himachal pregnant cow Archives - Daily Post Punjabi

ਕੇਰਲ ਤੋਂ ਬਾਅਦ ਹਿਮਾਚਲ ‘ਚ ਲੋਕਾਂ ਦੀ ਹੈਵਾਨੀਅਤ ਆਈ ਸਾਹਮਣੇ, ਗਰਭਵਤੀ ਗਾਂ ਨੂੰ ਖੁਆਇਆ ਵਿਸਫੋਟਕ
himachal pregnant cow: ਕੇਰਲ ‘ਚ ਇੱਕ ਗਰਭਵਤੀ ਹਥਣੀ ਦੀ ਵਿਸਫੋਟਕ ਖਾਣ ਨਾਲ ਹੋਈ ਮੌਤ ਦਾ ਮਾਮਲਾ ਹਜੇ ਰੁਕਿਆ ਨਹੀਂ ਅਤੇ ਇੱਕ ਹੋਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਹਿਮਾਚਲ ਪ੍ਰਦੇਸ਼ ਤੋਂ ਜਿੱਥੇ ਜ਼ਿਲ੍ਹਾ ਬਿਲਾਸਪੁਰ ਦੇ ਝੰਡੁਤਾ ਇਲਾਕੇ ‘ਚ ਗਰਭਵਤੀ ਗਾਂ ਨੂੰ ਕਿਸੇ ਨੇ ਵਿਸਫੋਟਕ ਦਾ ਗੋਲਾ ਖਵਾਉਣ ਦਾ ਮਾਮਲਾ ਸੋਸ਼ਲ ਮੀਡਿਆ ‘ਤੇ ਵਾਇਰਲ ਹੋ ਰਿਹਾ ਹੈ।

ਜਿਸ ਤੋਂ ਬਾਅਦ ਲੋਕਾਂ ‘ਚ ਕਾਫੀ ਰੋਸ ਦੇਖਿਆ ਜਾ ਰਿਹਾ ਹੈ। ਇਕ ਤੋਂ ਬਾਅਦ ਇੱਕ ਜਾਨਵਰਾਂ ‘ਤੇ ਅਜੇਹੀ ਤਸ਼ੱਦਦ ਇੰਸਾਨੀਅਤ ਨੂੰ ਸ਼ਰਮਸਾਰ ਕਰ ਰਹੀ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਾਜ਼ਮਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ।

The post ਕੇਰਲ ਤੋਂ ਬਾਅਦ ਹਿਮਾਚਲ ‘ਚ ਲੋਕਾਂ ਦੀ ਹੈਵਾਨੀਅਤ ਆਈ ਸਾਹਮਣੇ, ਗਰਭਵਤੀ ਗਾਂ ਨੂੰ ਖੁਆਇਆ ਵਿਸਫੋਟਕ appeared first on Daily Post Punjabi.