Himachal Pradesh heavy snowfall Archives - Daily Post Punjabi

ਹਿਮਾਚਲ ਦੀਆਂ ਚੋਟੀਆਂ ‘ਤੇ ਬਰਫਬਾਰੀ, ਮਨਾਲੀ-ਲੇਹ ਹਾਈਵੇਅ ਬੰਦ, ਭਾਰੀ ਮੀਂਹ ਜਾਰੀ
ਹਿਮਾਚਲ ‘ਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਲਾਹੌਲ ਸਪਿਤੀ, ਕਿਨੌਰ ਅਤੇ ਚੰਬਾ ‘ਚ ਜ਼ਿਲ੍ਹੇ ਦੀਆਂ ਚੋਟੀਆਂ ‘ਤੇ ਤਾਜ਼ਾ ਬਰਫਬਾਰੀ ਹੋਈ ਹੈ। ਅਟਲ ਸੁਰੰਗ ਦੇ ਉੱਤਰੀ ਧਰੁਵ ਦੇ ਸਿਖਰ ‘ਤੇ ਵੀ ਹਲਕੀ ਬਰਫ਼ ਡਿੱਗੀ ਹੈ। ਲਾਹੌਲ ਘਾਟੀ ਦੇ ਬਰਾਲਾਚਾ ਟਾਪ ‘ਤੇ 3 ਇੰਚ ਤੋਂ ਜ਼ਿਆਦਾ ਬਰਫਬਾਰੀ ਦਰਜ ਕੀਤੀ ਗਈ ਹੈ।

himachal snow fall continues

ਇਸ ਕਾਰਨ ਮਨਾਲੀ-ਲੇਹ ਰਾਸ਼ਟਰੀ ਰਾਜਮਾਰਗ-003 ਦੂਜੇ ਦਿਨ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਰਿਹਾ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਕਈ ਇਲਾਕਿਆਂ ‘ਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਤਾਪਮਾਨ ਵਿੱਚ ਵੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਖਾਸ ਤੌਰ ‘ਤੇ ਉੱਚਾਈ ਵਾਲੇ ਇਲਾਕਿਆਂ ‘ਚ ਠੰਡ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ। ਕੀਲੋਂਗ ਦਾ ਘੱਟੋ-ਘੱਟ ਤਾਪਮਾਨ 5.9 ਡਿਗਰੀ ਸੈਲਸੀਅਸ ‘ਤੇ ਆ ਗਿਆ, ਜੋ ਕਿ ਆਮ ਨਾਲੋਂ 2.1 ਡਿਗਰੀ ਘੱਟ ਹੈ। ਕੁਕੁਮਸੇਰੀ ਵਿੱਚ ਤਾਪਮਾਨ ਵਿੱਚ 4 ਡਿਗਰੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸੋਲਨ ‘ਚ ਸਭ ਤੋਂ ਵੱਧ 50 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਮੌਸਮ ਕੇਂਦਰ ਸ਼ਿਮਲਾ ਮੁਤਾਬਕ ਸੂਬੇ ਵਿੱਚ 28 ਸਤੰਬਰ ਤੱਕ ਮੌਸਮ ਖ਼ਰਾਬ ਰਹੇਗਾ। ਇਸ ਦੌਰਾਨ ਕੁਝ ਇਲਾਕਿਆਂ ‘ਚ ਭਾਰੀ ਮੀਂਹ ਵੀ ਪੈ ਸਕਦਾ ਹੈ। ਖਾਸ ਤੌਰ ‘ਤੇ 24 ਅਤੇ 25 ਸਤੰਬਰ ਨੂੰ ਕੁੱਲੂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਕੁੱਲੂ ਵਿੱਚ 24 ਸਤੰਬਰ ਨੂੰ ਦੁਪਹਿਰ ਤੋਂ ਬਾਅਦ ਅਤੇ 25 ਸਤੰਬਰ ਨੂੰ ਮਨਾਲੀ ਅਤੇ ਪਛੜ ਖੇਤਰਾਂ ਵਿੱਚ ਬਹੁਤ ਭਾਰੀ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਅੱਜ 22 ਸਤੰਬਰ ਨੂੰ ਚੰਬਾ ਦੇ ਕਿਲਾਰ ਅਤੇ ਕਿਨੌਰ ਦੇ ਕਲਪਾ ਇਲਾਕੇ ‘ਚ ਭਾਰੀ ਬਾਰਿਸ਼ ਦਾ ਆਰੇਂਜ ਅਲਰਟ ਹੈ। 23 ਸਤੰਬਰ ਨੂੰ ਦੁਪਹਿਰ ਤੋਂ ਬਾਅਦ ਐਨੀ ‘ਚ ਆਰੇਂਜ ਅਲਰਟ ਹੋਵੇਗਾ। 25 ਸਤੰਬਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।

The post ਹਿਮਾਚਲ ਦੀਆਂ ਚੋਟੀਆਂ ‘ਤੇ ਬਰਫਬਾਰੀ, ਮਨਾਲੀ-ਲੇਹ ਹਾਈਵੇਅ ਬੰਦ, ਭਾਰੀ ਮੀਂਹ ਜਾਰੀ appeared first on Daily Post Punjabi.

ਹਿਮਾਚਲ ‘ਚ ਬਰਫ਼ਬਾਰੀ ਬਣੀ ਕਹਿਰ, ਟ੍ਰੈਕਿੰਗ ‘ਤੇ ਗਏ ਦੋ ਨੌਜਵਾਨਾਂ ਦੀ ਠੰਢ ਨਾਲ ਮੌਤ, ਦੋ ਹਸਪਤਾਲ ਦਾਖ਼ਲ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਰਫਬਾਰੀ ਦੇ ਚੱਲਦਿਆਂ ਹਾਲਾਤ ਵਿਗੜ ਗਏ ਹਨ। ਉਥੇ ਹੀ ਰਾਜ ਵਿੱਚ 4 ਨੈਸ਼ਨਲ ਹਾਈਵੇ ਸਣੇ 700 ਤੋਂ ਜ਼ਿਆਦਾ ਸੜਕਾਂ ਬੰਦ ਹੋ ਗਈਆਂ ਹਨ। ਉੱਥੇ ਹੀ ਇਸ ਵਿਚਾਲੇ ਖਬਰ ਸਾਹਮਣੇ ਆ ਰਹੀ ਹੈ ਕਿ ਧਰਮਸ਼ਾਲਾ ਦੇ ਯੋਲ ਨੇੜੇ ਸਲਾਈਡਿੰਗ ਜ਼ੋਨ ਲਈ ਟ੍ਰੈਕਿੰਗ ‘ਤੇ ਗਏ ਚਾਰ ਦੋਸਤਾਂ ਵਿੱਚੋਂ ਦੋ ਦੀ ਸ਼ਨੀਵਾਰ ਨੂੰ ਮੌਤ ਹੋ ਗਈ । ਜਿਸ ਤੋਂ ਬਾਅਦ ਐਤਵਾਰ ਦੇਰ ਸ਼ਾਮ ਦੋ ਜ਼ਖਮੀਆਂ ਨੂੰ ਇਲਾਜ ਲਈ ਧਰਮਸ਼ਾਲਾ ਪਹੁੰਚਾਇਆ ਗਿਆ ।

Himachal pradesh heavy snowfall

ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਚਾਰ ਦੋਸਤਾਂ ਵਿੱਚ 18 ਸਾਲਾਂ ਰੋਹਿਤ, 17 ਸਾਲਾਂ ਸਤਿਅਮ, 16 ਸਾਲਾਂ ਰੋਹਿਤ ਅਤੇ ਮੌਂਟੀ ਧੀਮਾਨਸ਼ਾਮਿਲ ਸਨ ਜੋ ਕਿ ਸ਼ਨੀਵਾਰ ਨੂੰ ਰਾਈਜ਼ਿੰਗ ਸਟਾਰ ਹਿੱਲ ਟਾਪ ਲਈ ਰਵਾਨਾ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਭਾਰੀ ਬਰਫਬਾਰੀ ਦੌਰਾਨ ਉਹ ਆਪਣਾ ਰਸਤਾ ਭੁੱਲ ਗਏ। ਜਿਸ ਤੋਂ ਬਾਅਦ ਬਚਾਅ ਟੀਮ ਵੱਲੋਂ ਉਨ੍ਹਾਂ ਨੂੰ ਲੱਭਣ ਲਈ ਮੁਹਿੰਮ ਚਲਾਈ ਗਈ ।

ਇਹ ਵੀ ਪੜ੍ਹੋ: ਧੀ ਨੇ ਰੌਸ਼ਨ ਕੀਤਾ ਨਾਂ, ਇਹ ਹੈ ਮਹਾਮਾਰੀ ਸਮੇਂ ਵਿਦੇਸ਼ ‘ਚ ਫਸੇ ਲੋਕਾਂ ਨੂੰ ਦੇਸ਼ ਲਿਆਉਣ ਵਾਲੀ ਪਾਇਲਟ ਜੋਸ਼ੀ

ਇਸ ਸਬੰਧੀ ਏਐਸਪੀ ਕਾਂਗੜਾ ਪੁਨੀਤ ਰਘੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 4 ਲੜਕੇ ਟ੍ਰੈਕਿੰਗ ਲਈ ਗਏ ਸਨ ਅਤੇ ਦੇਰ ਸ਼ਾਮ ਤੱਕ ਵਾਪਸ ਨਹੀਂ ਆਏ । ਇਸ ਸਬੰਧੀ ਸੂਚਨਾ ਮਿਲਣ ‘ਤੇ ਭਾਰੀ ਬਰਫ਼ਬਾਰੀ ਵਿੱਚ ਫਸੇ ਨੌਜਵਾਨਾਂ ਨੂੰ ਬਚਾਉਣ ਲਈ ਪੁਲਿਸ ਅਤੇ ਬਚਾਅ ਟੀਮਾਂ ਨੇ ਮੁਹਿੰਮ ਚਲਾਈ ਹੈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਨ੍ਹਾਂ ਦਾ ਪਤਾ ਲਗਾਇਆ ਗਿਆ ਪਰ ਉਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਸੀ ਅਤੇ ਬਾਕੀ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ, ਕਿਉਂਕਿ ਉਚਾਈ ਤੋਂ ਡਿੱਗਣ ਕਾਰਨ ਉਨ੍ਹਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ । ਫਿਲਹਾਲ ਦੋਹਾਂ ਦੀ ਹਾਲਤ ਸਥਿਰ ਹੈ ਅਤੇ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਕੀ ਭਗਵੰਤ ਮਾਨ AAP ਦੀ ਬੇੜੀ ਲਾ ਸਕਣਗੇ ਪਾਰ ? ਭਗਵੰਤ ਮਾਨ ‘ਤੇ ਆਪ ਨੇ ਕਿਉਂ ਖੇਡਿਆ ਦਾਅ ? ਕੀ ਹੋਵੇਗਾ ਆਮ ਆਦਮੀ ਪਾਰਟੀ ਨੂੰ ਫਾਇਦਾ ? “

The post ਹਿਮਾਚਲ ‘ਚ ਬਰਫ਼ਬਾਰੀ ਬਣੀ ਕਹਿਰ, ਟ੍ਰੈਕਿੰਗ ‘ਤੇ ਗਏ ਦੋ ਨੌਜਵਾਨਾਂ ਦੀ ਠੰਢ ਨਾਲ ਮੌਤ, ਦੋ ਹਸਪਤਾਲ ਦਾਖ਼ਲ appeared first on Daily Post Punjabi.

ਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ 6 ਹਾਈਵੇ ਸਣੇ 774 ਸੜਕਾਂ ਠੱਪ, 7 ਲੋਕਾਂ ਦੀ ਮੌਤ
ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਦੇ ਨਾਲ-ਨਾਲ ਪਹਾੜਾਂ ਵਿੱਚ ਵੀ ਭਾਰੀ ਬਰਫ਼ਬਾਰੀ ਹੋ ਰਹੀ ਹੈ। ਇਸੇ ਵਿਚਾਲੇ ਹਿਮਾਚਲ ਪ੍ਰਦੇਸ਼ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਭਾਰੀ ਬਾਰਿਸ਼ ਅਤੇ ਬਰਫਬਾਰੀ ਹੋਈ ਹੈ। ਇਸੇ ਵਿਚਾਲੇ ਹੁਣ ਮੌਸਮ ਵਿਭਾਗ ਵੱਲੋਂ ਮੁੜ ਤੋਂ ਭਾਰੀ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ । ਉੱਥੇ ਹੀ ਦੂਜੇ ਪਾਸੇ ਹਿਮਾਚਲ ਦੇ ਲਾਹੌਲ ਵਿੱਚ ਬਰਫ ਦਾ ਤੂਫ਼ਾਨ ਆਇਆ ਹੈ।

Himachal Pradesh heavy snowfall

ਦੱਸ ਦੇਈਏ ਕਿ ਲਾਹੌਲ ਦੇ ਸਿਸੂ ਅਤੇ ਰਾਸ਼ੇਲ ਪਿੰਡ ਵਿੱਚ ਬਰਫ ਦਾ ਤੂਫ਼ਾਨ ਆਇਆ ਹੈ, ਹਾਲਾਂਕਿ ਇਸ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਹੈ। ਪਰ ਖਰਾਬ ਮੌਸਮ ਕਾਰਨ ਸੂਬੇ ਵਿੱਚ 7 ਲੋਕਾਂ ਦੀ ਜਾਨ ਚਲੀ ਗਈ। ਸ਼ਿਮਲਾ ਵਿੱਚ ਕਾਰ ਦੇ ਬਰਫ ਤੋਂ ਖਿਸਕਣ ਕਾਰਨ ਇੱਕ ਬੱਚੇ ਅਤੇ ਗਰਭਵਤੀ ਮਹਿਲਾ ਸਮੇਤ 5 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕੈਪਟਨ ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਨੂੰ ਮਿਲਿਆ ਚੋਣ ਨਿਸ਼ਾਨ, ਹਾਕੀ ਤੇ ਗੇਂਦ ਨਾਲ ਉਤਰਨਗੇ ਮੈਦਾਨ ‘ਚ

ਮਿਲੀ ਜਾਣਕਾਰੀ ਅਨੁਸਾਰ ਹਿਮਾਚਲ ਵਿੱਚ ਭਾਰੀ ਬਰਫ਼ਬਾਰੀ ਅਤੇ ਮੀਂਹ ਕਾਰਨ ਛੇ ਨੈਸ਼ਨਲ ਹਾਈਵੇ ਸਮੇਤ 774 ਸੜਕਾਂ ਠੱਪ ਹਨ। 2054 ਬਿਜਲੀ ਦੇ ਟਰਾਂਸਫਾਰਮਰ ਬੰਦ ਹੋਣ ਕਾਰਨ ਕਈ ਪਿੰਡਾਂ ਵਿੱਚ ਬਲੈਕ ਆਊਟ ਹੋ ਗਿਆ ਹੈ। ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਐਚਆਰਟੀਸੀ) ਦੇ 450 ਰੂਟ ਠੱਪ ਪਏ ਹਨ। ਮੰਡੀ ਜ਼ਿਲ੍ਹੇ ਵਿੱਚ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਲ ਹਾਈਵੇ ਸੱਤ ਮੀਲ ਨੇੜੇ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਹਾਲਾਂਕਿ ਪੁਲਿਸ ਅਤੇ ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਆਵਾਜਾਈ ਨੂੰ ਡਾਈਵਰਟ ਕਰ ਦਿੱਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਹਿਮਾਚਲ ‘ਚ ਭਾਰੀ ਬਰਫਬਾਰੀ ਕਾਰਨ 6 ਹਾਈਵੇ ਸਣੇ 774 ਸੜਕਾਂ ਠੱਪ, 7 ਲੋਕਾਂ ਦੀ ਮੌਤ appeared first on Daily Post Punjabi.