highest Archives - Daily Post Punjabi

ਗੋਆ ‘ਚ ਟੁੱਟਿਆ ਬਾਰਿਸ਼ ਦਾ ਰਿਕਾਰਡ
goa records highest rainfall: ਇਸ ਮਾਨਸੂਨ ਦੇ ਮੌਸਮ ‘ਚ, ਗੋਆ ‘ਚ 1961 ਤੋਂ ਬਾਅਦ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ ਹੈ।ਭਾਰਤੀ ਮੌਸਮ ਵਿਭਾਗ ਨੇ ਇਸਦੀ ਜਾਣਕਾਰੀ ਦਿੱਤੀ।ਮੌਸਮ ਵਿਭਾਗ ਨੇ ਸ਼ਨੀਵਾਰ ਭਾਵ ਅੱਜ ਗੱਲਬਾਤ ਦੌਰਾਨ ਦੱਸਿਆ ਕਿ ਆਈ.ਐੱਮ.ਡੀ. ਗੋਆ ਦੇ ਵਿਗਿਆਨੀਆਂ ਨੇ ਇਸ ਸਾਲ ਸੂਬੇ ‘ਚ ਦੱਖਣ ਪੱਛਮੀ ਮਾਨਸੂਨ ਤੋਂ 412 ਸੈਂਟੀਮੀਟਰ ਬਾਰਿਸ਼ ਦਰਜ ਕੀਤੀ ਹੈ।ਜੋ ਸੂਬੇ ‘ਚ ਸਧਾਰਨ ਤੋਂ 41 ਫੀਸਦੀ ਵੱਧ ਹੈ।ਦੱਖਣ ਪੱਛਮ ਮਾਨਸੂਨ ‘ਚ ਹੋਣ ਵਾਲੀ ਬਾਰਿਸ਼ ਇਸ ਸਾਲ 412 ਸਮ ਹੈ।ਇਨ੍ਹਾਂ ਅੰਕੜਿਆਂ ਮੁਤਾਬਕ ਸਭ ਤੋਂ ਵੱਧ ਮੌਸਮੀ ਬਾਰਿਸ਼ ਹੈ।ਬਾਰਿਸ਼ ਦੇ ਸਧਾਰਨ ਮੁੱਲ ਤੋਂ ਇਹ 41 ਫੀਸਦੀ ਵੱਧ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਮੌਸਮੀ

goa records highest rainfall

ਸਾਲ 1961 ‘ਚ 408 ਸੈਮੀ. ਪਹਿਲਾਂ ਦਰਜ ਕੀਤਾ ਗਿਆ ਸੀ।ਹੋਰਨਾਂ ਸਾਲਾਂ ‘ਚ ਜਦੋਂ ਗੋਆ ‘ਚ ਉੱਚ ਪੱਧਰੀ ਮੌਸਮੀ ਬਾਰਿਸ਼ 1970 ‘ਚ 401 ਸੈਮੀ ਅਤੇ 2019 ‘ਚ 394 ਸੀ।ਅਧਿਕਾਰੀ ਨੇ ਦੱਸਿਆ ਜਦੋਂ ਕਿ ਮੌਜੂਦਾ ਸਮੇਂ ‘ਚ 1961 ‘ਚ 13 ਸਟੇਸ਼ਨਾਂ ਦੇ ਮਾਧਿਅਮ ਰਾਹੀਂ ਸੂਚਨਾ ਦਿੱਤੀ ਗਈ ਸੀ।ਸਿਰਫ 5 ਸਾਲ ਨਿਗਰਾਨੀ ਸਟੇਸ਼ਨ ਮੌਜੂਦਗੀ ‘ਚ ਸੀ।ਉਨ੍ਹਾਂ ਕਿਹਾ ਕਿ ਸੂਬੇ ਦਾ ਮਾਨਸੂਨ ਸੀਜ਼ਨ ਚਾਰ ਦਿਨਾਂ ‘ਚ ਖਤਮ ਹੋ ਜਾਵੇਗਾ।ਇਸ ਸਾਲ ਅਗਸਤ ‘ਚ ਸਤੰਬਰ ਮੁਕਾਬਲੇ ਬਾਰਿਸ਼ ਵੱਧ ਹੋਈ ਹੈ।ਹਾਲਾਂਕਿ ਇਸ ਵਾਰ ਬਾਕੀ ਸਾਲਾਂ ਦੇ ਮੁਕਾਬਲੇ ਲੰਬਾ ਚੱਲਿਆ ਹੈ।ਅਜਿਹੀ ਉਮੀਦ ਜਤਾਈ ਜਾ ਰਹੀ ਹੈ ਕਿ ਮਹੀਨੇ ਦੇ ਅੰਤ ‘ਚ ਇਕ ਵਾਰ ਫਿਰ ਬਾਰਿਸ਼ ਹੋਵੇਗੀ ਫਿਰ ਮਾਨਸੂਨ ਵਾਪਸ ਚਲਾ ਜਾਵੇਗਾ।ਦੋ ਹਫਤਿਆਂ ਦੀ ਦੂਰੀ ਨਾਲ 28 ਸਤੰਬਰ ਦੇ ਆਸਪਾਸ ਉੱਤਰ ਪੱਛਮੀ ਭਾਰਤ ‘ਚੋਂ ਵਾਪਸ ਜਾਣ ਵਾਲਾ ਹੈ।ਮੌਸਮ ਵਿਭਾਗ ਨੇ ਸੰਕੇਤ ਦਿੱਤੇ ਹਨ ਕਿ ਮਹਾਰਾਸ਼ਟਰ ‘ਚ ਇਸਦਾ ਨਿਕਾਸ ਸਧਾਰਨ ਤੋਂ ਕੁਝ ਥਾਵਾਂ ‘ਤੇ ਦੇਰੀ ਨਾਲ ਹੋ ਸਕਦਾ ਹੈ।

The post ਗੋਆ ‘ਚ ਟੁੱਟਿਆ ਬਾਰਿਸ਼ ਦਾ ਰਿਕਾਰਡ appeared first on Daily Post Punjabi.

ਇਸ ਸਾਲ 27 ਫੀਸਦੀ ਹੋਈ ਵੱਧ ਹੋਈ ਬਾਰਿਸ਼, 44 ਸਾਲਾਂ ‘ਚ ਸਭ ਤੋਂ ਜ਼ਿਆਦਾ
27 percent more rain highest 44 years : ਦੇਸ਼ ‘ਚ ਇਸ ਸਾਲ ਅਗਸਤ ‘ਚ 27 ਫੀਸਦੀ ਵੱਧ ਬਾਰਿਸ਼ ਹੋਈ ਹੈ।ਪਿਛਲੇ 120 ਸਾਲਾਂ ‘ਚ ਚੌਥੀ ਵਾਰ ਇੰਨੀ ਬਾਰਿਸ਼ ਦਰਜ ਕੀਤੀ ਗਈ ਹੈ। ਇਹ ਪਿਛਲੇ 44 ਸਾਲਾਂ ‘ਚ ਸਭ ਤੋਂ ਵੱਧ ਹੈ।ਮੌਸਮ ਦਾ ਕਹਿਣਾ ਹੈ ਕਿ ਦੇਸ਼ ‘ਚ ਇੱਕ 1 ਜੂਨ ਤੋਂ 31 ਅਗਸਤ ਦਰਮਿਆਨ ਸਧਾਰਨ ਤੋਂ 10 ਫੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ।ਵਿਭਾਗ ਦੇ ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਵਿਗਿਆਨਕ ਆਰ.ਕੇ. ਜੇਨਾਮਨੀ ਨੇ ਕਿਹਾ, ‘ਅਗਸਤ ‘ਚ ਸਧਾਰਨ ਤੋਂ 27 ਫੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ।ਇਸ ਤੋਂ ਪਹਿਲਾਂ ਅਗਸਤ 1926 ‘ਚ ਸਧਾਰਨ ਤੋਂ 33 ਫੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ।ਜੋ ਅਜੇ ਤਕ ਵੀ ਸਧਾਰਨ ਹੈ।ਇਸਦੇ ਬਾਅਦ ਅਗਸਤ 1976 ‘ਚ 28.4 ਫੀਸਦੀ ਅਤੇ 1973 ‘ਚ 27.8 ਫੀਸਦੀ ਬਾਰਿਸ਼ ਦਰਜ ਕੀਤੀ ਗਈ ਸੀ।ਪਿਛਲੇ ਮਹੀਨੇ ਕਈ ਥਾਵਾਂ ‘ਤੇ ਲਗਾਤਾਰ ਬਾਰਿਸ਼ ਕਾਰਨ ਹੜ੍ਹਾਂ ਦੀ ਸਥਿਤੀ ਵੀ ਪੈਦਾ ਹੋ ਗਈ ।

27 percent more rain highest  44 years

ਸਕਾਈਮੇਟ ਮੌਸਮ ਦੇ ਉਪ-ਪ੍ਰਧਾਨ ਮਹੇਸ਼ ਪਲਵਤ ਨੇ ਕਿਹਾ ਕਿ ਅਗਸਤ ਵਿੱਚ ਬੰਗਾਲ ਦੀ ਖਾੜੀ ਵਿੱਚ ਪੰਜ ਘੱਟ ਦਬਾਅ ਵਾਲੇ ਜ਼ੋਨ ਬਣਨ ਕਾਰਨ ਇਸ ਮਹੀਨੇ ਇੱਥੇ ਬਹੁਤ ਜ਼ਿਆਦਾ ਬਾਰਸ਼ ਹੋਈ ਹੈ। ਮੌਸਮ ਵਿਭਾਗ ਅਨੁਸਾਰ ਇਸ ਸਾਲ ਜੂਨ ਵਿੱਚ ਆਮ ਨਾਲੋਂ 17 ਫੀਸਦ ਅਤੇ ਜੁਲਾਈ ਵਿੱਚ ਆਮ ਨਾਲੋਂ 10 ਫੀਸਦ ਵੱਧ ਬਾਰਸ਼ ਹੋਈ ਹੈ।ਆਈਐਮਡੀ ਨੇ ਪਿਛਲੇ ਮਹੀਨੇ ਅਗਸਤ ਵਿੱਚ ਆਪਣੀ ਪੂਰਵ ਅਨੁਮਾਨ ਵਿੱਚ ਲੰਬੇ ਸਮੇਂ ਦੀ  (ਐਲਪੀਏ ਜਾਂ ਲੰਬੇ ਸਮੇਂ ) ਦੇ 97 ਫੀਸਦੀ ਦੀ ਭਵਿੱਖਬਾਣੀ ਕੀਤੀ ਸੀ। ਇਸ ਵਿੱਚ ਨੌਂ ਪ੍ਰਤੀਸ਼ਤ ਕਮੀ ਜਾਂ ਵਧੇਰੇ (ਗਲਤੀ ਦਾ ਅੰਤਰ) ਦੀ ਸੰਭਾਵਨਾ ਸੀ। ਐਲਪੀਏ ਦਾ 96 ਤੋਂ 104 ਫੀਸਦੀ ਦਾ ਮਾਨਸੂਨ ਆਮ ਮੰਨਿਆ ਜਾਂਦਾ ਹੈ। ਗੇਨਾਮੀ ਨੇ ਕਿਹਾ ਕਿ ਬੰਗਾਲ ਦੀ ਖਾੜੀ ‘ਤੇ ਪੰਜ ਘੱਟ ਦਬਾਅ ਵਾਲੇ ਖੇਤਰਾਂ ਕਾਰਨ ਕੇਂਦਰੀ ਅਤੇ ਉੱਤਰੀ ਭਾਰਤ ਵਿਚ ਭਾਰੀ ਬਾਰਸ਼ ਹੋਈ. ਜੂਨ ਵਿਚ ਆਮ ਨਾਲੋਂ 17 ਫੀਸਦੀ ਵਧੇਰੇ ਬਾਰਸ਼ ਹੋਈ, ਜਦੋਂ ਕਿ ਜੁਲਾਈ ਵਿਚ 10 ਫੀਸਦੀ ਘੱਟ ਬਾਰਸ਼ ਹੋਈ. ਭਾਰਤ ਮੌਸਮ ਵਿਭਾਗ ਦੇ ਅਨੁਸਾਰ ਮੱਧ ਭਾਰਤ ਵਿੱਚ ਹੁਣ ਤੱਕ 21 ਫੀਸਦੀ ਵਧੇਰੇ ਬਾਰਸ਼ ਹੋਈ ਹੈ। ਇਨ੍ਹਾਂ ਵਿੱਚ ਗੋਆ, ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ, ਓਡੀਸ਼ਾ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦਿਉ ਸ਼ਾਮਲ ਹਨ। ਗੁਜਰਾਤ ਅਤੇ ਗੋਆ ਵਿੱਚ ਵੀ ਵਧੇਰੇ ਬਾਰਸ਼ ਦਰਜ ਕੀਤੀ ਗਈ।

The post ਇਸ ਸਾਲ 27 ਫੀਸਦੀ ਹੋਈ ਵੱਧ ਹੋਈ ਬਾਰਿਸ਼, 44 ਸਾਲਾਂ ‘ਚ ਸਭ ਤੋਂ ਜ਼ਿਆਦਾ appeared first on Daily Post Punjabi.