hilarious mistakes Archives - Daily Post Punjabi

ਅਮਰ ਅਕਬਰ ਐਂਥੋਨੀ ਤੋਂ DDLJ ਤੱਕ, ਕੀ ਤੁਸੀਂ ਵੇਖੀਆਂ ਇਹ ਮਜੇਦਾਰ ਗਲਤੀਆਂ?
bollywood movies hilarious mistakes:ਕੋਰੋਨਾ ਸਮੇਂ ਵਿੱਚ ਸ਼ੂਟਿੰਗ ਬੰਦ ਹੈ, ਅਜਿਹੇ ਵਿੱਚ ਦਰਸ਼ਕਾਂ ਨੂੰ ਕੁੱਝ ਨਵਾਂ ਨਹੀਂ ਮਿਲ ਰਿਹਾ ਹੈ। ਹਾਲਾਂਕਿ ਜੋ ਫਿਲਮਾਂ ਗੀਤ ਜਾਂ ਵੈੱਬ ਸੀਰੀਜ ਬਣ ਕੇ ਤਿਆਰ ਸਨ, ਉਨ੍ਹਾਂ ਨੂੰ ਡਿਜੀਟਲ ਪਲੈਟਫਾਰਮ ਤੇ ਹੌਲੇ-ਹੌਲੇ ਰਿਲੀਜ਼ ਕੀਤਾ ਜਾ ਰਿਹਾ ਹੈ। ਦਰਅਸਲ, ਕਿਸੇ ਵੀ ਫਿਲਮ ਦੇ ਸ਼ੂਟ ਦੇ ਦੌਰਾਨ ਕਈ ਬਾਰੀਕ ਚੀਜਾਂ ਦਾ ਧਿਆਨ ਰੱਖਣਾ ਪੈਦਾ ਹੈ, ਨਹੀਂ ਤਾਂ ਛੋਟੀ ਛੋਟੀ ਗਲਤੀਆਂ ਦਰਸ਼ਕਾਂ ਦੇ ਸਾਹਮਣੇ ਆ ਜਾਂਦੀਆਂ ਹਨ। ਅੱਜ ਦੀ ਰਿਪੋਰਟ ਵਿੱਚ ਅਸੀਂ ਤੁਹਾਨੂੰ ਅਜਿਹੀ ਹੀ ਕੁੱਝ ਪੁਰਾਣੀ ਫਿਲਮਾਂ ਦੀ ਛੋਟੀ ਛੋਟੀ ਮਜ਼ੇਦਾਰ ਗਲਤੀਆਂ ਨੂੰ ਦਿਖਾਵਾਂਗੇ, ਜਿਨ੍ਹਾਂ ਤੇ ਸ਼ਾਇਦ ਤੁਸੀਂ ਕਦੇ ਗੌਰ ਨਹੀਂ ਕੀਤਾ।

ਰੇਸ-ਸੈਫ ਅਲੀ ਖਾਨ,ਜਾਨ ਇਬਰਾਹਿਮ, ਦੀਪਿਕਾ ਪਾਦੁਕੋਣ, ਬਿਪਾਸ਼ਾ ਬਾਸੂ ਅਤੇ ਅਨਿਲ ਕਪੂਰ ਦੀ ਫਿਲਮ ਨਾ ਕੇਵਲ ਦਰਸ਼ਕਾਂ ਨੂੰ ਪਸੰਦ ਆਈ ਸੀ ਬਲਕਿ ਬਾਕਸ ਆਫਿਸ ਤੇ ਵੀ ਫਿਲਮ ਨੇ ਚੰਹਾ ਕਲੈਕਸ਼ਨ ਕੀਤਾ ਸੀ। ਪਰ ਫਿਲਮ ਵਿੱਚ ਛੋਟੀ-ਛੋਟੀ ਕਈ ਗਲਤੀਆਂ ਸਨ ਜਿਵੇਂ ਇੱਕ ਸੀਨ ਵਿੱਚ ਜਿਸ ਵਿੱਚ ਸੈਫ ਅਲੀ ਖਾਨ ਦੀ ਪੀਲੀ ਕਾਰ ਵਿੱਚ ਧਮਾਕਾ ਹੁੰਦਾ ਹੈ।ਜਦੋਂ ਸੈਫ ਆਉੰਦੇ ਹਨ ਤਾਂ ਕਾਰ ਹੋਰ ਹੁੰਦੀ ਹੈ, ਉੱਥੇ ਹੀ ਅਗਲੇ ਸੀਨ ਵਿੱਚ ਕਾਰ ਤੋਂ ਉਤਰਦੇ ਹੀ ਜਦੋਂ ਧਮਾਕਾ ਹੁੰਦਾ ਹੈ ਤਾਂ ਕਾਰ ਬਦਲ ਗਈ ਹੁੰਦੀ ਹੈ।

ਦਿਲਵਾਲੇ ਦੁਲਹਨੀਆ ਲੇ ਜਾਏਂਗੇ-ਸ਼ਾਹਰੁਖ ਖਾਨ ਅਤੇ ਕਾਜੋਲ ਦੀ ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਅੱਜ ਵੀ ਲੋਕਾਂ ਦੀ ਪਸੰਦ ਵਿੱਚ ਸ਼ੁਮਾਰ ਹੈ।ਫਿਲਮ ਵਿੱ ਸਿਮਰਾਨ ਅਤੇ ਰਾਜ ਦਾ ਪਿਆਰ ਸਭ ਨੂੰ ਪਸੰਦ ਆਇਆ। ਪਰ ਕੀ ਤੁਸੀਂ ਧਿਆਨ ਦਿੱਤਾ ਕਿ ਫਿਲਮ ਦੇ ਗੀਤ ‘ ਤੁਝੇ ਦੇਖਾ ਤੋ ਯੇ ਜਾਨਾ ਸਨਮ; ਦੀ ਸ਼ੁਰੂਆਤ ਵਿੱਚ ਕਾਜੋਲ ੲਕੱ ਹਰੇ ਘਾਹ ਦੇ ਖਤੇ ਦੇ ਵਿੱਚ ਖੜੀ ਹੁੰਦੀ ਹੈ ਪਰ ਜਿਵੇਂ ਹੀ ਅਗਲੇ ਸੀਨ ਵਿੱਚ ਸ਼ਾਹਰੁਖ ਨਜ਼ਰ ਆਉਂਦੇ ਹਨ ਤਾਂ ਕਾਜੋਲ ਦੀ ਥਾਂ ਆਪਣੇ ਆਪਹੀ ਬਦਲ ਜਾਂਦੀ ਹੈ ਅਤੇ ਉਹ ਘਾਹ ਦੇ ਕਿਨਾਰੇ ਤੇ ਪਹੁੰਚ ਜਾਂਦੀ ਹੈ ਅਤੇ ਨਾਲ ਹੀ ਫੁੱਲ ਵੀ ਨਜ਼ਰ ਆਉਣ ਲੱਗਦੇ ਹਨ।

ਅਮਰ ਅਕਬਰ ਐਥੋਨੀ-1977 ਚੁੱਚ ਅਮਿਤਾਭ ਬੱਚਨ, ਵਿਨੋਦ ਖੰਨਾ ਅਤੇ ਰਿਸ਼ੀ ਕਪੂਰ ਦੀ ਫਿਲਮ ਅਮਰ ਅਕਬਰ ਐਂਥੋਨੀ ਰਿਲੀਜ਼ ਹੋਈ ਸੀ।।ਫਿਲਮ ਉਸ ਸਮੇਂ ਸੁਪਰਹਿੱਟ ਫਿਲਮਾਂ ਵਿੱਚ ਸ਼ੁਮਾਰ ਹੈ।ਉੱਥੇ ਹੀ ਅੱਜ ਵੀ ਫਿਲਮ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਸਰਾਹਿਆ ਜਾਂਦਾ ਹੈ। ਫਿਲਮ ਦੇ ਇੱਕ ਸੀਨ ਵਿੱਚ ਤਿੰਨੋਂ ਅਦਾਕਾਰ ਆਪਣੀ ਮਾਂ ਨੂੰ ਖੂਨ ਦਿੰਦੇ ਨਜ਼ਰ ਆਉਂਦੇ ਹਨ ਪਰ ਕਮਾਲ ਤਾਂ ਹੋ ਜਾਂਦੀ ਹੈ ਜਦੋਂ ਤਿੰਨੋ ਬੇਟੇ ਇਕੱਠੇ ਹੀ ਮਾਂ ਨੂੰ ਖੂਨ ਦਿੰਦੇ ਹਨ।

The post ਅਮਰ ਅਕਬਰ ਐਂਥੋਨੀ ਤੋਂ DDLJ ਤੱਕ, ਕੀ ਤੁਸੀਂ ਵੇਖੀਆਂ ਇਹ ਮਜੇਦਾਰ ਗਲਤੀਆਂ? appeared first on Daily Post Punjabi.