highway Archives - Daily Post Punjabi

ਚੰਡੀਗੜ੍ਹ-ਸ਼ਿਮਲਾ ਫੋਰਲੇਨ ਅੱਜ ਹੋ ਸਕਦਾ ਬਹਾਲ, 6 ਦਿਨਾਂ ਤੋਂ ਰੋਡ ਬੰਦ ਹੋਣ ਕਾਰਨ ਲੋਕ ਸੀ ਪ੍ਰੇਸ਼ਾਨ
ਚੰਡੀਗੜ੍ਹ-ਸ਼ਿਮਲਾ ਫੋਰਲੇਨ ਸੋਲਨ ਦੇ ਚੱਕੀ ਮੋੜ ਨੇੜੇ 6 ਦਿਨਾਂ ਤੋਂ ਬੰਦ ਹੈ। ਇਸ ਨੂੰ ਬਣਾਉਣ ਵਾਲੀ ਕੰਪਨੀ ਨੇ ਅੱਜ ਸ਼ਾਮ ਤੱਕ ਛੋਟੇ ਵਾਹਨਾਂ ਲਈ ਫੋਰਲੇਨ ਬਹਾਲ ਕਰਨ ਦਾ ਦਾਅਵਾ ਕੀਤਾ ਹੈ। ਭਾਵੇਂ ਵਾਰ-ਵਾਰ ਲੈਂਡਸਲਾਇਡ ਕਾਰਨ ਸੜਕ ਦੀ ਬਹਾਲੀ ਵਿੱਚ ਦਿੱਕਤ ਆ ਰਹੀ ਹੈ ਪਰ ਮੌਕੇ ’ਤੇ ਹੀ 4 JCB ਲਗਾ ਕੇ ਸੜਕ ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਪੁਰਾਣੀ ਸੜਕ ਦਾ ਨਾਮ ਨਿਸ਼ਾਨ ਤੱਕ ਮਿਟ ਗਿਆ ਹੈ।

Chandigarh Shimla Fourlane Restored

ਸੜਕ ਦਾ 40 ਮੀਟਰ ਤੋਂ ਵੱਧ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਤੁਰਨ ਲਈ ਵੀ ਥਾਂ ਨਹੀਂ ਬਚੀ। ਫੋਰਲੇਨ ਬੰਦ ਹੋਣ ਕਾਰਨ ਰੋਜ਼ਾਨਾ ਹਜ਼ਾਰਾਂ ਲੋਕ ਪ੍ਰੇਸ਼ਾਨ ਹੋ ਰਹੇ ਹਨ। ਟਰੈਫਿਕ ਨੂੰ ਬਦਲਵੀਂ ਸੜਕ ਤੋਂ ਮੋੜਿਆ ਜਾ ਰਿਹਾ ਹੈ। ਦੂਜੇ ਪਾਸੇ ਸੇਬਾਂ ਦੀ ਢੋਆ-ਢੁਆਈ ਵਿੱਚ ਲੱਗੇ ਭਾਰੀ ਵਾਹਨਾਂ ਨੂੰ ਚਾਰ ਮਾਰਗੀ ਨਾਕੇ ਕਾਰਨ ਸਭ ਤੋਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਨ੍ਹਾਂ ਨੂੰ ਨਾਹਨ ਰਾਹੀਂ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ, ਜਿਸ ਵਿੱਚ ਕਾਫੀ ਸਮਾਂ ਲੱਗ ਰਿਹਾ ਹੈ। ਲੋਕਾਂ ਨੂੰ ਵਿਕਲਪਿਕ ਸੜਕਾਂ ਦੀ ਵਰਤੋਂ ਕਰਨ ਦੀ ਸਲਾਹ ਜਾਰੀ ਕੀਤੀ ਗਈ ਹੈ। ਸ਼ਿਮਲਾ ਅਤੇ ਸੋਲਨ ਤੋਂ ਚੰਡੀਗੜ੍ਹ ਵੱਲ ਜਾਣ ਵਾਲੇ ਭਾਰੀ ਵਾਹਨਾਂ ਨੂੰ ਕੁਮਾਰਹੱਟੀ-ਨਾਹਨ-ਕਲਾਂਬ ਰਾਹੀਂ ਚੰਡੀਗੜ੍ਹ ਭੇਜਿਆ ਜਾ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

ਚੱਕੀ ਮੋੜ ਨੇੜੇ ਫੋਰਲੇਨ ਬੰਦ ਹੋਣ ਕਾਰਨ ਕੁੱਲੁ ਜ਼ਿਲੇ ਚ 4 ਦਿਨਾਂ ਤੋਂ ਦੁੱਧ ਅਤੇ ਦਹੀਂ ਦੀ ਸਪਲਾਈ ਨਹੀਂ ਮਿਲ ਰਹੀ ਹੈ। ਸੋਲਨ, ਸ਼ਿਮਲਾ, ਕਿਨੌਰ ਦੇ ਨੇੜਲੇ ਇਲਾਕਿਆਂ ‘ਚ ਰੋਜ਼ਾਨਾ ਵਰਤੋਂ ਦੀਆਂ ਖਾਣ-ਪੀਣ ਵਾਲੀਆਂ ਵਸਤੂਆਂ ਦੁੱਧ, ਦਹੀਂ, ਬਰੈੱਡ, ਮੱਖਣ ਦੀ ਸਪਲਾਈ ਵੀ ਸਮੇਂ ਸਿਰ ਨਹੀਂ ਪਹੁੰਚੀ ।
ਚੱਕੀ ਮੋੜ ‘ਤੇ ਫੋਰਲੇਨ ਖਰਾਬ ਹੋਣ ਕਾਰਨ ਦੋਵੇਂ ਪਾਸੇ HRTC ਬੱਸਾਂ ਉਪਲਬਧ ਹਨ । ਅਜਿਹੇ ‘ਚ ਸਥਾਨਕ ਲੋਕਾਂ ਦੀ ਸਹੂਲਤ ਲਈ HRTC ਨੇ ਚੱਕੀ ਮੋੜ ‘ਤੇ ਖਰਾਬ ਹੋਈ ਸੜਕ ਦੇ ਦੋਹਾਂ ਸਿਰਿਆਂ ਤੋਂ ਟਰਾਂਸਪੋਰਟ ਸੇਵਾ ਸ਼ੁਰੂ ਕਰ ਦਿੱਤੀ ਹੈ।

The post ਚੰਡੀਗੜ੍ਹ-ਸ਼ਿਮਲਾ ਫੋਰਲੇਨ ਅੱਜ ਹੋ ਸਕਦਾ ਬਹਾਲ, 6 ਦਿਨਾਂ ਤੋਂ ਰੋਡ ਬੰਦ ਹੋਣ ਕਾਰਨ ਲੋਕ ਸੀ ਪ੍ਰੇਸ਼ਾਨ appeared first on Daily Post Punjabi.

ਨੈਸ਼ਨਲ ਹਾਈਵੇ ‘ਤੇ 300 ਤੋਂ ਵੱਧ ਕੱਟਾਂ ‘ਤੇ ਰੋਜ਼ਾਨਾ ਹੁੰਦੇ ਹਨ ਭਿਆਨਕ ਹਾਦਸੇ, ਸੈਂਕੜੇ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ
highway passing through city 300 cuts: ਲੁਧਿਆਣਾ, (ਤਰਸੇਮ ਭਾਰਦਵਾਜ)-ਅੱਜਕੱਲ੍ਹ ਦੀ ਦੌੜ ਭਰੀ ਜ਼ਿੰਦਗੀ ‘ਚ ਲੋਕ ਆਪਣਾ ਸਮਾਂ ਬਚਾਉਣ ਲਈ ਸ਼ਾਰਟਕੱਟ ਰਾਸਤਾ ਅਪਣਾ ਰਹੇ ਹਨ ਤਾਂ ਜੋ ਉਹ ਆਪਣੀ ਮੰਜ਼ਿਲ ‘ਤੇ ਜਲਦ ਤੋਂ ਜਲਦ ਪਹੁੰਚ ਸਕਣ।ਵਾਹਨਾਂ ਦੀ ਤੇਜ਼ ਰਫਤਾਰ ਅਤੇ ਸ਼ਾਰਟਕਟ ਦਾ ਚੱਕਰ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ।ਜਿਸ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਲੋਕ ਆਪਣੀ ਕੀਮਤੀ ਜਾਨਾਂ ਤੋਂ ਹੱਥ ਧੋ ਚੁੱਕੇ ਹਨ।ਉੱਥੇ ਹੀ ਐੱਨ.ਐੱਚ.ਏ.ਆਈ. ਵੀ ਕੱਟਾਂ ਨੂੰ ਬੰਦ ਕਰਨ ਦੀ ਸਿਰਦਰਦੀ ਨਹੀਂ ਲੈਂਦੀ।ਨਿਯਮਾਂ ਮੁਤਾਬਕ ਨੈਸ਼ਨਲ ਹਾਈਵੇ ‘ਤੇ ਕੱਟ ਨਹੀਂ ਬਣਾਇਆ ਜਾ ਸਕਦਾ।ਪਰ ਸਭ ਤੋਂ ਕੱਟ ਉਸ ਥਾਂ ‘ਤੇ ਹਨ।ਅੰਕੜਿਆਂ ਅਨੁਸਾਰ ਜ਼ਿਲੇ ‘ਚ ਕਰੀਬ 300

highway passing through city 300 cuts

ਕੱਟ ਹਨ ਜੋ ਕੇ ਭਿਆਨਕ ਹਾਦਸਿਆਂ ਦਾ ਮੁੱਖ ਕਾਰਨ ਹਨ।ਜਿਥੇ ਰੋਜ਼ਾਨਾ ਸੈਂਕੜੇ ਲੋਕ ਦਰਦਨਾਕ ਹਾਦਸਿਆਂ ਦਾ ਸ਼ਿਕਾਰ ਹੁੰਦੇ ਹਨ।ਜਿਸ ‘ਚ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ।ਸਰਵੇ ਮੁਤਾਬਕ ਪਿਛਲੇ 3 ਸਾਲਾਂ ‘ਚ 1550 ਐੱਫ.ਆਈ.ਆਰ. ਕੇਵਲ ਹਾਦਸਿਆਂ ਦੀਆਂ ਦਰਜ ਹੋਈਆਂ ਹਨ ਜਿਨ੍ਹਾਂ ‘ਤੇ ਪੁਲਸ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।ਇਸ ਦੌਰਾਨ 977 ਲੋਕਾਂ ਦੀ ਮੌਤ ਹੋਈ।ਇਸਦੇ ਬਾਵਜੂਦ ਵੀ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਤੱਕ ਨਹੀਂ ਰੇਂਗਦੀ।ਸੜਕ ‘ਤੇ ਕੱਟ ਦੀ ਜ਼ਰੂਰਤ ਨਾ ਹੋਣ ਦੇ ਬਾਵਜੂਦ ਵੀ ਕੱਟ ਦਿੱਤਾ ਗਿਆ ਹੈ।ਜਿਸਦੇ ਚਲਦਿਆਂ ਹਾਦਸਿਆਂ ਦਾ ਖਤਰਾ ਵਧਣ ਦੇ ਨਾਲ ਨਾਲ ਟੈ੍ਰਫਿਕ ਵਰਗੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।ਕੇਂਦਰ ਸਰਕਾਰ ਦੇ ਨਿਯਮਾਂ ਮੁਤਾਬਕ ਨੈਸ਼ਨਲ ਹਾਈਵੇ ‘ਤੇ ਇੱਕ ਵੀ ਮੋੜ ਜਾਂ ਕੱਟ ਨਹੀਂ ਹੋ ਸਕਦਾ। ਇਥੋਂ ਤੱਕ ਕਿ ਕਿਤੇ ਵੀ ਸੜਕ ਵਿਚਾਲੇ ਬੋਰਡ ਨਹੀਂ ਲਗਾਏ ਜਾ ਸਕਦੇ।ਪਰ ਸ਼ਹਿਰ ‘ਚ ਬਾਈਪਾਸ, ਲੁਧਿਆਣਾ-ਜਲੰਧਰ ਰੋਡ, ਲੁਧਿਆਣਾ-ਦਿੱਲੀ ਹਾਈਵੇ ਵਰਗੀਆਂ ਸੜਕਾਂ ਉੱਤੇ ਤਾਂ ਅੱਧਾ ਕਿ.ਮੀ. ਤਾਂ ਨਹੀਂ 100 ਫੁੱਟ ‘ਤੇ ਹੀ ਕੱਟ ਬਣਾ ਕੇ ਰੱਖੇ ਹਨ।ਲਿੰਕ ਰੋਡ ਅਤੇ ਲੋਕਲ ਸੜਕਾਂ ‘ਤੇ ਵੀ ਜੇਕਰ ਕੱਟ ਬਣਾਉਣਾ ਵੀ ਹੈ ਤਾਂ ਪੂਰੀ ਇੰਤਜ਼ਾਮ ਅਤੇ ਕ੍ਰਾਸਿੰਗ ਲਾਈਟਾਂ ਲਗਾਉਣ ਦੇ ਬਾਅਦ ਹੀ ਬਣਾਇਆ ਜਾ ਸਕਦਾ ਹੈ।ਨੈਸ਼ਨਲ ਹਾਈਵੇ ‘ਤੇ ਬਣੇ ਨਜਾਇਜ਼ ਕੱਟ ਬੰਦ ਕਰਵਾਉਣ ਲਈ ਸੰਬੰਧਿਤ ਮਹਿਕਮਿਆਂ ਨੂੰ ਕਈ ਵਾਰ ਲਿਖ ਕੇ ਭੇਜਿਆ ਜਾ ਚੁੱਕਾ ਹੈ।ਪਰ ਇਸ ਸਬੰਧੀ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ।

The post ਨੈਸ਼ਨਲ ਹਾਈਵੇ ‘ਤੇ 300 ਤੋਂ ਵੱਧ ਕੱਟਾਂ ‘ਤੇ ਰੋਜ਼ਾਨਾ ਹੁੰਦੇ ਹਨ ਭਿਆਨਕ ਹਾਦਸੇ, ਸੈਂਕੜੇ ਲੋਕਾਂ ਨੂੰ ਜਾਨ ਤੋਂ ਹੱਥ ਧੋਣਾ ਪਿਆ appeared first on Daily Post Punjabi.