himachal parking no entry Archives - Daily Post Punjabi

ਸ਼ਿਮਲਾ ‘ਚ ਸੈਲਾਨੀਆਂ ਨੂੰ ਨਹੀਂ ਮਿਲੇਗੀ ਪਾਰਕਿੰਗ: ਨਗਰ ਨਿਗਮ ਨੇ ਬੰਦ ਕੀਤੀ ਸੇਵਾ, ਕੱਟੇ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ
ਹਿਮਾਚਲ ਦੀ ਰਾਜਧਾਨੀ ਸ਼ਿਮਲਾ ‘ਚ ਘੁੰਮਣ ਆਉਣ ਵਾਲੇ ਸੈਲਾਨੀਆਂ ਨੂੰ ਹੁਣ ਆਪਣੇ ਵਾਹਨ ਪਾਰਕ ਕਰਨ ‘ਚ ਦਿੱਕਤ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਪਾਰਕਿੰਗ ‘ਚ ਆਪਣੇ ਵਾਹਨ ਪਾਰਕ ਕਰਨ ਦੀ ਕੋਈ ਸਹੂਲਤ ਨਹੀਂ ਹੋਵੇਗੀ।

himachal parking no entry

ਪਾਰਕਿੰਗ ਦੀ ਉਪਰਲੀ ਮੰਜ਼ਿਲ ‘ਤੇ ਚੱਲ ਰਹੇ ਤ੍ਰਿਪਤੀ ਫਾਸਟ ਫੂਡ ਨਾਲ ਵਿਵਾਦ ਕਾਰਨ ਨਗਰ ਨਿਗਮ ਨੇ ਬਿਜਲੀ ਅਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਅਦਾਲਤ ਦਾ ਫੈਸਲਾ ਆਉਣ ਤੱਕ ਪਾਰਕਿੰਗ ਵਿੱਚ ‘ਨੋ ਐਂਟਰੀ’ ਦਾ ਬੋਰਡ ਲਗਾ ਦਿੱਤਾ ਗਿਆ ਹੈ। ਇਸ ਪਾਰਕਿੰਗ ਵਿੱਚ 660 ਦੇ ਕਰੀਬ ਵਾਹਨ ਆਉਂਦੇ ਸਨ, ਜੋ ਹੁਣ ਨਹੀਂ ਲਗਾਏ ਜਾਣਗੇ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਪਾਰਕਿੰਗ ਵਿੱਚ ਬਿਜਲੀ ਨਾ ਹੋਣ ਕਾਰਨ ਵਾਹਨਾਂ ਦੀ ਭੰਨਤੋੜ ਹੋ ਸਕਦੀ ਹੈ। ਹਨੇਰੇ ਵਿੱਚ ਸੈਲਾਨੀਆਂ ਨਾਲ ਛੇੜਛਾੜ ਅਤੇ ਕੁੱਟਮਾਰ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪਾਣੀ ਦਾ ਕੁਨੈਕਸ਼ਨ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਟਾਇਲੈਟ ਦੀ ਸਹੂਲਤ ਵੀ ਉਪਲਬਧ ਨਹੀਂ ਹੈ। ਇਨ੍ਹਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖਦਿਆਂ ਪਾਰਕਿੰਗ ਬੰਦ ਕਰ ਦਿੱਤੀ ਗਈ ਹੈ।

The post ਸ਼ਿਮਲਾ ‘ਚ ਸੈਲਾਨੀਆਂ ਨੂੰ ਨਹੀਂ ਮਿਲੇਗੀ ਪਾਰਕਿੰਗ: ਨਗਰ ਨਿਗਮ ਨੇ ਬੰਦ ਕੀਤੀ ਸੇਵਾ, ਕੱਟੇ ਬਿਜਲੀ ਤੇ ਪਾਣੀ ਦੇ ਕੁਨੈਕਸ਼ਨ appeared first on Daily Post Punjabi.