hilarious response to bihar guy Archives - Daily Post Punjabi

ਗਰਲਫ੍ਰੈਂਡ ਨਾਲ ਭੱਜਣ ਦਾ ਬਣਾਇਆ ਪਲਾਨ, ਸੋਨੂ ਸੂਦ ਤੋਂ ਮੰਗੀ ਮਦਦ ਤਾਂ ਮਿਲਿਆ ਇਹ ਜਵਾਬ
sonu sood hilarious reply:ਅਦਾਕਾਰ ਸੋਨੂ ਸੂਦ ਇਨ੍ਹਾਂ ਦਿਨੀਂ ਖੂਬ ਚਰਚਾ ਵਿੱਚ ਬਣੇ ਹੋਏ ਹਨ।ਸੋਨੂ ਸੂਦ ਹਜਾਰਾਂ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਚੁੱਕੇ ਹਨ। ਇਸ ਦੇ ਨਾਲ ਹੀ ਸੋਨੂ ਸੂਦ ਸੋਸ਼ਲ ਮੀਡੀਆ ਤੇ ਵੀ ਐਕਟਿਵ ਹਨ। ਉਹ ਸੋਸ਼ਲ ਮੀਡੀਆ ਦੇ ਜਰੀਏ ਲੋਕਾਂ ਨਾਲ ਜੁੜੇ ਹੋਏ ਹਨ।ਇਹ ਹੀ ਨਹੀਂ ਸੋਨੂ ਲਗਾਤਾਰ ਲੋਕਾਂ ਨੂੰ ਰਿਪਲਾਈ ਵੀ ਕਰ ਰਹੇ ਹਨ। ਸੋਨੂ ਸੂਦ ਨੇ ਦਿੱਤਾ ਮਜ਼ੇਦਾਰ ਜਵਾਬ-ਕੁੱਝ ਲੋਕ ਸੋਸ਼ਲ ਮੀਡੀਆ ਤੇ ਸੋਨੂ ਸੂਦ ਤੋਂ ਰੈਂਡਮ ਕਿਸੇ ਵੀ ਚੀਜ ਦੇ ਲਈ ਵੀ ਮਦਦ ਮੰਗ ਰਹੇ ਹਨ।ਸੂਨੋ ਸੂਦ ਵੀ ਇਸ ਤੇ ਮਜੇਦਾਰ ਜਵਾਬ ਦੇ ਰਹੇ ਹਨ।

ਹੁਣ ਇੱਕ ਸ਼ਖਸ ਨੇ ਟਵੀਟ ਕੀਤਾ ਕਿ ਭਰਾ ਮੈਨੂੰ ਛੱਡ ਦਿਓ, ਗਰਲਫ੍ਰੈਂਡ ਦੇ ਨਾਲ ਭੱਜਣਾ ਹੈ , ਅੰਡਾਮਨ ਨਿਕੋਬਾਰ ਹੀ ਛੱਡ ਦੋ ਭਰਾ, ਇਸ ਤੇ ਸੋਨੂ ਨੇ ਮਜੇਦਾਰ ਜਵਾਬ ਦਿੱਤਾ। ਸੋਨੂ ਨੇ ਲਿਖਿਆ-ਮੇਰੇ ਕੋਲ ਜਿਆਦਾ ਵਧੀਆ ਆਈਡੀਆ ਹੈ, ਕਿਉਂ ਨਾ ਤੁਹਾਡੇ ਦੋਹਾਂ ਨਾਲ ਤੁਹਾਡੇ ਪਰਿਵਾਰ ਵਾਲਿਆਂ ਨੂੰ ਭੇਜ ਦਵਾਂ, ਚਟ ਮੰਗਣੀ ਤੇ ਪਟ ਵਿਆਹ। ਸੋਨੂ ਸੂਦ ਦਾ ਇਹ ਟਵੀਟ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੈ। ਦੱਸ ਦੇਈਏ ਕਿ ਸੋਨੂ ਸੂਦ ਨੂੰ ਸੋਸ਼ਲ ਮੀਡੀਆ ਤੇ ਜਬਰਦਸਤ ਸਾਥ ਮਿਲ ਰਿਹਾ ਹੈ। ਕਈ ਲੋਕ ਉਨ੍ਹਾਂ ਨੂੰ ਅਸਲ ਜਿੰਦਗੀ ਦਾ ਹੀਰੋ ਦੱਸ ਰਹੇ ਹਨ।

ਉੱਥੇ ਹੀ ਕੁੱਝ ਲੋਕ ਪਹਿਲਾਂ ਸ਼ਿਵਸੇਨਾ ਦੇ ਮੁੱਖਪੱਤਰ ਸਾਮਨਾ ਵਿੱਚ ਸੰਜੇ ਰਾਊਤ ਨੇ ਸੋਨੂ ਸੂਦ ਦੇ ਪ੍ਰਵਾਸੀਆਂ ਦੀ ਮਦਦ ਕਰਨ ਦੀ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ।ਸੰਜੇ ਰਾਊਤ ਦੇ ਇਸ ਬਿਆਨ ਤੇ ਸੋਨੂ ਸੂਦ ਦਾ ਰਿਐਕਸ਼ਨ ਵੀ ਆਇਆ ਸੀ। ਸੋਨੂ ਸੂਦ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮੈਂ ਕਿਸੇ ਦੇ ਲਈ ਕੁੱਝ ਵੀ ਨਹੀਂ ਕਰ ਰਿਹਾ ਹਾਂ , ਮੈਂ ਬਸ ਪ੍ਰਵਾਸੀਆਂ ਦੇ ਲਈ ਕੁੱਝ ਚੴਗਾ ਕਰਨਾ ਚਾਹੁੰਦਾ ਸੀ।ਸੰਜੇ ਰਾਊਤ ਚੰਗੇ ਇਨਸਾਨ ਹਨ ਅਤੇ ਮੈਂ ਉਨ੍ਹਾਂ ਦੀ ਕਾਫੀ ਇਤਜ਼ਤ ਕਰਦਾ ਹਾਂ, ਇਹ ਉਨ੍ਹਾਂ ਦੀ ਸੋਚ ਹੈ , ਉਹ ਵੱਡੀ ਹਸਤੀ ਹੈ, ਮੈਨੂੰ ਉਮੀਦ ਹੈ ਕਿ ਉਮੀਦ ਹੈ ਸਮਾਂ ਸੱਚ ਦੱਸੇਗਾ ਅਤੇ ਉਹ ਇਸ ਨੂੰ ਮਹਿਸੂਸ ਕਰਨਗੇ।ਦੱਸ ਦੇਈਏ ਕਿ ਸੋਨੂ ਸੂਦ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ ਅਤੇ ਕਈ ਲੋਕਾਂ ਦੀਆਂ ਜੋ ਮੁਸ਼ਕਿਲਾਂ ਹਨ ਉਨ੍ਹਾਂ ਦੇ ਜਵਾਬ ਅਤੇ ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ । ਇਸ ਤੋਂ ਪਹਿਲਾਂ ਵੀ ਕਿਸੇ ਨੇ ਟਵੀਟ ਕੀਤਾ ਸੀ ਕਿ ਗਰਲਫ੍ਰੈਂੱਡ ਦੇ ਨਾਲ ਭੱਜਣਾ ਹੈ ਮਦਦ ਕਰ ਦੋ ਭਰਾ ਤਾਂ ਇਸ ਤੇ ਸੋਨੂ ਸੂਦ ਨੇ ਬਹੁਤ ਮਜ਼ੇਦਾਰ ਜਵਾਬ ਦਿੱਤਾ ਸੀ ਤੇ ਜੋ ਕਿ ਬਹੁਤ ਵਾਇਰਲ ਵੀ ਹੋਇਆ ਸੀ।

The post ਗਰਲਫ੍ਰੈਂਡ ਨਾਲ ਭੱਜਣ ਦਾ ਬਣਾਇਆ ਪਲਾਨ, ਸੋਨੂ ਸੂਦ ਤੋਂ ਮੰਗੀ ਮਦਦ ਤਾਂ ਮਿਲਿਆ ਇਹ ਜਵਾਬ appeared first on Daily Post Punjabi.

ਲਾਕਡਾਊਨ ਵਿੱਚ ਗਰਲਫ੍ਰੈਂਡ ਤੋਂ ਦੂਰ ਇਸ ਸ਼ਖਸ ਨੇ ਸੋਨੂੰ ਸੂਦ ਤੋਂ ਮੰਗੀ ਮਦਦ
sonu hilarious response bihar:ਕੋਰੋਨਾ ਵਾਇਰਸ ਲਗਾਤਾਰ ਭਾਰਤ ਵਿੱਚ ਆਪਣੇ ਪੈਰ ਪਸਾਰ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਲਾਕਡਾਊਨ ਨੂੰ 31 ਮਈ ਤੱਕ ਕੀਤਾ ਹੋਇਆ ਹੈ।ਲਾਕਡਾਊਨ ਦੇ ਚੱਲਦੇ ਮਜ਼ਦੂਰਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲਾਂ ਆ ਰਹੀਆਂ ਹਨ। ਹਾਲਾਂਕਿ ਇਸ ਵਿੱਚ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਮੁਸ਼ਕਿਲ ਦੇ ਇਸ ਸਮੇਂ ਵਿੱਚ ਮਸੀਹਾ ਬਣ ਕੇ ਸਾਹਮਣੇ ਆਏ ਹਨ ਅਤੇ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਹੁਣ ਹਾਲ ਹੀ ਵਿੱਚ ਅਦਾਕਾਰ ਤੋੰ ਇੱਕ ਸ਼ਖਸ ਨੇ ਅਜੀਬੋ ਗਰੀਬ ਮਦਦ ਮੰਗੀ ਹੈ। ਸ਼ਖਸ ਨੇ ਸੋਨੂੰ ਸੂਦ ਤੋੰ ਆਪਣੀ ਗਰਲਫ੍ਰੈੰਡ ਨੂੰ ਮਿਲਣ ਲਈ ਮਦਦ ਮੰਗੀ ਹੈ। ਸ਼ਖਸ ਨੇ ਸੋਨੂੰ ਸੂਦ ਨੂੰ ਟਵਿੱਟਰ ‘ਤੇ ਟੈਗ ਕਰਦੇ ਹੋਏ ਕਿਹਾ ਸੋਨੂੰ ਭਰਾ ਇੱਕ ਵਾਰ ਗਰਲਫ੍ਰੈਂਡ ਨਾਲ ਹੀ ਮਿਲਵਾ ਦੋ। ਬਿਹਾਰ ਹੀ ਜਾਣਾ ਆ। ਸੋਨੂੰ ਨੇ ਸ਼ਖਸ ਨੂੰ ਜਵਾਬ ਦਿੰਦੇ ਹੋਏ ਕਿਹਾ ਥੋੜ੍ਹੇ ਦਿਨ ਦੂਰ ਰਹਿ ਕੇ ਦੇਖ ਲਾ ਭਰਾ ਸੱਚੇ ਪਿਆਰ ਦਾ ਪਤਾ ਲਗ ਜਾਊਗਾ। ਇਸ ਟਵੀਟ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਦਰਅਸਲ ਸੋਨੂੰ ਸੂਦ ਇਨ੍ਹੀਂ ਦਿਨੀਂ ਉਨ੍ਹਾਂ ਲੋਕਾਂ ਦੀ ਮਦਦ ਕਰਨ ਦੇ ਲਈ ਸੜਕ ‘ਤੇ ਆਏ ਹਨ ਜੋ ਪੈਦਲ ਆਪਣੇ ਘਰ ਜਾ ਰਹੇ ਸਨ ਪਰ ਪ੍ਰਵਾਸੀਆਂ ਦੇ ਨਾਲ ਹੁਣ ਸੋਨੂੰ ਸੂਦ ਦੇ ਕੋਲ ਕੁਝ ਅਜਿਹੇ ਲੋਕਾਂ ਦੇ ਸੰਦੇਸ਼ ਵੀ ਆ ਰਹੇ ਹਨ ਜਿਨ੍ਹਾਂ ਨੂੰ ਦੇਖ ਕੇ ਤੁਸੀਂ ਵੀ ਹੱਸੋਗੇ। ਇਹ ਗੱਲ ਤਾਂ ਸੋਨੂੰ ਸੂਦ ਨੇ ਵੀ ਨਹੀਂ ਸੋਚੀ ਹੋਵੇਗੀ ਕਿ ਹੁਣ ਉਨ੍ਹਾਂ ਦੀ ਮਦਦ ਮੰਗਣ ਦੇ ਲਈ ਕਿਸੇ ਸ਼ਰਾਬੀ ਦਾ ਮੈਸੇਜ ਵੀ ਆ ਜਾਵੇਗਾ।

ਜੀ ਹਾਂ ਹਾਲ ਹੀ ‘ਚ ਸੋਨੂ ਸੂਦ ਤੋਂ ਇੱਕ ਸ਼ਰਾਬੀ ਨੇ ਘਰ ਤੋਂ ਠੇਕੇ ‘ਤੇ ਪਹੁੰਚਾਉਣ ਦੇ ਲਈ ਮਦਦ ਮੰਗੀ ਹੈ। ਜਿਸ ਦੇ ਜਵਾਬ ਵਿੱਚ ਸੋਨੂੰ ਸੂਦ ਨੇ ਫਿਰ ਮਜ਼ੇਦਾਰ ਜਵਾਬ ਦੇ ਕੇ ਇੱਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ।ਸੋਨੂੰ ਨੂੰ ਇੱਕ ਸ਼ਰਾਬੀ ਨੇ ਟਵੀਟ ਕਰਕੇ ਕਿਹਾ ਸੋਨੂੰ ਭਰਾ ਮੈਂ ਆਪਣੇ ਘਰ ਵਿੱਚ ਫਸਿਆ ਹੋਇਆ ਹਾਂ ਮੈਨੂੰ ਠੇਕੇ ਤੱਕ ਪਹੁੰਚਾ ਦੋ। ਸੋਨੂੰ ਨੇ ਜਵਾਬ ਵਿੱਚ ਕਿਹਾ ਕਿ ਭਰਾ ਮੈਂ ਠੇਕੇ ਤੋਂ ਘਰ ਜਰੂਰ ਪਹੁੰਚਾ ਸਕਦਾ ਹਾਂ ਜਰੂਰਤ ਪਏ ਤਾਂ ਦੱਸ ਦੇਨਾ। ਤੇ ਨਾਲ ਹੀ ਉਹਨਾਂ ਨੇ ਦਿਲ ਵਾਲਾ ਇਮੋਜੀ ਵੀ ਬਣਾਇਆ ਹੈ। ਦਰਸ਼ਕਾਂ ਨੂੰ ਸੋਨੂੰ ਸੂਦ ਦਾ ਜਵਾਬ ਕਾਫੀ ਪਸੰਦ ਆ ਰਿਹਾ ਹੈ। ਉਨ੍ਹਾਂ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ।

The post ਲਾਕਡਾਊਨ ਵਿੱਚ ਗਰਲਫ੍ਰੈਂਡ ਤੋਂ ਦੂਰ ਇਸ ਸ਼ਖਸ ਨੇ ਸੋਨੂੰ ਸੂਦ ਤੋਂ ਮੰਗੀ ਮਦਦ appeared first on Daily Post Punjabi.