ ਨੂੰ ਕੱਢਣ ਦਾ ਹੁਕਮ ਉਦੋਂ ਤੱਕ ਨਹੀਂ ਦਿੱਤਾ ਜਾ ਸਕਦਾ ਜਦੋਂ ਤੱਕ ਇਹ ਨਾ ਦੇਖਿਆ ਜਾਵੇ ਕਿ ਇਸ ਨਾਲ ਇਨਸਾਫ਼ ਦਾ ਹਿੱਤ ਪੂਰਾ ਹੋ ਰਿਹਾ ਹੈ।

ਬੈਂਚ ਨੇ ਕਿਹਾ- ਅਸੀਂ ਆਮਿਰ ਦੇ ਪਿਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹਾਂ, ਪਰ ਅਦਾਲਤ ਕਾਨੂੰਨ ਦੇ ਮੁਤਾਬਕ ਕੰਮ ਕਰਦੀ ਹੈ। ਹਾਲਾਂਕਿ ਬੈਂਚ ਨੇ ਆਮਿਰ ਦੇ ਪਿਤਾ ਲਤੀਫ ਨੂੰ ਉਨ੍ਹਾਂ ਦੀ ਕਬਰ ‘ਤੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦਿੱਤੀ।

The post ਅੰਤਿਮ ਸੰਸਕਾਰ ਲਈ ਨਹੀਂ ਮਿਲੇਗੀ ਅੱਤਵਾਦੀ ਦੀ ਲਾਸ਼ : ਪਰਿਵਾਰ ਦੀ ਪਟੀਸ਼ਨ ਖਾਰਜ appeared first on Daily Post Punjabi.