himachal couple arrest drugs Archives - Daily Post Punjabi

ਹਿਮਾਚਲ ਪੁਲਿਸ ਨੇ ਪਤੀ-ਪਤਨੀ ਨੂੰ ਚਿੱਟੇ ਸਮੇਤ ਕੀਤਾ ਗਿ੍ਫ਼ਤਾਰ: NDPS ਐਕਟ ਤਹਿਤ ਮਾਮਲਾ ਦਰਜ
ਹਿਮਾਚਲ ਦੇ ਅੰਬ ‘ਚ ਪੁਲਿਸ ਨੇ ਪਤੀ-ਪਤਨੀ ਨੂੰ 5.70 ਗ੍ਰਾਮ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਦੋਵੇਂ ਹਮੀਰਪੁਰ ਦੇ ਰਹਿਣ ਵਾਲੇ ਹਨ। ਪੁਲਿਸ ਨੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

himachal couple arrest drugs

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਸ਼ੁੱਕਰਵਾਰ ਰਾਤ ਨੂੰ ਨਾਰੀਅਨ ਰੋਡ ’ਤੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਜੋੜਾ ਹੁਸ਼ਿਆਰਪੁਰ ਤੋਂ ਅੰਬ ਵੱਲ ਵੱਡੀ ਮਾਤਰਾ ਵਿੱਚ ਚੂਰਾ ਪੋਸਤ ਲੈ ਕੇ ਆ ਰਿਹਾ ਹੈ। ਜਿਸ ‘ਤੇ ਪੁਲਿਸ ਨੇ ਕਾਂਸਟੇਬਲ ਅਨੁਸ਼ ਕੁਮਾਰ, ਏਐਸਆਈ ਰਜਿੰਦਰਾ ਸਿੰਘ, ਕਾਂਸਟੇਬਲ ਵਿਕਾਸ ਕੁਮਾਰ, ਮਹਿਲਾ ਕਾਂਸਟੇਬਲ ਰੀਤੂ ਅਤੇ ਹੋਮਗਾਰਡ ਮਨਜੀਤ ਸਿੰਘ ਨੂੰ ਨਾਲ ਲੈ ਕੇ ਨਾਕਾਬੰਦੀ ਕਰ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਕੁਝ ਦੇਰ ਬਾਅਦ ਅੰਬ ਚੌਂਕ ਵਾਲੇ ਪਾਸੇ ਤੋਂ ਇੱਕ ਕਾਰ ਆਈ। ਕਾਰ ਵਿੱਚ ਅਨਿਲ ਕੁਮਾਰ ਅਤੇ ਸਪਨਾ ਕੁਮਾਰੀ ਵਾਸੀ ਹਮੀਰਪੁਰ ਸਵਾਰ ਸਨ। ਜਦੋਂ ਦੋਵਾਂ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੇ ਸਪਨਾ ਦੇ ਸਵੈਟਰ ਦੀ ਜੇਬ ‘ਚੋਂ 5.70 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ। ਜਿਸ ਤੋਂ ਬਾਅਦ ਪੁਲਿਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ।

The post ਹਿਮਾਚਲ ਪੁਲਿਸ ਨੇ ਪਤੀ-ਪਤਨੀ ਨੂੰ ਚਿੱਟੇ ਸਮੇਤ ਕੀਤਾ ਗਿ੍ਫ਼ਤਾਰ: NDPS ਐਕਟ ਤਹਿਤ ਮਾਮਲਾ ਦਰਜ appeared first on Daily Post Punjabi.