high tension wire Archives - Daily Post Punjabi

ਅਚਾਨਕ ਟੁੱਟੀਆਂ ਬਿਜਲੀ ਦੀਆਂ ਤਾਰਾਂ, ਟਲਿਆ ਹਾਦਸਾ
ludhiana break high tension wire: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹਫੜਾ -ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਅੱਜ ਇੱਥੇ ਅਚਾਨਕ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਇਸ ਦੌਰਾਨ ਹਾਦਸਾ ਹੋਣ ਤੋਂ ਟਲ ਗਿਆ ਪਰ ਇਲਾਕੇ ਦੀ ਬਿਜਲੀ ਬੰਦ ਹੋ ਗਈ। ਇਹ ਘਟਨਾ ਫੋਕਲ ਪੁਆਇੰਟ ਆਰਤੀ ਸਟੀਲ ਚੌਕ ਕੋਲ ਮੈਟਰੋ ਰੋਡ ਤੋਂ ਸਾਹਮਣੇ ਆਈ ਹੈ, ਜਿੱਥੇ ਅੱਜ ਸਵੇਰ 8 ਵਜੇ ਅਚਾਨਕ ਹਾਈਟੈਂਸ਼ਨ ਤਾਰਾ ਟੁੱਟ ਕੇ ਡਿੱਗ ਗਈਆਂ। ਤਾਰਾਂ ਟੁੱਟਣ ਨਾਲ ਇਲਾਕੇ ’ਚ ਬਿਜਲੀ ਬੰਦ ਹੋ ਗਈ ਅਤੇ ਫੈਕਟਰੀ ਦਾ ਕੰਮ ਵੀ ਠੱਪ ਹੋ ਗਿਆ। ਮੌਕੇ ‘ਤੇ ਲੋਕਾਂ ਨੇ ਤਾਰ ਟੁੱਟਣ ਦੀ ਸੂਚਨਾ ਪਾਵਰਕਾਮ ਦਫ਼ਤਰ ਨੂੰ ਦਿੱਤੀ ਗਈ ਪਰ 9 ਵਜੇ ਤਕ ਪਾਵਰਕਾਮ ਮੁਲਾਜ਼ਮ ਮੌਕੇ ’ਤੇ ਨਾ ਪੁੱਜੇ। 11 ਵਜੇ ਤਕ ਤਾਰ ਜੋੜਨ ਦਾ ਕੰਮ ਨਹੀਂ ਹੋ ਸਕਿਆ, ਜਿਸ ਕਾਰਨ ਦਰਜਨਾਂ ਫੈਕਟਰੀਆਂ ਦੀ ਬਿਜਲੀ ਬੰਦ ਰਹੀ ਅਤੇ ਕੰਮਕਾਜ ਠੱਪ ਹੋ ਗਿਆ।

ludhiana break high tension wire

ਦੂਜੇ ਪਾਸੇ ਪਾਵਰਕਾਮ ਟੀਮ ਦੇ ਪਰਮਵੀਰ ਸਿੰਘ ਨੇ ਦੱਸਿਆ ਕਿ ਹਾਈਟੈਂਸ਼ਨ ਵਾਇਰ ਰਿਪੇਅਰ ਕਰਨ ਲਈ ਲਾਈਟ ਬੰਦ ਕੀਤੀ ਗਈ ਹੈ ਅਤੇ ਜਲਦ ਹੀ ਲਾਈਟ ਬਹਾਲ ਕਰ ਦਿੱਤੀ ਜਾਵੇਗੀ।

The post ਅਚਾਨਕ ਟੁੱਟੀਆਂ ਬਿਜਲੀ ਦੀਆਂ ਤਾਰਾਂ, ਟਲਿਆ ਹਾਦਸਾ appeared first on Daily Post Punjabi.